part(4)ਨੂੰਹ.ਸੱਸ’ਦੀ,ਲੜਾਈ Bhana Bhguada Jaspreet Bhuto

Sdílet
Vložit
  • čas přidán 8. 09. 2024
  • Full comedy’s 🎭
    D.O.P = Happ Grewal , Bhana Bhagoda
    Story = Bhana Bhagoda
    Cast. = Bhana Bhagoda , Surjit Boda , Jaspreet bhuto , Happ Grewal Manjit Malerkotla , Sonu Barri
    All Copyright Bhana Bhagoda & Team

Komentáře • 94

  • @harjeet_maan_
    @harjeet_maan_ Před 4 měsíci +88

    ਬਹੁਤ ਵਧੀਆ ਕਹਾਣੀ ਆ ਬਿੱਲਕੁਲ ਸਹੀ ਆ ਅੱਜ ਕੱਲ ਦੀਆਂ ਕੁੜੀਆਂ ਮਾਂ ਪਿਓ ਸਾਹਮਣੇ ਬੋਲੀ ਜਾਦੀਆ ਪਹਿਲਾਂ ਧੀ ਪਿਉ ਦੇ ਮੂਹਰੇ ਨੇ ਬੋਲਦੀਆਂ ਸੀ

  • @Makhan-r1j
    @Makhan-r1j Před 4 měsíci +6

    ਭਾਨਾ ਭਗੋੜਾ ਸਿਰਾ ਐਕਟਿੰਗ ਕਰਦਾ ਜਿੰਨੀਆਂ ਵੀ ਛੋਟ ਵਿਡੀਓ ਆਉਂਦੀਆਂ ਨੇ ਸਾਰੀਆਂ ਤੌ ਘੈਂਟ ਐਕਟਿੰਗ ਭਾਨੇ ਭਗੋੜੇ ਦੀ ਹੈ ਦੀ ਹੈ ❤

  • @jagsirTungwali041
    @jagsirTungwali041 Před 4 měsíci +9

    ਬਹੁਤ ਵਧੀਆ ਵੀਡੀਉ ਭਾਨਾ ਪਕੋੜੇ ਆ

    • @SinghGill7878
      @SinghGill7878 Před 4 měsíci +3

      ਪਕੌੜਾ ਨਹੀਂ ਅੰਕਲ ਜੀ ਭਗੌੜਾ ਆ 😂😂😂

  • @sarbjit353
    @sarbjit353 Před 4 měsíci +6

    ਸੱਬਲ ਤੇ ਗਲਾਸ ਨੇ ਅਟੈਕ ਕਰਤਾ

    • @user-ql2il3ct3d
      @user-ql2il3ct3d Před 4 měsíci

      Aho fer phen di tichak Pindi fa😂😂😂😂😂😂😂😂🎉🎉🎉

  • @user-ws5uj2ht5h
    @user-ws5uj2ht5h Před 4 měsíci +18

    ❤❤ਘੈਟ ਜੱਟ ਪੰਜਾਬੀ ❤ਬਹੁਤ ਬੰਦੀਆ ਸੋਣੀ ਫੀਲਮ ਹੈ ❤ਭੁਟੋ ਘੈਟ ਹੈ ❤❤ਬਾਈ ਠੀਕ ਹੈ❤❤❤❤❤❤❤❤

  • @sukhjitsingh1916
    @sukhjitsingh1916 Před 4 měsíci +3

    ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੁ ਵੱਲੋ ਸੁੱਖਾ ਲੁਧਿਅਾਣੇ ਤੋ ਪੀ ਬੀ 10 ਵਾਲੇ

  • @sukhjitsingh1916
    @sukhjitsingh1916 Před 4 měsíci +2

    ਬੋਤ ਵਦੀਅਾ ਵੀਡੀਊ ਅਾ ਬਾਈ ਭਾਨੈ ਅੱਜ ਕੱਲ ਤਾ ਅਾਵਾ ਈ ਊਤੇਅਾ ਪਿਅਾ ਮਾਂ ਧੀ ਪਿੱਊ ਧੀ ਦਾ ਕਦੇ ਘੋਡ ਕਡਦੀਅਾ ਹੁੱਦੀਅਾ ਸੀ ਸੋਰੇ ਮੁਰੇ

