Yaar Purane (Lyrical Video) Tarsem Jassar | R Guru | New Order | Latest Punjabi Song 2024
Vložit
- čas přidán 18. 02. 2024
- Vehli Janta Records presents 'Yaar Purane' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐓𝐫𝐚𝐜𝐤 𝐋𝐢𝐬𝐭 :
1) Yaar Purane
2) Big Hearted
3) Kingpin - The Next Episode
4) Balliyan Kanak Dian
5) Ghode Nasli
6) Khetan Di Khushboo
7) Nwa Nwa
8) Tenu Tn Ni Pta
9) New Order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music: R Guru
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
CZcams: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder - Hudba
ਇਕੋ ਹੀ ਦਿਲ ਆ ਜੱਸੜ ਸਾਬ ..ਕਿੰਨੀ ਕੁ ਵਾਰ ਜਿੱਤੋ ਗੇ ❤
ਹੁਣ ਸਾਰਿਆਂ ਦੇ ਹੀ ਫਾਈਨਲ ਪੇਪਰ ਹੋ ਰਹੇ ਹਨ ਤੇ ਸਾਰਿਆਂ ਨੂੰ ਇਹ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਹੋਣਾ ਵਾ ਯਾਰ ਪੁਰਾਣੇ
Yaari... 🤞🏻❣️❣️this song fill my eyes with tears... 🥺❤
ਇੱਕ ਸੱਜਣਾਂ ਦਾ ਸ਼ਹਿਰ ਹੋਵੇ।। 🙃❤
ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
ਇੱਕ ਸੱਜਣਾ ਦਾ ਸ਼ਹਿਰ ਹੋਵੇ ❤️🩹🙃
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
💯
ਜਦੋ ਕਾੱਲਜ ਦੀ ਯਾਦ ਆਉਂਦੀ ਆਹ ਗਾਣਾ ਸੁਣ ਲਈਦਾ😢
ਮੈਨੂੰ ਅੱਜ ਰੋਣਾ ਆ ਗਿਆ ਗੀਤ ਸੁਣ ਕੇ ਕਾਲਜ ਦੀ ਯਾਦ ਆ ਗਈ 😢😢😢😢😢😢 wah Ustaad G love u g ❤❤❤
ਸਹੀ ਗੱਲ ਆ ਵੀਰ
Same here 🥺🥺
😢😢
❤❤
ਅੱਜ ਫੇਰ ਆ ਗੀਤ ਰੋਵਾਂ ਗਿਆ 😢
ਅੱਜ ਫਿਰ ਪੁਰਾਣੀਆਂ ਯਾਦਾ ਯਾਦ ਕਰਵਾਤੀਆ ਬਾਈ ਨੇ❣️ ✌
ਸਿਰਾ ਗੱਲਬਾਤ ਅਮਲੋਹ ਵਾਲਿਆਂ ਸਰਦਾਰਾ ❤❤ਬਹੁਤ ਵਧੀਆ ਲਿਖਿਆ ਤੇ ਗਾਇਆ ਜੱਸੜ ਬਾਈ ਨੇ
ਭਾਜੀ ਇੱਕ ਤਾਂ ਤੁਹਾਡੀ ਲਿਖਣੀ ਬੜੀ ਅਲੱਗ ਤੇ ਕਮਾਲ, ਜਿਸਦਾ ਮੈ ਫੈਨ ਆਂ ਤੇ ਦੂਜੀ ਕੁਲਬੀਰ ਝਿੰਜਰ ਨਾਲ਼ ਯਾਰੀ ਦਾ ਕਾਇਲ ਆਂਃ
"ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ,
ਉਹੀ ਅੜੀ ਐ ਤੇ ਉਹੀ ਕੁੰਡੀ ਮੁੱਛ ਐ"👌👌
ਬਾਕੀਆਂ ਨੂੰ ਵੀ ਐਦਾਂ ਲਗਦਾ, ਦੱਸਿਓ ਜਰਾ ਲਈਕ ਤੇ ਕਮੈਂਟ ਕਰਕੇ..
