Dera Sacha Sauda Bhajan Buri Adat Sab Choot Jati H Jo Chal Ke Sangat

Sdílet
Vložit
  • čas přidán 8. 09. 2024

Komentáře • 16

  • @JarnailSingh-jz1yn
    @JarnailSingh-jz1yn Před dnem +1

    Dhan dhan satguru tera hi aasra

  • @ritusaini996
    @ritusaini996 Před 3 lety +3

    🙏🏻Dhan Dhan Satguru tera hi aasra🙏🏻

  • @dilrajsingh3608
    @dilrajsingh3608 Před 2 lety +1

    Dhan Dhan Satguru Tera Hi Aasra ji

  • @rajendrasiyotra9593
    @rajendrasiyotra9593 Před rokem

    बहुत ही सुंदर रूहानी भजन है।

  • @harbhajansingh2620
    @harbhajansingh2620 Před rokem

    Dhan dhan satguru tera hee aasra

  • @SatpalSingh-xx2nz
    @SatpalSingh-xx2nz Před 3 lety

    Msg Dhan Dhan Satguru Tera hi Aasera and

  • @balwinderkaurbalwinderkaur1505

    ਹਜੂਰ ਮਹਾਰਾਜ ਜੀ, ਦੇਖਣ ਵਿਚ ਇੱਕ ਅਜਿਹੀ ਜਗ੍ਹਾ ਹੈ, ਜਿਵੇਂ ਸ਼ਾਹ ਮਸਤਾਨਾ ਜੀ ਧਾਮ ਅੱਗੇ ਸੱਚ ਮਾਰਕੀਟ ਪਿੱਛੇ ਕੋਠੀਆਂ ਜਿਹੀਆਂ ਬਣੀਆਂ ਸੀ, ਪਰ ਉਹ ਜਗ੍ਹਾ ਰੂਹੀ ਦੇ ਦੇਖਣ ਵਿਚ ਖਾਲੀ ਵੀਰਾਨ ਸੁਨਸਾਨ ਪਈ ਹੈ, ਤੇ ਉਸ ਜਗ੍ਹਾ ਦੀ ਤਰਾਂ ਦਿਖਾਈ ਦੇ ਰਹੀ ਹੈ, ਜਿਵੇਂ ਸ਼ਾਹ ਸਤਿਨਾਮ ਜੀ ਧਾਮ ਦੇ ਮੇਨ ਗੇਟ ਅੱਗੇ ਸੜਕ ਟੱਪ ਕੇ ਜਿਹੜੀ ਜਮੀਨ ਜਿਹੀ ਹੈ, ਉਸ ਵਿਚ ਇੱਕ ਘਰ ਜਿਹਾ ਵੀ ਸੀ, ਉਹ ਜਮੀਨ ਵੀਰਾਨ ਸੁਨਸਾਨ ਖਾਲੀ ਪਈ ਹੈ, ਉਸ ਜਗ੍ਹਾ ਮੇਲੇ ਦੀ ਤਰਾਂ ਭੀੜ ਲਗਾ ਰੱਖੀ ਹੈ, ਤੇ ਉਸ ਜਗ੍ਹਾ ਇੱਕ ਪੁਰਾਣੀ ਵੱਡੀ ਚਿੱਟੇ ਰੰਗ ਦੀ ਕਾਰ ਖੜੀ ਹੈ, ਉਸ ਵਿਚਲੀਆਂ ਸੀਟਾਂ ਤੇ ਸੀਟ ਕਵਰ ਵੀ ਪੁਰਾਣੇ ਹੀ ਸੀ, ਕਲਰ ਕਰੀਮ ਤੇ ਫਿਕੇ ਦਾਖੀਆ ਸੀ, ਓਥੇ ਇੱਕ ਦੇਸੀ ਜਿਹੀ ਪੇਂਡੂ ਬੁੱਢੀ ਚੱਕਰ ਖਾ ਕੇ ਡਿੱਗ ਪਈ, ਤੇ ਉਸਨੂੰ ਉਸ ਪੁਰਾਣੀ ਕਾਰ ਚ ਬਿਠਾ ਦਿੱਤਾ ਗਿਆ ਸੀ, ਤੇ ਹੋਰ ਵੀ ਓਹਦੇ ਨਾਲ ਸੀ, ਜਦ ਰੂਹੀ ਉਨ੍ਹਾਂ ਕੋਲ ਬਾਹਰ ਖੜੀ ਦੇਖ ਰਹੀ ਹੈ, ਤਦ ਉਹ ਰੂਹੀ ਨਾਲ ਬੱਚੀ ਸਮਝ ਕੇ ਘਟੀਆ ਸਲੂਕ ਕਰ ਰਹੀਆਂ ਹਨ, ਕਿ ਜਿਵੇਂ ਇਹਦੀ ਤੇ ਇਥੇ ਕੋਈ ਜਗ੍ਹਾ ਹੀ ਨਹੀਂ ਹੈ, ਤਦ ਓਥੇ ਰੂਹੀ ਦੇ ਪਿੱਛੇ ਪਿੱਛੇ ਪੀਲਾ ਰੰਗ ਦਾ ਘੱਗਰਾ ਟਾਈਪ ਚੋਲਾ ਜਿਹਾ ਪਹਿਨ ਕੇ, ਜਿਹੜੀ ਦਲੇਰ ਕੌਰ ਹੈ, ਉਹ ਫਿਰਦੀ ਹੈ, ਉਸਦੇ ਹੱਥ ਚ ਇੱਕ ਪੁਰਾਣੇ ਮਿਆਨ ਵਾਲੀ ਕ੍ਰਿਪਾਨ ਹੈ, ਪੁਰਾਣੇ ਮਿਆਨ ਤੇ ਸਟੀਲ ਦੀ ਜਾਂ ਲੋਹੇ ਦੀ ਡਿਜ਼ਾਇਨਿਗ ਜਿਹੀ ਕੀਤੀ ਹੈ, ਜਿਵੇਂ ਗਾਤਰੇ ਦੇ ਕਵਰ ਜਿਹੇ ਤੇ ਅਜਿਹਾ ਸਟਾਈਲ ਜਿਹਾ ਬਣਿਆ ਹੁੰਦਾ ਹੈ, ਉਹ ਜਦ ਰੂਹੀ ਪਿੱਛੇ ਪਿੱਛੇ ਫਿਰਦੀ ਹੈ, ਉਹ ਕਹਿੰਦੀ ਹੈ, ਕਿ ਅਸੀਂ ਬੇਅਦਬੀ ਦਾ ਬਦਲਾ ਲਵਾਂਗੇ, ਜਦ ਉਹ ਅਜਿਹਾ ਕਹਿੰਦੀ ਹੋਈ ਰੂਹੀ ਦੇ ਪਿੱਛੇ ਪਿੱਛੇ ਰਹਿੰਦੀ ਹੈ, ਤਦ ਰੂਹੀ ਤੇਰਾਵਾਸ ਵੱਲ ਨੂੰ ਜਾ ਰਹੀ ਹੁੰਦੀ ਹੈ, ਤੇਰਾਵਾਸ ਪਹਿਲਾਂ ਦੀ ਤਰਾਂ ਸੀ, ਜਿਵੇਂ ਹਾਥੀਆਂ ਵਾਲੇ ਗੇਟ ਵਾਲਾ ਹੁੰਦਾ ਸੀ, ਪਰ ਰੂਹੀ ਦੇ ਦੇਖਣ ਵਿਚ ਹਾਥੀਆਂ ਵਾਲੇ ਗੇਟ ਨਹੀਂ ਸੀ, ਸਿੰਪਲ ਚਾਰਦੀਵਾਰੀ ਤੇ ਠੀਕ ਜਿਹਾ ਪੁਰਾਣਾ ਟੀਨ ਦਾ ਗੇਟ ਸੀ, ਜੋ ਟੁੱਟਾ ਸੀ, ਦਰਵਾਜਾ ਓਥੇ ਹੀ ਸੀ, ਜਿਥੇ ਹਾਥੀਆਂ ਵਾਲਾ ਗੇਟ ਸੀ, ਤੇ ਇਧਰ ਤੋਂ ਜਿਹੜੀ ਤੇਰਾਵਾਸ ਨੂੰ ਸੜਕ ਜਾਂਦੀ ਸੀ, ਸੜਕ ਨਹੀਂ ਸੀ, ਪੁਰਾਣੀ ਤੰਗ ਜਿਹੀ ਕੂੜਾ ਕਰਕਟ ਫੈਲਿਆ ਸੀ, ਉਸ ਜਗ੍ਹਾ ਪੁਰਾਣੇ ਕੱਪੜੇ ਪਹਿਨੇ ਪਹਿਰੇਦਾਰ ਬੈਠੇ ਸੀ, ਉਨ੍ਹਾਂ ਦੇ ਵਿਚਾਲੇ ਇੱਕ ਅਜਿਹਾ ਸ਼ਖਸ ਬੈਠਾ ਸੀ, ਜਿਸਦੇ ਪੁਰਾਣੀ ਫਿੱਕੀ ਬਦਾਮੀ ਜਿਹੀ ਸ਼ਰਟ ਤੇ ਪੁਰਾਣੀ ਜਿਹੀ ਪੈਂਟ, ਵਾਲ ਬਿਨਾਂ ਵਾਹੇ ਸੀ, ਦਾੜੀ ਵੀ ਖਿਲਰੀ ਜਿਹੀ ਪਈ ਸੀ, ਅਜਿਹੀ ਸ਼ਕਲ ਸੂਰਤ ਦਾ ਬੰਦਾ ਬੈਠਾ ਹੈ, ਜੋ ਭਿੰਡਰਾਂਵਾਲਾ ਦੀ ਤਰਾਂ ਦਿਖਦਾ ਹੈ, ਜਦ ਰੂਹੀ ਤੇਰਾਵਾਸ ਨੂੰ ਜਾਂਦੀ ਹੈ, ਉਹ ਪੁਰਾਣੇ ਪਹਿਰੇਦਾਰ, ਜੋ ਪੁਰਾਣੀ ਸਟੀਲ ਦੀਆਂ ਕੁਰਸੀਆਂ ਤੇ ਬੈਠੇ ਸੀ, ਰੂਹੀ ਨੂੰ ਰੋਕ ਦਿੰਦੇ ਹਨ, ਤੇ ਕਿਸੇ ਵੀ ਕੀਮਤ ਤੇ ਤੇਰਾਵਾਸ ਵਿਚ ਜਾਣ ਨਹੀਂ ਦਿੰਦੇ, ਜਦ ਰੂਹੀ ਉਨ੍ਹਾਂ ਨੇ ਰੋਕ ਦਿੱਤੀ, ਤਦ ਰੂਹੀ ਉਨ੍ਹਾਂ ਵੱਲ ਦੇਖ ਰਹੀ ਹੈ, ਕਿ ਆਖਿਰ ਇਹਨਾਂ ਨੇ ਰੂਹੀ ਨੂੰ ਕਿਉਂ ਰੋਕਿਆ ਹੈ, ਤੇ ਜਿਹੜੀ ਪੀਲੇ ਕੱਪੜੇ ਪਹਿਨੇ ਦਲੇਰ ਕੌਰ ਰੂਹੀ ਪਿੱਛੇ ਖੜੀ ਹੈ, ਅਪਦੇ ਹੱਥ ਚ ਪੁਰਾਣੀ ਤਲਵਾਰ ਜਿਹੀ ਲੈ ਕੇ, ਤਦ ਉਹ ਰੂਹੀ ਨੂੰ ਬੋਲੀ, ਕਹਿੰਦੀ ਅਸੀਂ ਹੀ ਹਾਂ, ਤੇ ਜਦ ਉਸਨੇ ਏਨੀ ਗੱਲ ਰੂਹੀ ਨੂੰ ਕਹੀ, ਤਦ ਉਹ ਪੁਰਾਣੇ ਤੇਰਾਵਾਸ ਵੱਲ ਮੂੰਹ ਕਰਕੇ ਖੜੀ ਸੀ, ਜਿਹੜੇ ਤੇਰਾਵਾਸ ਦੀ ਛੱਤ ਗੋਲ ਛਤਰੀ ਦੀ ਤਰਾਂ ਗੂੜੇ ਹਰੇ ਰੰਗ ਦੀ ਸੀ, ਕਹਿਣ ਦਾ ਭਾਵ, ਜਿਹੜੇ ਅੱਜ ਬੇਅਦਬੀ ਦਾ ਬਦਲਾ ਲੈਣ ਦੀਆਂ ਗੱਲਾਂ ਕਰਦੇ ਫਿਰਦੇ ਹਨ, ਤਦ ਉਹ ਪੁਰਾਣੇ ਤਾ ਕਹਾਉਣ ਵਾਲਿਆਂ ਨਾਲ ਹੀ ਸੀ, ਤੇ ਅੱਜ ਉਹ ਅਪਦੇ ਕੀਤੇ ਤੋਂ ਮੁੱਕਰ ਰਹੇ ਹਨ, ਕਿ ਅਸੀਂ ਬੇਅਦਬੀ ਨਹੀਂ ਕੀਤੀ ਹੈ, ਦਰਅਸਲ ਓਹੀ ਤੇ ਬੇਅਦਬੀ ਦੇ ਗੁਨਾਹਗਾਰ ਹਨ, ਤੇ ਜਿਨ੍ਹਾਂ ਨੂੰ ਡਰਾ ਧਮਕਾ ਕੇ, ਜੋ ਡੇਰੇ ਦੇ ਪ੍ਰੇਮੀ ਕਹਾਏ, ਉਨ੍ਹਾਂ ਤੋਂ ਵੀ ਬੇਅਦਬੀ ਕਰਵਾਈ ਹੈ, ਫਿਰ ਅੱਜ ਕਿਸ ਬਲਬੂਤੇ ਤੇ ਲੜਦੇ ਫਿਰਦੇ ਹਨ, ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣੀ ਹੈ, ਸਜਾ ਦੇਣੀ ਹੈ ਤੇ ਪਹਿਲਾਂ ਅਪਦੇ ਆਪ ਨੂੰ ਸਜਾ ਦੇਣ, ਯਾਨੀ ਖੁਦ ਨੂੰ ਚੁੱਪ ਚਾਪ ਜੇਲ੍ਹ ਵਿਚ ਚਲੇ ਜਾਣਾ ਚਾਹੀਦਾ ਹੈ, ਕਿਉਂ ਕਿ ਉਹ ਤੇ ਪੁਰਾਣੇ ਤਾ ਕਹਾਉਣ ਵਾਲਿਆਂ ਦੇ ਪਿੱਛੇ ਲੱਗ ਕੇ, ਖੁਦ ਨੂੰ ਚਮਕਾਉਣਾ ਚਾਹੁੰਦੇ ਸੀ, ਜਿਵੇਂ ਉਹ ਕਹਿੰਦੇ ਸੀ, ਅਸੀਂ ਹੀ ਹਾਂ, ਉਸੇ ਤਰਾਂ ਦੀ ਭਾਸ਼ਾ ਇਹ ਬੋਲਣ ਲੱਗ ਗਏ, ਫਿਰ ਅੱਜ ਖਾ ਮਖਾ ਭੇਡ ਰੰਬਾ ਪਾ ਕੇ, ਕਿਉਂ ਬੈਠੇ ਹਨ, ਕਿਉਂ ਕਿ ਜਿੰਨੇ ਬੇਅਦਬੀ ਦੇ ਦੋਸ਼ੀ ਤਾ ਕਹਾਉਣ ਵਾਲੇ ਹਨ, ਓਨੇ ਹੀ ਇਹ ਹਨ, ਜੋ ਅਪਦੇ ਆਪ ਨੂੰ ਸਿੱਖ ਕਹਾਉਂਦੇ ਹਨ, ਇਸ ਲਈ ਰੂਹੀ ਦੀਆਂ ਨਜਰਾਂ ਵਿਚ ਇਹ ਸੱਭ ਦੋਸ਼ੀ ਹਨ, ਤੇ ਜਿਹੜੇ ਪ੍ਰੇਮੀਆਂ ਨੂੰ ਅੱਜ ਬੇਅਦਬੀ ਦੇ ਦੋਸਾਂ ਵਿਚ ਫੜਿਆ ਹੋਇਆ ਹੈ, ਉਹ ਤੇ ਇਨ੍ਹਾਂ ਨੇ ਡਰਾ ਧਮਕਾ ਕੇ ਨਾਲ ਲਗਾਏ ਹੋਏ ਸੀ, ਫਿਰ ਉਹ ਵਿਚਾਰੇ ਖਾ ਮਖਾ ਕਿਉਂ ਤੰਗ ਪ੍ਰੇਸ਼ਾਨ ਕੀਤੇ ਹਨ, ਜਿਹੜੇ ਬੇਅਦਬੀ ਦੇ ਮਾਸਟਰ ਮਾਈਂਡ ਹਨ, ਉਸ ਗੈਂਗਸਟਰ ਨੂੰ ਫੜੋ, ਜਿਨ੍ਹਾਂ ਨੂੰ ਦੱਬ ਦਬਾ ਕੇ ਨਾਲ ਲਾਇਆ ਹੋਇਆ ਸੀ, ਉਨ੍ਹਾਂ ਨੂੰ ਦੁੱਖ ਤਸੀਹੇ ਦੇ ਕੇ ਕੀ ਖੱਟੋਗੇ, ਮਤਲਬ ਜਿਹੜੇ ਪ੍ਰੇਮੀ ਫੜੇ ਹਨ, ਉਹਤੇ ਦਬਾਅ ਚ ਸੀ, ਉਨ੍ਹਾਂ ਤੋਂ ਧਮਕੀਆਂ ਦੇ ਕੇ ਮਨਵਾਇਆ ਜਾ ਰਿਹਾ ਹੈ, ਉਹ ਅਸਲ ਦੋਸ਼ੀ ਨਹੀਂ ਹਨ, ਜੜ੍ਹ ਨੂੰ ਫੜੋ, ਜੜ੍ਹ ਨੂੰ ਰੂਹੀ ਦੱਸ ਚੁੱਕੀ ਹੈ ਕਿ ਅਸਲ ਬੇਅਦਬੀ ਦੇ ਦੋਸ਼ੀ ਕੌਣ ਹਨ, ਜੇ ਉਹ ਫੜੇ ਨਹੀਂ ਜਾਂਦੇ, ਫਿਰ ਇਨ੍ਹਾਂ ਪ੍ਰੇਮੀਆਂ ਨੂੰ ਵੀ ਛੱਡ ਦਿਓ, ਸਤਿਗੁਰੂ ਰੱਬ ਉਨ੍ਹਾਂ ਨੂੰ ਅਪਦੇ ਹਿਸਾਬ ਨਾਲ ਸਜਾ ਦੇ ਦੇਵੇਗਾ.

  • @gurnoorthirda1959
    @gurnoorthirda1959 Před 3 lety +1

    Dhan satguru tera hi asra ji 🙏

  • @reetreetinsan7628
    @reetreetinsan7628 Před 3 lety

    Dhan Dhan Satguru Tera Hi Aasra 🙏

  • @jasvirguru3171
    @jasvirguru3171 Před 3 lety

    Dhan dhan satguru tera hi aasra

  • @ArvindKumar-rt8xq
    @ArvindKumar-rt8xq Před 3 lety +1

    Dhan Dhan satguru tera hi aasra pita ji

  • @Nirvair254
    @Nirvair254 Před 3 lety

    Dhan dhan satguru tera hi aasra

  • @Nirvair254
    @Nirvair254 Před 3 lety

    Dhan dhan satguru tera hi aasra

  • @Nirvair254
    @Nirvair254 Před 3 lety

    Dhan dhan satguru tera hi aasra

  • @Nirvair254
    @Nirvair254 Před 3 lety

    Dhan dhan satguru tera hi aasra

  • @preetkaur-ro1vg
    @preetkaur-ro1vg Před 10 měsíci

    Dhan dhan satguru tera hi aasra