ਕੰਗਣਾ ਰਨੌਤ ਦੇ ਥੱਪੜ,, ਪਾਠਕ ਭਰਾ ਧਨੌਲੇ ਵਾਲੇ 94630-78281

Sdílet
Vložit
  • čas přidán 5. 06. 2024
  • #pleasesubscribemychannel #

Komentáře • 279

  • @hsd-vy1ww9ri6m
    @hsd-vy1ww9ri6m Před měsícem +47

    ਅਣਖ਼ ਦਾ ਦੂਸਰਾ ਨਾਮ ਹੈ "ਪੰਜਾਬੀ ਕੌਮ"
    Excellent performance

  • @binnydhaliwal5175
    @binnydhaliwal5175 Před měsícem +24

    ਵਾਹ ਪਾਠਕੋ ਭਰਾਵੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ramsony6403
    @ramsony6403 Před 2 měsíci +63

    ਬਹੁਤ ਵਧੀਆ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ

  • @Sukhdev-wd6me
    @Sukhdev-wd6me Před měsícem +15

    ਮਹਾਨ ਸੂਝਵਾਨ ਨਿਰਪੱਖ ਨਿਰਵਿਵਾਦ ਸਮਾਜ ਸੇਵਕ ਵਿਦਵਾਨ ਦੇਸ਼ ਵਾਸੀਉ ਦੋ ਭੈਣਾ ਦਾ ਅਚਨਚੇਤ ਤਕਰਾਰ ਹੋ ਗਿਆ ਹੈ ਸਨਮਾਨ ਪੂਰਵਕ ਸਮਝੋਤਾ ਹੋਣਾ ਚਾਹੀਦਾ ਹੈ ਦੋਨੋ ਦੇਸ਼ ਦੀ ਵਡਮੁੱਲੀ ਸੇਵਾਦਾਰ ਹਨ ਸੁਰੱਖਿਆ ਫੋਰਸ ਐੱਮ ਪੀ ਇਹ ਕਰਨ ਨਾਲ ਦੇਸ ਦੀ ਜਨਤਾ ਵਿਚ ਅਮਨ ਸਾਤੀ ਤੇ ਪਿਆਰ ਦਾ ਸਦੇਸ਼ ਜਾਵੇਗਾ 😢😢😢😢😢

