Satinder Sartaaj - Gurmukhi Da Beta Audio Song (Extended Version) | New Punjabi Songs 2019

Sdílet
Vložit
  • čas přidán 23. 06. 2019
  • Gurmukhi Da Beta , A Punjabi song from Satinder Sartaaj’s new album Seven Rivers
    Jihnu Khud Bana Ke Shayar Karte Ne Bakhshi Kavita
    Sartaaj Naam De Ke Ohnu Khor De Ne Akhar
    ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
    ‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ
    Main Gurmukhi Da Beta Full Audio Song - New Punjabi songs 2019 - Satinder Sartaj's Latest Punjabi song 2019 - #GurmukhiDaBeta
    Subscribe PunjabiHits and get the best collection of Latest Punjabi songs 2018 and don't forget to Hit like,share and comment on this video.
    Subscribe us: bit.ly/2HEzGa7
    Credits:
    Song: Gurmukhi Da Beta
    Singer: Satinder Sartaaj
    Label: Saga Music
    Digitally Managed By : Unisys Infosolutions Pvt. Ltd
  • Hudba

Komentáře • 1,4K

  • @yaddhot7667
    @yaddhot7667 Před 4 lety +265

    !! ਜੋ‌ ਯਾਦੂ ੲਿਸ ਇਨਸਾਨ ਕੋਲ ਹੈ ! ਵੀਹਵੀਂ ਸਦੀ ਦੇ ਵਿੱਚ ਸ਼ਇਦ ਕਿਸੇ singer ਕੋਲ ? ਕੋਣ ਕੋਣ ਮੁਰੀਦ ਹੈ ਇਸ ਇਨਸਾਨ ਦਾ

  • @msguru2397
    @msguru2397 Před 3 lety +88

    ਗੁਰਮੁਖੀ ਦੇ ਬੇਟੇ ਸਰਤਾਜ ਜੀ, ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਮਾਣ ਹੈ ਤੁਹਾਡੇ ਤੇ
    ਜਿਉਂਦੇ ਰਹੋ ਬਾਈ 🙏🙏🙏

  • @lovelylovelysran7175
    @lovelylovelysran7175 Před 3 lety +31

    ਏਨਾ ਸਕੂਨ ਦੇਣ ਵਾਲਾ song ਕਦੇ ਦੁਬਾਰਾ ਨੀ ਬਣ ਸਕਦਾ ਕਿ ਸਬਦ ਆ repeat ਤੇ ਸੁਣ ਕੇ ਵੀ ਦਿਲ ਨੀ ਭਰਦਾ i really really love this song 👌👌👌👌👌👌👌👌👌👌👌👌👌👌👌👌👌👌👌👌👌

  • @GurtejSingh-hf2df
    @GurtejSingh-hf2df Před 3 lety +53

    ਨਫ਼ਰਤੀ ਨਜ਼ਰਾਂ ਤੋਂ ਬਚਾਅ ਕੇ ਰੱਖੇ ਮੇਰੀ ਮਾਂ ਬੋਲੀ ਦੇ ਇਸ ਕੋਹਿਨੂਰ ਨੂੰ ਵਾਹਿਗੁਰੂ।

  • @gurleenkaur9081
    @gurleenkaur9081 Před rokem +48

    ਪੰਜਾਬ ਦੇ ਸਭ ਤੋਂ ਅਦਭੁਤ, ਰੂਹਦਾਰ, ਅਤੇ ਸੁੰਦਰ ਗਾਇਕ ਅਤੇ ਵਿਅਕਤੀ, ਤੁਹਾਡੇ ਗੀਤਾਂ ਅਤੇ ਲਿਖਤਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ। 🙏❤️❤️

  • @GURMEETSINGH-gb5bb
    @GURMEETSINGH-gb5bb Před 5 lety +325

    ਗਾਣੇ ਵਿੱਚ ਇੱਕ ਜਾਦੂ ਇੱਕ ਖਿਚ ਜੋੋ ਮਨ ਨੂੰ ਸਕੂਨ ਤੇ ਖੂਸ਼ੀ ਨਾਲ ਭਰ ਕੇ ਵਾਰ ਵਾਰ ਫ਼ੇਰ ਸੁਣਨ ਨੂੰ ਜੀ ਕਰਦਾ

  • @prabhnoorsingh7439
    @prabhnoorsingh7439 Před 4 lety +43

    ਰੱਬ ਦਾ ਧੰਨਵਾਦ ਸਰਤਾਜ ਵਰਗੇ ਕਲਾਕਾਰ ਵੀ ਇਸ ਧਰਤੀ ਤੇ ਬਖਸੇ਼ ਹਨ।

  • @avtardandiwal570
    @avtardandiwal570 Před 5 lety +74

    ਏਹ ਗੀਤ ਸੁਣ ਕੇ ਮੈਨੂੰ ਰੋਣ ਜੇਹਾ ਆ ਗਿਆ
    ਅਨਗ੍ਰੇਜਿ ਤੋ ਨਫਰਤ ਜੇਹੀ ਹੋ ਗਈ🙏🙏

    • @jasvinderkaur2470
      @jasvinderkaur2470 Před 5 lety +6

      Language koi v hove nafarat nhi honi chaidi par apni maa boli nu v jaroor yaad rakho

