Video není dostupné.
Omlouváme se.

ਚਮਕੀਲਾ ਅਮਰਜੋਤ ਲਾਈਵ ਅਖਾੜਾ ਪਿੰਡ ਕਠਾਰ ਜ਼ਿਲ੍ਹਾ ਜਲੰਧਰ ਤੋਂ

Sdílet
Vložit
  • čas přidán 24. 10. 2020
  • Video uploaded by shamsher singh sohi 9876474671
    ਜਿਨ੍ਹਾਂ ਦੋਸਤਾਂ ਦੇ ਘਰ ਜਾਂ ਪਿੰਡ ਚਮਕੀਲਾ ਜੀ ਦਾ ਅਖਾੜਾ ਲੱਗਾ ਸੀ ਉਹ ਕਾਲ ਕਰਨ।
    ਜਿਨ੍ਹਾਂ ਦੋਸਤਾਂ ਕੋਲ ਚਮਕੀਲਾ ਜੀ ਤੇ ਹੋਰ ਪੁਰਾਣੇ ਕਲਾਕਾਰਾਂ ਦੀਆਂ ਵੀਡੀਓ (ਵੀ.ਸੀ.ਆਰ ਵਾਲੀਆਂ ਕੈਸਿਟਾਂ) ਹੋਣ ਤਾਂ ਮੈਨੂੰ ਕਾਲ ਕਰੋ 9876474671 (ਸ਼ਮਸ਼ੇਰ ਸਿੰਘ ਸੋਹੀ)
    ਹਰ ਰੋਜ ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ subscribe ਕਰੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕੁਮੈਂਟ ਜਰੂਰ karo ji
    👉ਨਵੇਂ ਨਵੇਂ ਵੀਡੀਓ ਤੇ ਗਾਣੇ ਦੇਖਣ ਲਈ ਮੇਰੇ CZcams channel ਨੂੰ subscribe ਕਰੋ ਜੀ
    Singer- Amar Singh chamkila, Amarjot
    #chamkila #live #amarsinghchamkila New Punjabi songs Latest Punjabi songs hit punjabi songs Old punjabi songs old hit punjabi songs Amar singh chamkila songs Chamkila all songs Sidhu Moosewala Babbu maan Bambiha boleChamkila full live akharLatest punjabi video song
    👉Subscribe our youtube channel for new Live videos of Singers, Interviews and old punjabi songs...Shamsher singh sohi9876474671

Komentáře • 115

  • @ManmohanSingh-kr8bx
    @ManmohanSingh-kr8bx Před 3 lety +6

    ਸਾਰੇ,,ਗਇਕਾ,ਦਾ,,ਬਾਪੂ,,22,,ਚਮਕੀਲਾ

  • @avtarsarari7826
    @avtarsarari7826 Před 3 lety +17

    ਦੁਨੀਆ ਦਾ ਮਹਾਨ ਗਾਇਕ ਚਮਕੀਲਾ ਜੀ ਦੀ ਮੌਤ ਤੋਂ 32 ਸਾਲ ਬਾਅਦ ਵੀ ਲੋਕ ਇਸ ਮਹਾਨ ਜੋਡੀ ਦੇ ਗਾਨੇ ਸੁਨਣ ਨੂੰ ਤਰਜੀਹ ਦੇਂਦੇ ਹਨ

