ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਦੇ ਖੁੱਲ੍ਹੇ ਦਰਸ਼ਨ ਕਰੋ ਜੀ । Nankana Sahib । Pakistan Yatra 02

Sdílet
Vložit
  • čas přidán 11. 02. 2023
  • Google Location : goo.gl/maps/tMTtBUCyqJtPWnUT8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 233

  • @NishanSinghAustralia
    @NishanSinghAustralia  Před rokem +27

    ਸੰਗਤ ਜੀ, ਸ਼ੇਅਰ ਜ਼ਰੂਰ ਕਰੋ ਜੀ 🙏
    CZcams ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @jashish5238
      @jashish5238 Před rokem +5

      Waheguru ji 🙏🏻❤️

    • @drjheeta
      @drjheeta Před rokem +3

      Waheguru ji

    • @harmandhaliwal5589
      @harmandhaliwal5589 Před rokem

      Khalsa ji kissmit wala o app jo. Darsahan kr raha o mera vi dreem a ji ak var apni janm bhumi. Vakhni a ji ਪਤਾ nahi guru shibe kado kirpa karn ga

  • @Thor-gj5wc
    @Thor-gj5wc Před rokem +9

    ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ ਮੈਂ ਧੰਨ ਹੋ ਗਿਆ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਕੇ. ਤੁਹਾਡੀ ਹਰ ਵੀਡੀਓ ਮੈਂ ਬੜੀ ਰੀਝ ਨਾਲ਼ ਦੇਖਦਾ ਹਾਂ 🙏🙏🙏❤️❤️❤️

  • @harjitkaurharjit6239
    @harjitkaurharjit6239 Před rokem +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਆਪ ਜੀ ਦੇ ਸਥਾਨ ਬਹੁਤ ਸੁੰਦਰ ਨੇ ਜੀ,🙏🙏 ਧੰਨਵਾਦ ਵੀਰ ਜੀ ਤੁਹਾਡਾ ਤੁਸੀ ਇਥੋਂ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਆਪ ਨੂੰ ਤੁਹਾਡੇ ਸਾਰੇ ਜਥੇ ਦੇ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ🙏🙏ਸਾਡੇ ਇਹ ਸੁਪਨੇ ਸਾਕਾਰ ਕਰ ਦਿੱਤੇ 🙏🙏

  • @roshansingh2351
    @roshansingh2351 Před rokem +24

    ਧੰਨ ਧੱਨ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਮਾਨ ਨੂੰ ਲੱਖ ਲੱਖ ਪ੍ਣਾਮ 🙏🙏🙏🙏🙏, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਾਬਾ ਜੀ ਨੇ ਸਾਨੂ ਵੀ ਦਰਸ਼ਨ ਕਰਵਿਏ ਜੀ 🙏🙏🙏🙏🙏

    • @gurjeetboparai62
      @gurjeetboparai62 Před rokem +1

      czcams.com/video/nXOPYG8m3tM/video.html ਵੀਡੀਓ ਦੇਖਣ ਲਈ ਧੰਨਵਾਦ ਜੀ 🙏

    • @kuljeetkaur4981
      @kuljeetkaur4981 Před rokem +2

      Waheguru ji Waheguru ji 🙏🙏🙏🙏🙏🙏🙏

  • @gurnamkaurdulat3883
    @gurnamkaurdulat3883 Před rokem +3

    ਬਹੁਤ ਬਹੁਤ ਧੰਨਵਾਦ ਪੁੱਤਰ ਨਿਸ਼ਾਨ ਸਿੰਘ ਜੀ ਉਸ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਜਿਸ ਦੀ ਧੂੜੀ ਮੱਥੇ ਤੇ ਲਾਉਣ ਲਈ ਦਿਲ ਸਦਾ ਹੀ ਤਾਂਘਦਾ ਹੈ।

    • @jyotijot3303
      @jyotijot3303 Před rokem +1

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @GYAN_EK_MAHASAGAR
    @GYAN_EK_MAHASAGAR Před rokem +3