  • @jarnailsingh1731
    @jarnailsingh1731 Před měsícem +17

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਨੂੰ।

  • @sukhjindersingh3605
    @sukhjindersingh3605 Před měsícem +34

    ਬਹੁਤ ਵਧੀਆ ਜੀ ਖਾਲਸਾ ਜਿੰਦਾਬਾਦ

  • @DarshanSingh-fr5vu
    @DarshanSingh-fr5vu Před 2 měsíci +58

    ਬਹੁਤ -ਬਹੁਤ ਵਧੀਆ ਰਚਨਾ ਧੰਨਵਾਦ ਜੀ

  • @gurtejsingh5383
    @gurtejsingh5383 Před měsícem +54

    ਪਾਠਕ ਭਰਾ ਦੀ ਕਵਿਤਾ ਬਹੁਤ ਵਧੀਆ ਹੈ ਜੀ

  • @mrwinder9179
    @mrwinder9179 Před 2 měsíci +25

    ਜੀਓ ਪਾਠਕ ਭਰਾਵੋ।

  • @sahavinder
    @sahavinder Před měsícem +22

    ਜਿੱਤ ਦੀ ਖੁਸ਼ੀ ਘੱਟ ਥੱਪੜ ਦੀ ਜਿਆਦਾ ਕੰਗਣਾ ਨੂੰ 😅😅😅

  • @parmjitkaur4566
    @parmjitkaur4566 Před 2 měsíci +26

    ਬਹੁਤ ਵਧੀਆ

  • @sidhusidhu6124
    @sidhusidhu6124 Před měsícem +31

    ਬਹੁਤ ਹੀ ਵਧੀਆ ਕਵਿਤਾ ਪੇਸ਼ ਕੀਤੀ ਹੈ ਧੰਨਵਾਦ ਜੀ 🌹🌹🌹

  • @sharandeepsingh5966
    @sharandeepsingh5966 Před měsícem +22

    ਬਹੁਤ ਬਹੁਤ ਵਧੀਆ ਗਾਇਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ 🎉🎉ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹਥ ਰਖਣਾ ਜੀ ਇਨ੍ਹਾਂ ਵੀਰਾਂ ਤੇ 🎉🎉🎉ਸਾਡੀ ਕੁਲਵਿੰਦਰ ਭੈਣ ਜਿੰਦਾਵਾਦ ਜਿੰਦਾਵਾਦ 🎉🎉ਕੰਗਣਾ ਮਰੂਗੀ ਕੀੜੇ ਪੈ ਕੇ ਲੰਬੇ ਲੰਬੇ

  • @SukhwinderSingh-qb5sk
    @SukhwinderSingh-qb5sk Před měsícem +14

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @user-vc4tu4ul5w
    @user-vc4tu4ul5w Před 2 měsíci +30

    ਵਧੀਆ ਕੀਤਾ ਹੈ 👍👍👍👍👌👌

  • @DeepSingh-kw7hx
    @DeepSingh-kw7hx Před měsícem +22

    ਬਹੁਤ ਵਧੀਆ ਗੀਤ

  • @jasvirsinghghuman
    @jasvirsinghghuman Před měsícem +18

    ਬਹੁਤ ਹੀ ਵਧੀਆ ਗਾਇਆ ਹੈ ਵੀਰ ਜੀ ਪਾਠਕ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ❤❤❤

  • @HarpreetKaur-vy9ki
    @HarpreetKaur-vy9ki Před měsícem +25

    ਕਵਿਤਾ ਬਹੁਤ ਵਧੀਆ ਪੁਤਰੋ ਚੜਦੀ ਕਲਾ ਵਿੱਚ ਰਹੋ ਸਵਾਲ ਦੇ ਘੜ ਘੜ ਕੇ ਜਵਾਬ ਦਿਤੇ ਪੁਤਰੋ

  • @BalwinderKaur-py8jt
    @BalwinderKaur-py8jt Před měsícem +13

    ਵਾਹਿਗੁਰੂ ਚੜਦੀ ਕਲਾ ਰਖੇ

  • @gurjantsinghbinner659
    @gurjantsinghbinner659 Před měsícem +11

    Very good very good
    ਅਸਲੀ ਪੰਜਾਬੀ ਆਂ ਨੂੰ ਗ਼ਦਾਰਾਂ ਅਤੇ ਲੀਡਰਾਂ ਨੇ ਬਹੁਤ ਲੁੱਟਿਆ।

  • @sandeepkaur5431
    @sandeepkaur5431 Před měsícem +33

    ਪਾਠਕ ਭਰਾਵਾੰ ਨੇ ਬਹੁਤ ਵਧੀਆ ਗਾਇਆ

  • @baldevsinghriar4830
    @baldevsinghriar4830 Před měsícem +6

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @Jasvindar9409
    @Jasvindar9409 Před měsícem +18