  • @GurmeetSingh-jq6mq
    @GurmeetSingh-jq6mq Před 3 lety +8

    ਹੁਣ ਵੀ ਦੀਲਾਂ ਵਿੱਚ ਵਸਦਾ 22 ਚਮਕੀਲਾ

  • @SukhSahab
    @SukhSahab Před 3 lety +10

    ਕੇਵਲ ਚਮਕੀਲਾ ਹੀ ਐਸਾ ਗਾਇਕ ਹੈ ਜਿਸਨੂੰ ਲੋਕ ਮਰਨ ਤੋਂ ਬਾਅਦ ਵੀ ਇੰਨਾ ਪਿਆਰ ਦੇ ਰਹੇ ਐ

  • @chanansingh1973
    @chanansingh1973 Před 3 lety +11

    ਬਾਬਾ ਚਮਕੀਲਾ ਜੀ ਉਸ ਧਰੁਵ ਤਾਰੇ ਵਾਂਗ ਚਮਕਦੇ ਹਨ ਜਿਵੇਂ ਨੀਲੇ ਅਸਮਾਨ ਵਿੱਚ ਧਰੁਵ ਤਾਰਾ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਗਾਇਕੀ ਦੇ ਖੇਤਰ ਵਿੱਚ ਇਸ ਮਹਾਨ ਜੋੜੀ ਨੇ ਜੋ ਗਾਇਆ ਉਸ ਤੋਂ ਉਪਰ ਕੋਈ ਨਹੀਂ ਗਾ ਸਕਦਾ।ਮੈਂ ਇਸ ਮਹਾਨ ਜੋੜੀ ਨੂੰ ਬਹੁਤ ਪਿਆਰ ਕਰਦਾ ਹਾਂ। ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਬੱਬੀ ਪੰਜਾਬ ਦੀ ਅਮਰ ਸ਼ਹੀਦ ਜੋੜੀ ਨੂੰ ਸ਼ੱਤ ਸ਼ੱਤ ਨਮਨ। 🌹🌹💓💓💕💕।
    ਸਤਿ ਸ੍ਰੀ ਅਕਾਲ ਭਾ ਜੀ।

  • @gurrajchahal402
    @gurrajchahal402 Před 2 lety +5

    ਧੰਨਵਾਦ ਬਾਈ ਜੀ

  • @gurrajchahal402
    @gurrajchahal402 Před 2 lety +4

    ਬਹੁਤ ਸੋਹਣਾ ਤੇ ਵਧੀਆ ਅਖਾੜਾ ਹੈ ਬਾਈ ਜੀ

  • @avtarkarda7482
    @avtarkarda7482 Před 3 lety +10

    ਇਹ ਅਖਾੜਾ ਦੇਖਿਆ ਮੈਂ ਬਹੁਤ ਭਾਗਾਂ ਵਾਲਾ ਹਾਂ, ਰੱਬੀ ਰੂਹ ਨੇ ਜਿਥੇ ਅਖਾੜਾ ਲਾਇਆ ਕੁੜਤਾ ਚਾਦਰਾ ਅਲੱਗ ਹੀ ਹੁੰਦਾ ਸੀ। ਲੱਗਦਾ ਕਦੇ ਦੁਆਰਾ ਨਹੀਂ ਪਾਇਆ

  • @ghaintgaane1965
    @ghaintgaane1965 Před 3 lety +12

    ਅਮਰ ਆ ਬਾਈ
    ਰੂਹ ਨਾਲ ਲਿਖਦਾ ਤੇ ਗਾਉਂਦਾ ਸੀ 💟💟

  • @avtarkarda7482
    @avtarkarda7482 Před 3 lety +8

    ਬਾਈ ਜੀ ਬਹੁਤ ਵਧੀਆ, ਮਹਾਨ ਰੂੰਹਾ ਦਾ ਇਹ ਅਖਾੜਾ 1987/88 ਵਿੱਚ ਦੇਖਿਆ ਸੀ, ਅਜੇ ਤੱਕ ਦਿਲ ਦਿਮਾਗ ਵਿੱਚ ਹੈ

  • @Kulwantsingh-od3tc
    @Kulwantsingh-od3tc Před 3 lety +8

    ਬਾਈ ਜੀ ਸੁਆਦ ਈ ਆ ਗਿਆ ਜਮਾ।
    ਗੁਰਦੁਆਰੇ ਦੀ ਸੌਹ ਜੀ ।

  • @karamcell3293
    @karamcell3293 Před 3 lety +6

    Wa Chamkila ji Amarjot.

