kacche aam ki chatni homemade recipe, ਕੱਚੀਆਂ ਅੰਬੀਆਂ ਦੀ ਖੱਟੀ ਮਿੱਠੀ ਚਟਣੀ, aam ki chatni village style,

Sdílet
Vložit
  • čas přidán 27. 08. 2024
  • kacche aam ki chatni homemade recipe,
    ਕੱਚੀਆਂ ਅੰਬੀਆਂ ਦੀ ਖੱਟੀ ਮਿੱਠੀ ਚਟਣੀ,
    aam ki chatni village style,
    #aam ki chatni,
    #chatni recipe,
    #kaccha aam chatni,
    #khatti meethi chatni,
    #food of Punjab,
    #cooking ,
    ਕੱਚੀਆਂ ਅੰਬੀਆਂ ਦੀ ਖੱਟੀ ਮਿੱਠੀ ਚਟਣੀ,
    #chatni, # aam ki chatni #meethi chatni,
    #homemade chatni, #food of Punjab,

Komentáře • 48

  • @Naturebeuty5911
    @Naturebeuty5911 Před měsícem +1

    My favorite😋

  • @HardeepSingh-et7bv
    @HardeepSingh-et7bv Před měsícem +1

    ❤❤

  • @karmjitkaurbrar2325
    @karmjitkaurbrar2325 Před 2 měsíci +1

    Very good ❤❤

  • @Cookingofpunjab
    @Cookingofpunjab Před 2 měsíci +1

    Very tasty 😋😋

  • @ravneetkaurjoura1834
    @ravneetkaurjoura1834 Před 2 měsíci +1

    ਬਹੁਤ ਵਧੀਆ

  • @alessandrosingh3615
    @alessandrosingh3615 Před 2 měsíci +1

    Waoooo 👌👌👌👌👌👌😋😋

  • @user-vf5nb5hw1w
    @user-vf5nb5hw1w Před 2 měsíci +1

    Very nice 👌 ji

  • @AishleenKaur-hx3tk
    @AishleenKaur-hx3tk Před měsícem +1

    Bahut vadhiya Waheguru Ji 🙏❤️

  • @lalisingh4258
    @lalisingh4258 Před 2 měsíci +3

    ਵਾਹ ਬਾਕਮਾਲ ਚਟਨੀ ਬਹੁਤ ਵਧੀਆ ਤਰੀਕਾ

  • @sukhwantkaur5026
    @sukhwantkaur5026 Před 2 měsíci +3

    Vohut kus sikhan nu milda bhai shab very nice

  • @gagandeepharika89
    @gagandeepharika89 Před 2 měsíci +1

    Nice bro

  • @ManpreetKaur-uu2is
    @ManpreetKaur-uu2is Před 2 měsíci +3

    Very nice 😊😊

  • @user-pd5du2ur3j
    @user-pd5du2ur3j Před 2 měsíci +2

    Bahut hi badhiya respe Ji 😋🥰🥰

  • @MeenaSallan-hp2bc
    @MeenaSallan-hp2bc Před 2 měsíci +2

    My favourite and very delicious ❤

  • @Prayagbhog
    @Prayagbhog Před 2 měsíci +2

    बहुत बेहतरीन आम की चटनी बनाया आपने😊😊

  • @ankushsingh2879
    @ankushsingh2879 Před 2 měsíci +2

    Nice racpe 🎉

  • @Knitwell_Designs
    @Knitwell_Designs Před 2 měsíci +2

    🎉🎉

  • @gurmailhoonjan1078
    @gurmailhoonjan1078 Před 2 měsíci +2

    ਬਹੁਤ ਹੀ ਵਧੀਆ ਚਟਨੀ ਹੈ ਅਸੀਂ ਵੀ ਬਣਾਵਾਂਗੇ ਇਥੇ ਕੱਚੇ ਅੰਬ ਘਟ ਹੀ ਮਿਲਦੇ ਹਨ ਅਸੀਂ ਜਰੂਰ ਟਰਾਈ ਕਰਾਂਗੇ ਧੰਨਵਾਦ ਜੀ। 🙏

