Guru Tegh Bahadur Ji and The Philosophy | Part-3 | Harpal Singh Pannu | Harpreet Singh Kahlon

Sdílet
Vložit
  • čas přidán 30. 04. 2021
  • #ShriGuruteghBahadurJi #400thParkashPurb #ShriAnandpurSahib #HarpalSinghPannu #TheUnmute
    ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਅਗੰਮੀ ਜਲੌਅ ਅਤੇ ਚੜ੍ਹਦੀਕਲਾ ਕਿਹੋ ਜਹੀ ਸੀ !
    ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸੰਵਾਦ | ਕਿਸ਼ਤ 3 | ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਅਗੰਮੀ ਜਲੌਅ ਅਤੇ ਚੜ੍ਹਦੀਕਲਾ ਕਿਹੋ ਜਹੀ ਸੀ !
    Report: Harpreet Singh Kahlon
    Video Editor: Varun Gupta
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸੰਵਾਦ -
    ਕਿਸ਼ਤ 2 - Journey of Guru Tegh Bahadur Ji - • Journey of Guru Tegh B...
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    ਪਾਤਸ਼ਾਹੀ ਪੈਂਡਾ | ਦਸਤਾਵੇਜ਼ੀ ਫ਼ਿਲਮ | 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ | ਹਰਪ੍ਰੀਤ ਸਿੰਘ ਕਾਹਲੋਂ
    • ਪਾਤਸ਼ਾਹੀ ਪੈਂਡਾ ਨੌਵੇਂ ਪ...
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoriginals
    𝐈𝐍𝐒𝐓𝐀𝐆𝐑𝐀𝐌: / theunmuteoriginals
    𝐓𝐖𝐈𝐓𝐓𝐄𝐑: / the_unmute

Komentáře • 23

  • @rajindersingh9918
    @rajindersingh9918 Před rokem +2

    ਹਰੇਕ ਜੁੱਗ ਵਿੱਚ ਕਹਿੰਦੇ ਹਨ ਕਿ ਗੁਰੂ ਚੁਰਾਸੀ ਜਾਮੇ ਧਾਰਨ ਕਰਦਾ ਹੈ ਦਸ ਜਾਮੇ ਗੁਰੂ ਦੇ ਰੂਪ ਵਿੱਚ ਅਤੇ ਪਚੱਹਤਰ ਜਾਮੇ ਭਗਤਾਂ ਦੇ ਰੂਪ ਵਿੱਚ ਗੁਰੂ ਦੇ ਦੋ ਰੂਪ ਹਨ ਸਰਗੁਣ,ਤੇ ਨਿਰਗੁਣ ,ਗੁਰੂ ਸਦਾ ਹੀ ਜੱਗ ਉੱਤੇ ਸਰਗੂਣ ਰੂਪ ਵਿੱਚ ਵਰਤਦਾ ਹੈ,ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾਂ ਜਾਏ ਉਹ ਅਭਿਨਾਸੀ ਪੁਰਸ ਹੈ ਸਭ ਮੈ ਰਿਹਾ ਸਮਾਏ ,ਪਰ ਉਸ ਦਾ ਕਿਸੇ ਬਢਭਾਗੀ ਨੂੰ ਹੀ ਮੇਲ ਹੁੰਦਾ ਹੈ ਜਿਸ ਤੇ ਉਸ ਦੀ ਮੇਹਰ ਹੁੰਦੀ ਉਸ ਦੀ ਮੁਕਤੀ ਕਰ ਦਿੰਦਾ ਹੈ ਉਸ ਨੂੰ ਸਮਝਣ ਲ ਈ ਬੁੱਧੀ,ਅਕਲ ਨਾਲ ਨਹੀ ਉਸ ਦੀ ਕਿ੍ਰਪਾ ਨਾਲ ਹੀ ਸਮਝ ਪੈਂਦੀ ਹੈ।ਜਿਸ ਦੇ ਮਸਤਕ ਵਿੱਚ ਗੁਰੂ ਦਾ ਮੇਲ ਹੁੰਦਾ ਉਸ ਨੂੰ ਗੁਰੂ ਆਪ ਲੱਭਦਾ ਨਾ ਕਿ ਸਿਸ਼ ਅੱਜ ਤੱਕ ਜਦੋ ਵੀ ਮਿਲੇ ਸਾਰੇ ਭਗਤਾਂ ਨੂੰ ਜਾਂ ਬਰਾਗੀਆਂ ਨੂੰ ਗੁਰੂ ਆਪ ਜਾ ਕੇ ਮਿਲੇ ਸੱਜਣਠੱਗ,ਬਲੀ ਕੰਧਾਰੀ,ਭੂਮੀਆਂ ਚੋਰ,ਕੌਡਾ ਰਾਖਸ਼,ਅਜਾ ਮੱਲ ਪਾਪੀ,ਗਣਕਾ ਵੇਸ਼ਵਾ,ਜਿਨੇ ਵੀ ਉਸ ਨੂੰ ਮਿਲਣ ਲ ਈ ਬਰਾਗੀ ਸਨ ਪਰ ਸਮਝ ਨਹੀਂ ਆ ਰਹੀ। ਸੀ ਕਿ ਕੀ ਕੀਤਾ ਜਾਵੈ ਭੀਲਣੀ ਵਰਗੀ ਨੂੰ ਜੰਗਲਾਂ ਵਿੱਚ ਜਾ ਕੇ ਅਨੇਕਾਂ ਹੋਰ ਉਦਾਹਰਣਾਂ ਹਨ।

  • @amarjeetghaman2678
    @amarjeetghaman2678 Před rokem +2

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸੁ ਦੀਆ ਪਰੁ ਸਿਰਰੁ ਨ ਦੀਆ ਪੱਨੂੱ ਸਾਹਿਬ ਜੀ ਅਤੇ ਹੋਸਟ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਜੀ ਆਪ ਦਾ ਸ਼ੁਕਰੀਆ ਮੈਂ ਕਿਹੜੇ ਸ਼ਬਦਾਂ ਵਿੱਚ ਕਰਾਂ ਆਪ ਜੀ ਪੰਥ ਨੂੰ ਬਹੁਤ ਵਡਮੁੱਲਾ ਯੋਗਦਾਨ ਦੇ ਰਹੇ ਹੋ ਆਉਣ ਵਾਲੀਆਂ ਪੀੜ੍ਹੀਆਂ ਆਪ ਜੀ ਦਾ ਹਾਰਦਿਕ ਸਤਿਕਾਰ ਕਰਦੀਆਂ ਰਹਿਣਗੀਆਂ

  • @satvirsingh8974
    @satvirsingh8974 Před 3 lety +4

    ਕਾਹਲੋਂ ਸਾਬ, ਕਮਾਲ ਦੀ ਪੇਸ਼ਕਾਰੀ ਐ। ਪੰਨੂੰ ਸਾਬ ਦੇ ਜਜ਼ਬਾਤ ਦੇ ਅਸੀਂ ਵੀ ਕਾਇਲ ਆਂ।ਅਨਮਿਊਟ ਨਵੀਆਂ ਲੀਹਾਂ ਛੂਹ ਰਿਹੈ। ਮੁਬਾਰਕ ਸੋਹਣਿਆਂ।👍❤️

