SUKH RATIA ਦੇ ਹੱਕ ਵਿੱਚ ਆਇਆ SUFFI GUJJAR ਰੀਲਾ ਵਾਲਿਆਂ ਦੀ ਬਣਾ ਦਿੱਤੀ ਰੇਲ

Sdílet
Vložit
  • čas přidán 9. 09. 2024
  • Sukh Ratia Biography
    Sukh Ratia Viral video
    Sukh Ratia Gf Interview
    Sukh Ratia Interview
    Sukh Ratia Reply on manjeet
    Sukh Ratia vlogs
    Sukh Ratia song
    Sukh ratia gf
    Sukh ratia gf instagram
    Sukh ratia gf video
    Sukh ratia girlfriend interview
    Manjeet Kaur reply sukh ratia
    #sukhratia #socialmedia #boggboss #manjeetkaur #viral #viralvideo #shorts #punjabientertainment #punjabindustry.
    #Mansa #Ratia #Punjab #Socialmedia #Star #Instagram #Controversy #Fake #Fame #Instastory #Socialking #Sukhratia #Sukh #Ratiastar #CZcamsr #Facebookstar #InstastarMusic
    track: Travelling by Aylex
    Source: freetouse.com/...
    Free To Use Music for Video

Komentáře • 175

  • @ManiSingh-gb7wd
    @ManiSingh-gb7wd Před měsícem +48

    ਮਨਜੀਤ ਅਤੇ ਸੁੱਖ ਰਤੀਆ ਤੇ ਕੇਸ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਭਰੂਣ ਹੱਤਿਆਂ ਇੱਕ ਬਹੁਤ ਵੱਡਾ ਅਪਰਾਧ ਆ

  • @surinderkaur9310
    @surinderkaur9310 Před měsícem +27

    ਮਾਂ ਬਾਪ ਦੀ ਗ਼ਲਤ ਗੱਲ ਹੈ ਜਿਹੜੇ ਬਚਿਆ ਦਾਂ ਧਿਆਨ ਨਹੀਂ ਰੱਖਦੇ 😢😢😢

    • @AmritpalSingh-jl8rc
      @AmritpalSingh-jl8rc Před měsícem +5

      Kehra maa baap apne bacche da bura sochda. Ek time ehu jeha aunda maa baap b mazaboor ho jade

    • @iapamrit
      @iapamrit Před měsícem

      Bhein gussaa nahh krii...MAA - PEOO kdi v nhi chondey ki oha da DHEE PUTT galat kam krey❤

  • @VarinderKaur-ti4lz
    @VarinderKaur-ti4lz Před měsícem +17

    shi khya bro ne gallan sachiya ne veer diya

  • @bantybaaz1313
    @bantybaaz1313 Před měsícem +28

    ਸੂਫ਼ੀ ਗੁੱਜਰ ਵੀਰ ਬਹੁਤ ਵਧੀਆ,,, ਵਧੀਆ ਸੋਚ ਹੈ ਤੇਰੀ ਵੀਰ

  • @jagirsandhu6356
    @jagirsandhu6356 Před měsícem +8

    ਇਹ ਦੱਲਾ ਪਾਰਟੀ ਹੈ😊😊😊

  • @Ghantshikari
    @Ghantshikari Před měsícem +6

    ਆ ਬੰਦਾ ਸਹੀ ਬੋਲਦਾ ਸੱਚ ਬੋਲਦਾ good bro

  • @surinderkaur9310
    @surinderkaur9310 Před měsícem +10

    ਚੰਗੇ ਕੰਮ ਕਰੋਂ ਨੇਕੀ ਖੱਟੋ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਦਾ ਹੈ

  • @satgurrangajakhalfatehabad3161

    Suufi gujjar ji best thought I like it thought nd mind good g good ❤❤

  • @rinkysidhu6738
    @rinkysidhu6738 Před měsícem +6

    Shi gal.a vere

  • @satbirsingh3072
    @satbirsingh3072 Před měsícem +8

    Sufi veer ne kafi had tak sahi keha enquiry honi chahidi har chizz di sahi gl bai Jo Jo boldi pyi hai