    ਬਹੁਤ ਵਧੀਆ ਵੀਰ ਜੀ

  • @amarjitgehri811
    @amarjitgehri811 Před měsícem +16

    ਵਾਹ ਬਈ ਵਾਹ ਧਨੋਲੇ ਵਾਲਿਓ

  • @SinghSJSingh-fq2fw
    @SinghSJSingh-fq2fw Před měsícem +5

    ਹਰੀ ਸਿੰਘ ਮਾਨ ਧਨੋਲਾ ਕਵੀਸ਼ਰ ਸਾਡੇ ਪਿੰਡ ਆਉਂਦੇ ਸੀ

  • @gamdoorsingh6670
    @gamdoorsingh6670 Před měsícem +6

    ਬਹੁਤ ਵਧੀਆ ਗਾਇਆ ਹੈ, ਧਨੌਲੇ ਵਾਲਿਓ

  • @user-rj1xh7sb2p
    @user-rj1xh7sb2p Před 2 měsíci +23

    Very good lines 👌👌👌

  • @BalbirSingh-sk4fp
    @BalbirSingh-sk4fp Před měsícem +8

    , ਇਹ
    ,ਇਹ ਬਹੁਤ ਠੀਕ ਗਾਇਆ ਜੀ ਤੁਸੀਂ

  • @kewalsingh4609
    @kewalsingh4609 Před měsícem +3

    ਕੁਲਵਿੰਦਰ ਭੈਣ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਨੂੰ ਸਿਰਜ ਕੇ ਆਪਣਾ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਚ ਦਰਜ ਕਰਵਾ ਦਿੱਤਾ । ਬਹੁਤ ਵਧੀਆ ਕਵਿਤਾ ਵੀਰਾਂ ਨੇ ਪੇਸ਼ ਕੀਤੀ ਹੈ ।

  • @gagandeepsraa658
    @gagandeepsraa658 Před měsícem +18

    ਬਹੁਤ ਵਧੀਆ ਗਾਇਆ ਹੈ ਵੀਰੋ

  • @JasvirKaur-jj2bl
    @JasvirKaur-jj2bl Před měsícem +7

    ਬਹੁਤ ਵਧੀਆ ਕਵਿਤਾ ਹੈ

  • @gurusran838
    @gurusran838 Před měsícem +4

    ਬਹੁਤ ਹੀ ਵਧੀਆ ਕਵੀਸ਼ਰੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @RanjeetKaurSidhu-cx5tv
    @RanjeetKaurSidhu-cx5tv Před měsícem +11

    ਕਮਾਲ ਕਰਤੀ ਵੀਰ ਸੀ ਬਹੁਤ ਸੋਹਣਾ ਲਿਖਿਆ

  • @pree6227
    @pree6227 Před měsícem +3

    ,Sherni punjab de ..👍🏻❤️

  • @surjitgill662
    @surjitgill662 Před měsícem +5

    Bhut vadhia kwita boli veeran ne
    Guru ji veeran nu chardi kala wich rekhe ❤❤❤❤❤

