5 ਮਾਲਾ ਨਾਲ ਫੁਰਨੇ ਸੱਚ ਹੋਣ ਲੱਗੇ | Giani Thakur singh Patiala

Sdílet
Vložit
  • čas přidán 24. 04. 2020
  • Title 5 ਮਾਲਾ ਨਾਲ ਫੁਰਨੇ ਸੱਚ ਹੋਣ ਲੱਗੇ
    Artist Giani Thakur Singh Patiala
    Production Sikh Studio ™

Komentáře • 1,2K

  • @zaildar98
    @zaildar98 Před 4 lety +182

    ਤੁਹਾਡੀ ਆਵਾਜ਼ ਬਨ ਕੇ ਰੱਖ ਦਿੰਦੀ ੲੇ ਮਨ ਨੂੰ 🙏👍

  • @avtarsinghsidhu2245
    @avtarsinghsidhu2245 Před 2 měsíci +7

    ਵਾਹਿਗੁਰੂ ਜੀ। ਬਾਬਾ ਜੀ ਤੁਹਾਡੇ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ। ਮੇਰੀ ਬੇਨਤੀ ਹੈ ਕਿ ਸਾਡੇ ਵਰਗਿਆਂ ਲਈ ਵੀ ਵਾਹਿਗੁਰੂ ਅੱਗੇ ਅਰਦਾਸ ਕਰੋ ਸਾਡਾ ਜੀਵਨ ਵੀ ਸਫਲਾ ਹੋ ਜਾਵੇ। ਮੇਰੇ ਲਈ ਜ਼ਰੂਰ ਅਰਦਾਸ ਬੇਨਤੀ ਕਰਨੀ ਜੀ ਬਹੁਤ ਬਹੁਤ ਧੰਨਵਾਦ ਜੀ।

  • @jasvirkaur9119
    @jasvirkaur9119 Před rokem +9

    ਸੱਚੇ ਮਨ ਨਾਲ ਕੀਤੀ ਅਰਦਾਸ ਸੁਣਦੇ ਹਨ ਵਾਹਿਗੁਰੂ ਜੀ

  • @HarbansSingh-wx2xw
    @HarbansSingh-wx2xw Před 4 lety +106

    ਅਾਪ ਜੀ ਤੋ ਵਾਹਿਗੁਰੂ ਤੇ ਬਸਵਾਸ ਦੀਅਾ ਕਥਾ ਸੁਣਕੇ ਗੁਰਬਾਣੀ ਪੜਨ ਨੂੰ ਬਹੁਤ ਜੀ ਕਰਦੈ ਅਾਪ ਜੀ ਨੂੰ ਵਹਿਗੁਰੂ ਲੰਮੀ ੳੁਮਰ ਤੇ ਤੰਦਰੁਸਤੀ ਬਖਸਣ ਜੀ

  • @princejassal6111
    @princejassal6111 Před 4 lety +50

    ਬਿੱਲਕੁਲ ਸਹੀ ਜੀ🙏🙏🙏🙏🙏🙏🙏🙏
    ਅੱਜਕਲ੍ਹ ਦੀ ਦੁਨੀਆਂ ਵਿਸ਼ਵਾਸ ਨਹੀਂ ਕਰਦੀ,,,,,,waheguru ji

  • @ranjitsingh7883
    @ranjitsingh7883 Před 8 měsíci +7

    ਵਾਹਿਗੁਰੂ ਜੀ ਕਿਹੜੀ ਪਾਉੜੀ ਆ ਜੀ ਜਿਸ ਨਾਲ ਮਨ ਦੀ ਕਾਮਨਾ ਪੂਰੀ ਹੁੰਦੀ ਆ ਜੀ

  • @meetmanjeet5636
    @meetmanjeet5636 Před 3 lety +100

    ਤੁਹਾਡੀ ਕਥਾ ਸੁਣ ਕੇ ਮਨ ਪਾਠ ਕਰਨ ਨੂੰ ਤੇ ਨਾਮ ਜਪਣ ਨੂੰ ਬਹੁਤ ਕਰਦਾ। ਤੁਸੀ ਬਹੁਤ ਸੋਣੀ ਕਥਾ ਕਰਦੇ ਹੋ।।