    • @SurjitSingh-qm7pp
      @SurjitSingh-qm7pp Před 4 lety +1

      Bai plz no nafrat

    • @tarsemsingh12342
      @tarsemsingh12342 Před 4 lety

      @@jasvinderkaur2470 ekdm ryt aa

    • @arvinderkaur270
      @arvinderkaur270 Před 3 lety +1

      ਰੋਣਾ ਆਉਣਾ ਰੂਹ ਦੀ ਖੁਰਾਕ ਦੀ ਤ੍ਰਿਪਤੀ ਦੀ ਨਿਸ਼ਾਨੀ ਹੈ ਪਰ ਦੂਸਰੀ ਭਾਸ਼ਾ ਨੂੰ ਨਫ਼ਰਤ ਕਰਨਾ.... ਦੋ ਅਲੱਗ ਅਲੱਗ ਵਲਵਲੇ ਇੱਕਠੇ ਨਹੀਂ ਆਉਣੇ ਚਾਹੀਦੇ.... ਸਭ ਭਾਸ਼ਾ ਦਾ ਆਦਰ ਕਰਨਾ ਤੇ ਆਪਣੀ ਮਾਂ ਬੋਲੀ ਤੇ ਅਡਿੱਗ ਰਹਿਣਾ ਚਾਹੀਦਾ ਹੈ

    • @ranjeetsinghgill3145
      @ranjeetsinghgill3145 Před 2 lety

      Hlo

  • @gursewakkalia7824
    @gursewakkalia7824 Před 5 lety +133

    ਸਲਾਮ ਤੁਹਾਡੀ ਕਲਮ ਨੂੰ ਸਰਤਾਜ ਜੀ

  • @bhupindercheema4806
    @bhupindercheema4806 Před 5 lety +284

    ਮੈਂ ਗੁਰਮੁਖੀ ਦਾ ਬੇਟਾ,
    ਮੈਨੂੰ ਤੋਰ ਦੇ ਨੇ ਅੱਖਰ,
    ਮਾਂ ਖੇਲਣੇ ਨੂੰ ਦਿਤੇ,
    ਬੜੀ ਲੋਰ ਦੇ ਨੇ ਅੱਖਰ।😊
    ਬਾ-ਕਮਾਲ💐💐

    • @kirpalsinghnagi3557
      @kirpalsinghnagi3557 Před 5 lety +4

      gurmukhi da beta main v gaun di koshish kiti hai ....te mere channel layi jaroor time kadeyo veero

    • @bhupindercheema4806
      @bhupindercheema4806 Před 5 lety +2

      @@kirpalsinghnagi3557 jurur veer

    • @gurwindermaan8474
      @gurwindermaan8474 Před 5 lety +2

      @@kirpalsinghnagi3557 ok

    • @jagmohan729
      @jagmohan729 Před 5 lety +3

      ਵਾਹ ਜੀ ਵਾਹ ਸਤਿੰਦਰ ਸਰਤਾਜ ਰੂਹ ਦੀ ਖੁਰਾਕ

    • @samonly4444
      @samonly4444 Před 5 lety +1

      ਬਾ- ਕਮਾਲ ਜੀ

  • @rajwantkaurgill9706
    @rajwantkaurgill9706 Před 5 lety +148

    ਰੂਹ ਨੂੰ ਸਕੂਨ ਦੇਣ ਵਾਲੇ ਇੱਕ ਇੱਕ ਸ਼ਬਦ 👌👌👌👌👌👌👌💕💕💕💕💕💕💕💕💕💕💕💕💕💕

  • @saleemhafiz19
    @saleemhafiz19 Před 3 lety +133

    ਜ਼ਬਰਦਸਤ ਜੀ
    ਪਾਕਿਸਤਾਨ ਤੋਂ ਤੁਹਾਡੇ ਲਈ ਬਹੁ ਸਾਰਾ ਪਿਆਰ
    ਪੰਜਾਬੀ ਤੇ ਗੁਰਮੁਖੀ ਜ਼ਿੰਦਾਬਾਦ
    😍😍😍😍😍

  • @sukhpreetsingh7550
    @sukhpreetsingh7550 Před 5 lety +74

    ਰੂਹ ਦੀ ਖੁਰਾਕ

  • @jassijewellers494
    @jassijewellers494 Před 5 lety +179

    ਪੰਜਾਬੀਅਤ ਦੀ ਆਨ ਬਾਨ ਤੇ ਸ਼ਾਨ... ਸਤਿੰਦਰ ਸਿੰਘ ਸਰਤਾਜ

  • @damanmall560
    @damanmall560 Před 3 lety +42

    ਪਰਿਵਾਰ ਚ ਬੈਠ ਕੇ ਸੁਣਨ ਵਾਲਾ ਵੀਰ ਸਰਤਾਜ਼ ਸਿਰ ਦਾ ਤਾਜ਼.