    ਧੰਨ ਧੰਨ ਗੁਰੂ ਨਾਨਕ ਜੀ ਦਾ ਜਨਮ ਅਸਤਾਨ ਨੂ ਕੋਟ ਕੋਟ ਪ੍ਣਾਮ ਬਹੁਤ ਬਹੁਤ ਭਾਈ ਸਾਹਿਬ ਤਵਾੜ ਵੀ ਥਨਵਾਦ ਦਰਸ਼ਨ ਕਰਵਾਨ ਵਾਸਤੇ 🌹🌹🌹🌹🌹🌹🌹🌹❤️❤️❤️❤️❤️❤️🙏🙏🙏🙏🙏

  • @sjbasi1927
    @sjbasi1927 Před rokem +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਆਪ ਜੀ ਦਾ ਸਿਖੀ ਨਾਲ ਪਿਆਰ ਦੇਖ ਕੇ ਅਪਨੇ ਆਪ ਹੀ ਦਿਲੋਂ ਅਰਦਾਸ ਨਿਕਲਦੀ ਹੈ ਕਿ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।ਆਪ ਜੀ ਦੀ ਹਰੇਕ ਵੀਡੀਓ ਬਹੁਤ ਜਾਨਕਾਰੀ ਭਰਪੂਰ ਹੁੰਦੀ ਹੈ।ਤੁਹਾਡੀ ਪਾਕਿਸਤਾਨ ਦੀ ਯਾਤਰਾ ਸਾਰੇ ਸਿੱਖ ਜਗਤ ਲਈ ਬਹੁਤ ਅਨਮੋਲ ਤੋਫਾ ਸਾਹਿਤ ਹੋਵੇਗੀ।🙏

  • @sukhbirsingh54682
    @sukhbirsingh54682 Před rokem +6

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਸਰਦਾਰ ਨਿਸ਼ਾਨ ਸਿੰਘ ਜੀ ਤੁਸੀਂ ਜਨਮ ਸਫਲ ਕਰ ਲਿਆ

  • @gurmailsingh5936
    @gurmailsingh5936 Před rokem +10

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਾਉਣ ਲਈ ਧੰਨਵਾਦ ਭਾਈ ਸਾਹਿਬ ਜੀ ਦਾ

  • @gurpartapsingh2975
    @gurpartapsingh2975 Před rokem +4

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।। 🙏

  • @gurwantsandhu2699
    @gurwantsandhu2699 Před rokem +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetkhalsa6336
    @gurmeetkhalsa6336 Před rokem +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @shawindersingh6931
    @shawindersingh6931 Před rokem +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l

  • @harvinderpalsingh2451
    @harvinderpalsingh2451 Před rokem +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @jarnailsinghmanvi760
    @jarnailsinghmanvi760 Před rokem +3

    ਸਤਿਨਾਮ ਵਾਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ

  • @GurpreetSingh-sy9bx
    @GurpreetSingh-sy9bx Před rokem +5

    Dhan Dhan guru nanak dev ji n🙏🙏Dhan Dhan gurdwara sahib nankana sahib ji 🙏🙏🙏

  • @GurwinderSingh-zi4fd
    @GurwinderSingh-zi4fd Před rokem +9

    ਧੰਨ ਧੰਨ ਬਾਬਾ ਨਾਨਕ ਜੀ,ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਕਰਾਉਣੇ ਜੀ

  • @sukhrajsingh2793
    @sukhrajsingh2793 Před rokem +6

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @aminishsingh3229
    @aminishsingh3229 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏

  • @bhupinderkaur8236
    @bhupinderkaur8236 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਜੀ🙏🙏🙏

  • @AshokSingh-zf7zt
    @AshokSingh-zf7zt Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਜਮਰੋਦ ਦਾ ਕਿਲ੍ਹਾ ਜ਼ਰੂਰ ਦਿਖਾਉਣਾ ਜੀ 🙏

  • @DeepSingh-qs6bz
    @DeepSingh-qs6bz Před rokem +4

    Dhan dhan waheguru ji 🙏🌹🙏🌹

  • @gurjeetboparai62
    @gurjeetboparai62 Před rokem +6

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @balwinderthuha5734
    @balwinderthuha5734 Před rokem +2

    ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਛੇਤੀ ਹੀ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ।।

  • @kiranpreetkaur1370
    @kiranpreetkaur1370 Před rokem +2

    Dhan dhan shiri guru nanak dev ji
    Waheguru ji ka khalsa waheguru ji ki fathe

  • @JassasinGH-yl4in
    @JassasinGH-yl4in Před rokem +3

    ਵਾਹਿਗੁਰੂ ਜੀ 🥲🥲

  • @sulakhansingh7536
    @sulakhansingh7536 Před rokem +2

    Waheguru ji ka khalsa Waheguru ji ki Fatey 🙏

  • @gurudawarashridamdamasahib5803

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @prakashkaurkalsi5480
    @prakashkaurkalsi5480 Před rokem +2

    Dhan dhan satguru shri guru Nanak Dev sahebji dhanwad veerji darshan karwaye koti kot pranam baba ji de janam sthan gurudwara sahib ji nu 🙏🙏🙏🙏🙏🙏🙏🙏🙏

  • @gurpreetmehra3420
    @gurpreetmehra3420 Před rokem +4

    I cried while watching this video sada lehnda panjab 😢❤

  • @ravindersony4246
    @ravindersony4246 Před rokem +6

    Dhan Dhan Guru Nanak dav ji thank u veer ji for video 💓🌺💕🥀🌹🇵🇰🇵🇰🇵🇰🇮🇳🇮🇳🇮🇳 from India

  • @navnidubey8183
    @navnidubey8183 Před rokem +3

    Waheguru Ji Da Khalsa Waheguru Ji Di Fateh

  • @PreetPreet-yd4ni
    @PreetPreet-yd4ni Před 11 měsíci +1

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @savjitsingh8947
    @savjitsingh8947 Před rokem +2

    ਤੁਸੀਂ ਬਹੁਤ ਭਾਗਾਂ ਵਾਲੇ ਹੋ ਵੀਰ ਜੀ ਜੋਂ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਤੀਸਰੀ ਵਾਰ ਦਰਸ਼ਨ ਕਰ ਰਹੇ ਹੋ ਮੈਂ ਪਹਿਲਾਂ ਵੀ ਤੁਹਾਡੀਆ ਪਾਕਿਸਤਾਨ ਦੀਆਂ ਵੀਡੀਓ ਦੇਖੀਆਂ ਹਨ ਬਹੁਤ ਧੰਨਵਾਦ ਦਰਸ਼ਨ ਦੀਦਾਰ ਕਰਵਾਉਣ ਦੇ ਲਈ

  • @narinderkaurmaan9992
    @narinderkaurmaan9992 Před rokem +2

    Waheguru ji ka khalsa waheguru ji ki fateh

  • @satnamrandhawa1199
    @satnamrandhawa1199 Před rokem +2

    Satnam waheguru ji 🙏

  • @GurjitSingh-lo3tw
    @GurjitSingh-lo3tw Před rokem +2

    🙏🏻🌹SATNAM WAHEGURU JI MEHAR KREO 🌹🙏🏻

    • @garvitmunjal2655
      @garvitmunjal2655 Před rokem +1

      Wahe gurupaar utranhaar teraasra wahe gurupaar utranhaar teraasra

  • @officialjagga9124
    @officialjagga9124 Před rokem +2

    Waheguru ji 🙏

  • @baljindershergill8011
    @baljindershergill8011 Před rokem +4

    waheguru ji 🙏

  • @sunamimunde3760
    @sunamimunde3760 Před rokem +5

    Waheguru ji ka Khalsa WaheGuru Ji ki Fateh 🙏dhan guru nanak dev ji 🙏

  • @garrysingh4486
    @garrysingh4486 Před rokem +3

    Waheguru ji ❤❤

  • @grewalamrik3238
    @grewalamrik3238 Před rokem +1

    ਓਇ ਸਾਜਨ ਓਇ ਮੀਤ ਪਿਆਰੇ ਜੋ ਹਮ ਕਉ ਹਰਿ ਨਾਮੁ ਚਿਤਾਰੇ।।ਕੋਟਿ ਕੋਟਿ ਵਾਰ ਵਾਰ ਵਾਰ ਵਾਰ ਨਮਸਕਾਰ।।