  • @SarwanKumar-zd1xs
    @SarwanKumar-zd1xs Před 3 lety +5

    ਸਿਰਾ ਚਮਕੀਲਾ ਕੌਈ ਨੀ ਬਣ ਸਕਦਾ ਸਾਰਿਆ ਦਾ ਬਾਪੂ

  • @gurmusic458
    @gurmusic458 Před 3 lety +8

    ਬਹੁਤ ਵਧੀਆ ਅਖਾੜਾ ਵੀਰੇ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਾਉਣ ਲਈ

  • @gurrajchahal402
    @gurrajchahal402 Před 2 lety +4

    ਕਿਸੇ ਦਾ ਕੀ ਲੈਂਦਾ ਸੀ ਸਾਡਾ ਚਮਕੀਲਾ

  • @GurtejSingh-bt7cm
    @GurtejSingh-bt7cm Před 3 lety +5

    Very nice

  • @ParminderSingh-pu1by
    @ParminderSingh-pu1by Před 3 lety +7

    ਨਹੀਂ ਲੱਭਣੀ ਜੋੜੀ ਦੁਨੀਆ ਤੋ ਇਨਾ ਦੋਨਾ ਵਰਗੀ good job good job good job

  • @karamcell3293
    @karamcell3293 Před 3 lety +6

    Chamkila Amarjot nal te Amarjot Chamkila ji to bina adhure c

  • @gorasingh3517
    @gorasingh3517 Před 3 lety +8

    ਚਮਕੀਲਾ ਚਮਕੀਲਾ ਹੀ ਸੀ

  • @jagrajsingh7200
    @jagrajsingh7200 Před 3 lety +8

    ਚਮਕੀਲਾ ।ਚਮਕੀਲਾ।ਸੀ

  • @avtarkarda7482
    @avtarkarda7482 Před 3 lety +4

    ਬਹੁਤ ਧੰਨਵਾਦ ਚਮਕੀਲੇ ਪੀਰ ਜੀ ਤੁਸੀਂ ਸਾਡੇ ਇਲਾਕੇ ਵਿੱਚ ਪੈਰ ਪਾਏ, ਜਿਸ ਨੇ ਇਹ ਵੀਡੀਓ ਪਾੲੀ, ਇਸ ਨੂੰ ਕਠਾਰ ਵਾਰੇ ਮੈਂ ਦੱਸਿਆ