  • @kalaphullomithikalamkaledi2054

    ਜਿਉਂਦੇ ਰਹੋ ਸਰਤਾਜ ਜੀ ਸ਼ਬਦ ਨਹੀਂ ਗੀਤ ਦੀ ਸ਼ਿਫਤ ਕਰਨ ਲਈ।
    ਬਾ ਕਮਾਲ।

  • @RamandeepSingh-ib2kf
    @RamandeepSingh-ib2kf Před 2 lety +23

    ਇਹ ਪੰਜਾਬ ਦਾ ਹੀਰਾ....feel proud

  • @JhonJhon-yr3ww
    @JhonJhon-yr3ww Před 5 lety +227

    ਵੀਰ ਜੀ ਬਹੁਤ ਸੋਹਣਾ ਗਾਣਾ ਹੈ ਜੀ ਇਕ ਇਕ ਸ਼ਬਦ ਬਹੁਤ ਸੋਹਣਾ ਜੀ 🙏🙏🙏🙏

  • @randeepsingh1784
    @randeepsingh1784 Před 5 lety +102

    ਡਾ: ਸਤਿੰਦਰ ਸਿੰਘ ਜੀ ਤੁਸੀਂ ਸੱਚਮੁੱਚ ਅੱਖਰਾਂ ਦੇ ਡਾਕਟਰ ਹੋ । ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ।

  • @sammarytodher6987
    @sammarytodher6987 Před 4 lety +10

    ਇਸ ਗੀਤ ਵਰਗਾ ਕੋਈ ਹੋਰ ਗੀਤ ਨਹੀਂ
    ਇਸ ਗਾਇਕ ਵਰਗਾ ਕੋਈ ਗਾਇਕ ਨਹੀਂ
    ਧੰਨਵਾਦ ਸਰਤਾਜ ਜੀ ਇਹਨਾਂ ਸੋਹਣਾਂ ਗੀਤ ਸਾਡੀ ਚੋਲੀ ਵਿੱਚ ਪਾਉਣ ਲੲੀ ‌
    ❤️

  • @dhruvmeharg6706
    @dhruvmeharg6706 Před 5 lety +38

    wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah g wah wah wah wah wah wah wah

  • @navkaur2703
    @navkaur2703 Před 5 lety +47

    🙏🙏🙏👍👍👌👌👌🌹🌹👌👌👑ਬਹੁਤ ਬਹੁਤ ਧੰਨਵਾਦ ਜੀ ਪੂਰਾ ਗੀਤ ਸੁਣਾਉਣ ਵਾਸਤੇ

  • @punjabsyan8017
    @punjabsyan8017 Před 5 lety +9

    ਬਾਈ ਕੋਈ ਸਬਦ ਨਹੀਂ ਮਿਲ ਰਹੇ ਕਿ ਆਖਾ ਲਗਾਤਾਰ ਤਿੰਨ ਦਿਨ ਹੋ ਗਏ ਰਪੀਟ ਤੇ ਲੱਗੇ ਨੂੰ ਬੱਸ ਸਿਰਾ ਲਾ ਤਾ ਸਰਤਾਜ ਜੀ 👌👌👌👌👌😘😘😘😘😘😘😘😘😘😘😘😘😘😘😘😘😘😍😍😍 ਬਹੁਤ ਸਕੂਨ ਮਿਲ ਰਿਹਾ ਸੱਚੀ ਵੀਰੇ love you tenu ❤️❤️

  • @merapunjabmerapunjab6673
    @merapunjabmerapunjab6673 Před 5 lety +14

    ਸਰਤਾਜ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਕਿਨੀ ਸੋਹਣੀ ਗਾਇਕੀ ਵਾਹ ਵਾਹ

  • @gohardar9539
    @gohardar9539 Před 5 lety +69

    Jewel of Punjab.. pure human pure wording pure singing.. Masha Allah zabardast

  • @harrysingh2725
    @harrysingh2725 Před 5 lety +84

    Tuhade geet smjn lyi bhut tej dimag chahida meri soch ton upar god bless brdr

  • @arvinderkaur270
    @arvinderkaur270 Před 2 lety +20

    ਮੈਂ ਅੱਜ ਤੱਕ ਗੁਰਦਾਸ ਮਾਨ ਦੇ ਅੱਖਰਾਂ ਨੂੰ ਬਹੁਤ ਹੀ ਖੂਬਸੂਰਤ ਸਮਝਦੀ ਸੀ ਪਰ ਸਰਤਾਜ ਦੇ ਅੱਖਰਾਂ ਨੇ ਤਾਂ ਮੇਰੀ ਰੂਹ ਨੂੰ ਹੀ ਟੂੰਮ ਦਿੱਤਾ ਹੈ ਜੀ। ਵਾਹ ਵਾਹ ਜੀ ਕਮਾਲ ਹੋ ਗਿਆ.....!!😘

    • @GurpreetSingh-ye1zn
      @GurpreetSingh-ye1zn Před rokem

      ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਚੋਂ ਕਮਾਈ ਕਰਕੇ ਪੰਜਾਬੀ ਮਾਂ ਬੋਲੀ ਤੇ ਥੁੱਕ ਦਿੱਤਾ।

  • @jagsirsingh1851
    @jagsirsingh1851 Před 4 lety +6

    ਕਾਸ ਸਾਰੇ ਗਾਇਕ ਤੇ ਲੇਖਕ ਇਸ ਤਰ੍ਹਾਂ ਦੇ ਗਾਣੇ ਲਿਖਣ ਤੇ ਗਾਉਣ ਜਿਉਂਦਾ ਰਹਿ ਵੀਰਾ

  • @rajasra51
    @rajasra51 Před 5 lety +112

    ਧੰਨਵਾਦ ਜੀ ਪੂਰਾ ਗੀਤ ਅਪਓਡ ਲਈ..