  • @gurbhajankaur3281
    @gurbhajankaur3281 Před rokem +4

    Dhan Dhan Guru NANAk DEV JI Sahib ji

  • @JaswinderKaur-iu2vc
    @JaswinderKaur-iu2vc Před rokem +2

    Waheguru ji ka khalsa Waheguru ji ki Fateh

  • @GurmeetSingh-yb6zi
    @GurmeetSingh-yb6zi Před rokem +1

    ਸਿੰਘ ਸਾਹਿਬ ਜੀ ਥਹੁਤ ਬਹੁਤ ਧੰਨਵਾਦ
    ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਤੈ ਇਤਿਆਸ ਸਾਝਾਂ ਕਰਨ ਲਈ
    ਵਾਹਿਗੁਰੂ ਤੇਰਾ ਸ਼ੁਕਰ ਹੈ।

  • @MOR.BHULLAR-PB05
    @MOR.BHULLAR-PB05 Před rokem

    ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ 🙏🙏
    ਨਨਕਾਣਾ ਸਾਹਿਬ ਵਿਖੇ ਘੱਟ ਸੰਗਤਾਂ ਵੇਖ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਵਾਹਿਗੁਰੂ ਜੀ ਸਰਹੱਦਾ ਖੋਲ ਦਿਉ

  • @sukhchainsinghsukh9480
    @sukhchainsinghsukh9480 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpreetarora
    @gurpreetarora Před rokem +4

    Dhan Guru Nanak 🙏

  • @GurmeetKaur-iz1sk
    @GurmeetKaur-iz1sk Před 8 měsíci

    ❤🙏🌹ਸਤਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਜਨਮ,ਦਿਹਾੜੇ ਦੀਆਂ ਸਭ ਸੰਗਤਾਂ, ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਕੋਟ ਕੋਟ ਪ੍ਰਨਾਮ ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤❤

  • @SurinderSingh-uq1wx
    @SurinderSingh-uq1wx Před rokem +1

    ਖਾਲਸਾ ਜੀ ਆਪ ਜੀ ਨੇ ਵੀਡਿਓ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ ਜੀ।

  • @swarnsingh6145
    @swarnsingh6145 Před 8 měsíci

    ਵਾਹ ਜੀ ਵਾਹ ਨਿਸ਼ਾਨ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਗੂਰੂ ਘਰ ਦੇ ਦਰਸ਼ਨ ਕਰਾਨ ਤੇ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @Waheguruji977
    @Waheguruji977 Před 8 měsíci

    Maharaj Dhan Dhan Baba Nanak G maharaj mere ute daya karo me apne parivaar nu twaade darshan diddaar krwa skaa 🙏🙏🪔🪔🪔🚩🌸🌸 ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ 🪔🪔🪔🙏🙏🙏

  • @inderjeetkaurchawla6098
    @inderjeetkaurchawla6098 Před rokem +2

    Ur vlogs are super........eb . Very informative. I m just addicted to ur vlogs on sikhi, as a senior citizen I can't think of going to all gurdwaras as u shown in Guru Gobind Singh Marg series. Waheguru ji bless you always. 👃

  • @NARINDERSINGH-my5tf
    @NARINDERSINGH-my5tf Před rokem

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਤੁਹਾਡਾ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਖ਼ੁਸ਼ੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🙏🙏🌹🙏🏼🙏🏼🌹🙏

  • @rajinderkaur9186
    @rajinderkaur9186 Před rokem

    ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਵਾਉਣ ਲਈ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ

  • @amrindersingh9685
    @amrindersingh9685 Před 7 měsíci

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ

  • @rishivinkalvijay5930
    @rishivinkalvijay5930 Před rokem +1

    WAHE GURU JI KA KHALSA SHRI WAHE GURU JI KI FATEH FATEH 🙏🙏

  • @KuldeepSingh-cx2iq
    @KuldeepSingh-cx2iq Před rokem +1

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੇ ਜਨਮ ਅਸਥਾਨ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਅਸੀ ਗੁਰਧਾਮਾਂ ਦਰਸ਼ਨ ਦੀਦਾਰੇ ਕਰਨੇ ਹਨ ਸਾਨੂੰ ਵੀ ਰਾਹੇ ਪਾਉ ਕਿ ਪਰਸੈਸ ਹੈ ਜਾਣਕਾਰੀ ਦਿਉ ਜੀ ਧੰਨਵਾਦ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ

  • @nirbhaisingh8894
    @nirbhaisingh8894 Před rokem +1

    Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @HUKAM32
    @HUKAM32 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jogindersingh4350
    @jogindersingh4350 Před rokem

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru ji ka khalsa waheguru ji 🌹🌹🌹🌹🌹🙏🏼🙏🏼🙏🏼🇸🇪🇸🇪🇸🇪🇸🇪🇸🇪👍👏👍🇸🇪🙏🏼🙏🏼🇸🇪👍👏👍🇸🇪🙏🏼🌹🙏🏼🇸🇪🙏🏼🌹🙏🏼🇸🇪🇸🇪🇸🇪🇸🇪🇸🇪

  • @ManjeetSingh-nz3ev
    @ManjeetSingh-nz3ev Před 8 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurindersingh3073
    @gurindersingh3073 Před rokem +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @singhdav1142
    @singhdav1142 Před rokem

    ਬਹੁਤ ਦਿਲ ਕਰਦਾ ਵੇਖਨ ਨੂ ਗੁਰਦਵਾਰਾ ਸਾਹਬ ਵੇਖਣ ਨੂ ਜੀ

  • @LovepreetSingh-bd5lp
    @LovepreetSingh-bd5lp Před rokem

    ਖਾਲਸਾ ਜੀ @NishanSinghAustralia ਤੁਹਾਡੇ ਯਤਨਾਂ ਸਦਕਾ ਨਨਕਾਣਾ ਸਾਹਿਬ ਦਰਬਾਰ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਨਸੀਬ ਹੋਏ। ਮਨ ਅਤੇ ਰੂਹ ਨੂੰ ਬਹੁਤ ਖੁਸ਼ੀ ਹੋਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @RavinderKaur-lj1wq
    @RavinderKaur-lj1wq Před rokem +1

    dhan dhan gurunanakdev,ji mharaj,ji

  • @harmanpreet6642
    @harmanpreet6642 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagsirbrar2523
    @jagsirbrar2523 Před rokem +1

    ਵਾਹਿਗੁਰੂ ਜੀ ਵਾਹਿਗੁਰੂ

  • @balbirsakhon6729
    @balbirsakhon6729 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @nishansinghdhillon1034
    @nishansinghdhillon1034 Před rokem +1

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSingh-bx2uc
    @GurpreetSingh-bx2uc Před rokem +1

    Waheguru ji waheguru ji waheguru ji waheguru ji waheguru ji

  • @sardarsidhu5934
    @sardarsidhu5934 Před rokem

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🙏🙏

  • @deepammu252
    @deepammu252 Před rokem +1

    Waheguru ji ka khalsa waheguru ji ki fateh baba ji tohada bohut bohut dhanwad tusi sanu darsan krwa rahe oooo🙏🙏🙏

  • @baldevGsingh8393
    @baldevGsingh8393 Před rokem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @RaghubirSingh-ik5wi
    @RaghubirSingh-ik5wi Před 7 měsíci

    DHAN DHAN DHAN GURU NANK DEV JI MAHARAJ DHAN DHAN GURU GRANTH SAHEB JI MAHARAJ KIRPA KARO JI MAHARAJ KIRPA KARO JI.