  • @SukhSahab
    @SukhSahab Před 3 lety +7

    ਕਦੇ ਕਦੇ ਤਾਂ ਇੰਜ ਲੱਗਦੈ ਕੇ ਪੀ ਐਸ ਗਿੱਲ ਨੇ ਠੀਕ ਹੀ ਕੀਤਾ ।

  • @JagtarSingh-cw5or
    @JagtarSingh-cw5or Před 3 lety +4

    Good y sohe ji

  • @gurdassingh5777
    @gurdassingh5777 Před 3 lety +8

    Amar jodi sada amar rahu gi

  • @giansingh9824
    @giansingh9824 Před 3 lety +5

    Good chamlika and Amarjot good singer

  • @user-dy4lp4hs3t
    @user-dy4lp4hs3t Před 3 lety +4

    ਵਾ ਕਮਾਲ ਦੀ ਕਲਾਕਾਰੀ ਸਲਾਮ ਐ ਜੀ ਜੋੜੀ ਨੂੰ

  • @sukhjindersingh9633
    @sukhjindersingh9633 Před 3 lety +4

    Chamkila 22 att

  • @bindergill7439
    @bindergill7439 Před 3 lety +8

    ਚਮਕੀਲੇ ਦੇ ਗੀਤ ਕਦੇ ਵੀ ਪੁਰਾਣੇ ਨਹੀ ਹੋਣੇ

  • @lakhwinderkaur2774
    @lakhwinderkaur2774 Před 3 lety +4

    One star amr I like you

  • @kamalsingh4523
    @kamalsingh4523 Před 3 lety +7

    Great Jodi

  • @shamshersandhu9026
    @shamshersandhu9026 Před 3 lety +6

    Chamkila Toombi v Bahut wadhia vajounda c .👍

    • @shivdeepkartik5032
      @shivdeepkartik5032 Před 3 lety +2

      ਬਹੁਤ ਵਧੀਆ ਸੰਧੂ ਸਾਬ

    • @shivdeepkartik5032
      @shivdeepkartik5032 Před 3 lety +2

      ਸੰਧੂ ਸਾਬ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਨੇ

    • @shingarasingh2250
      @shingarasingh2250 Před 3 lety +1

      ਹਾਜੀ ਤੁਬੀ ਤਾ ਬਹੁਤ ਹੀ ਵਧੀਆ ਜੀ

    • @hardeepbawa1890
      @hardeepbawa1890 Před 3 lety

      Sandhu sahib tusi chamkila ji nal thuhadi koe mulakat share karo please

  • @radhesham1502
    @radhesham1502 Před 3 lety +3

    Amar singh chamkila and amarjyot ji
    No 1 jodi punjabi singer
    🙏🌹🌹🙏

  • @rajbirsinghtandhal9814
    @rajbirsinghtandhal9814 Před 3 lety +4

    my Bae Chamkil.or Amarjot ji

  • @khushwindersingh5422
    @khushwindersingh5422 Před 3 lety +12

    ਜਦੋਂ ਪਿਓ ਹੀ ਪੁੱਤ ਦਾ ਖਾਰ ਖਾਣ ਲੱਗਜੇ ਦੁਆਬੇ ਤੇ ਹੀ ਬੱਲੇ ਬੱਲੇ ਸੀ ਪਰ ਦੁਆਬੇ ਨਕਲੀ ਖਾੜਕੂ ਹੀ ਪੈਸੇ ਲੈ ਲੈ ਕੇ ਹੀ ਪਿਓ ਦੇ ਆਖੇ ਕਾਤਲ ਬਣਗੇ। ਪੈਸੇ ਹੋਰ ਲੈ ਲੈਂਦੇ ਪਰ ਸਾਡਾ ਹੀਰਾ ਨਾ ਖੋਂਹਦੇ ਪਰ ਰਿਹਾ ਉਨ੍ਹਾਂ ਦਾ ਵੀ ਕੁਝ ਨਹੀਂ ਕੁੱਤੇ ਦੀ ਮੌਤ ਮਰੇ।

  • @parmjeetdhillon8637
    @parmjeetdhillon8637 Před 3 lety +3

    Buht hi Great jodi aa chmikla and amarjot di koai vi rees ni kar sakda i miss you

  • @BaljinderSingh-rk2tc
    @BaljinderSingh-rk2tc Před 3 lety +3

    Eh c aslie kallakar tumbi da kalam gaun Wala hiked zor nall no 1 jodi zindabad chamkella bai

  • @shivdeepkartik5032
    @shivdeepkartik5032 Před 3 lety +4

    ਬਹੁਤ ਵਧੀਆ ਜੀ ਧੰਨਵਾਦ ਵੀਡੀਓ ਲਈ

  • @harbhajansoomal4709
    @harbhajansoomal4709 Před 3 lety +5

    Very nice Bai ji

  • @desraj1141
    @desraj1141 Před 8 měsíci +4

    Very nice. Akhad

  • @balharsingh3074
    @balharsingh3074 Před 3 lety +4

    Very good chamkela

  • @RavinderSingh-vu2ii
    @RavinderSingh-vu2ii Před 3 lety +8

    बाह बाई जी जोदे रहन ओ सब जीने ऐ
    बीडीओ बनाई ते सानू अज देखन नू मिली
    शमशेर सिहँ जीदा बी धन बाद बीडीऐ
    दिखोन बासते

  • @judgebirsingh6268
    @judgebirsingh6268 Před 3 lety +4

    Amar Singh chamkila amarjot 🌹🌹🌹🌹🌹

  • @samanpreetkaur6242
    @samanpreetkaur6242 Před 3 lety +3

    Bahut vadiya veer👌👌🙏🙏

  • @sukhjindersingh9633
    @sukhjindersingh9633 Před 3 lety +3

    Nice y Chamkila

  • @JarnailSingh-bb9hp
    @JarnailSingh-bb9hp Před 3 lety +4

    Very nice 👌👌👌

  • @ramsinghmaan9591
    @ramsinghmaan9591 Před 3 lety +3

    Amar jodi chamkila amarjot ji

  • @sukhwindersingh8330
    @sukhwindersingh8330 Před 3 lety +5

    Rab roop amar singh amar

  • @rajbirsinghtandhal9814
    @rajbirsinghtandhal9814 Před 3 lety +3

    Shamsher Sohi bhaji bohut vadea Uprala.Cary On bhaji

  • @gurmukhkahlon7138
    @gurmukhkahlon7138 Před 3 lety +4

    👌👌👌👌👌👌👌Top singer

  • @ishakkhanjandawali101
    @ishakkhanjandawali101 Před 3 lety +2

    Amar Jodi se Sada Lai Amar ho gai Punjabi number one singer se Amar Singh Chamkila rahnde Duniya Tak Amar rahuga

