ਨਾ ਦਵਾਈ ਦੀ ਲੋੜ, ਨਾ ਕੋਈ ਪੈਸਾ ਲੱਗਦਾ, ਕੈਂਸਰ ਸਮੇਤ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਨੇ ਠੀਕ, ਸ਼ਾਇਦ ਤੁਸੀਂ ਵੀ ਯਕੀਨ..

Sdílet
Vložit
  • čas přidán 19. 06. 2022
  • #DailyPostPunjabii #PunjabNews #Treatment #SatSangBhawan
    ਨਾ ਦਵਾਈ ਦੀ ਲੋੜ, ਨਾ ਕੋਈ ਪੈਸਾ ਲੱਗਦਾ, ਕੈਂਸਰ ਸਮੇਤ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਨੇ ਠੀਕ, ਸ਼ਾਇਦ ਤੁਸੀਂ ਵੀ ਯਕੀਨ ਨਾ ਕਰੋ, ਰੇਕੀ ਸੈਂਟਰ ਖੰਨਾ ਪਹੁੰਚੇ ਹਜ਼ਾਰਾਂ ਲੋਕ ਠੀਕ ਹੋਣ ਦਾ ਕਰਦੇ ਨੇ ਦਾਅਵਾ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpun. .
    Instagram : / dailypostpu. .
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    Khanna ,Punjab ,REIKICENTER ,SatSangBhawan ,DrGopiChand ,Treatment ,Patients, ManyDisease ,Miracle ,Dailypostpunjabi , latest punjab news , latest live , DrGopiChand news , REIKICENTER 2022 , latest REIKICENTER news , viral video 2022 , latest viral news 2022

Komentáře • 1,4K

  • @lalisingh4258
    @lalisingh4258 Před 2 lety +30

    ਸਾਨੂੰ ਵੀ ਠੀਕ ਕਰਦੋ ਬਾਬਾ ਜੀ ਵਾਹਿਗੁਰੂ ਜੀ।

    • @Officialmoosa868
      @Officialmoosa868 Před rokem

      Khanna a jao vr rainki centre aa

    • @disharani937
      @disharani937 Před rokem +1

      Baba ji m v bimer rahde h mnu v thek kardo. M thore majboor h m kam karde hospital ch mnu Dr chuti nahi dede ane dine de baba ji Maher karo mere m bhut Dr nu dikha chke koe diagnosis nahi hnude but m bhut pareshan h Maher karo drishty pao bab ji mere t
      r h ae nahi sakde

  • @Goldenpunjab2024
    @Goldenpunjab2024 Před rokem +11

    ਜੈ ਗੁਰੂ ਦੇਵ ਜੀ,ਮੇਰੀ ਆਰिਥਕ ਤੰਗੀ ਦੂਰ ਕਰੋ ਤੇ ਸਰੀਰ ਨੂੰ ਤੰਦਰੁਸਤੀ ਦੇਵੋ,ਮਨ ਦੀਆ ਮੁਰਾਦਾ ਪੂਰੀਆ ਕਰੋ,ਜੈ ਗੁਰੂ ਦੇਵ ਜੀ,

    • @hsgill7543
      @hsgill7543 Před 6 měsíci +1

      e kihre city ch e address send please veer ji

  • @jagbirsingh6946
    @jagbirsingh6946 Před rokem +21

    ਜੈ ਗੁਰੂ ਦੇਵ ਜੀ ਆਪਣੇ ਬੱਚਿਆਂ ਤੇ ਮੇਹਰ ਕਰੋ ਜੀ🙏

  • @jasveerkaur4834
    @jasveerkaur4834 Před 2 lety +8

    ਜੈ ਗੂਰੁ ਦੇਵ ਜੀ ਮੇਰੇ ਘਰ ਵਿੱਚ ਮੇਹਰ ਕਰੋ ਸਭ ਕੁੱਝ ਠੀਕ ਕਰੋ ਜੈ ਗੂਰੁ ਦੇਵ ਜੀ

  • @charankaur853
    @charankaur853 Před 2 lety +31

    Jai ਗੁਰੂ ਦੇਵ ਜੀ ਸਭ ਦਾ ਭਲਾ ਕਰਨਾ ਕਿਸੇ ਪਿੱਛੇ ਮੇਰੇ v ਸਾਰੇ ਦੁੱਖ ਦੂਰ ਕਰੋ ਜੈ ਗੁਰੂ ਦੇਵ ਜੀ