ਕਿਰਪਾ ਕਰਕੇ ਇਸ ਗੀਤ ਦੀ ਵੀਡੀਓ ਬਣਾਓ
Shi gall aa bai❤❤❤
Okok
Hm❤
Ki khayiea bai Teri likhat da
Sahi gall aw veere 😢
miss u old jassar vapis agya eda de gaane leke ❤
ਸਹੀ ਕਿਹਾ ਵੀਰ
ਜੱਸੜਾ ਅੜ ਕੇ ਯਾਰੀ ਪੁਗਾਈ ,,ਨਾਲ ਸੀ ਖੜਾ ਜਦ ਫਾਇਰ ਹੋਏ❤❤❤❤
ਵੀਰ ਜੀ ਪੁਰਾਣਾ ਸਮਾਂ ਚੇਤੇ ਯਾਦ ਆ ਗਿਆ।
❤❤❤
ਕਾਲਜ ਦੀ ਯਾਦ ਕਰਵਾਤੀ ਗੀਤ ਨੇ😢🙌❤️
School life best hundi aa ❤❤
❤❤❤ ਵਾਹ ਉੇਏ ਜੱਸੜਾ ਦਿਲ ਨੂੰ ਛੂਹ ਲਿਆ
ਸਿਰਾ ਗੱਲਬਾਤ ਅਮਲੋਹ ਵਾਲਿਆਂ ਸਰਦਾਰਾ
ਬਹੁਤ ਵਧੀਆ ਲਿਖਿਆ ਤੇ ਗਾਇਆ ਜੱਸੜ ਬਾਈ ਨੇ
ਪਿੱਛੇ ਮੁੜ ਜਾਵੇ ਜ਼ਿੰਦਗੀ ਜੇ 10-12 ਸਾਲ
ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ ♥️😍
ਬੱਬੂ ਮਾਨ✍️
Another melodious song on the way...
ਯਾਦ ਆ ਗਈ ਕਾਲਜ ਦੀ ਜੱਸੜਾ ਬਾਈ ਜੀ 💕
Can't stop watching this song - love it🔥🔥🔥🔥🔥🔥ਜੱਸੜ ਦੀ ਕਲਮ❤️❤️
😢😢ਯਾਰ ਪੁਰਾਣੇ..❤❤❤
ਇਹ ਗੀਤ ਮੈਂਨੂੰ ਮੇਰੇ ਪੁਰਾਣੇ ਯਾਰਾਂ ਦੀ ਯਾਦ ਦਿਵਾਉਂਦਾ ਆ।ਇਸ ਨੂੰ ਸੁਣ ਕੇ ਅੱਜ ਵੀ ਰੋਣਾ ਆ ਜਾਂਦਾ ਹੈ।❤❤❤
Kya baat aw... Ajj fr oh golden days yaad aa gye😢😢❤❤ 2:32
ਵਾਹ ਬਾਈ ਜੀ ਵਾਹ,,, ਪੁਰਾਣੇ ਦਿਨ ਯਾਦ ਕਰਾਤੇ
Yarr oo love u vehli janta ❤❤
ਅੱਜ ਫੇਰ ਹੋਈ ਯਾਦ ਆ ਗਿਆ 2011 to 2017 ਤੱਕ fatehgarh sahib college 🙏thank bro
ਮਾਣ ਹੈ ਮੈਨੂੰ ਜੱਸੜ ਹੋਣ ਤੇ ਬਾਈ ਜੀ ❤
ਇਹ ਗੀਤ ਫਿਰ ਪੁਰਾਣੇ ਦੌਰ ਵਿਚ ਲੇਗਿਆ 😢 ਵਾਕਿਆ ਗੀਤ ਬਹੁਤ ਘੈਂਟ❤