  • @parmodchopra4243
    @parmodchopra4243 Před 3 měsíci +2

    Very nice 👌 ❤

  • @BaljinderSingh-rk2tc
    @BaljinderSingh-rk2tc Před 3 lety +2

    Wa bai g chamkelya koi mi da lall ajjtak thude ress ne karskda wah g i miss you dear

  • @gurvindermann9449
    @gurvindermann9449 Před 3 lety +3

    Very nice 👍 sohi bro tuhada bahut bahut thanks jo tusi chamkila ji dian yaadan nu sambaal k rakhia tuhada bahut shukriya

  • @iqbalsandhu9344
    @iqbalsandhu9344 Před 3 lety +6

    ਬਾਈ ਸੰਨ ਤੇ ਤਰੀਕ ਵੀ ਲਿਖ ਦਿਆ ਕਰੋ ਜੀ ਜਿਸ ਦਿਨ ਦਾ ਅਖਾੜਾ ਲੱਗਿਆ ਸੀ

  • @baljindersinghhundal2752
    @baljindersinghhundal2752 Před 3 lety +2

    Miss you Chamkila and Amarjot

  • @ManmohanSingh-kr8bx
    @ManmohanSingh-kr8bx Před 3 lety +4

    ਪੀਰ

  • @arshpeetmlk5283
    @arshpeetmlk5283 Před 2 měsíci +2

    Nice ❤ ❤

  • @manjeetstudiolehragaga5312

    Great job

  • @ashokkumarmall2447
    @ashokkumarmall2447 Před 3 lety +3

    Gud👍👍

  • @ravindersangha7340
    @ravindersangha7340 Před 3 lety +4

    Nice

  • @kulveersingh9628
    @kulveersingh9628 Před 3 lety +4

    Very good

  • @okzindagi
    @okzindagi Před 3 lety +3

    Wah wah

  • @jatindersinghsingh3586
    @jatindersinghsingh3586 Před 3 lety +7

    ਬਾਈ ਅਮਰ ਚਮਕੀਲਾ ਰੱਬ ਦਾ ਭਗਤ ਸੀ ਉਹ ਹਰੇਕ ਧਰਮ ਦਾ ਸਤਿਕਾਰ ਕਰਦਾ ਸੀ

  • @husanlal5047
    @husanlal5047 Před 3 lety +2

    Great voice of chamkiĺa jì

  • @SANDHU_171
    @SANDHU_171 Před 3 lety +2

    Ajj v eh lagda jive live ga reha hunda
    Amar jodi
    Amar singh chamkila

  • @bakhsheeshdhaliwal8309
    @bakhsheeshdhaliwal8309 Před 3 lety +1

    eh kade wee na poora hon wala ghata peya c 1988 ch es de dardhan karwaun wale weer da teih dil to dhanwad ji

  • @manjeetstudiolehragaga5312

    Thanks sohi saab

  • @GurpreetSingh-lq9mm
    @GurpreetSingh-lq9mm Před 3 lety +3

    Nice ji

  • @rajindersingh6060
    @rajindersingh6060 Před 3 lety +3

    Shukar aa Sade ilake ch v pair hoya aa.. Aj pta Lagga

  • @parmodchopra4243
    @parmodchopra4243 Před 3 měsíci +1

    Good Job Bro 👏 ❤

  • @ManjitSingh-fd8vq
    @ManjitSingh-fd8vq Před 3 lety +5

    hoshiarpur da koi akhara dikha skdeho..

  • @parvindersingh-qo2bc
    @parvindersingh-qo2bc Před 3 měsíci +1

    Very good sab ji

  • @singhsingh-wj3bb
    @singhsingh-wj3bb Před 3 lety +4

    Chamkila di Tara dharmik geet koi nai gaa sakda.

  • @kuldeepsharma4453
    @kuldeepsharma4453 Před 3 lety +6

    Master ji thudha saan kida tara ge tusi ustad ji nu amar kar Ta.