  • @hardeepgill6378
    @hardeepgill6378 Před měsícem +11

    Sukh sahi a

  • @vikramjit9891
    @vikramjit9891 Před měsícem +8

    ਪੱਤਰਕਾਰ ਜੀ ਇਹ ਵੀ ਕਿਹਾ ਰਿਹਾ ਹੇ ਫੋਲਵੋਰਸ ਦੀ ਗਲ੍ਹ ਨਹੀਂ ਹੋਈ ਇਹ ਅਪ ਕਿੰਦਾ ਹੈ ਓਹਨਾ ਦੇ ਫੋਲਵੁਰਸ ਵਦ ਗੈ ਕੰਤਰਵਰਸੀ ਕਰ ਕੇ ਮੇਰੈ ਨਹੀਂ ਵਦੇ ਮੈ ਏਨੇ ਦਿਨ ਤੋਂ ਪੋਡਕਾਸਟ ਕਰ ਰਿਹਾ ਹਾਂ ਇਸ ਬਾਈ ਨੇ ਕਹਿ ਹੈ ਸਿਰਫ ਫ਼ਮੇ ਹੈ ਹੌਰ ਕੁਸ਼ ਨਹੀਂ ਬਾਕੀ ਓਹ ਸਾਰੇ ਚਵਲ ਨੇ

  • @Gulabiqueen890
    @Gulabiqueen890 Před měsícem +12

    shi keha sufi veer g ne..jd koi sulfaas ja fir dawai peenda sprey peenda..oh hfta ikk bed to ni uthda..2,3 ta nak cho pipe ni kdd de..propee washout krna penda..bdch ulser ho jnde muh ch..mai v ik staff nurse ha..bht case dekhe

    • @jaswinderkaur4152
      @jaswinderkaur4152 Před měsícem +1

      Sahi ah 😢peeti c main vi pipe lagake kdi c blood aun LG gua c nose cgo 😢

    • @naveenkumar-pn6kv
      @naveenkumar-pn6kv Před 27 dny

      Bdi bhaduri kri tu b fr putt. Bujhdil hunde jo eh pinde

  • @gurpreetdhaliwal3663
    @gurpreetdhaliwal3663 Před měsícem +10

    ਇਹ ਕੋਈ ਮੁੱਦਾ ਆ ਜਿਸ ਤੇ ਵਾਰ ਵਾਰ ਪੋਡਕਾਸਟ ਕੀਤਾ ਜਾ ਰਿਹਾ। ਦੇਸ਼ ਵਿਚ ਹੋਰ ਮੁੱਦੇ ਬੜੇ ਆ ਜਿਸ ਤੇ ਵਿਚਾਰ ਕਰਨ ਦੀ ਲੋੜ ਹੈ। ਸਾਡੇ ਸਮਾਜ ਲਈ ਦੁੱਖ ਦੀ ਗੱਲ ਹੈ ki ਸਾਡੇ ਪੰਜਾਬ ਦਾ ਨੌਜਵਾਨ ਵਰਗ ਕਿਸੇ ਹੋਰ ਪਾਸੇ ਭਟਕ ਗਿਆ 😢

  • @harpinderkaur1469
    @harpinderkaur1469 Před měsícem +6

    ਸੁੱਖ ਰਤੀਏ ਨੇ ਕੁਟਿਆ ਲਗਦਾ ਤਾ ਸਿੱਧਾ ਹੋ ਗਿਆ ਜੁਤੀ ਫਿਰੀ ਲਗਦੀ

  • @SinghBh-mu8wv
    @SinghBh-mu8wv Před měsícem +3

    ਇਹ ਗੱਲ ਵੀ ਪੱਕੀ ਇਸ ਇੰਟਰਵਿਊ ਤੋਂ ਬਾਅਦ ਇਹਦੇ ਪਾਣੀ ਪੈ ਜਾਣਾ ਥੱਲੇ ਠੰਡੀ ਹੋਵੇਗੀ ਹੁਣ ਯਾ ਪਰੂਫ ਦਬੇਗੀ

