ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ’ਤੇ ਕੀ ਬੋਲੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ, ਸੁਣੋ

Sdílet
Vložit
  • čas přidán 6. 09. 2024
  • ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ’ਤੇ ਕੀ ਬੋਲੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ, ਸੁਣੋ
    #Jagbani #HarpalCheema #Budget2024 #CentreGovernment
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 14

  • @shamnanda9934
    @shamnanda9934 Před měsícem +4

    ਤੁਸੀ ਮੁਲਾਜਮਾ ਪੈਨਸ਼ਨਰ ਨੁੰ ਕਿ ਦਿੱਤਾ ਇਹ ਤੁਹਾਡੀ ਗਲਤ ਨਿਤਿਆਂ ਦਾ ਕਾਰਨ ਹੈ

  • @harjindersinghdeol3580
    @harjindersinghdeol3580 Před měsícem +3

    ਆਮ ਆਦਮੀ ਪਾਰਟੀ ਮੁਰਦਾਬਾਦ

  • @PrinceKumar-cf7ek
    @PrinceKumar-cf7ek Před měsícem +1

    🙏🏻💐💐💐💐🙏🏻

  • @GurbachanSingh-fl2wt
    @GurbachanSingh-fl2wt Před měsícem +1

    Amir jatta nu tuci free tubewell bijli de wo 5000crores de fir ki milna

  • @GurbachanSingh-fl2wt
    @GurbachanSingh-fl2wt Před měsícem +1

    Kisan to ilawa hor koi nhi h

  • @gokalkardwal3325
    @gokalkardwal3325 Před měsícem +1

    Ops

  • @kuldeepsingh3875
    @kuldeepsingh3875 Před měsícem

    Punjab Home Guard's Darvesh forces 😭 kuchh Karo 🙏

  • @AshwaniKumar-eo1sz
    @AshwaniKumar-eo1sz Před měsícem

    ਹੁਣ ਬਿੱਟੂ ਤੇ ਜਾਖੜ ਕਿੱਥੇ ਅਹ

  • @nisharani1092
    @nisharani1092 Před měsícem

    Tusi mulazma nu Ki Dita tusi mulazma da Ki karya

  • @user-js4ts4cq8b
    @user-js4ts4cq8b Před měsícem

    Thune Milna vi nahi Chih da, Tussi kuch ni Dena kise nu, Karja lya kitta ki Punjab Layee, Aapne Aap hi Sarkar chadh due, Punjabi Bhuht Dughi ha Thuade tu.

  • @ShamsherSingh-yr8sx
    @ShamsherSingh-yr8sx Před měsícem

    TUSI BHROSAE WALE NAHI