    • @rajuudasi7911
      @rajuudasi7911 Před rokem

      ਜੈ ਗੁਰੂਦੇਵ ਮੇਹਰਾਂ ਕਰੋ 🙏🏻🙏🏻🙏🏻

    • @sujansingh8377
      @sujansingh8377 Před rokem

      ਹੈ ਕਿੱਥੇ ਜੀ ਪਤਾ ਤੁਹਾਨੂੰ

  • @KuldeepKaur-pd7lm
    @KuldeepKaur-pd7lm Před rokem +4

    ਸਾਨੂੰ ਵੀ ਠੀਕ ਕਰਦੋ ਬਾਬਾ ਜੀ ਸਾਡਾ ਵੀ ਕੰਮ ਚਲਾ ਦਿਓ ਕਲਾ ਕਲੇਸ਼ ਮਕਾ ਦਿਓ ਬਾਬਾ ਜੀ ਅਸੀਂ ਬਹੁਤ ਦੁੱਖੀ

  • @ArunKumar-se3kh
    @ArunKumar-se3kh Před 2 lety +19

    Jai Guru Dev ji 🙏🏼🙇🏽‍♀️🙏🏼

  • @neelamrani2358
    @neelamrani2358 Před rokem +3

    ਸਾਨੂੰ ਵੀ ਠੀਕ ਕਰ ਦੋ ਗੁਰੂ ਜੀ

  • @PBX29.93
    @PBX29.93 Před rokem +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਾਈ ਜੀ ਠੀਕ ਆ ਏਥੇ ਬਹੁਤੇ ਰੋਗ ਠੀਕ ਹੁੰਦੇ ਆ ਪਰ ਮੈਂ ਕਿਸੇ ਨੂੰ ਮਾੜਾ ਨੀ ਕਹਿੰਦਾ, ਵਾਹਿਗੁਰੂ ਜੀ ਇਹਨਾਂ ਨੂੰ ਹੋਰ ਬੱਲ ਦੇਂਣ, ਸਾਡੀ ਮਾਨਸਿਕਤਾ ਐਨੀ ਛੇਤੀ ਡਿੱਗ ਜਾਂਦੀ ਆ ਕਿ ਅਸੀਂ ਆਪਣੇ ਗੁਰੂ ਨੂੰ ਵੀ ਭੁੱਲ ਚੁੱਕੇ ਆਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਗੁਰੂ ਨਹੀ ਬਾਕੀ ਸੱਭ ਗੱਲਾਂ ਬੇਅਰਥ ਹੈ। ਜੇ ਥੋਡੀ ਬਿਮਾਰੀ ਠੀਕ ਹੁੰਦੀ ਆ ਤਾਂ ਉਹ ਡਾਕਟਰ ਨੂੰ ਵਧੀਆ ਕਹੋ ਤੇ ਹੋਰਾਂ ਨੂੰ ਵੀ ਇਸ ਬਾਰੇ ਦੱਸੋ, ਕਿਸੇ ਦਾ ਭਲਾ ਕਰਨਾ ਮਾੜੀ ਗੱਲ ਨਹੀਂ ਇਹ ਗੱਲ ਨੂੰ ਮੈਂ ਵੀ ਸਹੀ ਮੰਨਦਾ ਪਰ ਸਿਰੇ ਦੀ ਅੰਧਭਗਤੀ‌ ਕਰਨੀ ਸੱਭ ਤੋਂ ਵੱਡੀ ਮੂਰਖਤਾ ਹੈ।