  • @rubalpreet8928
    @rubalpreet8928 Před měsícem +6

    Good sir

  • @amritdhillon8925
    @amritdhillon8925 Před měsícem +3

    Bilkul shi brother good 👍

  • @JasveerSingh-ss7hk
    @JasveerSingh-ss7hk Před měsícem +5

    ਪੱਤਰਕਾਰ ਵੀਰੇ ਗੰਦ ਨੂੰ ਪ੍ਰਮੋਟ ਨਾ ਕਰੋ। ਸੁੱਖ ਰਤੀਏ ਤੇ ਮਨਜੀਤ ਨੂੰ ਤੁਹਾਡੇ ਵਰਗੇ ਲੋਕਾਂ ਨੇ ਫੇਮਸ ਕਰ ਰਹੇ ਹੋ ਗੰਦ ਪਾਉਣ ਲਈ ਸੁੱਖ ਰਤੀਏ ਦੇ ਦੰਦ ਨਾਲ ਤੇ ਮਨਜੀਤ ਦੇ ਸਲਫ਼ਾਸ ਖਾਣ ਪੰਜਾਬ ਦੇ ਕਿਹੜਾ ਭਲਾ ਹੋ ਗਿਆ। ਦੁੱਖ ਲੱਗਦਾ ਹੈ ਪੱਤਰਕਾਰ ਵੀਰੇ ਤੁਹਾਡੇ ਵਰਗੇ ਲੋਕਾਂ ਤੋਂ ਇਹ ਆਸ ਨਹੀਂ ਸੀ। ਯਾਰ ਤੁਸੀਂ ਸਰਦਾਰ ਸਾਹਿਬ ਹੋ। ਵੀਡੀਓ ਬਣਾਉਣ ਲਈ ਹੋਰ ਵੜੇ ਮੁੱਦੇ ਹਨ ਵੀਰ ਜੀ। ਹਵਾ ਪਾਣੀ ਜ਼ਮੀਨ ਦੂਸ਼ਿਤ ਹੋ ਰਹੀ ਹੈ ਉਸ ਤੇ ਵੀ ਗੱਲ ਕਰ ਲਿਆ ਕਰੋ ਕਦੇ। ਸ਼ਰਮ ਆਉਂਦੀ ਹੈ ਯਰ ਇਹ ਸਭ ਦੇਖਕੇ। ਕੱਲੇ ਵਿਊਜ਼ ਨਾਲ ਕਾਮਯਾਬ ਹੋ ਸਕਦੇ ਹੋ ਸਰਦਾਰ ਸਾਹਿਬ ਜੀ ਕਾਬਿਲ ਨਹੀਂ ਹੋ ਸਕਦੇ ਯਾਦ ਰੱਖਣਾ ਮੇਰੀ ਗੱਲ ਹਮੇਸ਼ਾ

  • @87928
    @87928 Před měsícem +4

    ਕੌਣ ਕਹਿੰਦਾ ਹੈ ਕੀ ਪੱਗ ਫੈਸ਼ਨ ਹੈ ਪੱਗ ਸਾਡੇ ਗੁਰੂਆਂ ਦੀ ਦੇਣ ਹੈ

  • @jagdishsinghvillager2996
    @jagdishsinghvillager2996 Před měsícem +4

    ਪੰਜਾਬ ਚ ਪੋਡਕਾਸਟਾ ਦਾ ਅਠਵਾ ਦਰਿਆ ਚਲਿਆ🤦🏻‍♂️

  • @LovepreetSidhu-lj5xn
    @LovepreetSidhu-lj5xn Před měsícem +3

    Shi gall aa veer ji

  • @SunnyPB2
    @SunnyPB2 Před měsícem +3

    Sahi gal bai di

  • @PardeepkaurPardeepkaur-dr7su
    @PardeepkaurPardeepkaur-dr7su Před měsícem +4

    Shi kahya bro 👍❤️

  • @user-pq7hi6kl7c
    @user-pq7hi6kl7c Před měsícem +4

    Good dro

  • @TarsemmaanSingh-kv5wx
    @TarsemmaanSingh-kv5wx Před měsícem +6

    ਵਾਈ ਸਲਫਾਸ ਤਾ ਜੇ ਜੀਵ ਤੇ ਰੱਖ ਕੇ ਵਾਰ ਕੱਢ ਲਈ ਏ ਨਾ ਤਾ ਵੀ ਮਾਰ ਦਿਦੀ ਆ

    • @Ghantshikari
      @Ghantshikari Před měsícem +1

      ਸਹੀ ਗੱਲ ਆ ਵੀਰ ਪਰ ਉਸ ਨੇ ਖਾਦੀ ਹੀ ਨਿ ਫਰਨੈਲ ਪੀਤੀ ਹੋਊ ਸਾਡੇ ਨਗਰ ਚ ਵੀ ਫਰਨੈਲ ਪੀ ਕੇ ਆਈ ਕਿਹਾ ਸੀ ਸਲਫਾਸ ਖਾਦੀ ਆ 😂