  • @majorsingh4407
    @majorsingh4407 Před 4 měsíci +3

    Very fine story chitte sute wali madam da rool bhaut badia hai sariya da rool very fine kabel a tarif

  • @HarjinderBhullar6076
    @HarjinderBhullar6076 Před 4 měsíci +2

    ਭੂਟੋ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ

  • @user-jw7xs6wl7b
    @user-jw7xs6wl7b Před 4 měsíci +2

    ❤❤❤❤ very nice video babaji

  • @user-dq8dk5nb2u
    @user-dq8dk5nb2u Před 4 měsíci +2

    ਭੂਟੋ ਦੀ ਭੀਟੋ ਕੁਟੀਆ ਕਰ ਬਾਈ ਭਾਨੇ 🎉🎉🎉

  • @sandeepdhillon6719
    @sandeepdhillon6719 Před 4 měsíci +2

    ❤❤ ❤❤ ਬਹੁਤ ਵਧੀਆ ਜੀ ❤❤ ❤❤

  • @tarnpreetsingh8334
    @tarnpreetsingh8334 Před 4 měsíci +2

    Very nice Video God bless you all Team Tarnpreet singh Germany
    J

  • @HarjinderBhullar6076
    @HarjinderBhullar6076 Před 4 měsíci +2

    ਭੂਟੋ ਕਹਿੰਦੀ ਰਾਤ ਨੂੰ ਪੀਈ ਜਾਨੇਉ ਮੂਤ,ਭੂਟੋ ਕਹਿੰਦੀ ਪਿਆਵਾਂ ਕਿਨੂੰਆ ਦਾ ਜੂਸ, ਭੂਟੋ ਕਹਿੰਦੀ ਮੈਂ ਨੀ ਕੈਲੇ ਦੇ ਜਾਂਦੀ ਹੋਰ ਖ਼ਸਮ ਕਰੂਗੀ