  • @Allinone-wb1cb
    @Allinone-wb1cb Před 5 lety +200

    Pai ma Jammu tu Srinagar chalda haa gadi ch repeat chalda aaya gana passenger vi chup chaap sun rhe ne nazara aa gya bai ji

  • @amritpal1627
    @amritpal1627 Před 5 lety +26

    ਬਹੁਤ ਵਧੀਆ ਗਾਇਕ ਆ ਵੀਰ ਦਿਲ ਸੂ ਜਾਂਦਾ

  • @005singh
    @005singh Před 5 lety +32

    Dil kush ho Gaya geet sun k,
    Te dil nach uthia apne musalmaan , veeran de comment padh k.
    Punjab zindabaad punjabi Boli zindabaad

    • @5h1ba53
      @5h1ba53 Před 4 lety +1

      My husband is his big fan. He is from Lahore and always translate his songs for me as my Punjabi is not as good as his. What bhakshi means by the way?

    • @jattjakhar6192
      @jattjakhar6192 Před 2 lety

      Sartaj punjab da putar ty Punjab sade dil vch ay mtlb fer Sartaj v sade dil vch ay. Tay maa boli saade rag rag ty khoon vch ey

  • @jagdishkaur947
    @jagdishkaur947 Před 5 lety +38

    ਬਹੁਤ ਹੀ ਸੋਹਣਾ ਗੀਤ। ਬਾ ਕਮਾਲ ਸ਼ਾਇਰੀ

  • @Gindikotla
    @Gindikotla Před 4 lety +18

    ਜਿਹਨਾਂ ਨੂੰ ਕਹਿੰਦੇ ਨੇ ਰੂਹ ਦਾ ਸਕੂਨ..... ਜੀ..Love u g😘😘😘😘😘😘😘

  • @deepusran298
    @deepusran298 Před 4 lety +9

    ਦਿਲ ਕਰਦਾ ਇਹ ਗੀਤ ਖਤਮ ਹੀ ਨਾ ਹੋਵੇ ...😇😇😇😇

  • @Mrgaming-cn7tt
    @Mrgaming-cn7tt Před 3 lety +5

    ਬਹੁਤ ਬਹੁਤ ਪਿਆਰਾ ਸੌਂਗ ਆ ਕੋਈ ਗਿਣਤੀ ਹੀ ਨਹੀਂ ਕਿੰਨੀ ਵਾਰ ਸੁਣਿਆ ਜਿੰਨੀ ਵਾਰ ਸੁਣਦੇ ਆ ਰੂਹ ਨੂੰ ਖ਼ੁਰਾਕ ਜਿਹੀ ਮਿਲਦੀਆ ਜਿਉਂਦਾ ਰਹਿ ਵੀਰੇ

  • @jagmeetmaan1500
    @jagmeetmaan1500 Před 5 lety +21

    Jithe mehekdi di kissani hathan de rattana chon jis naal ounda mudka os jor de ne akhar......... Lajawab very nice pichle 5 dina ton ehi song sun riha te dil krda suni jayie bus

  • @samkhangura9397
    @samkhangura9397 Před 5 lety +143

    ਏਹੋ ਜੇ ਗਾਇਕ ਚਾਹੀਦੇ ਆ ਸਾਨੂੰ

  • @amanjotkaur4925
    @amanjotkaur4925 Před rokem +2

    ਸਾਡੇ ਪੰਜਾਬ ਵਿੱਚ ਇਹੋ ਜਿਹੇ ਗਾਇਕਾ ਦੀ ਬਹੁਤ ਜਰੂਰਤ ਹੈ ।

  • @dawinderdmsingh405
    @dawinderdmsingh405 Před rokem +2

    ਅਜਿਹੇ ਸ਼ਬਦ ਜੋ ਮਾਂ ਬੋਲੀ ਦੀ ਗੋਦ ਵਿੱਚ ਲੈ ਆਉਣ
    ਵਾਹ! ਸਰਤਾਜ ਸਾਹਿਬ ਮਾਂ ਬੋਲੀ ਦੀ ਸੇਵਾ ਕਰਦੇ ਰਹੋ
    ਹਜਾਰ ਸਾਲ ਜੀਉ!