    • @harvinderkaur7966
      @harvinderkaur7966 Před 2 lety +2

      Waheguru ji waheguru ji 🙏🏻🙏🏻🌹🌹

    • @gurindarsinghdhillon9249
      @gurindarsinghdhillon9249 Před 2 lety +1

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @Mandeepsingh-fk6om
      @Mandeepsingh-fk6om Před 2 lety

      czcams.com/video/OdNSEJU6i1c/video.html

  • @sastriqbals
    @sastriqbals Před 6 měsíci +9

    ਗਿਆਨੀ ਜੀ ਕਥਾ ਸੁਣਕੇ ਬਹੁਤ ਸਮੇਂ ਤੋਂ ਦਸ ਸਾਲ ਹੋ ਗਏ ਜਪ ਬਾਣੀ ਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਨੇ ਸ਼ੁਰੂ ਕੀਤੇ ਸੀ ਗੱਲ ਕਰ ਭਰਾਵੋ ਵਿਸ਼ਵਾਸ ਰੱਖ ਕੇ ਕਰੋ ਜੋ ਇਹ ਬੋਲਦੇ ਆ ਸਭ ਕੁਝ ਹੁੰਦਾ ਮੇਰੇ ਨਾਲ ਬਹੁਤ ਕੁਝ ਵਾਪਰਿਆ ਜ਼ਿਆਦਾ ਜਪ ਜੀ ਦੇ ਪਾਠ ਕਰਨ ਨਾਲ

  • @oooooooooo7439
    @oooooooooo7439 Před 4 lety +222

    ਜੀ ਇਹ ਇਲਾਹੀ ਗਲਾ ਉੱਹੀ ਸਮਝੂ ਜਿਹੜਾ ਉਸ ਲੈਵਲ ਤੇ ਹੋਏਗਾ । ਆਮ ਸੋਚ ਵਾਲੇ ਇਨਸਾਨਾਂ ਦੀ ਸਮਝ ਤੋਂ ਬਾਹਰ ਹੈ । ਵਾਹਿਗੁਰੂ ਜੀ 🙏🙏🙏🙏🙏🙏🙏

  • @jaswinderbhatha3810
    @jaswinderbhatha3810 Před rokem +5

    Thir kar behso harjan piyare, Satguru tumre kaaj swaare....Waheguru ji tusi he sab krn wale o....

  • @DeepGill-wg2ur
    @DeepGill-wg2ur Před 4 měsíci +2

    ਵਾਹਿਗੁਰੂ ਜੀ ਬਾਬਾ ਜੀ ਦੀ ਕਥਾ ਸੁਣ ਕੇ ਬੜਾ ਆਨੰਦ ਆਉਂਦਾ 🙏

  • @newsandeducation3799
    @newsandeducation3799 Před 4 lety +327

    ਲੋਕ ਸੜਦੇਆ ਜੀ। ਤੁਸੀ ਸੁਣਾਈ ਜੋ। ਅਸੀਂ ਵਿਸ਼ਵਾਸ ਕਰਦੇ ਹਾਂ ਜੀ। ਤੁਹਾਡੀ ਕਥਾ ਸੁਣ ਕੇ ਮਨ ਬਹੁਤ ਲਗਦੈ ਜੀ। ਕੰਮ ਵੀ ਬਹੁਤ ਬਣਦੇ ਹਨ ਜੀ

  • @karanjarhiajarhia5118
    @karanjarhiajarhia5118 Před 4 lety +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏

  • @hardevSingh-xw9fh
    @hardevSingh-xw9fh Před 4 lety +68

    ਸਭ ਕੁਝ ਸਚ ਐ,ਮੂਰਖਾ ਕੋਲ ਸਕਾਇਤਾ ਹੁੰਦੀਐ ਨੇ ਬਾਬਾ ਜੀ,ਗਲ ਤਾ ਫੇਰ ਬਣਦੀਐ,ਜੇ ਕੋਈ ਸਬਦ ਦੀ ਕਮਾਈ ਕਰੇ,

  • @ruffian8085
    @ruffian8085 Před 4 lety +107

    ਵਾਹਿਗੁਰੂ ਜੀ ਜਿਸ ਨਾਲ ਹੋਵੇ ਉਸ ਨੂੰ ਹੀ ਪਤਾ। ਵਿਖਾ ਨਹੀਂ ਹੁੰਦਾ ਜੀ। ਕੋਈ ਝੂਠ ਨਹੀਂ ਜੀ।

  • @Phantom_Shadow7
    @Phantom_Shadow7 Před 4 lety +62

    Is mantre ; ek oangkar satnaam kartha purkh nirbau nirvair akaal Murat ajooni sehbung gurparsaad shiri waheguru ji sahahee it's mantre has took me out of depression as I lost everything but now I chant this all day and will do till I die 🙏 from the UK 🙏

    • @Jagmeetsingh3002
      @Jagmeetsingh3002 Před 3 lety +2

      What was happened in the last?