  • @gurjeetsingh2072
    @gurjeetsingh2072 Před měsícem +13

    ਬਹੁਤ ਵਧੀਆ ਜੀ

  • @harpreetkaur2196
    @harpreetkaur2196 Před měsícem +3

    ਬਹੁਤ ਵਧੀਆ ਪੇਸ਼ਕਾਰੀ ਜੀ

  • @harjinderghoman
    @harjinderghoman Před měsícem +5

    ਕਮਲੀ ਕੰਗਣਾਂ ਨੇ ਸਾਰਾ ਪੰਜਾਬ ਕਮਲਾ ਕਰਤਾ

  • @roshansharma8079
    @roshansharma8079 Před měsícem +5

    ਲੋਕ ਏਕਤਾ ਜ਼ਿੰਦਾਬਾਦ

  • @kirpalsingh4401
    @kirpalsingh4401 Před měsícem +4

    ਕਿੰਨਾ ਸੋਹਣਾ ਗਾਇਆ ਬਹੁਤ ਬਹੁਤ ਧੰਨਵਾਦ 🙏ਜੀ

  • @BinderSingh-yo2cn
    @BinderSingh-yo2cn Před měsícem +5

    ਵਧੀਆ ਪ੍ਰਦਰਸ਼ਨ

  • @kashmirsingh2965
    @kashmirsingh2965 Před měsícem +3

    ਬਹੁਤ ਵਧੀਆ ਗੱਲ ਹੈ ਮਜ਼ਾ ਆਇਆ

  • @binderk-d6h
    @binderk-d6h Před 2 měsíci +9

    ❤❤

  • @kulvindersingh1754
    @kulvindersingh1754 Před měsícem +6

    Bot vadiya veer

  • @agamfamous2300
    @agamfamous2300 Před 2 měsíci +11

    Great work sir ji👍👍👍👍👍👍

  • @surmukhsingh9954
    @surmukhsingh9954 Před měsícem +3

    Very good h kavisar saheb jee

  • @RajinderSingh-jh8bh
    @RajinderSingh-jh8bh Před měsícem +9

    Sira. Y. Ji. ❤❤❤❤❤❤❤

  • @singerpreetpathakdhanaula451
    @singerpreetpathakdhanaula451 Před 2 měsíci +13

    ਕਿਰਪਾ ਕਰਕੇ ਇਸ ਕਵੀਸ਼ਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜੋ

  • @user-rj1xh7sb2p
    @user-rj1xh7sb2p Před 2 měsíci +12

    Kulwinder Kaur is Great 👍👍 woman

  • @SureshKumar-tg4rs
    @SureshKumar-tg4rs Před měsícem +3

    ਵਾਹ ਜੀ ਵਾਹ

  • @harkamalsohi4390
    @harkamalsohi4390 Před měsícem +4

    ਵਾਹਿਗੁਰੂ ਮਿਹਰ ਕਰੇ

  • @lalysharma7100
    @lalysharma7100 Před 2 měsíci +11

    Good ji

  • @____sandeepb07
    @____sandeepb07 Před měsícem +8

    Kulwinder Kaur bhen zindabad 🙏

  • @RajwinderKaur-mp8yy
    @RajwinderKaur-mp8yy Před 2 měsíci +13

    very nice ❤

  • @ritikagarg1604
    @ritikagarg1604 Před 2 měsíci +10

    Good lines sir

  • @surmukhsingh9954
    @surmukhsingh9954 Před měsícem +2

    Bahut khub, bahutkhub

  • @user-mb8ju8lv7g
    @user-mb8ju8lv7g Před měsícem +9

    Very very nice ji

  • @harpreet20193
    @harpreet20193 Před 2 měsíci +7

    👍👍👍

  • @sekhonrecords1040
    @sekhonrecords1040 Před 2 měsíci +9

    Well done

  • @prabhjotkhalsa5318
    @prabhjotkhalsa5318 Před 2 měsíci +7

    👌🙏🙏🙏

  • @user-qy4ig9ql7q
    @user-qy4ig9ql7q Před měsícem +5

    🙏🙏🥀🥀

  • @arshdeepkaur6456
    @arshdeepkaur6456 Před měsícem +3

    👌👌👌👌👌👌👍👍👍👍👍

  • @SukhpalGrewal-rx6bs
    @SukhpalGrewal-rx6bs Před měsícem +2

    ਬਹੁਤ ਵਧੀਆ ਲੱਗੀ ਵੀਡੀਓ ਵੀਰ ਜੀ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ

  • @Lets_learn_and_write
    @Lets_learn_and_write Před 2 měsíci +6

    👍👍

  • @KulbirKaur-bz4go
    @KulbirKaur-bz4go Před měsícem +4

    👌🏻👌🏻

  • @KuldeepKaur-uq2bh
    @KuldeepKaur-uq2bh Před měsícem +3

    Very nice video

  • @user-tu7ov8tg9c
    @user-tu7ov8tg9c Před měsícem +3

    👍👍👍💪💪💪💪

  • @user-ng1vq6yb1d
    @user-ng1vq6yb1d Před měsícem +1

    ਇਹੋ ਜਿਹੇ ਲੋਕਾਂ ਨੂੰ ਇਦਾਂ ਦਾਂ ਹੀ ਜਵਾਬ ਚਾਹਿਦਾ ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ

  • @ranastudiohandiayabarnala2369
    @ranastudiohandiayabarnala2369 Před 2 měsíci +9