    • @osho9885
      @osho9885 Před 8 měsíci

      Jis tan lge so tan Jane tuhnu aje koi experience nhi lgda bimariya da

    • @PBX29.93
      @PBX29.93 Před 8 měsíci

      @@osho9885 ਤੈਨੂੰ ਬੜਾ ਤਜਰਬਾ ਬਿਮਾਰੀਆਂ ਦਾ, ਮੈਨੂੰ ਤਾਂ ਤੇਰੇ ਵੀ ਬਿਮਾਰੀ ਲਗਦੀ ਆ ਓਸ਼ੋ ਵਾਲੀ 😄🤣

  • @sandeepgill9043
    @sandeepgill9043 Před 2 lety +8

    🌹🙏🏻Jai Gurudev Ji🙏🏻🌹

  • @jasbeerkaur8529
    @jasbeerkaur8529 Před 16 dny

    ਜੈ ਗੁਰੂ ਜੀ

  • @sarbjitsing3638
    @sarbjitsing3638 Před 2 lety +12

    Jai Guru Dev ji 🙏🏼🙏🏼

  • @sushmasharma7841
    @sushmasharma7841 Před 2 lety +4

    Jai gurudev ji🙏🙏🙏

  • @gursharan9250
    @gursharan9250 Před 2 lety +5

    Jai gurudev ji

  • @JangSingh-zt4rk
    @JangSingh-zt4rk Před 2 měsíci +1

    ਜੈ ਗੁਰੂ ਦੇਵ ਜੀਂ ਮੇਹਰ ਕਰੋ ji

  • @user-nb3yn7sz2z
    @user-nb3yn7sz2z Před 2 lety +1

    Love u Guruji 🙏Thank You for everything 🙏🙏

  • @bhumikarajput906
    @bhumikarajput906 Před 2 lety +5

    Jai guru dev 🙏🙏

  • @kulbirkaur2968
    @kulbirkaur2968 Před 2 lety +16

    🙏👏💐ਜੈ ਗੁਰੂ ਦੇਵ ਜੀ

  • @DavinderKaur-zl6dn
    @DavinderKaur-zl6dn Před 4 měsíci +1

    ਜੈ ਗੁਰੂ ਦੇਵ ਜੀ ਮੇਰੀ ਲਾਇਲਾਜ ਬਿਮਾਰੀ ਨੂੰ ਵੀ ਠੀਕ ਕਰਦੋ ਬਾਬਾ ਜੀ ਕਿਰਪਾ ਕਰੋ ਸਾਨੂੰ ਵੀ ਆਪਣੇ ਦਰਜਨਾਂ ਲਈ ਬੁਲਾਓ❤❤

  • @parmjit9359
    @parmjit9359 Před 2 lety +2

    ਜੈ ਗੁਰੂਦੇਵ ਜੀ ਮੇਰੇ ਪਰਿਵਾਰ ਤੇ ਮੇਹਰ ਭਰੀਆਂ ਹੱਥ ਰੱਖੋ ਜੀ ਮੇਰੀ ਸਿਹਤ ਖ਼ਰਾਬ ਬਹੁਤ ਰਹਿੰਦੀ ਠੀਕ ਕਰੋਂ ਜੀ ਮੇ ਬਹੁਤ ਪ੍ਰੇਸ਼ਾਨ ਹਾਂ ਜੀ