  • @babasatnamsinghji
    @babasatnamsinghji Před 5 lety +13

    ਵਾਹ ਜੀ ਵਾਹ ਤੁਸੀ ਸੱਚਮੁੱਚ ਸਰਤਾਜ ਹੋ ਅਤੀ ਸੁੰਦਰ

  • @vijaychumber49
    @vijaychumber49 Před 2 lety +5

    ਵਾਹ ਓਏ ਸਰਤਾਜ਼ ਸ਼ਾਇਰਾ ਬਹੁਤ ਹੀ ਖ਼ੂਸੂਰਤੀ ‌‌‍ਨਾਲ ਤ ਤਰਾਸ਼ਿਆ ਗਾਣਾ ਐ ਜੀ ਰੱਬ ਲੰਬੀਆ ਉਮਰਾ ਬਖਸ਼ੇ

  • @bisamkhalsa9559
    @bisamkhalsa9559 Před 4 lety +31

    Who is big fan of satinder Sartaj? Like

  • @Mann251
    @Mann251 Před 5 lety +6

    ਬਹੁਤ ਖ਼ੂਬਸੂਰਤ ਸੌਂਗ ਹੈ ਜੀ , ❣️❣️❣️👌👌👌 ਕੱਲੇ ਕੱਲੇ ਬੋਲ ਵਿੱਚੋਂ ਰੂਹਾਨੀਅਤ ਝਲਕਦੀ ਏ 🌺🌺🌺🌺🌺🌺 ਇਸ ਤੋਂ ਉੱਪਰ ਕੁੱਝ ਵੀ ਨਹੀਂ , 🙏🙏
    ਸਰਤਾਜ ਲਫ਼ਜ਼ਾਂ ਦਾ ਗਹਿਰਾ ਸਾਗਰ ਹੈ , 🌺🌺
    ਇਸ ਸਾਗਰ ਦੀ ਅਨੰਤ ਗਹਿਰਾਈ ਏ 💞🌺🍁

  • @qurbanalirana5505
    @qurbanalirana5505 Před 5 lety +69

    Shazada poter Punjab da Sortage I from lainda Punjab

  • @singhmehtab1984
    @singhmehtab1984 Před 5 lety +472

    ਜਿਹਨਾਂ ਨੇ unlikeਕੀਤਾ ਹੈ ਮੈਨੂੰ ਉਹਨਾਂ ਨਾਲ ਹਮਦਰਦੀ ਏ ਕਿਉਂਕਿ ਕੁੱਝ ਗੱਲਾਂ ਹਰਇਕ ਦੀ ਸਮਝ ਵਿਚ ਨਹੀਂ ਆਉਦੀਆਂ

    • @sukhpreetsingh7550
      @sukhpreetsingh7550 Před 5 lety +7

      Right

    • @Suchsagar
      @Suchsagar Před 5 lety +17

      ੲਿਹ ੳੁਹ ਲੋਕ ਕੇ ਜੋ ਖੁਦ ਕੁਝ ਕਰ ਤਾਂ ਨਹੀ ਸਕਦੇ ਸਿਰਫ ਸੜਦੇ ਭੁਜਦੇ ਅਪਣੀ ਨਾਕਾਮੀ ਜ਼ਾਹਿਰ ਕਰਦੇ ਨੇ

    • @gurditsingh9349
      @gurditsingh9349 Před 5 lety +12

      Jjna ne unlike keta pake landu singar te punjabiat de dusman hoon ge Veer g

    • @harwindersohal6741
      @harwindersohal6741 Před 5 lety +4

      100%right

    • @00143ricky
      @00143ricky Před 5 lety +12

      Moosewala hona fake account bna k

  • @HarjinderSingh-od6dp
    @HarjinderSingh-od6dp Před 5 lety +21

    Waheguru sab nu eho jehe gaane likhan te gaun di sumat bakhshe.
    Ehnu sun k rooh khush ho jandi aa.

  • @parmodqaafir5054
    @parmodqaafir5054 Před 2 lety +4

    ਕੁਰਬਾਨ!
    ਜਿੳੁਂਦੇ ਵਸਦੇ ਰਹੋ
    ਖ਼ੁਸ਼ ਰਹੋ
    ਲਿਖਦੇ ਰਹੋ
    ਗਾੳੁਂਦੇ ਰਹੋ🙏

  • @jorudhillon3390
    @jorudhillon3390 Před 5 lety +603

    Kon kon rapeat te sunn reha ?

  • @harvindersinghrode5153
    @harvindersinghrode5153 Před 5 lety +40

    ਕਮਾਲ ਕੀਤੀ ਪਈ ਐ ਜਨਾਬ

  • @jattjakhar6192
    @jattjakhar6192 Před 5 lety +18

    Sartaaj sir Laajwab geet likhya...eda daa song pehla kde ni sunya na swaad aaaya.charday pun jab tu love❤

  • @AliKhan-xk8ou
    @AliKhan-xk8ou Před 4 lety +4

    kmal a bhai jee swad aa gia yar🇵🇰🇵🇰🇵🇰🇵🇰🇵🇰🇵🇰🇵🇰love you bhai

  • @harqaran
    @harqaran Před 5 lety +16

    hun eh 7 geet dil wali playlist ch sada abaad vajjde rehnge❤

  • @jatindersingh6642
    @jatindersingh6642 Před 5 lety +27

    Really appreciated words Mr.Satinder Sartaj Singh, bcs of good people like u i like punjabi meaning full music....

