Dasam Granth | Charittar no 4 | ਸੁਣੋ ਪਖੰਡੀ ਸਾਧਾਂ ਮਗਰ ਲੱਗਣ ਵਾਲੀਆਂ ਬੀਬੀਆਂ ਦੇ ਹਾਲ |

Sdílet
Vložit
  • čas přidán 19. 03. 2021
  • WAHEGURU JI KA KHALSA WAHEGURU JI KI FATEH
    About This Video -
    Pakhandi Sadha Magar Laggan Walian Janania De Hal Vekho | Sara Charrittar Suno | Fer Sadhan Da v Bura Haal Hunda|
    See Our Playlist
    • Chrittro Pakhyan
    Khalsa Raaj
    • Khalsa Raaj
    #jindbadali #dasamgranth #Charittar #gurbani #sikh #khalsa #punjabilatestnews #Nihungsingh

Komentáře • 150

  • @amarjitkaur3956
    @amarjitkaur3956 Před 11 měsíci +6

    ਧੰਨ ਧੰਨ ਸਰਦਾਰ ਹਰੀ ਸਿੰਘ ਨਲੂਆ ਜੀ ਜਿਸ ਨੂੰ ਮੁਸਲਮਾਨ ਬੀਬੀ ਨੇ ਪੁੱਤਰ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਉਸ ਬੀਬੀ ਨੂੰ ਮਾਂ ਕਹਿ ਕੇ ਕਹਿ ਆ ਕਿ ਮੈਨੂੰ ਆਪਣਾਂ ਪੁੱਤਰ ਹੀ ਸਮਝ ਧੰਨ ਤੇਰੀ ਸਿੱਖੀ ਧੰਨ ਧੰਨ ਤੇਰਾ ਖਾਲਸਾ ਵਾਹਿਗੁਰੂ ਜੀਉ ਆਪਣੇ ਬੱਚਿਆਂ ਦੇ ਸਿਰ ਮੱਥੇ ਮਹਿਰਾਂ ਭਰਿਆ ਹੱਥ ਰੱਖੋ ਪਿਤਾ ਜੀ

  • @amritpalsingh-og9gr
    @amritpalsingh-og9gr Před 2 lety +3

    ਅਸੀਂ ਠੀਕ ਹਾਂ ਵੱਡੇ ਵੀਰ ਜੀ ਪ੍ਰਮਾਤਮਾ ਤੁਹਾਨੂੰ ਵੀ ਚੜਦੀ ਕਲਾ ਬਖਸ਼ੇ ਜੀ

  • @user-bv8lu6gm1m
    @user-bv8lu6gm1m Před 3 lety +16

    ਵਾਹਿਗੁਰੂ ਜੀ । ਕਾਮ ਕੑੋਧ ਕਾਂਇਆ ਕਉ ਗਾਲੇ ਜਿਉ ਕੰਚਨ ਸੋਹਾਗਾ ਢਾਲੇ ।। ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ।।

  • @ParamjeetSingh-xj8qu
    @ParamjeetSingh-xj8qu Před 3 lety +3

    ਬਹੁਤ ਵਧੀਆ ਉਪਰਾਲਾ ਜੀ

  • @ballybassi888
    @ballybassi888 Před 11 měsíci +2

    Bilkul sahi hai 🙏🏻waheguru de rang har kise dee samjh nai aunde jis te mehar hondi os de samjh aundi aa

  • @KulwantSingh-lo4qd
    @KulwantSingh-lo4qd Před 6 měsíci

    Sai sikhaya mildi a

  • @rajkaran4514
    @rajkaran4514 Před 3 lety +4

    Waheguru Ji

  • @JasvinderSingh-ev4uq
    @JasvinderSingh-ev4uq Před 9 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @MisterSingh.
      @MisterSingh. Před 2 měsíci

      WAHEGURU JI KA KHALSA, WAHEGURU JI KI FATEH!!!

  • @shonka9358
    @shonka9358 Před rokem +1

    Thonu eh karj krdya dekh ke ji dil khush ho jnda jo ke tuc mhraj di bani da prchar krde o thnu klgidhr sahib ji chrdikla vich rkhn ji naam bami baksham te hmesha prchar krde rho jii ❤❤

  • @rajinderpalkaur8279
    @rajinderpalkaur8279 Před rokem +2

    ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆਪਣੇ SINGHA NU SELF DEFENCE AND HIGH CHARACTER MAINTAIN KIVE RAKHNA ਹੈ ਇਸ ਤਰਾ ਦੁਨਿਆਵੀ ਸਕਾ ਬਾਪ ਵੀ ਆਪਣੇ ਪੁੱਤਰ ਨੂੰ ਗਿਆਨ ਨਹੀਂ ਦੇ ਸਕਦਾ ਜੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਨੂ ਦੇ ਦਿੱਤਾ ।

  • @baljindersingh1184
    @baljindersingh1184 Před 3 lety +4

    ਬਹੁਤ ਵਧੀਆ ਸਿੱਖਿਆ ਦਾਇਕ ਹੈ । ਬਾਈ ਜੀ ਦਾਹੜੀ ਤੇ ਜਿੰਨਾ ਹੱਥ ਲਾਵੋਗੇ ਉਨ੍ਹੀ ਹੀ ਛੇਤੀ ਚਿੱਟੀ ਹੋਵੇਗੀ।ਕਿਉਂਕਿ ਹੱਥਾਂਵਿੱਚ ਪਸੀਨੇ ਨਾਲ ਲੂਣ ਬਾਹਰ ਆਉਂਦਾ ਹੈ ।