  • @yadwindersingh3727
    @yadwindersingh3727 Před 4 měsíci +2

    ਬਹੁਤ ਵਧੀਆ matter ਚਕਿਆ

  • @DarshanSingh-ci6hu
    @DarshanSingh-ci6hu Před 4 měsíci +5

    ਭਾਪਾ ਮੇਰੀ ਮਾਂ ਤੇ ਟਰਾੲਈ ਮਾਰਦਾ ❤❤❤

  • @PalaAULAKH
    @PalaAULAKH Před 4 měsíci +4

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ ❤❤❤❤

  • @boharsingh7725
    @boharsingh7725 Před 4 měsíci +1

    ਬਹੁਤ ਵਧੀਆ ਬਾਈ 👌👌👌👌👌

  • @sukhpalsingh9477
    @sukhpalsingh9477 Před 4 měsíci +2

    ਦੋ ਆਲੀ ਚਾਹ ਦਾ ਰੋਲਾ 😂😂😅

  • @nishakaur3612
    @nishakaur3612 Před 4 měsíci +2

    ਨਨਾਣ ਦਾ ਰੋਲ ਬਹੁਤ ਵਧੀਆ ਹੈ

  • @manjindermann2083
    @manjindermann2083 Před 4 měsíci +1

    ਕਚਕਿਟੂ 😂😂😂

  • @sahibsingh4519
    @sahibsingh4519 Před 4 měsíci +1

    Very nice video bhanna veer ji

  • @Sukhdeepmaan54
    @Sukhdeepmaan54 Před 4 měsíci +1

    Siraaàa Bai ji

  • @tarnpreetsingh8334
    @tarnpreetsingh8334 Před 4 měsíci +1

    Kisan bhai very nice

  • @SahilKhan-tt6gh
    @SahilKhan-tt6gh Před 4 měsíci

    Nice video

  • @buttakhattran499
    @buttakhattran499 Před 4 měsíci

    Very nice ji 👌 👍

  • @BoharDhillon-hw3uc
    @BoharDhillon-hw3uc Před 4 měsíci

    Very nice ✌️✌️✌️✌️✌️
    👍👍👍👍👍

  • @KulwinderSingh-wj8dg
    @KulwinderSingh-wj8dg Před 3 měsíci

    Nice veer ji 😂😂❤❤

  • @user-lh5ec2cl3y
    @user-lh5ec2cl3y Před 4 měsíci

    Nice bai. G

  • @user-id1di6pe9b
    @user-id1di6pe9b Před 4 měsíci

    Nice video bhai ji 😂😂😂😂

  • @harmanjotsinghharmanjot7215
    @harmanjotsinghharmanjot7215 Před 4 měsíci

    Very nice video 😊🎉😂

  • @harmanjotsinghharmanjot7215
    @harmanjotsinghharmanjot7215 Před 4 měsíci

    Very nice video

  • @NirmalSingh-nc7fx
    @NirmalSingh-nc7fx Před 2 měsíci

    bhana.bhaghóra.ghat.kalakar.tha nks

  • @user-si8fc2xp2d
    @user-si8fc2xp2d Před 4 měsíci

    Very nice 👍

  • @malsingh5350
    @malsingh5350 Před 4 měsíci +2

    ਸਹੀ ਗੱਲ ਆ ਭਾਣਾ ਜੀ. ਬਹੁਤ ਵਧੀਆ ਕਹਾਣੀ ਆ. ਲਵ ਯੂ ਆ ❤️❤️

  • @Harmeet7842
    @Harmeet7842 Před 4 měsíci

    Ki kardi Bhutto 🥵🥵🥵🥵

  • @deepakkumar8967
    @deepakkumar8967 Před 4 měsíci

    🕺🕺💯💯👍👍👌👌

  • @kiranpandherb.3744
    @kiranpandherb.3744 Před 4 měsíci

    👌👌👍👍👍

  • @gurdeepsadeo648
    @gurdeepsadeo648 Před 4 měsíci

    👌❤️❤️❤️👌👌👌👌👌

  • @bheemsingh7295
    @bheemsingh7295 Před 4 měsíci

    ❤ love me ❤️❤️❤️❤️❤️❤️❤️❤️👌👌👌👌👌👌👌👌👌👌

  • @jsb7660
    @jsb7660 Před 4 měsíci

    Eh ਹੁੰਦੀਆਂ ਅਸਲੀ ਭੈਣਾਂ.. ਜਿਹੜੀਆਂ Pekya ਦਾ ਘਰ ਤੋੜ ਦੀਆਂ ਨੀ ਜੋੜ ਦੀਆਂ ਨੇ.... te ਆਪ ਅਪਣੇ ਸੋਹਰੇ ਪਰਿਵਾਰ vdiya vasdiya..... but ajj ਦੀ realty 70% ਭੈਣਾਂ pekya ਦੇ ਘਰ ਤੋੜ ਦੀਆਂ ਤੇ ਆਪ ਸੋਹਰੇ ਛੱਡ ਕੇ peke ਰਹਿੰਦੀਆ😢✅️