    • @amarjitmehrok2329
      @amarjitmehrok2329 Před 3 lety +3

      Veer ji mai tension vich ha tusi kina time path karde c share karna ji

    • @Jagmeetsingh3002
      @Jagmeetsingh3002 Před 3 lety +8

      @@amarjitmehrok2329 veere tussi 6 mala(108 mnke aali) toh shuru krdo bss.
      Tuhadi zindagi akaal purakh ji aap sambn ge ji(aaida baba nand Singh ji ne keha c ji)

    • @amarjitmehrok2329
      @amarjitmehrok2329 Před 3 lety +2

      @@Jagmeetsingh3002 thankyou so much ji 🙏🙏

    • @Jagmeetsingh3002
      @Jagmeetsingh3002 Před 3 lety +1

      @@amarjitmehrok2329 welcome ji 😇

  • @gurlalmahal1654
    @gurlalmahal1654 Před 2 lety +6

    Waheguru ji tuhadi katha sunnh ke path vich bahut mnn lgda ji

  • @vidyabirdi8134
    @vidyabirdi8134 Před 3 lety +4

    Baba ji tusi sangat nu bhut soukhe trike NAL waheguru ji NAL jod de ho

  • @user-rf3xd5bb4i
    @user-rf3xd5bb4i Před 3 lety +17

    ਵਾਹਿਗੁਰੂ ਜੀ , ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ

  • @GurpreetSingh-kf1bu
    @GurpreetSingh-kf1bu Před 3 lety +12

    Baba gi tuhaddi katha sun k..mann nu raah mil janda h..🙏🙏😔thanku

    • @GaganSingh-ss1fl
      @GaganSingh-ss1fl Před rokem

      ਬਿਲਕੁੱਲ ਜੀ ਰਾਹ ਮਿਲ ਜਾਂਦਾ ਹੈ ਤੇ ਅਭਿਆਸ ਨਾਲ ਫੁਰਨੇ ਸੱਚ ਹੋਣ ਲੱਗ ਜਾਂਦੇ ਹਨ। 🙏 ਮੈਨੂੰ ਮੌਕਾ ਮਿਲਿਆ ਸੀ ਜਦੋਂ ਮੇ ਸੋਚਿਆ ਸੀ ਕਿ ਗਿਆਨੀ ਜੀ ਦੀ ਸੰਗਤ ਹੋਜੇ ਤਾਂ ਫੇਰ ਗੁਰੂ ਕਿਰਪਾ ਨਾਲ ਏਦਾ ਹੀ ਹੋਗਿਆ ਸੀ ਸੋ ਕਹੋ ਸਾਰੇ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @lovelysohal7406
      @lovelysohal7406 Před rokem

      Giant g da cell phones no deo plz

    • @lovelysohal7406
      @lovelysohal7406 Před rokem

      Giani

  • @sukhjeetsidhu6049
    @sukhjeetsidhu6049 Před 2 lety +13

    Sava lakh path de seva hoyi c bahut time pehla, bahut anand ayea, waheguru kirpa krde rehn

    • @PlayStore-jn1hj
      @PlayStore-jn1hj Před rokem

      ਵਾਹਿਗੁਰੂ ਜੀ ਤੁਸੀ ਮੇਹਰ ਕਰੋ ਵਾਹਿਗੁਰੂ ਜੀ

    • @balpreetkaur9500
      @balpreetkaur9500 Před 3 měsíci

      Paodi kehri h hi

  • @amitbrar2440
    @amitbrar2440 Před 2 lety +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ 🙏🏻
    ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @ranjitmanpreet425
    @ranjitmanpreet425 Před rokem +3

    bht bht dhanwadi aa baba ji tuc sanu hrr katha ch rass nl bhrr dene

  • @bhupinderkaur3370
    @bhupinderkaur3370 Před 4 lety +26

    Waheguru ji Ka Khalsa Waheguru ji ki Fateh Paisahib ji 🙏🙏🙏🙏 Thanku Soooooo much Ji assi Katha Jo aap ji guru Maharaj Ji Di kirpa nal sunade ho vo under vasdi he Thora time nem vi hunda he fir chut janda he or Dil vich negative shuru ho janda har cheej barey Galt hi dekhai denda he fir dar lagada he Kisi nal vi Bura na Hove Waheguru ji sabda Bala Karan Paisahib ji mere Vaste ARDAS Karo guru kirpa Karan Naam japa or amritwela banaya rave please please please 🙏🙏🙏🙏🙏🙏