    • @TheUnmute
      @TheUnmute  Před 3 lety

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals

  • @preetindersinghphotography

    ਬਹੁਤ ਵਧੀਆ ਵੀਰ ਜੀ

    • @TheUnmute
      @TheUnmute  Před 3 lety

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals

  • @jatinderpalsingh1905
    @jatinderpalsingh1905 Před 4 měsíci

    ਬਹੁਤ ਖੂਬਸੂਰਤ ਉੱਦਮ

  • @HARDEEPSINGH-eb1of
    @HARDEEPSINGH-eb1of Před rokem

    ਬਹੁਤ ਵਧੀਆ ਇਤਿਹਾਸ ਸੁਣਾਇਆ ਗਿਆ।
    ਧੰਨਵਾਦ

  • @gurveerkaur3666
    @gurveerkaur3666 Před 3 lety +3

    🙏🏻🙏🏻

    • @TheUnmute
      @TheUnmute  Před 3 lety

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals

  • @jasvir-be7uq
    @jasvir-be7uq Před rokem

    ਬਹੁਤ ਵਧੀਆ ਜੀ

  • @tejpalpannu2293
    @tejpalpannu2293 Před rokem +1

    PB:48=🙏🙏🙏🙏🇮🇳🙏🙏🙏🙏

  • @inder2282
    @inder2282 Před rokem

    Harpal singh kida dosta. Mai 35 sal da aa. Menu a lag da k Tu meri he age da he aa. o da mai jan da tuse wddi age de ho but mai a soch da nhe yr tu mera dost aa te meri age da he aa kyo ki tere war ge lok jo sade guru peer bare jo bhut nice tareke nal das de aa. Te aapne old time bare jo jo hoya biteya hai bhut soni saleeke nal pesh krde ho. So eda de lok kade v boode (old age) nhe hone cha he de neet he jawan rehne cha he de aa. Te roz roz din din jawan he hone cha he de aa. Kade old age nhe hone cha he de. Jada tu jada time sade guru sab bare te sade peshokar (sade past time) bare jada tu jada likh sakan. Te sanu jada tu jada dharam bare das sakan. Mai ta a chona k tuhade warge insan kade marne he nhe cha he de. A gal mai shona hai but i know a gal ho nhe sak d marna ta sab ne hai ik din. So mai ta kr k tuhanu tu ja dost bol k bulla reha hai kyo ki menu a he lag da k aapa ham oumar he aa. Baki tuhada dil tu Thnk you. Jo v kam tuse kar de pey ho bhut he chnga hai.

  • @MrGurmeet100
    @MrGurmeet100 Před 3 lety +1

    Beautiful

  • @sarbjit80
    @sarbjit80 Před 3 lety +1

    Very good

    • @TheUnmute
      @TheUnmute  Před 3 lety

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals

  • @manjinderkaur6668
    @manjinderkaur6668 Před 3 lety +1

    Mesmerizing🙏💫

    • @TheUnmute
      @TheUnmute  Před 3 lety

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals

  • @SurjitSingh-mo6mf
    @SurjitSingh-mo6mf Před 2 měsíci

    🙏🙏🙏

  • @sodhisingh8636
    @sodhisingh8636 Před 3 lety

    Guru Teg bahadur saab jee ne taan manukhi huqqan tey pehra diita, pur Kashmiri brahmanan ne manukhi Haqqan te kade pehra nai ditta

  • @tarangill1992
    @tarangill1992 Před 3 lety

    ਬਹੁਤ ਵਧੀਆ ਵੀਰ ਜੀ

    • @TheUnmute
      @TheUnmute  Před 3 lety +1

      ਸ਼ੇਅਰ ਜ਼ਰੂਰ ਕਰਨਾ ਜੀ।
      ਤੁਹਾਡੀ ਇਸ ਹੌਂਸਲਾ ਅਫ਼ਜ਼ਾਈ ਨਾਲ ਹੀ ਚੰਗੀ ਪੱਤਰਕਾਰਿਤਾ ਸਫਲ ਹੋਵੇਗੀ।
      ਸਾਡੇ ਫੇਸਬੁੱਕ ਚੈਨਲ ਨੂੰ ਲਾਇਕ ਤੇ ਫੋਲੋ ਜ਼ਰੂਰ ਕਰੋ ਜੀ :
      facebook.com/theunmuteoriginals