Parkash Purab Sri Guru Nanak Dev Ji I Baba Banta Singh Ji

Sdílet
Vložit
  • čas přidán 25. 11. 2023
  • Subscribe us on :-
    CZcams : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

Komentáře • 52

  • @chamkaursingh5675
    @chamkaursingh5675 Před 8 měsíci +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
    ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
    ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
    ਗੁਰਮੁਖ ਕਲਿ ਵਿਚ ਪਰਗਟ ਹੋਆ ॥
    ਸਮੂਹ ਪੰਥ ਨੂੰ ਹਾਜ਼ਰ ਨਾਜ਼ਰ ਜੋਤ ਅਕਾਲ ਪੁਰਖ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬੁ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟਿ ਮੁਬਾਰਕਾਂ ਜੳਿ !
    ਸਾਹਿਬੁ ਦਿਆਲ ਹੋਵਣ ਮਿਹਰ ਕਰਣ ਆਪਣੇ ਚਰਨਾਂ ਦੀ ਪ੍ਰੀਤ ਅਤੇ ਪ੍ਰਤੀਤ ਬਖਸ਼ਣ ਸਾਨੂੰ 🙏🏼

  • @KesarRurak
    @KesarRurak Před 8 měsíci +1

    ਸਾਰੀ ਜਗਤ ਸੰਗਤ ਨੂੰ ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

  • @RamanDeep-es5zs
    @RamanDeep-es5zs Před 8 měsíci +2

    Dhan dhan sri guru nanak dev ji ❤️❤️🌸🌸❤️❤️🌼🌼🌸🌸

  • @user-oz8tg3od8j
    @user-oz8tg3od8j Před 8 měsíci +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਇਆਂ। ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ 🙏

  • @HarjinderSingh-vi4cv
    @HarjinderSingh-vi4cv Před 7 měsíci

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🙏🙏🌹🌹🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🌹🌹🌹🙏🙏🌹🙏

  • @kulwantsinghsingh4878
    @kulwantsinghsingh4878 Před 8 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🌹🌹🌹🌹

  • @KaursukhdeepKaur-eh9lr
    @KaursukhdeepKaur-eh9lr Před 8 měsíci +2

    Dhan dhan guru Nanak dev ji da gurupwarb many many congratulations 🙏🙏❤️❤️

  • @user-dd2bs9fi8o
    @user-dd2bs9fi8o Před 8 měsíci

    🪯🌹🌹ਅਨਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ 🌹🌹 ਜੀ ਪਹਿਲੀ ਪਾਤਸ਼ਾਹੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ੴ 🌹🪷🏵️💮🌸🪻🌻🌼🌾🌾💐

  • @GurmukhSingh-oo4vu
    @GurmukhSingh-oo4vu Před 8 měsíci +2

    🙏🌹🌹🌹🌹🌹DHAN DHAN GURU NANAK DEV JI MAHA RAJA JI🌹🌹🌹🌹🌹🙏🌹🌹 BABA BANTA SINGH JI KHASLA JI BEST WISHES GURU JI GOD BLESS🌹🌹🌹🙏

  • @RamSingh-mu5rq
    @RamSingh-mu5rq Před 8 měsíci

    ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚਾ ਪਾਤਸ਼ਾਹ

  • @JagjeetSingh-tb2qc
    @JagjeetSingh-tb2qc Před 8 měsíci +3

    ਵਾਹਿਗੁਰੂ ਜੀ

  • @charanjeetsingh899
    @charanjeetsingh899 Před 8 měsíci +2

    Waheguru ji ka Khalsa waheguru ji ki fateh 🙏🙏 dhan dhan sahib Shiri guru Nanak devji Maharaj ji de Parkash Purab Diya sarbat sangat nu lakh lakh mubarka 🪔🪔🙏🙏

  • @mohansinghwarval87
    @mohansinghwarval87 Před 8 měsíci +2

    ਗੁਰਪੁਰਬ ਦੀਆਂ ਮੁਬਾਰਕਾਂ ਸਾਰੀਆਂ ਸੰਗਤਾਂ ਪ੍ਰਵਾਨ ਕਰਿਓ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rupindersinghkharbanda1976
    @rupindersinghkharbanda1976 Před 8 měsíci +2

    Shukar Hai Patshah Ji 🙏🙏🙏🙏🙏🙏🙏🙏🙏🙏

  • @user-ix4uz8yj1b
    @user-ix4uz8yj1b Před 8 měsíci +2

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @malkeetsingh8791
    @malkeetsingh8791 Před 8 měsíci

    Dhan Dhan Shri Guru Nanak Dev Maharaj Ji

  • @kashidhindsa
    @kashidhindsa Před 8 měsíci +2

    Waheguru ji Khalsa Waheguru ji ki fateh..