ਸੱਚੀ ਅੰਬਰਸਰ ਦਾ ਓਹ ਕਾਲੇਜ ਪੁਰਾਣਾ... ਮੁੜ ਮੁੜ ਚੇਤੇ ਆਉਣਾ ਯਾਦਾਂ ਦਾ ਅਫਸਾਨਾ😊😊😊
2022 ਦੀਆ ਯਾਦਾਂ ਫਿਰ ਤਾਜ਼ੀਆਂ ਕਰਤੀਆਂ ਜੱਸੜ ਵੀਰ ਜੀ ਮਨ ਭਰ ਆਉਂਦਾ ਜਦੋ ਸਕੂਲ ਦੀ ਯਾਦ ਆਉਂਦੀ
Jiunda rah Vadde bir Tarsem jassar. Maan hai saanu tere te. Te teri kalam te. All songs fabulaus 👌👌👌👌👌👍👍👍
Beautiful... boht sona likhiyan te gaya jassar sir...😊❤❤❤🎉
ਬਹੁਤ ਵਧੀਆ ਗੀਤ ਰੂਹ ਖੁਸ਼ ਹੋ ਗਈ ਸੁਨ ਕੇ ❤❤
ਕਾਲਜ ਆਲਾ ਸਭ ਕੁਝ ਯਾਦ ਕਰਾ ਦਿੱਤਾ ❤❤❤
ਬਾਈ ਜੀ ਹੱਥ ਜੌੜ ਕੇ ਬੇਨਤੀ ਆ
ਇਹ ਗਾਣੇ ਦੀ ਵੀਡੀਓ ਜਰੂਰ ਬਣਾਉ
ਸਿਰਾ ਗੀਤ ਆ ਬਾਈ ਰੂਹ ਖੁਸ਼ ਹੋਗੀ ਵੀਰੇ
Bhut vadia JASSAR G ❤❤Sare songs bhut vadia... hamesha di tarah jdo di album release hoyi udo de repeat te chalan de LOVE U❤❤"
Feela’n ਵਾਲੇ ਗੀਤ miss ਨੇ ❤ 💯
ਸੱਚੀ ਰੂਹਾਨੀਅਤ❤
ਮਾਣ ਹੈ ਮੈਨੂੰ ਜੱਸੜ ਹੋਣ ਤੇ ਬਾਈ ਜੀ ❤😊
ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਹਮੇਸ਼ਾ ਖੁਸ਼ ਰਹੋ 🙏
Gall sirre la ditti .Ehnu kehnde saaf suthri gayaki😍😍😍
Wahh Kyaa Baat ee 👌🏽🎶🔥🎧🙌🏽 Bahut Sohnaa GEET..
Bhut vadia JASSAR G ❤❤Sare songs bhut vadia... hamesha di tarah jdo di album release hoyi udo de repeat te chalan de LOVE U❤❤Guru sahib chardikla vich rakhan....Lafaz nhi haige tuhadi likhat di tareef karn vaste...