  • @amankalyaan1670
    @amankalyaan1670 Před měsícem +3

    Good job sir

  • @LovepreettSingh5993
    @LovepreettSingh5993 Před měsícem +2

    Back to suru hundi reela sahi gall A patarkar kalan A

  • @satbirsingh7363
    @satbirsingh7363 Před měsícem +2

    Good 👍

  • @melasinghsandhusandhu
    @melasinghsandhusandhu Před 29 dny +1

    V good

  • @gulshanmaan1364
    @gulshanmaan1364 Před měsícem +4

    ਪੁਲਿਸ ਕੇਸ ਕਰੇ ਮੰਨਜੀਤ ਤੇ😅

  • @shallushiwani8555
    @shallushiwani8555 Před měsícem +1

    Sahi gl kahi sir

  • @Gyan_guru847
    @Gyan_guru847 Před měsícem +7

    Yrr kihnu kihnu batha lehne podcast teh

  • @user-wg3fi1uz3v
    @user-wg3fi1uz3v Před měsícem +3

    ਪਹਿਲੀ ਗੱਲ ਤਾਂ ਕੁੜੀ ਅਕਲ ਵਾਲੀ ਜਿਹੜੀ ਕਿਸੇ ਨਾਲ ਰਿਲੇਸ਼ਨ ਚ ਰਹਿੰਦੀ ਨੀ kyn ਕੀ ਅਗਲੀ ਨੂੰ ਪਤਾ ਮੇਰਾ prah ਦੀ ਇੱਜ਼ਤ ਮਾ ਬਾਪ ਦੀ ਇੱਜ਼ਤ ਮੇਰੇ ਹੱਥ ਚ ਉਹ ਕੁੜੀ ਕਦੇ ਨੀ ਕਿਸੇ ਨਾਲ v ਗਲਤ ਹੁੰਦੀ ਜਿੱਥੇ ਘਰਦੇ ਤੋਰਦੇ ਓਥੇ ਤੁਰਦੀਆਂ ਨੇ ਇਸ ਕਰਕੇ ਇਸ ਕੁੜੀ ਨੇ ਕਦੇ ਘਰਦਿਆਂ ਦਾ ਡਰ ਨੀ ਰੱਖਿਆ ਸ਼ਰਾਬਾ ਪੀਤੀਆ ਸਿਗਰੇਟ ਪੀਤੀਆਂ ਏਕ ਮੁੰਡਾ ਹੋਣ ਦੇ ਬਾਵਜੂਦ ਨਸ਼ੇ ਕੀਤੇ ਉਦੇ ਕਿ ਯਕੀਨ ਕਰਨਾ ਜਿੰਨੇ ਮਾ ਬਾਪ ਦਾ ਨੀ ਡਰ ਰੱਖਿਆ

  • @user-ce9hq5uq5f
    @user-ce9hq5uq5f Před měsícem +3

    Rep da dob test😂😂😂

  • @harpreetbatth3461
    @harpreetbatth3461 Před měsícem +5

    Galat ta dowe hi aa mundea v te kurri v j Munda sahi howe kurri kini v galat kyu na howe munde kyu sonde naal kyu rahnde relationship ch rakhde kurriaa nu bina vivah to ghara ch lai k jande jo vivahea wangu rahnde jo

  • @user-ku2bd6lv6j
    @user-ku2bd6lv6j Před měsícem +2

    Veere bahut vadiya kita tusi

  • @ManiSingh-gb7wd
    @ManiSingh-gb7wd Před měsícem +9

    ਪੰਜਾਬ ਪਲਿਸ ਨੂੰ ਏਨਾ ਦੋਨਾਂ ਨੂੰ ਗਿਰਫਤਾਰ ਕਰਨਾ ਚਾਹੀਦਾ ਹੈ ਜਿਨਾਂ ਨੇ ਏਹ ਗੁਨਾਹ ਕੀਤਾ

  • @rubalpreet8928
    @rubalpreet8928 Před měsícem +3

    Eh controversy band krwao ehdi the takk Jao good 👍

  • @user-ki6kp8dc4k
    @user-ki6kp8dc4k Před měsícem +7

    Gujjar bai layi ek like ta bnda❤❤❤

  • @user-ki6kp8dc4k
    @user-ki6kp8dc4k Před měsícem +3

    Patarkar manjeet di side kyu le reha mainu lgda😂😂

  • @MandeepKaur-uc9il
    @MandeepKaur-uc9il Před 11 dny

    👍💯💯💯

  • @CheenuCheenu-o3q
    @CheenuCheenu-o3q Před 9 dny

    Sahi gl hain

  • @JasvirKaur-ge8xk
    @JasvirKaur-ge8xk Před měsícem +7

    Badmas jnani aa mnjit kaur kida eyes 👁️ ghuma ghuma ke gal krdi aa sali te karwai honi chahidi aa😂

    • @ishudhiman
      @ishudhiman Před měsícem

      Vaise. V. Galat. Jnani a oh

  • @BaljitKaur-db9bi
    @BaljitKaur-db9bi Před měsícem +1

    Right bro

  • @Creative_Life300
    @Creative_Life300 Před 23 dny

    bilkul sahi gallan kitia bhai ne 👍

  • @Cheema310
    @Cheema310 Před měsícem +11

    ਫੜਲੋ ਟੁਟੇ ਇੱਕ ਇੰਟਰਵਿਊ ਚ ਸੁੱਖ ਰਤੀਆ ਨੂੰ ਮਾੜਾ ਕਿਹ ਗਿਆ ਦੂਜੀ ਇੰਟਰਵਿਊ ਚ ਚੰਗਾ ਬੋਲ ਗਿਆ ਜੁਬਾਨ ਆ ਕੋਇ 😂😂😂

    • @jaswinderkaur4152
      @jaswinderkaur4152 Před měsícem

      😂

    • @user-nm3gw1wk7w
      @user-nm3gw1wk7w Před měsícem

      Kde sukh nu sahi khnda kde glt ptta ni ki chkrr aw

    • @jaswinderkaur4152
      @jaswinderkaur4152 Před měsícem

      @@user-nm3gw1wk7w jutti fero sareya de dso jehda aunda mainu pta ah sahi ah ds ehnaa nu pta c ohdi galbat hai ds ah ajnde gyan den 😂😂😂😂pyar vi kutti chijj badnami kara kr shd di Jina mrji lakolo 😂😂😂😂😂😂😂😂😂😂😂😂😂😂😂

  • @ManpreetKaur-rl7ds
    @ManpreetKaur-rl7ds Před měsícem +5

    Sukh sacha vere
    Kudi bhut Galt aa dekhan pta lagda

  • @CheenuCheenu-o3q
    @CheenuCheenu-o3q Před 9 dny

    Sufi veere di sab glln sach ne

  • @mahideep1727
    @mahideep1727 Před měsícem +1

    👌

  • @gurayafarm6219
    @gurayafarm6219 Před měsícem +5

    Eh banda fukra etha bhut kush bolda ja koi samna aya ta mafi jaldi mag janda

    • @Ghantshikari
      @Ghantshikari Před měsícem

      ਓ ਭਰਾਵਾ ਬੰਦੇ ਨੇ ਨਾਮ ਬਣਾਇਆ ਆਪਣੇ ਦਮ ਤੇ ਤੇਰੀ ਮਨਜੀਤ ਕੌਰ ਬਾਂਗੁ ਆਪਣੀਆਂ photos ਵਾਇਰਲ ਕਰਕੇ ਤੇ ਗਾਲਾ ਦੇ ਕੇ ਨਾਮ ਨਿ ਬਣਾਇਆ

  • @rattangaming9579
    @rattangaming9579 Před měsícem +1

    👏👏👏👏

  • @user-ki6kp8dc4k
    @user-ki6kp8dc4k Před měsícem +3

    Bhut vdia bai doctor nu fdo jis kolo abortion krvaya fuddu bna rhe ne

  • @davygrup1717
    @davygrup1717 Před měsícem +3

    23:19 ਕਹਿੰਦਾ ਸੁਖ ਰਤੀਏ ਨੇ ਸਾਨੂੰ ਟਾਈਮ ਨੀ ਦਿਤਾ ,,,ਲਾਹਨਤ ਐ ਤੇਰੇ ਤੇ ਸਿਰ ਤੇ ਪੱਗ ਬੰਨੀ ਦੀ ਹੀ ਲਾਜ ਰੱਖ ਲਵੋ ,,ਕੀ ਇੱਜਤ ਰਹਿਗੀ ਤੇਰੀ ਯਰ ਫਿਟੇ ਮੂੰਹ ਤੈਨੂੰ ਲੰਡਰ ਨੇ ਵੀ ਟਾਈਮ ਨਹੀਂ ਦਿਤਾ 😂😂