  • @vickyverma491
    @vickyverma491 Před 2 lety +5

    Jai guru dev ji 🙏🏻🙏🏻🙏🏻

  • @gurmitsingh4217
    @gurmitsingh4217 Před 2 lety +8

    Jai Guru Dev Ji Mharaj Di

  • @abhigill8589
    @abhigill8589 Před 2 lety +2

    ਜੈ ਗੁਰੂ ਦੇਵ ਜੀ

  • @paramjit9052
    @paramjit9052 Před 2 lety

    ਵਾਹਿਗੁਰੂ ਜੀ 🙏🙏

  • @harmindersingh4095
    @harmindersingh4095 Před 2 lety +3

    Waheguru g

  • @paramjitsingh836
    @paramjitsingh836 Před 2 lety +3

    Guru ji kirpa karo

  • @narinderkaur7175
    @narinderkaur7175 Před 2 lety +13

    Waheguru ji sare sansar te apna hath rkhna ji 🙏

  • @surindersinghsaini7940
    @surindersinghsaini7940 Před 2 lety +5

    Jai guru dev Jai guru dev 🙏

  • @kulbirkaur2968
    @kulbirkaur2968 Před 2 lety +4

    🙏👏💐ਜੈ ਗੁਰੂ ਦੇਵ ਜੀ ਮੇਰੀ ਬੇਟੀ ਰਾਜਵੀਰ ਕੋਰ ਦਾ ਘਰ ਵੱਸ ਜਾਵੇ ਸ਼ਰਾਬ ਪੀਂਦੀ ਹੈ ਜੈ ਗੁਰੂ ਦੇਵ ਜੀ ਹੱਟ ਜਾਵੇ ਕਿਰਪਾ ਕਰਨੀ ਜੀ

  • @jorasinghsingh1650
    @jorasinghsingh1650 Před 2 lety +4

    Ji guru dav kirpa Karo body nu tandrusti baksho

  • @guruyt6708
    @guruyt6708 Před 2 lety +1

    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @AjayKumar-yo7ou
    @AjayKumar-yo7ou Před 2 lety +1

    ਜੈ ਗੁਰੂਦੇਵ 🙏🙏🙏🙏🙏

  • @karanpreetkaur5182
    @karanpreetkaur5182 Před rokem +4

    Jai Guru dev ji 🙏🏻

  • @mukhtairsinghsingh334
    @mukhtairsinghsingh334 Před 2 lety +5

    Guru Ji Boht Mn Trfda Kirpa Kro Ji Sab Thik Ho Jave Ji Kirpa Kro Ji

  • @amrik7721
    @amrik7721 Před rokem +2

    ਜੈ ਗੁਰੂ ਦੇਵ ਜੀ ਕ੍ਰਿਪਾ ਕਰੋ ਜੀ ਸਾਡਾ ਘਰ ਨਸਾ ਮੁਕਤ ਕਰਦੋ ਜੀ ਬੱਚੇ ਇਸੇ ਕੰਮ ਤੇ ਲੱਗਣ ਜੀ
    ਕ੍ਰਿਪਾ ਕਰੋ ਜੀ 🙏🙏