    Good 👍

  • @nirmalnirmal7052
    @nirmalnirmal7052 Před měsícem +3

    very good bro ❤❤❤

  • @harpreetsidhu5717
    @harpreetsidhu5717 Před měsícem +2

    ਵਾਹ ਵੀਰ ਜੀ ਵਾਹ ਬਹੁਤ ਹੀ ਵਧੀਆ ਗਾਇਆ 🎉

  • @GURJITSINGH-in9wb
    @GURJITSINGH-in9wb Před měsícem

    ਬਹੁਤ ਵਧੀਆ ਕਵਿਤਾ ਹੈ ਜੀ। ਪਰਮਾਤਮਾ ਸਾਰੇ ਸੰਸਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @SinghSJSingh-fq2fw
    @SinghSJSingh-fq2fw Před měsícem +2

    ਜਿਤ ਦਾ ਇਨਾਮ

  • @sukhvirsingh843
    @sukhvirsingh843 Před měsícem +8

    Very good

  • @singhshahib
    @singhshahib Před měsícem +3

    nice song

  • @gurdeepbal9708
    @gurdeepbal9708 Před měsícem +2

    ਜਿਓਂ

  • @user-vb9ep9gs5m
    @user-vb9ep9gs5m Před měsícem

    ਬਿਲਕੁਲ ਸਹੀ ਕਿਹਾ ਭਰਾਵਾਂ ਨੇ ,ਪ੍ਰਮਾਤਮਾ ਹਮੇਸਾ਼ਂ ਚੜਦੀ ਕਲਾੰ ਰੱਖੇ ।ਕੁਲਵਿੰਦਰ ਕੌਰ ਵਰਗੀਆਂ ਭੈਣਾਂ ਦੇ ਹੌਸਲੇ ਸਦਾ ਬੁਲੰਦ ਰਹਿਣ ਜੀ।।

  • @inderjitkaur7852
    @inderjitkaur7852 Před měsícem +3

    Very nice

  • @DharmbirBal-gz6sl
    @DharmbirBal-gz6sl Před měsícem +1

    💯💯💯💯💯🌹👌👌🙏🙏ਬਹੁਤ ਵਧੀਆ ਧੰਨਵਾਦ ਕਰਦਿਆ ਹੋਇਆ

  • @sukhdevgill3727
    @sukhdevgill3727 Před měsícem +4

    Very very very Nice

  • @SukhdevSingh-gg7mh
    @SukhdevSingh-gg7mh Před měsícem +1

    Bhain kulwindet jindabad dhadi jatha very good jatha

  • @HarwinderkaurBrar-gt7sx
    @HarwinderkaurBrar-gt7sx Před měsícem +1

    ਬਹੁਤ ਵਧੀਆ ਗਾਇਆ

  • @nikkidugal1544
    @nikkidugal1544 Před měsícem +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤🎉❤❤❤❤

  • @g.p.singhkhalsa9874
    @g.p.singhkhalsa9874 Před měsícem

    ਕਾਬਲ ਏ ਤਾਰੀਫ਼ 👌 👌 👌 👌 ਸ਼ਾਬਾਸ਼ ਇਹ ਸ਼ਬਦ ਗਾਇਨ ਕਰਨ ਵਾਲੇ ਭਰਾਵਾਂ ਨੂੰ
    ਸ਼ਾਬਾਸ਼ ਪੁੱਤਰੋ 👌👌🤝🤝💪💪💪💪💪💪