  • @harpalsinghbali4792
    @harpalsinghbali4792 Před 4 lety +9

    Wahi guru ji roz japu ji sahib karan di shakti bakshu

  • @khushmeetgill
    @khushmeetgill Před rokem +3

    ਬਿਲਕੁੱ ਸਹੀ ਹੈ ਜੀ। ਤੁਸੀ ਲੱਗੇ ਰਹੋ। ਸਾਨੂੰ ਬਹੁਤ ਕੁੱਝ ਮਿਲਿਆ ਹੈ। ਕਿਸੇ ਦੀ ਕੋਈ ਪਰਵਾਹ ਨਾ ਕਰੋ

  • @DeepGill-wg2ur
    @DeepGill-wg2ur Před 4 měsíci +1

    ਬਾਬਾ ਜੀ ਸਭ ਕੁਝ ਸੱਚ ਆ ਜੋ ਗੁਰਬਾਣੀ ਨਾਲ ਜੁੜਦਾ ਓਹੋ ਜਾਣ ਸਕਦਾ 🙏

  • @azxcvbnsingh6745
    @azxcvbnsingh6745 Před 2 lety +14

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ।

  • @gskhalsa3563
    @gskhalsa3563 Před 3 lety +9

    ਸਚ ਹੈੴ ਜਿਸ ਤੇ ਕਿਰਪਾ ਕਰਦਾ ਸਬਦਾ ਵਿੱਚ
    ਬਿਆਨ ਨਹੀਂ ਕੀਤਾ ਸਕਦਾ

  • @kulwindersingh2484
    @kulwindersingh2484 Před rokem +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @Virkfurniturehouse
    @Virkfurniturehouse Před rokem +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @kulwinderkaurbaarde4737
    @kulwinderkaurbaarde4737 Před 2 lety +33

    ਬਾਬਾ ਜੀ ਤੁਹਾਡੇ ਵਿਚਾਰ ਸੁਣ ਕੇ ਕਥਾ ਸੁਣ ਕੇ ਮਨ ਨੂੰ ਠੰਡਕ ਮਿਲਦੀ ਹੈ ਅਪਣੇ ਆਪ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਨੂੰ ਜੀ ਕਰਦਾ ਹੈ ਤੁਸੀ ਇਸ ਤਰ੍ਹਾ ਕਥਾ ਸਤਿਗੁਰੂ ਜੀ ਦੇ ਵਿਚਾਰ ਸੁਣਦੇ ਰਹੋ

    • @simranjitsingh2475
      @simranjitsingh2475 Před 2 lety +1

      plppppppppppppppppppppppppppppppppppppppppp

    • @rajvirkaur5724
      @rajvirkaur5724 Před rokem +1

      Ap t waheguru ji Mehr kro ji kirpa B'nai rkho ji tenderusti bksn waheguru ji 🙏🙏🌹🌹

    • @rajvirkaur5724
      @rajvirkaur5724 Před rokem

      Tusi agli ktha vich dsio kehri kitab thik h sukriya ji 🙏

    • @rajkumarikumari2997
      @rajkumarikumari2997 Před rokem

      Dhan Dhan Shri guru Granth Shaib g

  • @davinderpalkaur5311
    @davinderpalkaur5311 Před rokem +9

    Waheguru g ka khalsa waheguru ji ki Fatah ji waheguru mehar kre g 🙏🙏🌹🌹🙏

  • @davinderkaur5515
    @davinderkaur5515 Před 4 lety +37

    ਗੁਰੂ ਨਾਨਕ ਦੇਵ ਜੀ ਦੇ ਥਾਂ ਥਾਂ ਲੱਗੇ ਲੰਗਰ ਵਿਚ 36ਪ੍ਰਕਾਰ ਦੇ ਪਦਾਰਥ ਉਹਨਾਂ ਦੀ ਕਿਰਪਾ ਨਾਲ ਵਰਤਦਾ ਪਿਆ ਹੈ।