  • @simranjeetkour2000
    @simranjeetkour2000 Před 5 lety +48

    Veerji ur songs are always heart touching love from Kashmir.......🥰🥰🥰👌

  • @parmodqaafir5054
    @parmodqaafir5054 Před 4 lety +18

    ਤੁਸੀਂ ਗ੍ਰੇਟ ਹੋ ਬਾਬਾ ਜੀ 🙏

  • @satindersinghp.f.s.dfonawa3534

    ਜਿਹੜਾ ਛੁਪਿਆ ਐ ਇਹ ਵੱਖਰ
    ਕਈ ਇਸਨੂੰ ਦੂਰ ਲੱਭਦੇ ਨੇ
    ਪਰ ਇਹ ਬੜੇ ਕੋਲ ਦੇ ਅੱਖਰ

  • @yakshduggal731
    @yakshduggal731 Před 4 lety +34

    Travelling in train. Its raining outside. Earphones plugged in. Song is on repeat. And heart says, may the journey and song never ends.

  • @hussainsagheer1484
    @hussainsagheer1484 Před 4 lety +9

    Maan he Punjabi hon te
    Love from lehnda Punjab ❤️
    Aap Punjabio k sar k 👑 ho jeo hazaro sal tohanu Punjab da maharaja Hona chahida si par asi Punjabi's na kadry log ha

  • @lakhihazara5503
    @lakhihazara5503 Před 11 měsíci +1

    ਮੈਨੂੰ ਮਾਣ ਆ ਪੰਜਾਬੀ ਹੋਣ ਤੇ ਮੈਨੂੰ ਮਾਣ ਆ ਮੈਂ ਪੰਜਾਬੀ ਬੋਲ ਤੇ ਲਿਖ ਸਕਦਾ ❤❤ ਮੈਨੂੰ ਮਾਣ ਆ ਮਾਂ ਪਿਉ ਤੇ ਜਿਨਾ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ ❤❤

  • @jazkahlon1916
    @jazkahlon1916 Před 4 lety +9

    This song dedicated to all mother-tonuge which spoken on this world.. It's heart touching for us Gurmukhi our language and convey the message to all of us..love Punjab &be loved to punjabi...
    Thet punjabi bolyea kro sab tusi jithe ve Canada America Europe apne bacchya naal oh pind wali boli bolo taa jo oh touch ch rehn....don't use slang with English...it's professional language but punjabi saadi Aan baan te shaan aaa😢😢...meri Akha ch paani aa jaanda jad ve eh gaana sunnda aaaa...dhanwaad🙏

  • @wpscc
    @wpscc Před 5 lety +11

    Sartaaj g ਬ-ਕਮਾਲ ਸ਼ਾਇਰੀ ।

  • @SatnamSingh-ey3bg
    @SatnamSingh-ey3bg Před 5 lety +2

    ਇਹੋ ਜਿਹੇ ਕਲਾਕਾਰਾਂ ਤੇ ਮਾਣ ਹੈ ਜੋ ਪੰਜਾਬੀਅਤ ਦੀ ਸਚੀ ਸੇਵਾ ਕਰਦੇ, ਤੇ ਆਪਣੀ ਮਾਂ ਬੋਲੀ ਦਾ ਖਿਆਲ ਰਖਦੇ ਕਮਾਈ ਪਿਛੇ ਨਹੀਂ ਪੈਂਦੇ, ਬਹੁਤੇ ਕਲਾਕਾਰਾਂ ਤਾਂ ਪਰਫੈਸਨਲ ਤੌਰ ਤੇ ਹੀ ਬਸ ਪੈਸੇ ਆਉਣੇ ਚਾਹੀਦੇ ਪੰਜਾਬੀਅਤ ਤੇ ਮਾਂ ਬੋਲੀ ਦੀ ਕੋਈ ਪਰਵਾਹ ਨਹੀ ।

  • @mandeepgill5940
    @mandeepgill5940 Před 4 lety +30

    This is my first time ever commenting on any video ever ...one of the Best writing ever seen in Punjabi music history, Satinder Sartaj ! Please dont change your theme because this is what makes you unique and you are great at it..a true advocate of punjabi language in times when globalization has forced music industry to sell whatever makes money..
    God Bless You and we are all with you as long as you decide to work. Thank you for the soul touching words and great music composition

  • @satindersbartcraft8754
    @satindersbartcraft8754 Před 5 lety +67

    ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਬਾਕਮਾਲ ਸ਼ਾਇਰ ,ਬਾਕਮਾਲ ਗਾਇਕ

  • @sandeepsinghdhaliwal6585
    @sandeepsinghdhaliwal6585 Před 5 lety +17

    ਕਿਆ ਬਾਤ 👌❤️ ਪਰ ਲੋਕਾਂ ਨੇ Dislike ਕਿਉ ਕੀਤਾ 😡

    • @lovelylovelysran7175
      @lovelylovelysran7175 Před 3 lety

      ਮਨਮੁਖ ਨੇ ਜਿਨਾ ਨੇ dislike ਕੀਤਾ hoea j ਗੁਰਮੁਖ ਹੁੰਦੇ ਗੁਰੂ ਦੇ ਸਿੱਖ ਹੁੰਦੇ ਤਾਂ ਸਮਜ਼ਦੇ

  • @navrajsinghgoswami3800
    @navrajsinghgoswami3800 Před 4 lety +2

    ਹਰ ਇੱਕ ਲਫ਼ਜ਼ ਦਿਲ ਨੂੰ ਟੁੰਬਣ ਵਾਲਾ ❤❤❤👌🏼👌🏼👌🏼🙏🏼🙏🏼

  • @lovedeepsinghlavi9783
    @lovedeepsinghlavi9783 Před 5 lety +10

    Love you satidar Sartaj maray lae veer rabb o suchi . Ani jada vadia voice na veer di . Dil lutt landi aw . Suchi , soday lae jo v kaha Jaya . Kam hay .my dear brother . Love you ana Sarra😃😃😃😃😄😄😄😄