  • @iqbalsingh-xx2cz
    @iqbalsingh-xx2cz Před měsícem

    Waheguru Ji ka Khalsa Waheguru Ji ki fathe Ji,, nice 👍👍❤

  • @gurdevgill5070
    @gurdevgill5070 Před měsícem +3

    Very Very good

  • @bakhshishaatma-zn7sv
    @bakhshishaatma-zn7sv Před měsícem +1

    ਕਵਿਤਾ ਬਹੁਤ ਉੱਚਾਈ ਚ ਗਾਈ ਹੈ ਧਨੋਲਾ ਪਿੰਡ ਵਾਲੇ ਸਰਦਾਰਾ ਦੇ ਕਵੀਸ਼ਰੀ ਜੱਥੇ ਨੇ ਪੰਜਾਬ ਦਿਆ ਅੱਖਾਂ ਖੋਲ੍ਹ ਦਿੱਤੀ ਜੀ ਬਹੁਤ ਧੰਨਵਾਦ ਨਮਸਕਾਰ ਜੀ ਗੱਜਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @DharmbirBal-gz6sl
    @DharmbirBal-gz6sl Před měsícem +1

    ਬਹੁਤ ਬਹੁਤ ਵਧੀਆ ਠੀਕ ਕਿਤਾ

  • @AJAYPADDA-xk7ud
    @AJAYPADDA-xk7ud Před měsícem

    ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰਨ ਜੀ 👍🏼👍🏼👍🏼👍🏼

  • @user-rj1xh7sb2p
    @user-rj1xh7sb2p Před 2 měsíci +6

    Punjabian dyan ragan ch Guru Gobind Singh Ji da khoon hai ji

  • @user-mw2pl5ru2y
    @user-mw2pl5ru2y Před měsícem +1

    Waheguru.ji Maher.kern

  • @bahadursingh3538
    @bahadursingh3538 Před měsícem

    Bahut Badiya Kavita Baravan ne jo pesh kiti Waheguru Chad di kala bakshe ji 🙏👌👌👌👌👌👌👌

  • @bupindersingh8788
    @bupindersingh8788 Před měsícem +1

    Bhuat Vadiya bai ji 💪🏻🙏🏾🙏🏾

  • @GurjantSingh-rc9rr
    @GurjantSingh-rc9rr Před měsícem +1

    Very good veer waheguru mehar kre

  • @surinderrkaurr2747
    @surinderrkaurr2747 Před měsícem +2

    Very nice beta ji ❤

  • @veerpalkaur3269
    @veerpalkaur3269 Před měsícem

    ਬਹੁਤ ਵਧੀਆ ਜੀ !
    ਇਤਿਹਾਸ ਗਵਾਹ ਹੈ ਪੰਜਾਬ ਅਤੇ ਪੰਜਾਬੀ ਮਾਵਾਂ ਭੈਣਾਂਦੀ ਇੱਜਤ ਅਤੇ ਆਪਣੀ ਅਣਖ ਖਾਤਰ ਕਦੇ ਪਿੱਛੇ ਨਹੀਂ ਹਟੇ ਜਿਸ ਦੀ ਤਫਸੀਲ ਉੱਦਮ ਸਿੰਘ ਜੀ ਦੀ ਗਾਥਾ ਨੂੰ ਤਫਸੀਲ ਵਰਣਨ ਸਹਿਤ ਆਪ ਜੀ ਅੱਗੇ ਰੱਖੀਂ ਹੈ ਜੋ ਕਿ ਇਸ ਪੂਰੇ ਵਰਤਾਰੇ ਨੂੰ ਬਿਆਨ ਕਰਦੀ ਹੈ

  • @KulwinderSingh-uu6df
    @KulwinderSingh-uu6df Před měsícem +1

    Mara viro sardaro bhut hiwdia aap ne kavshri likhi the gain kiti he aap ji bahut bahut dhanwad sadi bhenn sherni

  • @SatnamSingh-gn4ke
    @SatnamSingh-gn4ke Před měsícem +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @user-cj8wd9xq3r
    @user-cj8wd9xq3r Před měsícem +2

    Very nice 👍

  • @JagtarKaur-um2qv
    @JagtarKaur-um2qv Před měsícem

    ਬਹੁਤ ਬਹੁਤ ਵਧਾਈ ਹੋਵੇ ਬਹੁਤ ਵਧੀਆ ਗਾਇਆ