ਬਹੁਤ ਵਧੀਆ ਗੀਤ ਆ
Veere pehla ਅੰਤਰਾ bhut vadiaa ❤❤❤❤
ਫਤਿਹਗੜ੍ਹ ਸਾਹਿਬ ਵਾਲੇ ❤
baai sirra gaana yaar sunke dil dehal reha ❤🩹
Hun bahro bahro dekh aei da khad ke matha tek ayi da farewell te jafi pai mud na labe sare bhai❤🎉
ਕਿਆ ਬਾਤਾਂ ਨੇ ਜੀ ਸਿਰਾਂ ਗੱਲ ਬਾਤ ਆ ਜੀ ਸਿਫ਼ਤਾਂ ਕਰਨ ਨੂੰ ਲਫ਼ਜ਼ ਨੀ ਹੈਗੇ ਸਾਡੇ ਕੋਲ 👍👍👍👍👍
wah yr jassar veere ajj fer collage di yaad taazi krti 👌✍️💪👍lov u so much veere❤️😘
Y 30 Tarik nu saada farewell aa pta hi ni kinni wari sun lya thodaa geet
Bahut sohna
ਬਹੁਤ ਸੋਹਣਾ ਗੀਤ ਏ ਸਰ ਜੀ,ਇਕੱਲਾ ਇਕੱਲਾ ਬੋਲ ਦਿਲ ਨੂੰ ਛੂਹ ਗਿਆ,ਕਾਲਜ ਟਾਈਮ ਚੇਤੇ ਕਰਾ ਦਿੱਤਾ ਤੁਸੀਂ ਤਾਂ ਸਰ, ਰੱਬ ਜੀ ਸਦਾ ਆਪਣੀ ਮਿਹਰ ਬਣਾਈ ਰੱਖਣ ਤੁਹਾਡੇ ਉੱਤੇ
Back to old days this type of ਜੱਸੜ ਝਿੰਜਰ we know
ਇਸ ਗੀਤ ਨੇ ਮੈਨੂੰ ਕਾਲਜ ਦੇ ਸੁਨਹਿਰੀ ਦਿਨਾਂ ਵਿੱਚ ਵਾਪਸ ਭੇਜ ਦਿੱਤਾ ❤ ||
Song di video।bnao yr 😭😭😭😭 miss u yaar ਰਵਾ ਕੇ ਰੱਖ ਦਿੱਤਾ yr 😭😭😭😭
Album da sb to sohna geet a eh❤❤. Geet baaki v sohne a bhut but ehda feel kujj jyada e vdiya a😊
geet de bolan ne rooh nu hilaa ta bai yaadan bs yaadaan❤️❤️❤️❤️
❤ geet de bolan ne rooh nu hilaa ta bai yaadan bs yaadaan
ਯਾਰੀਆ ਦੀ ਗੱਲ ਤਾਂ ਬੁਹਤ ਸੁਣੀ ਪਰ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦੀ ਯਾਰੀ 👌👌👌👌👌ਰੱਬ ਇਹਨਾਂ ਦੀ ਯਾਰੀ ਇਸ ਤਰਾ ਹੀ ਬਣਾਈ ਰੱਖੇ🙏🙏
ਇੱਕ ਹੀ ❤ ਆ ਬਈ ਕਿੰਨੇ ਵਾਰ ਜਿੱਤੋਗੇ 👍👍🫡🫡
ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਏਹ ਗਾਣਾ ਸੁਣ ਕੇ, ਦਿਲ ਨੂੰ ਛੂਹ ਗਿਆ ਏਹ ਗਾਣਾ, ਬਾਕੀ ਦਿਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ, ਮੈਂ ਉਮੀਦ ਕਰਦਾ ਕੇ ਤੁਸੀਂ ਅੱਗੇ ਵੀ ਏਦਾਂ ਦੇ ਗਾਣੇ ਸਾਡੇ ਰੂਬਰੂ ਪੇਸ਼ ਕਰੋਂਗੇ,ਧੰਨਵਾਦ।
ਵੀਡਿਓ ਬਣਾਉ ਇਸ ਗੀਤ ਦੀ ਬਾਈ ਜੀ
Reminds me of old memories today.