  • @qamarshahzad8530
    @qamarshahzad8530 Před 5 lety +17

    Ap ka koi bhi song sun lon to dil bag bag ho jata hy

  • @kiratsarai3445
    @kiratsarai3445 Před 4 lety +6

    No 1 singr satinder sartaaj ji aik dam wakhre salam a aina di soch kalm te aina nu waheguru ji Chardiklaa ch rakhn 🙏🙏

  • @duatmaster13
    @duatmaster13 Před 2 lety +1

    ਦਿਲ ਨੂੰ ਸੁਕੂਨ ਦੇਣ ਵਾਲ਼ੇ ਨੇ ਅੱਖਰ,,
    ਜ਼ਿੰਦਗੀ ਦੀ ਟੈਨਸ਼ਨ, ਦੂਰ ਕਰ ਦੇਣ ਵਾਲ਼ੇ ਨੇ ਅੱਖਰ,,
    ਜੀਣਾ ਹੈ ਕਿਵੇਂ, ਇਹ ਸਿੱਖੋਂਣ ਵਾਲ਼ੇ ਨੇ ਅੱਖਰ,,
    ਹਰ ਸ਼ਿਕਵਾ ਗਿਲਾ ਦੂਰ ਹੁੰਦਾ ਨੀ ਇਨ੍ਹਾਂ ਤੋਂ ਬਿਨਾਂ,
    ਪਿਆਰ ਸਤਿਕਾਰ ਵਧੌਣ ਵਾਲ਼ੇ ਨੇ ਅੱਖਰ।।

  • @gurdialsingh1408
    @gurdialsingh1408 Před rokem +1

    ਸਰਤਾਜ ਵਰਗੀ ਗਾਇਕੀ ਕਿਸੇ ਦੀ ਨਹੀਂ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ

  • @jaspalSingh-uv9vf
    @jaspalSingh-uv9vf Před 5 lety +9

    ਦੱਸ ਤੂੰ ਕੀ ਏ ਯਾਰ ਤੇਰੀ ਸਮਝ ਨਾ ਔਦੀ ਏ ustad sartaj g🙏🙏🌷

  • @geetunaharkaur2529
    @geetunaharkaur2529 Před 5 lety +17

    Waaah ji waaah👏🏼👏🏼👏🏼👏🏼👏🏼👏🏼sartaaj sir ki ki tarif kraa es dil to lay k rooh tak nu khush krn wale song di koi shabad ni hai mere kol kive byaan kraa👏🏼👏🏼👏🏼👏🏼👏🏼👏🏼m subha di repeat te Sun rhi aa song tuhda a sir🙏🏻🙏🏻waheguru ji hor mehr krn tuhde te trakiyaa bakhshn te tuhdi kalam nu hor jada dungai nl likhn da war war moka den🙏🏻🙏🏻🙏🏻🙏🏻🙏🏻

  • @rawatprakriti74
    @rawatprakriti74 Před rokem +2

    ੲਿਹ ਪੰਜਾਬ ਦੀ ਸ਼ਾਨ Satinder sir 👌 Feel proud 😊

  • @parminderdeepsingh4144
    @parminderdeepsingh4144 Před 5 lety +1

    ਵਾਹੁ ਵਾਹੁ ਸਰਤਾਜ ਜੋ ਲਿਖਿਆ, ਪੰਜਾਬੀ ਮਾਂ ਬੋਲੀ ਦੀ ਤੋਰ ਦੇ ਨੇ ਅੱਖਰ ।

  • @JaspalSingh-uq5fp
    @JaspalSingh-uq5fp Před 6 měsíci +4

    ਮੈਨੂੰ ਇਹ ਗੀਤ ਬਹੁਤ ਪਸੰਦ ਹੈ

  • @gurpreet5442
    @gurpreet5442 Před 2 lety +10

    He covered so many different things in one song.....unbelievable....unimaginable....
    Respect 🙏

  • @balhotrasaab6075
    @balhotrasaab6075 Před 4 lety +1

    ਦਿਲ ਚ ਉਤਰਨ ਵਾਲਾ ਗਾਣਾ ਜੋ ਜਿਤਨਾ ਵੀ ਸੁਣੋ ਹਰ ਵਾਰ ਕੁਝ ਨਵਾਂ ਹੀ ਲਗਦਾ ਏ

  • @sarjitkaur723
    @sarjitkaur723 Před 5 lety +25

    Beautiful song...waheguru bless u Sartaj

  • @prabhdyalsingh4878
    @prabhdyalsingh4878 Před 5 lety +18

    Lipid gumukhi ta 12 bhasa Ch likhiya a dhan guru add Sri guru Granth Sahib jiiii

  • @user-ij9il3kp9s
    @user-ij9il3kp9s Před 4 lety +14

    Very tastefully done....No 1 matches him in lyrics..he shows ke pyar te hathyar to bina vi u can do superb work