  • @arshrai5421
    @arshrai5421 Před rokem

    Wahaguru. Ji. Dhan. Dhan. Sri. Guru. Nanak. Dev. Ji. Sat. Sri. Akal. Ji

  • @gillsaab4214
    @gillsaab4214 Před rokem +1

    Waheguru ji 🙏bhut bhut danwad ji guru sahib ji de Darshan Karvaon lai dhan ho ho gay.dhan Waheguru dhan Waheguru

  • @harwindercheema7757
    @harwindercheema7757 Před rokem

    Mera guru nanak dev ji kirpa karn hr sikh nu is asthan de darshan kra den 🙏

  • @statushits4798
    @statushits4798 Před rokem

    ਭਾਣੇ ਵਿਚ ਰਹਿਣਾ ਅਤੇ ਹੁਕਮ ਮੰਨਣਾ ਹੀ ਗੁਰਸਿੱਖੀ ਹੈ।

  • @kn-et1ob
    @kn-et1ob Před rokem

    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @kamaljitkamal6963
    @kamaljitkamal6963 Před rokem +1

    🙏🌹🙏🌹🙏🌹🙏🌹🙏🌹🙏🤲🤲🤲🤲🤲Baba ji Manu v ਬਲਾਓ apne ghar 🙏🌹🙏🌹🙏🌹🙏🌹🤲🤲🤲🤲🤲

  • @manheetsingh4298
    @manheetsingh4298 Před rokem +2

    🙏 Dhan Dhan Guru Nanak Dev G Maharaj G kirpa karo G 🙏

  • @guri681
    @guri681 Před rokem +1

    ਵਾਹਿਗੁਰੂ ਜੀ 🙏🏼🙏🏼

  • @Sandeepsingh-ce7fj
    @Sandeepsingh-ce7fj Před rokem

    Dhan GURU Nanak ek Tuhi Nirankar

  • @JaspalSingh-ku3vl
    @JaspalSingh-ku3vl Před rokem +1

    ਕੋਟਿ ਕੋਟਿ ਪ੍ਰਣਾਮ

  • @khushsekhon1363
    @khushsekhon1363 Před rokem +1

    ਵਾਹਿਗੁਰੂ ਜੀ

  • @amanpreetkaur6820
    @amanpreetkaur6820 Před rokem +1

    Dhan guru nanak dav ji 🙏🙏🌹🌹❤️

  • @sandhulahorie604
    @sandhulahorie604 Před rokem

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @hakamsingh4624
    @hakamsingh4624 Před rokem +1

    ਵਾਹਿਗੁਰੂ ਜੀ।

  • @Tboss-uq7vf
    @Tboss-uq7vf Před rokem +1

    DHAN DHAN sri Guru Nanak dev ji maharaj 🙏🙏🙏

  • @manjotkailey8475
    @manjotkailey8475 Před rokem +1

    Waheguru..G..Ka..Khalsa..Shre..Waheguru..G..Ke..Fateh..G

  • @balwinderkaur2508
    @balwinderkaur2508 Před rokem

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @prabhjotkaur2509
    @prabhjotkaur2509 Před rokem

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻💐💐💐💐

  • @Aaj361
    @Aaj361 Před rokem +1

    ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏
    ਕਿੰਨੇ ਕੁ ਸਿੱਖ ਰਹਿੰਦੇ ਨੇ ਪਾਕਿਸਤਾਨ ਪੰਜਾਬ ਚ ਜੀ ਦੱਸਣਾ ਜੀ

  • @prabhjotsandhu1545
    @prabhjotsandhu1545 Před rokem +3

    ਮਿਲੇ ਤਾਂ ਮਸਤਕ ਲਾਂਵਾ ਧੂੜ ਨਨਕਾਣੇ ਦੀ

  • @mandeepkaurbajwa4696
    @mandeepkaurbajwa4696 Před rokem +1

    Waheguru ji dhan guru Nanak dev ji

  • @niranjansinghjhinjer1370

    Waheguru ji Ka Khalsa Waheguru ji Ki Fateh 🙏
    Jionde raho Khalsa ji 🙏

  • @premlata4283
    @premlata4283 Před rokem +1

    ❤️🙏waheguru ji 🌹🌷🙏

  • @sarbjeetsingh8638
    @sarbjeetsingh8638 Před rokem

    ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸ਼ਨ ਦੀਦਾਰ ਕਰਵਾਉਣ ਲਈ

  • @surjeetkaur4323
    @surjeetkaur4323 Před rokem

    Waheguru ji sabh te mehar kro ji sabh nu tandrusti bakhsho ji