Bohat he pyara gaana sachi purane din yaad aa gye
ਸਿਰਾ ਬਾਈ ਜੀ 👌👌🔥🔥
I am big fan of ur voice and ur looking is awesome.. U r my favourite singer.... I love ur all song... 👌👌👌
A song sun k yrr yad aga 😢😢 sira brother❤❤
ਸਿਰਾ ਲਾਤਾ ਜੱਸੜ ਵੀਰ ਬਹੁਤ ਵਧੀਆ ਗੀਤ ਵੀਰ ਕਾਲਜ਼ ਲਾਈਫ ਵਾਲੇ ਲਾਇਕ ਕਰੋ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
Clg yaad kra ta oh fatehgarh sahib de which sara din lng jnda si ❤❤❤ missing everytime
ਬਾਈ ਸਕੂਨ ਮਿਲਦਾ ਗੀਤ ਚੋ ❤❤
ਇਸ ਗੀਤ ਤੋਂ ਬਾਅਦ ਸਕੂਲ ਦੇ ਪੁਰਾਣੇ ਦੋਸਤਾਂ ਨੂੰ ਮਿਸ ਕਰੋ ❤️
Rona lea ta bai geet sun ke 🥺❤️
ਸਿਰਾ ਬਾਈ ❤️
Legends are born only once and he is Tarsem Jassar ❤️😍
Ahe ganna sab nu ohna de purne dost te collage ,school yaad karva reha ae ❤ Manu v ahe gaana sun ke Rona aa gya te aapne purane mitar yaad aa gye ❤ 😊😊
❤❤❤ love you always tarsemjassar sir ❤️🌸
ਜੱਸੜ ਦੀ ਕਲਮ❤️❤️
Mera Shona veer tarsem jassar god bless you 🙏🎁
Can't stop watching this song - love it🔥🔥🔥🔥🔥🔥
god’s blessings to you
ਸੋਹਣਾ ❤
Song boht sohna jassar bai ji ❤, je ehi song kulbir bai gaa de 2.0 siraa lag ju 😎🫶🏻
ਝਿੰਜਰ ❤ਜੱਸੜ
Collage di yaad aa gyi bai❤❤
Waah ji waah kya geet h sari college life hi akha agge ghum aayi phle din toh hun tk da safar phli ashiqui sheliya nu ds k kita bunk sab kuch yaad a gea ik sheli bnayi pkki jo Canada bethi h sajji baah ik duje di wahh jassar sahab sachi rwa k rkhta 😢
All song Ghaint Ustaad ji album de🔥👌🏼👌🏼👌🏼👌🏼
ਜੱਸੜ ਵੀਰ ਜੀ ਤੁਸੀ ਗਰਚੇਆ ਦੇ ਦੌਹਤੇ ਔ
ਢੰਡਾਰੀ ਕਲਾਂ ਤੋ ਮੈ ਵੀ ਉੱਥੋ ਹੀ ਹਾਂ ਤੁਸੀ ਇਸ ਗੀਤ ਦੀ ਵੀਡੀਉ ਜਰੂਰ ਬਣਾਈਉ ਜਿਹੜੀ ਸੱਚੀ ਹੋਵੇ plz veer g ❤️❤️🙏
2009 ch Khalsa College di yaad AA gyi. Song di Har lines te slam va ❤
All song Ghaint Ustaad ji album de
Your voice and your personality seriously so amazing your courage absolutely wow🔥💖🔥💖
ਬੋਹਤ ਵਧੀਆ ਗ਼ੀਤ (ਯਾਰਾ ਦੋਸਤਾ ਵਾਲਾ) (👨👩👧👧👩👩👧👧👨👧👦)
ਕਾਲਜ ਦੀ ਯਾਦ ਆ ਗਈ miss you life
kyaa baat a jassar siyan ❤🙏🏻🙏🏻🙏🏻. jhinger bai 💪🏻💪🏻💪🏻.
Miss u old jassar ❤❤❤❤❤
❤❤
Bai ਇੱਕ ਗਾਣਾ ਆਇਆ ਨਈ ਘੋੜੇ ਨਸਲੀ ਲਿਸਟ ਚ ਹੇਗਾ ❤
ਜੱਸੜ ਵੀਰਾਂ ਜਿੰਦ ਜਾਨ ❤
Both sona song aa yad aa jandi a clg di asi ta fr admin lan nu sochda a ap da song sun ka😢😢😢😢❤❤both both jda sona song aa miss you mara yaar🙁🙁🙁😢😢