  • @rajwinderpalsingh9550
    @rajwinderpalsingh9550 Před rokem +1

    ਜੈ ਗੁਰੂਦੇਵ ਜੀ ਸਾਨੂੰ ਵੀ ਠੀਕ ਕਰਦੋ ਜੀ ਧੰਨਵਾਦ ਗੁਰੂ ਜੀ

  • @Harpree288
    @Harpree288 Před 2 lety +4

    Jai guru dev🙏🙏

  • @premchand4279
    @premchand4279 Před 2 lety +3

    jai gurudev kirpa karo ji jai gurudevji

  • @gorasingh-pp8sc
    @gorasingh-pp8sc Před rokem

    ਵਡੇ ਬੇਟੇ ਦੀ ਚੜ੍ਹਦੀ ਕਲਾ ਵਿਚ ਕਰੋ

  • @rachnadhiman7958
    @rachnadhiman7958 Před 2 lety +2

    Waheguru ji

  • @darshanlally7215
    @darshanlally7215 Před 2 lety +4

    Jai guru Dev Ji Maharaj Ki Jai Ho 🙏🙏🙏🙏🙏💕

  • @larabatth
    @larabatth Před 2 lety +4

    Jai guru dev

  • @mamtakumari-qg5wj
    @mamtakumari-qg5wj Před 2 lety +2

    Jai guru dev ji🙏

  • @daljitkaur5470
    @daljitkaur5470 Před 19 dny +1

    jai guru dev ji sade te vi kirpa karo

  • @EkamjotSingh-fj8lt
    @EkamjotSingh-fj8lt Před 6 měsíci +3

    Jail gurudev ji mere papa dia kidneys sahi kar devo pls

  • @PawanSharma-br7cb
    @PawanSharma-br7cb Před 2 lety +5

    Jai gur dev ji

  • @kaurkaur6972
    @kaurkaur6972 Před 2 lety +2

    ਜੈ ਗੁਰੂ ਦੇਵ ਜੀ🙏🏻🙏🏻

  • @Manmohansinghdhillon
    @Manmohansinghdhillon Před 6 měsíci

    ਜੇ ਗੁਰੂ ਜੀ ਮੇਰੇ ਸਾਰੇ ਰੋਗ ਠੀਕ ਹੋ ਜਾਣ ਤਾਂ ਮੈਂ ਵੀ ਦਰਸ਼ਨ ਕਰਨ ਆਵਾਂਗਾ ਸ਼ੂਗਰ ਲੱਕ ਦਰਦ ਅਲਰਜੀ

  • @jessiahuja1487
    @jessiahuja1487 Před 2 lety +5

    ਗੁਰੂ ਜੀ ਮੇਰੀਆਂ ਲੱਤਾਂ ਵਿੱਚ ਬਹੁਤ ਦਰਦ ਹੁੰਦਾ ਹੈ ਜਲਦੀ ਠੀਕ ਕਰੋ 🙏🙏🙏🙏🙏

  • @jagjeetbrar2351
    @jagjeetbrar2351 Před 2 lety +11

    Waheguru ji waheguru ji 🙏🙏🙏🙏

  • @Dharmindersingh-rv3tw
    @Dharmindersingh-rv3tw Před rokem +1

    Waheguru ji 🙏 mehar kro

  • @manjitji4495
    @manjitji4495 Před 2 lety +1

    Jai Gurudev 🙏ji

  • @BabitaKumari-de7xy
    @BabitaKumari-de7xy Před 2 lety +5

    Jai gurudev ji Sade par vi kirpa Karo🙏🙏

  • @ajaysidhu9565
    @ajaysidhu9565 Před 2 měsíci

    ਸਾਡੇ ਪਰਿਵਾਰ ਤੇ ਵੀ ਮੇਹਰ ਕਰੋ ਗੁਰੂ ਜੀ ਜੈ ਗੁਰੂ ਦੇਵ ਜੀ

  • @naibsingh7587
    @naibsingh7587 Před 2 lety +1

    ਜੈ ਗੁਰੂਦੇਵ ਜੀ ਕਿਰਪਾ ਕਰੋ ਜੀ🙏🙏

  • @drsukhdevsingh3120
    @drsukhdevsingh3120 Před 2 lety +4

    Jai guru dev ji
    mere te v kirpa kro ji🙏🙏

  • @satvindersingh8969
    @satvindersingh8969 Před 2 lety +2

    Jai Guru Dev Ji 🙏🙏

  • @balwantkaurchahal8382
    @balwantkaurchahal8382 Před 2 lety +33

    ਜੈ ਗੁਰੂਦੇਵ ਜੀ ਵਾਹਿਗੁਰੂ ਜੀ ਮੇਹਰਕਰਨਾਜੀ ਸਾਰਿਆਂ ਦੇ ਦੁੱਖ ਦਰਦ ਠੀਕ ਕਰਨਾ ਜੀ ਜੱਸੀ ਮੇਰੀ ਨੀਸ਼ਾ ਹੈ ਉਸ ਨੂੰ ਜੋ ਵੀ ਬੀਮਾਰੀ ਹੈ ਜੀ ਠੀਕ ਕਰਨਾ ਜੀ ਮੈਂ ਦਿਲੋਂ ਅਰਦਾਸ ਕਰ ਰਹੀ ਹਾਂ ਜੀ ਜੈਗੁਰੂ ਵਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਜੀ।