  • @harjinderbhullar7872
    @harjinderbhullar7872 Před 4 lety +43

    ਵਾਹਿਗੁਰੂ g ਵਾਹਿਗੁਰੂ ਜੀ ਬਿਲਕੁਲ ਸੱਚ baba g sade naal ne

  • @harjeetsingh5265
    @harjeetsingh5265 Před 2 lety +3

    Baba jee brahamkabaj paat karan te mere sab kam ho gaye jee waheguru jee

  • @rajwindersinghraja4572
    @rajwindersinghraja4572 Před 4 lety +45

    ਗਿਆਨੀ ਸਾਹਿਬ ਜੀ ਆਪ ਜੀ ਗੂਰ ਬਾਣੀ ਸਾਹਿਬ ਜੋ ਵੀ ਦਸਦੇ ਹੋ ਸੁਣ ਕੇ ਬੜਾ ਸਕੂਨ ਮਿਲਦਾ ਹੈ ਕੂਕਰਾਂ ਦਾ ਕੰਮ ਭੌਕਣਾ ਹੂਂਦਾ ਹੈ ਪਰਵਾਹ ਨਹੀ

  • @kulwanthallan9611
    @kulwanthallan9611 Před 4 lety +9

    Waheguru jioji, Ware Ware jahiye Tere rangha tu dhatiya jioji, bahut bahut shukaria jioji

  • @tanuverma6351
    @tanuverma6351 Před 2 lety +6

    Tuhadi katha sun k sachi rab naal pyr ho jande bnde nu mere naal hoya a eh rab mehar kre sab te 🙏🙏🙏

  • @kaur6029
    @kaur6029 Před rokem +2

    Giani g tuwade bola kr k man binniya gya guru g nal lg gya ❤tuwada boht boht shukrana ji

  • @DeepSingh-ki1cr
    @DeepSingh-ki1cr Před 2 lety +5

    ਵਾਹਿਗੁਰੂ ਐਮੇ ਹੀ ਹੁੰਦਾ ਜੀ ਬੋਹੁਤ ਆਨੰਦ ਆਉਂਦਾ ਜੀ

  • @arunpalsingh9511
    @arunpalsingh9511 Před 4 lety +51

    ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasbeerkaur8529
    @jasbeerkaur8529 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DetectiveSidhu007
    @DetectiveSidhu007 Před 4 lety +31

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏 ਅਾਪ ਜੀ ਦੇ ਵਿਚਾਰ ਪਰਮਾਤਮਾ ਨਾਲ ਜੋੜਦੇ ਨੇ 🙏🙏🙏 ਅਾਪ ਜੀ ਦੀ ਬਹੁਤ ਘਾਲਣਾ ਹੈ ਸਿੱਖ ਪੰਥ ਲਈ 💖💖💖🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ .....!

  • @GurjeetSingh-jp7fg
    @GurjeetSingh-jp7fg Před 4 lety +46

    ਬਾਬਾ ਜੀ ਆਪ ਜੀ ਦੇ ਬਚਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ 🙏🙏🙏🙏🌹🌹

  • @MandeepSingh0821
    @MandeepSingh0821 Před 5 měsíci +2

    🌸✨🥀ਵਾਹਿਗੁਰੂ 🌺🌻💮ਵਾਹਿਗੁਰੂ 🌹🌷🌼ਵਾਹਿਗੁਰੂ 🌱🌿☘️ਵਾਹਿਗੁਰੂ 🍁🍂🌼ਵਾਹਿਗੁਰੂ 🌺🌸✨ਵਾਹਿਗੁਰੂ 🍁☘️🌿ਵਾਹਿਗੁਰੂ 🌱🌼🌷ਵਾਹਿਗੁਰੂ 🌹🌻🌺ਵਾਹਿਗੁਰੂ🍂🥀🌻 ਵਾਹਿਗੁਰੂ💮🌻🍁 ਵਾਹਿਗੁਰੂ 💮🌸🌼ਵਾਹਿਗੁਰੂ 🍂🌺ਵਾਹਿਗੁਰੂ ✨🌼🌻🍁🌿

  • @harinderkaur5138
    @harinderkaur5138 Před 4 lety +42

    Dhan guru nanak ji🙏🙏

  • @sarabjeetkaur2128
    @sarabjeetkaur2128 Před 3 lety +15

    ਵਾਹਿਗੁਰੂ ਜੀ ਮਹਿਰ ਕਰੋ 🙏

  • @navjodhsingh1984
    @navjodhsingh1984 Před 2 lety +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹

  • @ManjitSingh-zf8eu
    @ManjitSingh-zf8eu Před 4 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @7waysofinvesting
    @7waysofinvesting Před 5 měsíci +2