  • @gurdeepsadeo648
    @gurdeepsadeo648 Před 4 měsíci

    End

  • @honeysingh2868
    @honeysingh2868 Před 4 měsíci

    HA HA 😅😅

  • @mandhirmandhir6238
    @mandhirmandhir6238 Před 4 měsíci

    Good

  • @rajdeepsingh8669
    @rajdeepsingh8669 Před 4 měsíci

    🎉🎉

  • @BaljitSingh-lp5jy
    @BaljitSingh-lp5jy Před 4 měsíci

    ❤❤❤❤❤😂

  • @deepsidhudefan412
    @deepsidhudefan412 Před 4 měsíci

    ❤❤❤❤❤🎉🎉🎉🎉

  • @gurisingh7527
    @gurisingh7527 Před 4 měsíci

    ❤🎉❤

  • @jassidhaliwal7615
    @jassidhaliwal7615 Před 4 měsíci

    ❤❤

  • @user-hm5xp8qm7g
    @user-hm5xp8qm7g Před 4 měsíci

  • @NirmalSingh-nc7fx
    @NirmalSingh-nc7fx Před 2 měsíci

    bhótu.madam.sohani.ghat.kalakar

  • @user-wx5ks6tk7e
    @user-wx5ks6tk7e Před 4 měsíci

    Ok ❤❤❤❤👍👍👍👍💫💫💫👌👌👌👌

  • @yadwindersingh3727
    @yadwindersingh3727 Před 4 měsíci +4

    ਥਾਣੇ ਦਰਵਾਰੇ ਔਰਤਾਂ fake ਇਲਜ਼ਾਮ ਲਾ ਕੇ ਬੰਦੇ ਨੂੰ ਮੈਂਟਲੀ ਟਾਰਚਰ ਕਰਦਿਆਂ

  • @JagroopDhindsa-t
    @JagroopDhindsa-t Před 3 měsíci

    ਭਾਨਾਭਗੌੜਾਲੈਗਿਆਬਹੂ

  • @DeppaSingh-zx6ue
    @DeppaSingh-zx6ue Před 4 měsíci

    Bhut badiya video baniya syad kuch ku nu akal aje

  • @tarnpreetsingh8334
    @tarnpreetsingh8334 Před 4 měsíci

    😀😀😀😀😀❤❤🙏🏻🙏🏻👍👍😊

  • @user-lx2gw3fo5w
    @user-lx2gw3fo5w Před 4 měsíci

    Steel wala glass sabal Gang
    De sir vich bjiya
    Back krke dekhiya me ta

  • @RanjeetsinghPremi
    @RanjeetsinghPremi Před 3 měsíci

    .ਞਹੁਤ.ਞਧੀਅ. ਜੀ.ਪਿਤਾ.ਆਗੀਅ.ਓ.ਪਿਤਾ.ਜੀ.ਆਗਿਆ.ਓ.ਊ.

  • @ManjeetSingh-sopu
    @ManjeetSingh-sopu Před 4 měsíci +3

    ਏਹ ਗਲਾਂ ਸੱਚ ਆ ਬਾਈ ਵੈਸੇ treeka ਕਾਮੇਡੀ ਹੈ ਪਰ ਜਵਾ ਸੱਚਾਈ ਬਿਆਨ ਕੀਤੀ ਅੱਜ ਦੀ 😊😊

  • @gurjotsingh4510
    @gurjotsingh4510 Před 4 měsíci

    Such

  • @PargatSingh-gw9zf
    @PargatSingh-gw9zf Před 3 měsíci

    Lp

  • @SinghGill7878
    @SinghGill7878 Před 4 měsíci +2

    ਚਗਲ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ 😮

  • @DalbirSingh-dd4qg
    @DalbirSingh-dd4qg Před 3 měsíci

    Kangsverlgoodbaljl 14:40

  • @harmansingh5865
    @harmansingh5865 Před 4 měsíci

    22 g asi sriganganagar rajasthaan to aw veer ...veer teri har vidieo nu daikhdy aw ty thonu buht sara pyaar karde aw g ... tuhade ch kllla h os waheguru ny bhakhsi hoi .... hoi ..ihda hi tarkiya karo veer .... baba g mehar karn gy thode ty .... veer jy ho skya ta reply kar dyo ....