  • @lakhikhairpurwala
    @lakhikhairpurwala Před měsícem

    Good Veer je ❤❤❤❤❤❤❤

  • @Luckysingh-cd9bz
    @Luckysingh-cd9bz Před 13 dny

    Gujjar Attt g

  • @DANDIWAL_RECORDS
    @DANDIWAL_RECORDS Před měsícem +1

    Suffi 👍

  • @avitiwana007
    @avitiwana007 Před měsícem +1

    🎉

  • @SinghBh-mu8wv
    @SinghBh-mu8wv Před měsícem

    ਇਹ ਮਿਤੀ ਸੁਰਲੀਨ ਹੋਰਾਂ ਦੀ ਕੈਟਾਗਰੀ ਚੋਂ ਹੈ ਸਹੀ ਗੱਲ ਕਹੀ ਸੂਫੀ ਵੀਰ ਸਟੈਂਡ ਲਓ ਮੇਰੇ ਭਰਾ ਗੰਦ ਪਾ ਰੱਖਿਆ ਨੈਟ ਤੇ ਰੈਪਕਲਾਈ ਜਾਂਦੀਆਂ ਕੀ ਕਰੀਏ ਸਿਰ ਦੁਖਣ ਲੱਗ ਜਾਂਦਾ ਪਤਾ ਨਹੀਂ ਕਿਹੇ ਜੇ ਮਾਪਿਆ ਜਿਹੜੇ ਵਿਚਾਰੇ ਸਬਰ ਕਰੀ ਬੈਠੇ ਆ ਉਹੀ ਕੁਝ ਬੋਲ ਪੈਣ ਯਾਰ ਕਿਦੇ ਸਿਰੋ ਖਾਂਦੇ ਆ ਕਹਿੰਦੀ ਮੈਂ ਪੰਜ ਸੱਤ ਘਰਾਂ ਦੀ ਚਾਚੇ ਤਾਇਆ ਦੀ ਕੱਲੀ ਕੁੜੀਆਂ ਲਾਹਨਤਾਂ ਸਾਰਿਆਂ ਤੇ ਯਾਰ ਇੱਕ ਵੀ ਮਰਦ ਹੈ ਨੀ ਉਹਨਾਂ ਦੇ ਘਰ ਚ ਸਾਰੀ ਛੱਕੇ ਆ

  • @sharnjeetkaur5934
    @sharnjeetkaur5934 Před měsícem +2

    es bhai diya te vichar karn report. Jihre camera le ke beth jnade nal ehde

  • @milanbyparam1735
    @milanbyparam1735 Před 18 dny

    Rip krn nu a aam gal samaj rha aa..te sport krn nu bol rha aa .

  • @Robbygill307
    @Robbygill307 Před měsícem +1

    Galt gal aa.. #Navjot Kaur Lambhi... SiS v dekh lo punjabi
    suit vich he video viral hoia na...

  • @PreetPreet-uy5po
    @PreetPreet-uy5po Před 27 dny +1

    Manjit Kaur je ehni sachi c phla kithe c hun ik dm kiwe ohnu dhokha yaad aagya

  • @MomMom-sq4mh
    @MomMom-sq4mh Před 25 dny

    ਸਹੀ ਗੱਲ ਕਰਦੇ ਹੋ

  • @ManiSingh-gb7wd
    @ManiSingh-gb7wd Před měsícem +4

    ਸਹੀ ਕਿਹਾ ਬਾਈ ਜੀ ਉਸ ਡਾਕਟਰ ਨੂੰ ਫੜਨਾ ਚਾਹੀਦਾ ਹੈ ਜਿਸ ਨੇ ਇੱਕ ਨਨੀ ਜਾਨ ਨੂੰ ਕੁੱਖ ਵਿੱਚ ਮਾਰ ਦਿੱਤਾ

  • @gulshanmaan1364
    @gulshanmaan1364 Před měsícem +1

    ਸੁਖ ਸਹੀ ਆ

  • @sidhubrar5977
    @sidhubrar5977 Před měsícem +2

    Aes bande ne sukh to pese khade hon ge

  • @pb23travelcouple3
    @pb23travelcouple3 Před měsícem +2

    yr kive de bande di interview krde hoo

  • @karmjitkaur8233
    @karmjitkaur8233 Před měsícem +1

    Good doctor ji you such kha Rha ho🎉🎉🎉🎉

  • @down_to_earthh
    @down_to_earthh Před měsícem +4

    Paji sukh ratia no full sport a apne walo ❤koi chakar n manjeet kaur da sbnu Ptta ki chundi a....

  • @KuldeepSingh-gp5sr
    @KuldeepSingh-gp5sr Před 23 dny

    ਯਾਰ ਆਹ ਸ਼ਬਦ ਬੜਾ ਚੱਲਿਆ ਪੌਡਕਾਸਟ।
    ਹਰੇਕ ਈ ਕਹਿ ਦੂ ਪੌਡਕਾਸਟ।
    ਦਿਨੋ ਦਿਨ ਇਹ ਲੋਕ ਪੰਜਾਬੀ ਬੋਲੀ ਦੀਆਂ ਧੱਜੀਆਂ ਉਡਾਈ ਜਾਂਦੇ ਆ ,
    ਵੀਡੀਓ ਪੰਜਾਬੀ ਵਿੱਚ ਬਣਾਉਦੇ ਆ ਪਰ ਵਿੱਚ ਵਿੱਚ ਅੰਗਰੇਜੀ ਦੇ ਸ਼ਬਦ ਜਰੂਰ ਬੋਲਦੇ ਆ।