    🙏🏻Satnam Waheguru 🙏🏻
    📿Dhan Guru Nanak 📿
    🦋🌹📿🦋🌹📿🦋🌹📿🦋🌹📿🦋🌹📿🦋

  • @samridhiiarora1160
    @samridhiiarora1160 Před 4 lety +19

    Waheguru ji Mehr kero ..apane bacchya diya bhula beksho 🙏

  • @kewalsingh7099
    @kewalsingh7099 Před 4 lety +69

    ਬਾਬਾ ਜੀ ਤੁਹਾਡੇ ਬਚਨ ਸੁਣ ਮਨ ਨਿਰਮਲ ਹੋ ਜਾਦਾ

  • @parmkamboj168
    @parmkamboj168 Před 10 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @palwinderkaur5682
    @palwinderkaur5682 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @palvinderkaur1163
    @palvinderkaur1163 Před 4 lety +15

    Sat wachan baba ji,u r 1000% right

  • @karamjeetkaur8509
    @karamjeetkaur8509 Před 4 lety +11

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਸਤਿਨਾਮ ਸ੍ਰੀ ਵਹਿਗੁਰੂ ਜੀ 🙏🙏

  • @user-lc1vi2er5v
    @user-lc1vi2er5v Před měsícem +1

    Waheguru ji meher kariyo sari duniya te, sarbat Da Bhala karo, chare passe sukh hon, kise nu na dukh hon, aave baba nanaka tu aavi baba nanka, ehho jiheya KUSHIYA la aavi baba nanka, ehho jiheya KUSHIYA, ehho jiheya KUSHIYA le aavi baba nanka 👏👏👏👏👏👏👏👏👏👏😘❤️🌹💐🙏🙏🙏🙏🙏🎁🎁🎁🍫🍫🍫🍫👌👌👌👌👌👌🙏🙏🙏🙏🙏🙏🙏🙏🙏🙏🙏🙏

  • @pawanjeetkaur7610
    @pawanjeetkaur7610 Před 5 měsíci +2

    Satnam waheguru ji..mehar karna baba ji

  • @akempreet8677
    @akempreet8677 Před 5 měsíci +3

    Waheguru Mehar kri

  • @jasbindersingh29
    @jasbindersingh29 Před 4 lety +17

    Kolkata, dhan Giani Thakur Singh ji

  • @talkingnature4676
    @talkingnature4676 Před 2 lety +2

    Bhut example ne ji kirpa hoi de Dhnn guru Nanak ji dhan waheguru ji

    • @malkeetsinghsaini4731
      @malkeetsinghsaini4731 Před 2 lety +1

      Pllzz koi example dseo man bahuit dukhi aa

    • @talkingnature4676
      @talkingnature4676 Před 2 lety

      @@malkeetsinghsaini4731 Brother ji tusi waheguru ji beant ne

    • @talkingnature4676
      @talkingnature4676 Před 2 lety

      @@malkeetsinghsaini4731 bhut kdva hai veer ji m dss deva prr chlna penda osss rasty te sbb kuj lai kirpa waheguru ji ni krni pendi hi a

    • @malkeetsinghsaini4731
      @malkeetsinghsaini4731 Před 2 lety

      @@talkingnature4676 dso vir ji main ta bahuit dikhi aa mera ta ghar dil vi ni lgda

    • @talkingnature4676
      @talkingnature4676 Před 2 lety

      @@malkeetsinghsaini4731 jdo kuj vi smz na aaave odo app ji Ardaas kro ji Amrit wele utho gurbaani pdo te suno ji

  • @sgrewal3019
    @sgrewal3019 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਠਾਕੁਰ ਸਿੰਘ ਜੀ ਬੇਨਤੀ ਹੈ ਜੀ ਦਾਸ ਬਲਵਿੰਦਰ ਸਿੰਘ ਖਾਲਸਾ ਬਠਿੰਡਾ ਸ਼ਹਿਰ ਦਾ ਵਸਨੀਕ ਹਾਂ ਗਿਆਨੀ ਜੀ ਦਾਸ ਤੇ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਕੋਈ ਨਾ ਕੋਈ ਕੌਤਕ ਬਰਤਾਅ ਰਹੇ ਹਨ ਜੀ

  • @harjitsinghjassal6020
    @harjitsinghjassal6020 Před 2 lety +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @manjitsingh-tm5gl
    @manjitsingh-tm5gl Před 4 lety +6

    Baba ji kaljug de time ch thodi katha kurlaandi hoi rhoo nu shant kardi hai.thx babaji loka nu ki pta sadhu kithe ne virajde.

  • @kulwindersingh2484
    @kulwindersingh2484 Před 5 měsíci +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏ਪਾਪੀਹਾਂਮੇਂ

  • @harshinderkaur1587
    @harshinderkaur1587 Před rokem +2

    Waheguru Waheguru Waheguru Waheguru waheguru mehar karanji.