  • @lifeisawesome6340
    @lifeisawesome6340 Před 3 lety +7

    Wah veer g wahh
    Koi rees ni thodi mehnat di

  • @dilbaghsidhulahoria9949
    @dilbaghsidhulahoria9949 Před 3 lety +2

    Good 👍

  • @mysweetmom8727
    @mysweetmom8727 Před 3 lety +2

    Missing you so much my beautiful favrt

  • @rajbirsinghtandhal9814
    @rajbirsinghtandhal9814 Před 3 lety +4

    Chamkila bae or Amarjot Amar ho gay ena da koe mukabla nhi kar skya..

  • @sukhasahota574
    @sukhasahota574 Před 3 lety +4

    Sada guandi pind aa kathar , sham 84 to

  • @iramkhan7126
    @iramkhan7126 Před 3 lety +4

    Chamkila chamkila c

  • @harindersingh7550
    @harindersingh7550 Před 3 lety +1

    Appreciate

  • @gurmeetgurmeet5113
    @gurmeetgurmeet5113 Před 3 lety +3

    Ilove.you

  • @sonasingh5574
    @sonasingh5574 Před 3 lety +3

    🙏🙏🙏👍👍🙏🌹🌹

  • @LAUGHINGSHOW-me9se
    @LAUGHINGSHOW-me9se Před 3 lety +3

    good

  • @bakhsheeshdhaliwal8309
    @bakhsheeshdhaliwal8309 Před 3 lety +4

    sama ape das dinda hey weero hun chamkile bai fein wekho bi mank de ghar da jaloos kion nikleya hey

  • @agassizfuels2781
    @agassizfuels2781 Před 3 lety +2

    Camilla is best

  • @ManmohanSingh-kr8bx
    @ManmohanSingh-kr8bx Před 3 lety +7

    ਪੀਰਾਦਾਪੀਰ

  • @jagmailsingh2214
    @jagmailsingh2214 Před 3 lety +3

    Awaj mardi nhi chamkila amar rhu

  • @parminderaulakh9370
    @parminderaulakh9370 Před 3 lety +4

    Bhut vadia kita kps gill ne,,pr Mai suneya k oh pen chod jihne es Amar jorri nu katal kita ,,oh sala aje v jeonda e,,yr agar tusi Sach much e apne haq Di ladai larr rhe c ta ena vichareya ne tuhada ki vigaria c,,pen de Lorre ne jihne ena nu nu mareya oh Singha de naa te kalank c

    • @qlk7531
      @qlk7531 Před 3 lety

      Harnek te deepa gandu marge c par sodhi sunea k jeonda te is wakat Canada Brampton ch rehnda..hulia te naam badal lea c...clean shave aw hun te sir ton ganja oho

    • @travellerboy7010
      @travellerboy7010 Před rokem +1

      ਜਿਹੜੇ ਹਫਤਾ ਵਸੂਲੀ ਕਰਦੇ ਸੀ ਚਮਕੀਲਾ ਉਨ੍ਹਾਂ ਦਲੇਰ ਯੋਧਿਆਂ ਨੇ ਮਾਰਿਆ ਸੀ ਓਸ ਟਾਈਮ ਚ ਬਹੁਤ ਲੋਕ ਕੌਂਮ ਦੇ ਨਾਂ ਤੇ ਪੈਸੇ ਇਕੱਠੇ ਕਰਨ ਲੱਗੇ ਪਏ ਸੀ ਇਹੋ ਜਿਹੇ ਸੇਵਾਦਾਰ ਅੱਜਕਲ ਸਾਰੇ ਬਾਹਰਲੇ ਮੁਲਕਾਂ ਚ ਬੈਠੇ ਆ

  • @daultram2831
    @daultram2831 Před 3 lety +3

    Ki tussi pind khotlli singh pur dist . Jalandhar chamkile da akhada dikha sakkde ho dhanvad

  • @bakhsheeshdhaliwal8309
    @bakhsheeshdhaliwal8309 Před 3 lety +2

    es tra de pap hunde rahe ne es karke " hi punjab da bera gark hey

  • @SukhSahab
    @SukhSahab Před 3 lety +2

    😰😰😰

  • @harjinderkhera518
    @harjinderkhera518 Před rokem +5

    Very nice

  • @GurpreetSingh-lq9mm
    @GurpreetSingh-lq9mm Před 3 lety +3

    Nice ji