  • @user-ur1yl1ho4y
    @user-ur1yl1ho4y Před 24 dny

    Mnu ewe Qu lggda v Sukh ratia de hath SUFI GUJJAR di koi dukhdi nabaj aaa 😅

  • @miscellaneous1888
    @miscellaneous1888 Před 24 dny

    Main galti podcast walya d hai jehde ehe jehe loka nu platform de rahe ne jo k bachya de galat parbhav pai reha

  • @PreetGur-dl2dw
    @PreetGur-dl2dw Před 23 dny

    ਪੰਜਾਬ ਵਿੱਚ, ਘੂਸੇ ਆ ,ਦੀ ,ਕੋਈ ਕਮੀ ਨਹੀ ਹੁਣ ਤਾ ,ਸਹੀ ਬੰਦੇ ਆ ,ਤੋ ਜਾਦਾ ,ਤਾ ਘੂਸੇ ਹੋਗੇ ਪੰਜਾਬ ਵਿੱਚ 😂😂😂

  • @khushpreet7159
    @khushpreet7159 Před měsícem +3

    sufi 22 ek gal sun kal ta tusi sukhi ratiye de khilaf c na ohnu mile tusi fr dono.side pakh suna cahi da nd ek gal aboson je krwayia oh sukh ne krwayia hou kuri ne aboson time jo dukh jhaliya ose nu pta hunda 22 eve suni snai gal sun k pocdcast ta krn lg gye oh bhai pehla clear ta krlo k sach ki waa boln toi pehla sochia kro 22 je oh keh rahi tha es gal toi saaf clear hunda sukh nu dar hou ose ne krwayia hona parcha os te banda 22

    • @Ghantshikari
      @Ghantshikari Před měsícem

      Tu v ta suni sunai gal keh reha vr ehe banda ta ਕੇਹ ਰਿਹਾ ਮ ਕਈ ਬੰਦਿਆ ਤੋਂ ਜਾਣਕਾਰੀ ਲੇਤੀ ਫੇਰ ਬੋਲਿਆ ਅਪਰੇਸ਼ਨ ਦਾ ਕੋਈ ਤਾਂ ਸਬੂਤ ਹੋਊ ਇਸ ਨੇ ਚੈੱਕ ਕੀਤਾ ਹੋਊ ਫੇਰ ਹੀ ਪਤਾ ਲੱਗਿਆ ਪ੍ਰੇਗਨੇਟ ਆ ਓ ਕੀਟ ਹੀ ਦਿਖਾ ਦੇ ਓ ਟੈਸਟ ਹੋਜੂ ਇਸ ਦੀ ਆ ਕੇ ਨਈ je ਇਹੋ ਜੀ ਗੱਲ ਹੁੰਦੀ ਹੁਣ ਨੂੰ ਸੁਖ ਤੇ ਪਰਚਾ ਕਰਾ ਦਿੰਦੀ ਧਮਕੀਆਂ ਨਾ ਦਿੰਦੀ

    • @ishudhiman
      @ishudhiman Před měsícem

      Dear mein is manjit. (Milky) Nu. Kafi saala. To jandi a eh phla baltana zirakpur. Vch rehndi c isne us time v ptani kine hi jyda munde piche. Lgaye. Hoye c apne isnu otho v room cho kadiya gya c.

    • @ishudhiman
      @ishudhiman Před měsícem

      Eh. Shuru. To defaulter a. Bhut hi jyda. Mundiya nal ghumi jndi a eh 2019 2020 to. Ahi. Boldi ari a. Jis nal v. Milwaugi k eh director a. Eh. Producer hai awein vehli. Jnta. Chuki firdi a

  • @punjabtoengland8435
    @punjabtoengland8435 Před 29 dny

    Yr aa ke a bandrr jha nva e aa gya eh vdda leader

  • @Honeyswa
    @Honeyswa Před měsícem +1

    Ehh Ta Eda Gal Krda Jidan Ehne Farh Ke Pvaya Hunda 😂

    • @jaswinderkaur4152
      @jaswinderkaur4152 Před měsícem

      😂aho 😂 sala lgga ah 😂bhnechodna jana khana siyana bn janda Asli ki hinda bnda

  • @HarjitPuwar
    @HarjitPuwar Před 11 dny

    ਤੂੰ ਯਾਰ ਦੋਹਾਂ ਪਾਸਿਆਂ ਤੋਂ ਚਲੀ ਜਾਂਦਾ ਏ ਮੈਨੂੰ ਦੋਗਲਾ ਲੱਗਦਾ ਪਹਿਲਾਂ ਤੂੰ ਮਨਜੀਤ ਕੁੜੀ ਨੂੰ ਹੱਲਾ ਸ਼ੇਰੀ ਦਿੰਦਾ ਸੀ ਤੇਰੀ ਮੈ ਵੀਡੀਓ ਦੇਖੀਂ ਆ