  • @FFLover-Wc
    @FFLover-Wc Před 4 měsíci

    😢😢

  • @SatnamSingh-fu1fh
    @SatnamSingh-fu1fh Před 4 měsíci

    ਲੀਗਲ ਤਰੀਕਾ

  • @bheemsingh7295
    @bheemsingh7295 Před 4 měsíci

    ❤bhana love me 💓❤️📞📱❤️📞

  • @KaranSidhu-bo9qx
    @KaranSidhu-bo9qx Před 4 měsíci

    Meghraj na rasta

  • @user-sx1uu3po8d
    @user-sx1uu3po8d Před měsícem

    Bhout vadia

  • @tajindartajindar4025
    @tajindartajindar4025 Před 4 měsíci

    ਭੁੱਟੋ ਸਹੀ ਭਾਨੇ ਦੀ ਘਰਵਾਲੀ ਵਾ ਕੀ😊

  • @sarbjit353
    @sarbjit353 Před 4 měsíci +1

    ਚੰਦ ਤੇ ਬੰਤ ਨੂੰ ਪਾਓ ਫੈਸਲੇ ਵਿੱਚ

  • @Harmeet7842
    @Harmeet7842 Před 4 měsíci

    Lalchen aurth 🥵🥵🥵🥵🥵

  • @gurjeetgill1882
    @gurjeetgill1882 Před 4 měsíci +1

    ਭਾਨੇ ਵਾਈ ਮੰਜੇ ਤੇ ਬੈਠ ਕੇ ਹੀ 40 ਮਿੰਟ ਕੱਢਤੇ ਤਾਹੀ ਵੀਡੀਓ ਨੀ ਚਲਦੀ, ਮੱਗਰ ਵੱਖੀ ਪਾੜ ਮਾਲਦਾਰ ਛੜਾਂ ਜਾਂ ਜੱਟ ਸੌਦੇ ਵਾਂਗੂ ਵੀਡੀਓ ਬਣਾਇਆ ਕਰ ਕਿਉਂ ਕਿ ਤੇਰੀ ਐਕਟਿੰਗ ਉਨ੍ਹਾਂ ਤੋਂ ਕਿਤੇ ਵਧੀਆ ਪਰ ਤੇਰੀ ਵੀਡੀਓ ਦੀ ਕੋਈ ਸਟੋਰੀ ਨੀ ਹੁੰਦੀ, ਇੱਕ ਵੀਡੀਓ ਉਹਨਾਂ ਵਾਂਗ ਬਣਾ ਫ਼ੇਰ ਦੇਖ ਕਿਵੇਂ ਮਿੰਟਾਂ ਚ ਲੱਖਾਂ ਵੀਊਜ ਮਿਲਦੇ ਐ, ਇੱਕ ਵਾਰ ਟੌਪਿਕ ਬਦਲ ਕੇ ਦੇਖ

  • @ManpreetSingh_italywala
    @ManpreetSingh_italywala Před 4 měsíci

    ਵਸੇ ਭੂਟੋ ਦਿਨੋ ਦਿਨ bund ਬਾਹਰ ਨੂੰ ਕੱਢ ਰਹੀ ਆ 😮

  • @pooniarajsthan8916
    @pooniarajsthan8916 Před 4 měsíci

    Bhuto tu hun bhane nu chhad ke hor de jana h,, bhuto fer tu meri I'd dekh tu ta jana hi h kise hor de,jamin bi h govt.job bi h tu vas yes bol bhuto tenu m le jayuga

  • @HarjinderBhullar6076
    @HarjinderBhullar6076 Před 4 měsíci

    ਭਾਨੇ ਭਗੌੜੇ ਪਿਉ ਪੁੱਤਾਂ ਦੀ ਚੂੜੀ ਟਾਈਟ ਕਰ, ਭੂਟੋ ਤੈਨੂੰ ਭਾਨੇ ਤੋਂ ਚੰਗਾ ਖ਼ਸਮ ਨੀ ਮਿਲਣਾ,ਭਾਨਾ ਭਗੌੜਾ ਕਨੇਡਾ ਜਾ ਸਕਦਾ ਤੈਨੂੰ ਭੂਟੋ ਦਿੱਲੀ ਏਅਰਪੋਰਟ ਤੇ ਨੀ ਵੜਨ ਨੀ ਦੇਣਾ ਕਰਨੈਲ ਬਾਈ ਕੈਲਾ ਸਿੰਘ ਜਾ ਸਕਦਾ ਤੈਨੂੰ ਭੂਟੋ ਏਅਰਪੋਰਟ ਤੋਂ ਜੂੰਡਿਆ ਤੋਂ ਫੜਕੇ ਬਾਹਰ ਕੱਢ ਦੇਣਗੇ ਇਮੀਗ੍ਰੇਸ਼ਨ ਵਾਲੇ

  • @HarjinderBhullar6076
    @HarjinderBhullar6076 Před 4 měsíci +1

    🎉ਬੋਦੇ ਦੀ ਗੱਲ ਸਹੀ ਆ ਸੱਬਲ ਵੇਲਣੇ ਵਰਗੇ ਮੂੰਹ ਵਾਲਾ ਹਰ ਵੀਡੀਓ ਚ ਹਰੀ ਪੱਗ ਬੰਨਦਾ

  • @kawal2748
    @kawal2748 Před 4 měsíci

    ❤❤❤❤❤😂

  • @gurisingh7527
    @gurisingh7527 Před 4 měsíci

    ❤🎉❤

  • @BinderSingh-yt6et
    @BinderSingh-yt6et Před měsícem

    ❤❤❤❤❤