  • @neelamchand489
    @neelamchand489 Před rokem +3

    Jai guru dev 🙏

  • @amarjitsingh3555
    @amarjitsingh3555 Před 2 lety

    ਜੈ ਗੁਰੂਦੇਵ ਧੰਨ ਗੁਰੂ ਦੇਵ ਅਪਣਾ ਫੋਨ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ 🙏🙏

  • @gursharan9250
    @gursharan9250 Před 2 lety +6

    Memu sugar depression kalapan mehsoos hundu hai ji mere te kirpa karo jo

  • @ranjitbrar2449
    @ranjitbrar2449 Před 2 lety +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਗੁਰੂ ਜੀ ਦੇ ਦਰਸ਼ਣ ਕਰਾਓ ਧੰਨਵਾਦ

  • @manisaurav7976
    @manisaurav7976 Před 8 dny

    Jai guru dev ji

  • @rajindergrewal7089
    @rajindergrewal7089 Před 2 lety +3

    Bless my family your are great pl end my family problems thanking you

  • @baljeetsingh9722
    @baljeetsingh9722 Před 2 lety +14

    Jai guru dev mere papa nu cancer aa mere bete de dard rehnda asi Sara privaar sanket ch Sade te kirpa kro

  • @sonudhindsa3052
    @sonudhindsa3052 Před 2 lety +1

    Dhanvaad guru ji

    • @misskaushik7541
      @misskaushik7541 Před rokem

      Kya aap ya aapka kok family member is method se thk huye h?? Hm apni mumy ko le kr jane ki soch rahe h vha..agr aapko is method se लाभ hua h to pls apna experience share kre

  • @mansaini1315
    @mansaini1315 Před 2 lety +1

    ਜੈ ਬਾਬਾ ਜੀ

  • @jasneetkaur2420
    @jasneetkaur2420 Před 2 lety +5

    Jai gurudev ji 🙏🙏🙏 ewn hi kirpa bnai rakheyo sade sareya te jai gurujev, jai gurumaa, jai reiki sakti🙏🙏🙏

  • @SagarSagar-my9mq
    @SagarSagar-my9mq Před 2 lety +4

    Mere papa nu black fungus hai ,DMC PGI walo ne b operation se mana kr diya bcoz condition critical...mere papa thk ho jaye bs

  • @balwinderjaspreet0145
    @balwinderjaspreet0145 Před 2 lety +2

    ਜੈ ਗੁਰੂ ਦੇਵ ਧੰਨ ਗੁਰੂ ਦੇਵ ਸਾਡੇ ਪਰਿਵਾਰ ਤੇ ਕਿਰਪਾ ਕਰੋ ਗੁਰੂ ਜੀ। ਮਾਂ - ਬਾਪ ਦੋਨੋਂ ਠੀਕ ਨਹੀਂ ਹਨ ਕਿਰਪਾ ਕਰਨੀ ਅਤੇ ਮੇਰੇ ਗੋਡੇ ਵੀ ਠੀਕ ਨਹੀਂ ਹਨ ਬੀਪੀ ਅਤੇ ਸ਼ੂਗਰ ਵੀ ਠੀਕ ਨਹੀਂ ਹੈ ਕਿਰਪਾ ਕਰਨੀ। ਧੰਨ ਗੁਰੂ ਦੇਵ ਜੈ ਗੁਰੂ ਦੇਵ ।।

  • @shivlalsinghdhanjal6972
    @shivlalsinghdhanjal6972 Před 2 lety +1

    Jai Guru Dev ji , Waheguru Waheguru ji

  • @gurmailkaur3890
    @gurmailkaur3890 Před 2 lety +4

    Jai gurdev ji sada be bhala karoji

  • @studentrajvir6970
    @studentrajvir6970 Před 2 lety +22

    🙏🏻 ਜੈ ਗੁਰੂ ਦੇਵ ਜੀ

    • @jai_ladi_shah_ji_7865
      @jai_ladi_shah_ji_7865 Před 2 lety

      Location pta bro?