  • @yadwindersingh314
    @yadwindersingh314 Před 22 dny

    dna test hunda dopp test😅😅

  • @cheenasandhu7353
    @cheenasandhu7353 Před měsícem

    Sahi gl oh manjeet kaur kol bs ik do hi pic ne sukh nal ehdiya jhooth boldi hai eh

  • @KulwinderSingh-z6l
    @KulwinderSingh-z6l Před měsícem +1

    22G 📳❤️
    👈

  • @BobbySingh-gj8kw
    @BobbySingh-gj8kw Před měsícem +1

    Sufi ve Fame de Chakker Vich aa
    Eh har duje din statement change kar Dinda lol

  • @gurmeet3684
    @gurmeet3684 Před 26 dny

    Jo gl kiti shi kiti kudia nu khoi v sharm nhi rhi

  • @TajSingh5630
    @TajSingh5630 Před měsícem

    Bhai tuse my lad ra ho

  • @komalgill8127
    @komalgill8127 Před 25 dny

    Bilkul kudi fame wste kr rhi a

  • @harmansidhu5623
    @harmansidhu5623 Před měsícem

    Blackmail nhi pra abda hak lai krdi aa shi kr rhi aa nhi ehde barge hor kudiya nal sab khuss karke sad turde aa ik kudi lai bhut aukha ho janda ik insaan nal sab khuj karke ohnu kise hor nal dakhna

  • @JaskaranSingh-ho8tj
    @JaskaranSingh-ho8tj Před 28 dny

    ਵੀਰ ਇਹ ਕੋਣ ਆ. ਕਿਹੜੇ ਗਾਣੇ ਵਿਚ ਆਇਆ ਇਹ. ਲੱਗਦਾ ਸੁੱਖ ਨੇ ਟੁੱਕੜ ਪਾ ਦਿਤਾ

  • @babbudhuri8994
    @babbudhuri8994 Před měsícem +1

    Jaimal meetu bagrian de interview karo

  • @ak59635
    @ak59635 Před měsícem +1

    Ah sale interview ale nu chitar chaide aa

  • @user-ki6kp8dc4k
    @user-ki6kp8dc4k Před měsícem

    Patarkar gujjar nu puchh reha tusi kon oh enu puchho manjeet kaur kon aa😂😂😂

  • @pendugamer6958
    @pendugamer6958 Před 28 dny

    Hai kon leerr eh😂😂

  • @lakhikhairpurwala
    @lakhikhairpurwala Před měsícem

    Lakhi HR 59 wala

  • @jasz
    @jasz Před 23 dny

    Bhabbi loochi ahhh 😅

  • @AdityaGita-zv5cu
    @AdityaGita-zv5cu Před 26 dny

    Kon h ye menu to eda bhi dimak hilya lgda h rahul ghandhi vangu lgda h eh ta same menu ede vi ohi system lgda h same usde triya bate krda h

  • @SukhveerDiwaker-v8j
    @SukhveerDiwaker-v8j Před měsícem

    😂 2 stars 🌟 😂

  • @CheenuCheenu-o3q
    @CheenuCheenu-o3q Před 9 dny

    Koi jma aage ao ehna dowan nu sudharo

  • @jbuttar
    @jbuttar Před měsícem

    Eh vfailure hi aa

  • @Jashanpreet-majra
    @Jashanpreet-majra Před 23 dny

    Tenu interview kar k tenu view miln c baki odi marji o kare na kare tu kive dhaka kar sak da interview li

  • @MontyBrar-mu4ek
    @MontyBrar-mu4ek Před 29 dny

    Yaar tusi media valian ne manjit te sukh nu star banaya oh na ne luch Pune toon bina kita ki ah yaar tuhanu media valian nu sharam aaoni chahide ah Punjab ch hor mudde khatam hoge jehda tuhanu ehna vehle luchian da interview banana oai reha sukh te manjit dona nu ander de Dena chahida saali manjit gashti din raat sukh de ghar diya nu ohde jije nu maran de dhamki dendi ah eh non bail able offence ah ehde te tusi media vale kyon ne bolde

  • @Jashanpreet-majra
    @Jashanpreet-majra Před 23 dny

    A sardar ji gandi manjit kaur da sath de reha saff pta lg reha