  • @mahendersinghmindar535
    @mahendersinghmindar535 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

  • @manjitsinghobhan9854
    @manjitsinghobhan9854 Před 4 lety +23

    Katha is inspiring, motivational, knowledgeable

  • @charanjitgill215
    @charanjitgill215 Před 2 lety +2

    ਵਾਹਿਗੁਰੂ ਜੀ ਬਹੁਤ ਵਧੀਆ ਕਥਾ ਬਹੁਤ ਮਿਹਰਬਾਨੀ ਜੀ।

  • @narindersingh6032
    @narindersingh6032 Před 3 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @rupindersingh4478
    @rupindersingh4478 Před 3 lety +6

    Govt job mil gyi waheguru g

    • @SikhStudio
      @SikhStudio  Před 3 lety +1

      ਗੁਰੂ ਸਾਹਿਬ ਬਹੁਤ ਕਿਰਪਾਲੂ ਨੇ

    • @deepikasharma9073
      @deepikasharma9073 Před 2 lety

      Mainu v das do.... Kehra path kra..... Mainu job di bahut need h

  • @user-lc1vi2er5v
    @user-lc1vi2er5v Před měsícem +1

    Baba ji mai bohot dukhi ha, mere te kirpa karo maya di 🙏🙏🙏🙏🙏🙏🙏🙏🙏👌🍫🎁💐🌹❤️❤️❤️❤️❤️❤️👏😘😘😘👏👏👏👏👏 waheguru waheguru ji waheguru ji meher kariyo sari duniya te 👏👏👏👏👏👏👏👏👏👏👏👏👏👏👏👏👏👏👏👏👏👏👏👏

  • @pawanjeetkaur7610
    @pawanjeetkaur7610 Před 5 měsíci +2

    Waheguru satnaam ji

  • @inderjitgill9809
    @inderjitgill9809 Před rokem +3

    ਸੰਗਤ ਜੀ ਕਥਾ ਮਨ ਲਾ ਕੇ ਸ੍ਰਵਣ ਕਰੋਂ ਸਭ ਕੁਝ ਠੀਕ ਹੋ ਜਾਂਦਾ ਹੈ

  • @gurukekregemojguruke4857
    @gurukekregemojguruke4857 Před 4 lety +4

    ਸੱਭ ਤੌ ਞਧਁ ਸਿਖ ਹੀ Sri guru grant saib no guru aa ਤੇ ੳੁਗਲ ਕਰਦਾ

  • @grkmeet6334
    @grkmeet6334 Před rokem +1

    Waheguru ji.thanku very much.bahut gian milya tuhaadi katha sunkay

  • @Baljeetkaur-ky3vb
    @Baljeetkaur-ky3vb Před 4 měsíci +1

    Waheguru ji 🙏🙏 waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dimplekapoor9046
    @dimplekapoor9046 Před 2 lety +6

    waheguru Ji 🙏🌷🌈🌺🌸❤️❤️❤️❤️💐🌹🌸🌺🌈🌷🙏

  • @HarpreetSingh-sw7kx
    @HarpreetSingh-sw7kx Před 4 lety +11

    Baba ji tusi bahut vdiyaa cheeja dasde ho.

  • @mehamrubal2589
    @mehamrubal2589 Před 5 měsíci +2

    Waheguru ji waheguru ji waheguru ji

  • @rajinderkaurkhalsa2004
    @rajinderkaurkhalsa2004 Před 4 měsíci +2

    ਗਿਆਨੀ ਜੀ ਦੀ ਇੱਕ ਇੱਕ ਗੱਲ ਸੱਚ ਹੈ ਤਰਕ ਕਰਨ ਤੋਂ ਚੰਗਾ ਹੈ ਕਿ ਬੰਦਗੀ ਕਰਕੇ ਦੇਖੋ

  • @ReshamSingh-ms4hj
    @ReshamSingh-ms4hj Před 3 lety +2

    Har kiya katha kahania gur meet sunayia. Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Wahe guru Dhan 🙏🙏🙏🙏🙏🙏🙏🙏🙏

  • @SantokhSingh-vt8ql
    @SantokhSingh-vt8ql Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @talkingnature4676
    @talkingnature4676 Před 2 lety +1

    Sach hai ji ohhh malik a ji waheguru ji lake aaakash lakh pataal baba Nanak ji odo dss gae jdo science nahi c hun science sidhh Kerr dita sbb hi sach hai ji m bhi 💯 agree ji