  • @raghvirsinghchangal2765
    @raghvirsinghchangal2765 Před 4 lety +1

    ਵਾਹ ! ਸਤਿੰਦਰ ਸਰਤਾਜ------------।

  • @JaswinderSingh-cp4bv
    @JaswinderSingh-cp4bv Před 3 měsíci +1

    ਬਾਈ ਸਰਤਾਜ , ਤਾਂ ਸਿਰ ਦਾ ਤਾਜ ਹੈ, ਪਰਮਾਤਮਾ ਚਮਕਦੇ ਸਿਤਾਰੇ ਵਾਂਗ , ਵੀਰ ਸਰਤਾਜ ਨੂੰ ਇਸੇ ਤਰ੍ਹਾਂ ਚਮਕਦਾ ਰੱਖਣ , ਗੁਰਮੁੱਖੀ ਦਾ ਬੇਟਾ ਬਣ ਕੇ ਇਸੇ ਤਰ੍ਹਾਂ ਖੁਸ਼ੀਆਂ ਵੰਡਦਾ ਰਹੇ

  • @simrandeol4663
    @simrandeol4663 Před 5 lety +21

    I just loved your thinking ....its beyond the wording....baba Ji bless you sartaj veere.....

  • @jotgrewal7358
    @jotgrewal7358 Před 5 lety +3

    ਬਹੁਤ ਹੀ ਸ਼ੋਹਣਾ ਗੀਤ ਆ ਵੀਰ ਜੀ

  • @waqasahmed4916
    @waqasahmed4916 Před 4 lety +22

    Love from ❤️ , voice of soul , proud of Punjab , a great poet , a great person with great personality & humanity. Allah bless you sartaj gee..love from Sialkot Punjab Pakistan..

  • @inderkaur4500
    @inderkaur4500 Před 4 lety +2

    👍👍👍👍bhuttt vdia ਵਾਹਿਗੁਰੂ ਜੀ mehr krn tuhade Te

  • @princepalsingh9977
    @princepalsingh9977 Před 5 lety +7

    Maaza aa gya gaana sunke
    7 plus mint.. Duration
    Sunan wale nu bhut vadia lagda j ena time hove ta.
    Very important meaningful song

  • @farmanjatt9827
    @farmanjatt9827 Před 5 lety +21

    Nai Jamna Edan Da singar g oye bai

  • @AkashdeepSingh-oy9yt
    @AkashdeepSingh-oy9yt Před 11 měsíci

    ਸਰਤਾਜ ਤਾਂ ਫਿਰ ਸਰਤਾਜ ਆ ਕਯਾ ਬਾਤ ਆ ਬਹੁਤ ਵਧੀਆ ਅਵਾਜ ਆ ਰੂਹ ਨੂੰ ਸ਼ੂਨ ਜਾਂਦੀ ਅਵਾਜ

  • @shimargill3171
    @shimargill3171 Před 4 lety +2

    Mainu apne virse naal jodan wala es ton vdiya song ajj tak nhi milya, sadi ma boli punjabi te tan boht song likhe gye but ehdi script te bnya shayd eh pehla ae, Thanku Satinder Sartaj.. Lots of luv ustad ji😍😍

  • @RanjeetSingh-gc6fy
    @RanjeetSingh-gc6fy Před 5 lety +8

    rapeat 2 2 chl rea jithe amm loka di soch muk jndi sartaj otho shru hunda

  • @priankadevi6985
    @priankadevi6985 Před 4 lety +3

    Waheguru ji🙏tuhanu bottiyaan bottiyaan trakkiyaan bakhse, really I have no words for this song

  • @gursewaksinghdargapuriya6153

    ਵਾਹ ਜੀ ਵਾਹ ਬਹੁਤ ਵਧੀਅਾ ਗਾੲਿਅਾ ਜੀ ਗੁਰਮੁਖੀ ਮੇਰੀ ਜਾਨ ਮੇਰੀ ਮਾਂ ਬੋਲੀ ਮੇਰੀ ਜਾਨ

  • @Samgill-mb9yr
    @Samgill-mb9yr Před 2 měsíci

    ਸਲਾਮ AA ਤੁਹਾਡੀ ਆਵਾਜ਼ TE KALAM NU SARTAJ BRO JI 🙏🏻 ❤❤❤❤😇😇😇😇

  • @MandeepSingh-xc6wi
    @MandeepSingh-xc6wi Před 5 lety +8

    Wah Wah ... PUNJAB da Asli SARTAJ ....

  • @RajSingh-tz8vb
    @RajSingh-tz8vb Před 5 lety +13

    Apne bachyan nu sikhani vi chaidi gurmukhi compulsory asal pyar eh hona sada apni zaban nal

  • @mukhwindersingh585
    @mukhwindersingh585 Před 4 lety +2

    Ek fauji di Salute Sartaj g

  • @iqbalsingh-jr2tz
    @iqbalsingh-jr2tz Před rokem +1

    ਪੰਜਾਬੀ ਸ਼ਾਇਰੀ ਅਤੇ ਗੀਤਕਾਰੀ ਦੇ ਸ਼ਾਹ ਸਵਾਰ ਸਤਿੰਦਰ ਸਰਤਾਜ।