  • @sherasohi6346
    @sherasohi6346 Před 8 měsíci +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ

  • @mralone0777
    @mralone0777 Před 8 měsíci +2

    Jagat guru baba nanak ❤❤

  • @lakhvirsingh5946
    @lakhvirsingh5946 Před 8 měsíci

    Dhan dhan shri guru Nanak dev ji 🙏

  • @rashpalgrewal8095
    @rashpalgrewal8095 Před 8 měsíci

    ਵਾਹਿਗੁਰੂ ਜੀ 🙏

  • @Singh_90
    @Singh_90 Před 8 měsíci

    Dhan guru nanak 🙏🏻🙏🏻🙏🏻🙏🏻🙏🏻

  • @princekhosla29
    @princekhosla29 Před 8 měsíci +4

    Dhan dhan Guru Nanak Devji 🙏🏻🦅🦅dhan dhan Guru Govind singh ji 🙏🏻🪷

  • @jaisypreetvirk859
    @jaisypreetvirk859 Před 8 měsíci +2

    Waheguru g

  • @montiratanpal9269
    @montiratanpal9269 Před 8 měsíci +2

    waheguru Ji

  • @jaskanwar123fly
    @jaskanwar123fly Před 8 měsíci +1

    Waheguru ji

  • @lakhvirsingh5946
    @lakhvirsingh5946 Před 8 měsíci

    Waheguru ji ka khalsa waheguru ji ki Fateh 🙏

  • @anmolpreet2085
    @anmolpreet2085 Před 8 měsíci +2

    WAHEGURU JI 🙏🙏🙏🙏

  • @rakeshsaharan3335
    @rakeshsaharan3335 Před 8 měsíci +2

    Waheguru ji 👏

  • @surindersinghuppal2892
    @surindersinghuppal2892 Před 8 měsíci

    Waheguru ji ka Khalsa waheguru ji ki Fateh

  • @user-zv6nm6wp3x
    @user-zv6nm6wp3x Před 8 měsíci +1

    Wahuguru g

  • @BachittarsinghMaan
    @BachittarsinghMaan Před 8 měsíci +1

    Vahiguru ni

  • @parminderpanesar600
    @parminderpanesar600 Před 8 měsíci +3

    Waheguru Ji Ka Khalsa Waheguru Ji Ki Fateh very nice video. Excellent. God bless all.

  • @gurbachansingh2808
    @gurbachansingh2808 Před 8 měsíci +1

    Waheguru ji i

  • @rajangill803
    @rajangill803 Před 6 měsíci

    Waheguru Waheguru

  • @TRENDSUK19
    @TRENDSUK19 Před 8 měsíci

    ❤Waheguru ❤

  • @chamkoursingh-ws6ep
    @chamkoursingh-ws6ep Před 8 měsíci +1

    🙏❤️⚔️🏹💙

  • @Gurvir_hans143
    @Gurvir_hans143 Před 8 měsíci

    ਅਕਾਲ

  • @JagjeetSingh-tb2qc
    @JagjeetSingh-tb2qc Před 8 měsíci +1

    ❤❤❤

  • @chamkoursingh-ws6ep
    @chamkoursingh-ws6ep Před 8 měsíci

    🏹⚔️🙏❤️💙

  • @mohansinghwarval87
    @mohansinghwarval87 Před 8 měsíci

    ਚੈਨਲ ਦੀ ਅਵਾਜ ਬਹੁਤ ਘਟ ਹੈ ਕਿਰਪਾ ਕਰਕੇ ਅਵਾਜ ਵਧਾਈ ਜਾਵੇ ਧੰਨਵਾਦ

  • @saini5509
    @saini5509 Před 8 měsíci

    Baba ji video rukk rukk k chldi aa eda anad ni onda

  • @varinderkaur2461
    @varinderkaur2461 Před 8 měsíci +2

    🙏🙏Dhan Dhan Shri Guru Nanak Dev Ji 🙏🙏

  • @manpreetsandhu337
    @manpreetsandhu337 Před 8 měsíci +2

    WAHEGURU JI 🙏

  • @kalabrar9453
    @kalabrar9453 Před 8 měsíci +2

    Waheguru ji

  • @anmolpreet2085
    @anmolpreet2085 Před 8 měsíci +1

    WAHEGURU JI 🙏🙏🙏🙏

  • @KaranSingh-rl3fe
    @KaranSingh-rl3fe Před 8 měsíci +1

    Waheguru ji 🙏

  • @user-sq3qd5zc3y
    @user-sq3qd5zc3y Před 8 měsíci +1

    Waheguru ji

  • @Anujsansoi-wv6zf
    @Anujsansoi-wv6zf Před 8 měsíci +1

    Waheguru ji

  • @Manjitsingh-ry1jc
    @Manjitsingh-ry1jc Před 8 měsíci +1

    Waheguru ji

  • @simranjeetbhullr
    @simranjeetbhullr Před 8 měsíci +3

    Waheguru ji🙏🙏

  • @Happyjcbg
    @Happyjcbg Před 8 měsíci

    Waheguru ji🙏🙏