  • @rajghuman3837
    @rajghuman3837 Před 4 lety +29

    Dhan Dhan Guru Gobind Singh Ji Patshaah ❤️❇️🥝🌼💮💐🌻🍁🎈🚨😘🍇🍓🚩🏵️❇️Sat krrtaar ikk..tu..hii..nirankaar🚩❇️🏵️🏵️🌹🌹

  • @mercygaming.6995
    @mercygaming.6995 Před 11 měsíci +3

    Mere nal v bhot kotak hude a har cheez milde aa jo aci man vich sochde aa gal sari sahrda vishwas de aa 🙏🙏🙏🙏

  • @kulwindersingh2484
    @kulwindersingh2484 Před 4 měsíci +1

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ🙏🙏

  • @luckykainth8917
    @luckykainth8917 Před 8 měsíci +2

    ਵਾਹਿਗੁਰੂ ਜੀ 🙏🏻🙇🏻‍♂️❤️

  • @rajvinderkaur6304
    @rajvinderkaur6304 Před 3 lety +3

    Sant ji bilkul Sach kehnde hai ji
    Waheguru ji mere te kirpa karo 🙏🙏🌹🌹

  • @jaswinderkaur4285
    @jaswinderkaur4285 Před 4 lety +8

    Rabb naal Jud Jana a Mann, Giani g diya gallan sunn k🙏🙏🙏🙏🙏

  • @ishwindersingh1734
    @ishwindersingh1734 Před 11 měsíci +2

    Aap ji da dhanwad waheguru ji

  • @eatright131
    @eatright131 Před rokem +1

    Very effective.Japuji sahab . Waheguru ji.

  • @amritsingh4924
    @amritsingh4924 Před 2 lety +4

    ਵਾਹਿਗੁਰੂ ਜੀ ਬਿਲਕੁਲ ਸਹੀ ਹੈ ਜੀ ਕਿਉਂਕਿ ਮਨਮੱਤ ਵਾਲੇ ਲੋਕਾਂ ਨੂੰ ਨਹੀਂ ਦੱਸਣਾ ਚਾਹੀਦਾ ਲੋਕ ਮਖੌਲ ਕਰਦੇ ਹਨ

  • @sandeepkaur1889
    @sandeepkaur1889 Před 2 lety +3

    Waheguru ji
    Bhut kirpa h ji ..asi ta bhut yakeen krde aa..

  • @harjitgodblessyoubajwa2676

    YOU are GREAT ji Bhai Takhur Singh ji waheguru ji waheguru ji waheguru ji

  • @user-my9zy8bb5x
    @user-my9zy8bb5x Před 4 lety

    ਬਾਬਾ ਠਾਕੁਰ ਸਿੰਘ ਜੀ ਦਾ no ਮਿਲ ਸੱਕਦਾ ਸਾਡੇ ਘਰ ਕੋਈ ਵਾਰ ਵਾਰ ਜਾਦੂ ਟੂਣੇ ਕਰ ਰਿਹਾ ਵੀਰਵਾਰ ਤੇ ਸ਼ਨੀਵਾਰ ਕੋਈ ਹੱਲ ਦਸੋ ਜੀ ਕਿਹੜਾ ਪਾਠ ਕਰੇਯ ਘਰ ਬਰਕਤਾ ਹੋਣ ਜੀ,ਵਹਿਗੁਰੂ ਜੀ ਮੇਹਰ ਕਰੋ

    • @SikhStudio
      @SikhStudio  Před 4 lety

      czcams.com/video/Dt0tbPCbMJo/video.html

  • @kar_kirpa
    @kar_kirpa Před 4 lety +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitSingh-tg1we
    @BaljitSingh-tg1we Před 4 lety +5

    Dhan dhan dhan dhan dhan dhan dhan dhan Guru Granthe sahib ji kirpa karo ji maharaj

  • @dhanmindersingh5559
    @dhanmindersingh5559 Před 3 měsíci +2

    🌴 Waheguru 🌴 ji 🌻 waheguru 🌴 ji 🌴 waheguru 🌴 ji 🌴🌴🌻 waheguru 🌴 ji 🌴🌴 Dhan 🌻 Dhan 🌻 Guru 🌴 Nanak 🌴 Dav 🌴 ji 🌴 Dhan 🌻 dhan 🌴 Guru 🌴 Ramdas 🌴 ji 🌴 Dhan 🌻 dhan 🌻 Guru 🌴 Gobind 🌴 Singh 🌴 ji 🌴 waheguru 🌻 ji 🌴 waheguru 🌴 ji 🌴 waheguru 🌴 ji 🌴🌴🌻🌻🌴🌴