  • @Amninder_vlogs_o0
    @Amninder_vlogs_o0 Před 2 měsíci +2

    Bai dahi bhale
    banuna sikhao ❤❤

    • @DharminderSingh-hj5fd
      @DharminderSingh-hj5fd  Před 2 měsíci

      ਵੀਡੀਓ ਦੇਖਣ ਲਈ ਧੰਨਵਾਦ ਜੀ।
      ਭੱਲਿਆਂ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏🥰

  • @user-ng1st2xs2k
    @user-ng1st2xs2k Před měsícem +1

    ਬੀਰ ਜੀ ਆਪਾਂ ਨੇ ਢਾਬਾ ਖੋਲਣਾ ਇੱਕ ਲਾਂਡਰਾਂ ਰੋਡ ਤੇ ਸਾਨੂੰ ਉੱਥੇ ਇੱਕ ਛੋਲੇ ਭਟੂਰੇ ਬਣਾਉਣ ਲਈ ਇਕ ਹਲਵਾਈ ਦੀ ਜ਼ਰੂਰਤ ਆ ਤੁਸੀਂ ਕੰਮ ਕਰ ਸਕਦੇ ਹੋ ਸਾਡੇ ਕੋਲ ਤੇ ਤਨਖਾਹ ਤੁਹਾਨੂੰ 20,000 ਤੱਕ ਦੇ ਸਕਦੇ ਹਾਂ ਅਸੀਂ ਜੇ ਕੋਈ ਹੋਰ ਬੰਦਾ ਹੋਇਆ ਤੁਹਾਡੀ ਏਰੀਆ ਵਿਚ ਜਾਣ ਪਛਾਣ ਤਾਂ ਉਹ ਵੀ ਦੱਸ ਦਿਉਂ

    • @DharminderSingh-hj5fd
      @DharminderSingh-hj5fd  Před měsícem

      ਠੀਕ ਹੈ ਵੀਰ ਜੀ ਅਗਰ ਕੋਈ ਕਾਰੀਗਰ ਮਿਲਿਆ ਤਾਂ ਜਰੂਰ ਦੱਸਾਂਗੇ ਧੰਨਵਾਦ ਜੀ 🙏🥰

    • @user-ng1st2xs2k
      @user-ng1st2xs2k Před měsícem

      @@DharminderSingh-hj5fd okk g mai tuhadia video dekhda vire har ikk j hoea koi ta dseo

  • @Amninder_vlogs_o0
    @Amninder_vlogs_o0 Před 2 měsíci +2

    😁
    👔
    👖

  • @ManjitMaanManjit
    @ManjitMaanManjit Před 2 měsíci +2

    Veer ji eh achaar wale amb ne

    • @DharminderSingh-hj5fd
      @DharminderSingh-hj5fd  Před 2 měsíci

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਜੀ ਨਹੀਂ ਇਹ ਅੰਬੀਆਂ ਚਟਨੀ ਵਾਲੀਆਂ ਨੇ
      ਵੈਸੇ ਚਟਣੀ ਕਿਸੇ ਵੀ ਅੰਬਾਂ ਦੀ ਬਣਾਈ ਜਾ ਸਕਦੀ ਹੈ ਕੋਈ ਚੱਕਰ ਨਹੀਂ ਹੁੰਦਾ ਜੀ 🙏
      ਧੰਨਵਾਦ ਜੀ 🙏🥰

  • @charnjitkainth1255
    @charnjitkainth1255 Před 2 měsíci +2

    ਤੁਸੀਂ ਕੜਾਹੀ ਨੋਨ ਸਟਿਕ ਵਰਤੀ ਸੀ ਵੀਰ ਜੀ

    • @DharminderSingh-hj5fd
      @DharminderSingh-hj5fd  Před 2 měsíci

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਜੀ ਬਿਲਕੁਲ ਨੋਨ ਸਟਿਕ ਕੜਾਹੀ ਵਰਤੀ ਹੈ ਜੀ
      ਧੰਨਵਾਦ ਜੀ 🙏