ਅੱਧ ਵਿਚਾਲੇ ਹੀ ਖਤਮ ਹੋਈ ਰਾਏ ਪਿੰਡ ਵਾਲੀ ਬਾਜ਼ੀ

Sdílet
Vložit
  • čas přidán 26. 08. 2024

Komentáře • 14

  • @user-is2md9il9f
    @user-is2md9il9f Před 5 měsíci

    Good ❤❤❤sultan gujjar Pakistan

  • @Jeet07BrarDeon
    @Jeet07BrarDeon Před 5 měsíci +5

    ਏ‌ ਦਿਨਾਂ ਵਿੱਚ ਬਾਜ਼ੀਆਂ ਛੱਡਨੀਆ ਖਾਡਾਰੀਆ ਦਾ ਕੰਮ ਨਹੀਂ ਹੈ

  • @gurwindersingh6406
    @gurwindersingh6406 Před 5 měsíci +3

    ਖੰਜਰ ਗਿੱਧਾ ਸਿੰਗਲ ਬਾਜ਼ੀ ਗਰਮੀ ਦੀ ਚਾਹੀਦੀ

  • @SatnamSingh-dc1it
    @SatnamSingh-dc1it Před 5 měsíci

    ਬਾਜ਼ੀਆਂ ਅਪ੍ਰੈਲ ਤੋਂ ਹੀ ਸਟਾਰਟ ਹੋਣੀਆਂ ਚਾਹੀਦੀਆਂ ਨਹੀਂ ਤਾਂ ਲੋਕ ਇੱਕ ਦਿਨ ਵਾਲੀ ਬਾਜ਼ੀ ਨੂੰ ਵੀ ਗਲਤ ਕਹਿਣਗੇ

  • @gurwindergurwinder3387
    @gurwindergurwinder3387 Před 5 měsíci +4

    ਪਿੰਡ ਵਾਲੇ ਕੀ ਕਰਨ ਸਿਆਲ ਚ ਈ ਚਲ ਪੈਨੇ ਓ ਲੋਕੋ j ਵਾਲੇ ਕਬੂਤਰ ਆ ਗਰਮੀ ਚ 2ਛੱਡ ਲਿਆ ਕਰੋ ਇੱਕ ਬਾਜ਼ੀ ਤੇ

  • @rachhpalsingh5579
    @rachhpalsingh5579 Před 5 měsíci

    ਅਸੀ ਵੀਰ ਮਾਝੇ ਤੋ ਆ ਸਾਡੇ ਲਾਗੇ ਬਾਜ਼ੀ ਓਡੀ ਸੀ
    ਏ ਬਾਜ਼ੀ ਵਿਸਾਖੀ ਤੇ ਕਰਾ ਲੈਦੇ ਅਜੇ ਸਿਐਲ ਆ ਪਿੰਡ ਵਾਲਿਆ ਨੇ ਤੁਹਾਨੂੰ ਪਤਾ ਰੌਲਾ ਪੋਨਾ ਆ ਸਾਰੇ ਸੀਨੀਅਰ ਖਿਡਾਰੀ ਸੀ

  • @jassusingh4603
    @jassusingh4603 Před 5 měsíci +1

    ਕਿਉ ਠੰਡ ਵਿਚ ਕਬੂਤਰ ਛੱਡਦੇ ਹੈ ਰੋਲਾ ਤਾ ਪੈਣਾ ਸੀ

  • @shallugill9771
    @shallugill9771 Před 5 měsíci

    Ena kaar di bazi ch ni udna vr jdo garmi 44 ..48.hoi ..garmi ch pta lgu vr

  • @arshsekhon5552
    @arshsekhon5552 Před 5 měsíci +1

    Kio kbootarbaji khtmm krn lge o yrrr eh khede din ne bss thode tym di rehju kbootar bazi sudrr ju veero

  • @deepsrankhan8756
    @deepsrankhan8756 Před 5 měsíci

    ਵਧੀਆ ਕੀਤਾ ਬਈ

  • @RohitKumar-jl2ol
    @RohitKumar-jl2ol Před 5 měsíci

    Nice👍👍

  • @SatnamSingh-dc1it
    @SatnamSingh-dc1it Před 5 měsíci

    ਸੀਜ਼ਨ ਬਹੁਤ ਪਿਆ ਅਜੇ ਗੇਮ ਨੂੰ ਗੇਮ ਰਹਿਣ ਦਿਓ ਪਿੰਡ ਆਲੇ ਇਕ ਦਿਨ ਝੱਲ ਲੈਂਦੇ ਆ ਵੱਧ ਤੋਂ ਵੱਧ 2 ਦਿਨ ਏਹ ਗੱਲਾਂ ਸਭ ਨੂੰ ਪਤਾ ਫਿਰ ਵੀ ਮਾਰਚ ਵਿਚ ਬਾਜ਼ੀਆਂ ਰੱਖੀ ਜਾਂਦੇ ਕਬੂਤਰ ਬਾਜ਼ੀ ਨੂੰ ਖਰਾਬ ਕਰਨ ਵਾਲੇ ਕਬੂਤਰਾਂ ਵਾਲੇ ਆਪ ਹੀ ਆ ਟਾਇਮ ਆਉਣ ਦਿਓ ਫੇਰ ਛੱਡ ਲਿਓ