    • @studentrajvir6970
      @studentrajvir6970 Před 2 lety

      @@jai_ladi_shah_ji_7865 ਬੁੱਲੇਪੁਰ ਰੋਡ, Pristine Mall ਦੇ ਸਾਹਮਣੇ , JAGDAMBEY KANDE ਵਾਲੀ ਗਲੀ Reiki Center - ਖੰਨਾ

    • @jai_ladi_shah_ji_7865
      @jai_ladi_shah_ji_7865 Před 2 lety +2

      @@studentrajvir6970 ok thx vr

    • @kaurpreetkaur1739
      @kaurpreetkaur1739 Před 2 lety

      @@studentrajvir6970 khre din open huda cenntre

    • @studentrajvir6970
      @studentrajvir6970 Před 2 lety +1

      @@kaurpreetkaur1739 ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਇਲਾਜ ਹੁੰਦਾ ਜੀ, ਸ਼ਾਮ 4 ਵਜੇ ਤੋਂ ਪੋਣੇ ਪੰਜ ਜਾਂ 5 ਵਜੇ ਤੱਕ ਸਮਾਪਤੀ ਹੋ ਜਾਂਦੀ ਆ . ਧੰਨਵਾਦ ਜੀ. ਮਾਲਕ ਭਲਾ ਕਰੇ.

  • @mandeepkaur-bl4vb
    @mandeepkaur-bl4vb Před rokem +2

    Waheguru ji mehr krio 🙏❤️

    • @ManjitKaur-pq8xu
      @ManjitKaur-pq8xu Před rokem

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏾 ❤🎉🎉

  • @darshanlally7215
    @darshanlally7215 Před 2 lety +2

    Jai Gurudev ki jai ho kirpa karna please 🙏🙏🙏🙏🙏💕

  • @narinderkaur7175
    @narinderkaur7175 Před 2 lety +6

    Waheguru ji sab te mehar krna ji 🙏

  • @gurimashal8910
    @gurimashal8910 Před 2 lety +3

    Jai Guru Dev ji🙏🙏

  • @RavinderKaur-mc3cm
    @RavinderKaur-mc3cm Před 7 dny

    jai Gurudev ji kirpa kro 🙏🙏🙏🙏🙏🌹🌹

  • @happybehgal
    @happybehgal Před rokem +6

    Jai guru dev ji ki 🙏🏻

  • @aaradhyaverma515
    @aaradhyaverma515 Před rokem +2

    Jai guru dev ji. Kirpa kro.

  • @manjitkaurbhatia4010
    @manjitkaurbhatia4010 Před 2 lety +3

    🙏Jai Guru Dev Ji 🙏

  • @AshaRani-qd6ue
    @AshaRani-qd6ue Před 2 lety +6

    Jai guru dev ji sarwat da bhala karna ji🙏🌹🙏🌹🙏

  • @karamjitkaur907
    @karamjitkaur907 Před 2 lety +1

    Jai guru ji

  • @jatindersharma9250
    @jatindersharma9250 Před 2 lety +2

    Jai gurudev ji kirpa karo

  • @machhiwarasahib2767
    @machhiwarasahib2767 Před 2 lety +4

    Jai Gurdev Ji 🙏🏼🙏🏼🙏🏼🙏🏼🙏🏼

  • @rajwant28
    @rajwant28 Před 2 lety +9

    Address tan dsou waheguru g koi mob no PL jgah da na?

  • @luckysaini5266
    @luckysaini5266 Před 2 lety +1

    Jai guru ji 🙏🙏🙏🙏

  • @SukhwinderKaur-ug9my
    @SukhwinderKaur-ug9my Před 2 lety +4

    Waheguru ji 🙏

  • @parmkaur3592
    @parmkaur3592 Před 2 lety +7

    Ik request Daily post vale veer nu je tusi kise place da prachar kr rhe ho os bare Puri jankari ta deo...log puchde ne address ya phone number onanu proper jankari Deni bandi hai ji...Tusi bot vdia kam kr rhe ho...jag bhlai da kam hai 🙏

  • @SarbjitKaur-jx7vc
    @SarbjitKaur-jx7vc Před 2 lety +2

    🙏🙏🙏

  • @preetindersingh3097
    @preetindersingh3097 Před rokem +1

    ਵੀਰੇ ਇਸ ਜਗ੍ਹਾ ਦਾ ਐਡਰਸ ਦਿੱਤਾ ਜਾਏ ਤਾਂ ਜ਼ੋ ਕਿਸੇ ਪੀੜਤ ਦਾ ਦੁੱਖ ਕਟਿਆ ਜਾਏ

  • @ahilpreetsingh5703
    @ahilpreetsingh5703 Před rokem +3

    Waheguru ji mere bache te mehar karo kancer hai ji

  • @mandeepkaur5167
    @mandeepkaur5167 Před rokem +3

    Jai gurdev ji Sade privar te kirpa kro

  • @emrosekaur9153
    @emrosekaur9153 Před 2 lety +2

    Dhan satguru nanakteri mehAr hai

  • @kartikbhardwaj4771
    @kartikbhardwaj4771 Před 4 dny

    Jai gurudev kripa baksana mere upar bhi...

  • @sanyalsaab4650
    @sanyalsaab4650 Před 2 lety +7

    Wheguru g mnu breast ch gilti aa thik hoje mere mere mumy nu cancer aa oh v thik ho jan meri eho arddas aa tade 🤲🤲🤲🤲🤲🤲🤲

  • @navroopkaur1998
    @navroopkaur1998 Před 2 lety +6

    Mainu ek gll ni samj lagdi ...asi lok ek insan te vishwas kr sakdh aa...par guru granth sahib te kyu nhi krdh...jeh asi pure vishwas rakhagh sab kuj mil janda aa...mainu v bimari aa jis da koi ilaz nhi...par mai sirf os waheguru te jakeen rakhdi aa...jo sanu os waheguru n deh dena aa...oh koi insan nhi deh sakda

  • @tejinderjeetsingh8608
    @tejinderjeetsingh8608 Před 2 lety +2

    ਪੰਜਾਬ ਖੰਨਾ reiki ਸੈਂਟਰ

  • @workway
    @workway Před 2 lety +6

    ਸ਼੍ਰੀ ਮਾਣ ਜੀ, ਅੱਜ ਸਵੇਰੇ ਛੇ ਵਜੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਪੀ ਆਰ ਪੀ ਸੀ ਬੱਸ ਵਿੱਚ ਬੱਸ ਚਾਲਕਾਂ ਵੱਲੋਂ ਗਲਤ ਗਾਣੇ ਵਜਾਏ ਜਾਂਦੇ ਸਨ। ਪੱਤਰਕਾਰ ਦੇ ਪੁੱਛਣ ਤੇ ਡਰਾਈਵਰ ਕਹਿੰਦੇ ਅੱਜ ਕੱਲ੍ਹ ਕੁੜੀਆਂ ਇਹੋ ਜਿਹੇ ਗਾਣੇ ਹੀ ਸੁਣਦੀਆਂ ਨੇ । ਅਤੇ ਪੱਤਰਕਾਰ ਨਾਲ ਧੱਕਾ ਮੁੱਕੀ ਕਰਕੇ ਚਾਰ ਪੰਜ ਡਰਾਈਵਰ ਪੱਤਰਕਾਰ ਦਾ ਮੋਬਾਇਲ ਖੋਹ ਕੇ ਲੈ ਗਏ।ਥਾਣੇ ਅਰਜ਼ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

  • @parveenkumari8389
    @parveenkumari8389 Před rokem +1

    Jai ho..guru g mery seht te kirpa kroo..jai guru dev..