  • @taranjitsingh5208
    @taranjitsingh5208 Před rokem +1

    Waheguru

  • @bharpursingh4947
    @bharpursingh4947 Před 3 lety +3

    Thanx Veer ji🙏

  • @mallsinghsohnasingh3041

    Attt

  • @tanveersingh4785
    @tanveersingh4785 Před 3 lety +4

    Dhan Dhan Guru Gobind Singh Sahib 👏🏻

  • @KuldeepKaur-gl2kt
    @KuldeepKaur-gl2kt Před 3 lety +3

    Waheguru ji ka khalsa waheguru ji ki fateh ji

  • @kuldeepsingh-cy8jt
    @kuldeepsingh-cy8jt Před 2 lety +1

    WAHEGURU..G..KA..KHALSA..SHRE..WAHEGURU..G..KE..FATEH..G

  • @kulvirghuman2049
    @kulvirghuman2049 Před 4 měsíci

    ਗਲਤ ਇਹ ਗੁਰੂ ਸਾਹਿਬ ਦੀ ਕੋਈ ਲਿਖਤ ਨਹੀਂ..

  • @JAGTARSINGH-vi2ke
    @JAGTARSINGH-vi2ke Před 8 měsíci

    Jdo di app di vedio dekh de dil di bhadk khtam ho gei thnxx

  • @bhupindersanghasanghabhupi6759

    Whaeguru ji

  • @gurmukhsingh6126
    @gurmukhsingh6126 Před 2 lety

    ਬਹੁਤ ਵਧੀਆ ਉਪਰਾਲਾ ਹੈ

  • @anmolpreetkaur3263
    @anmolpreetkaur3263 Před 11 měsíci +2

    ਇਹ।ਗਿਆਨ।ਦਾ।ਭੰਡਾਰ।ਹੈ।ਭਾਈ।ਸਾਹਬ।ਜੀ

  • @sharanjeetkaur8539
    @sharanjeetkaur8539 Před rokem +2

    ਬਾਕੀ ਗੱਲਾਂ ਤਾਂ ਸੱਚੀਆਂ ❤

  • @rglightgaming8191
    @rglightgaming8191 Před 2 lety +2

    ਵਾਹਿਗੁਰੂ ਜੀ
    ਚੜ੍ਹਦੀਕਲਾ ਰੱਖੇ ਖਾਲਸਾ ਜੀ

    • @SukhdevSingh-it1qh
      @SukhdevSingh-it1qh Před 2 lety

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagdevSingh-mk8zy
    @JagdevSingh-mk8zy Před 3 lety +10

    ਪਹਿਲਾਂ ਲੋਕ ਇਨ੍ਹਾਂ ਗੱਲਾਂ ਦਾ ਖਿਆਲ ਰੱਖਿਆ ਕਰਦੇ ਸਨ ਪਰ ਅੱਜ ਕਹਿੰਦੇ ਨੇ ਕਿ ਕਲਯੁੱਗ ਹੈ ਸਭ ਚਲਦਾ ਇਸੇ ਕਰਕੇ ਇਹ ਸਭ ਹੋ ਰਿਹਾ

  • @jarnailsingh7544
    @jarnailsingh7544 Před 3 lety +1

    Dhañ.dhan.shri.guru.govind.singh.g

  • @tanbirsingh777
    @tanbirsingh777 Před 3 lety +2

    waheguru ji
    sano hamsha kaas banke rahke

  • @nachhatarkaur7813
    @nachhatarkaur7813 Před 3 lety +1

    Veer jind wadali bahut he vadia Sachi nuai

  • @musicaltributes8951
    @musicaltributes8951 Před 2 lety

    Satsriakal Baba ji Waheguru chardi kala bakshe

  • @ParamjeetKaur-vz3wt
    @ParamjeetKaur-vz3wt Před rokem

    Waheguru ji waheguru ji waheguru ji

  • @gurpalsingh8797
    @gurpalsingh8797 Před 2 lety

    Bilkul aap ji sahi gal kiti ha bhut vadya oprala ha har eak no pta chal jao

  • @gurgurgur
    @gurgurgur Před rokem +1

    Deeya sohray parwar da dhan han . Deeya da dhan na khoyo nahi ta puter neekama ho janday han .

  • @gurmeetsinghdhaliwal7362

    ਵਧੀਆ ਸੁਝਾਅ ਖਾਲਸਾ ਜੀ

  • @sandhusaab8734
    @sandhusaab8734 Před 3 lety +2

    Right veer ji .

  • @amarjitsaini5425
    @amarjitsaini5425 Před 2 lety

    Waheguru Ji ka Khalsa Waheguru Ji ke Fatey…

  • @user-hc1xj2qg2w
    @user-hc1xj2qg2w Před 3 lety +3

    🙏🙏🙏🙏🙏🙏

  • @ManpreetSingh-tc1wn
    @ManpreetSingh-tc1wn Před 3 lety +4

    👍👍👍🙏

  • @annureetgill5948
    @annureetgill5948 Před 2 lety

    WAHEGURU JI

  • @jagdeepkaur5039
    @jagdeepkaur5039 Před 3 lety +3

    👍👍👍👍👍🙏

  • @hardeepsingh-dc2zw
    @hardeepsingh-dc2zw Před 2 lety

    Thanks Very nice

  • @kuldipsingh1373
    @kuldipsingh1373 Před 2 lety

    Waheguru ji good job ji 🙏🌹🚩

  • @jaswinderkaurdhillon6832

    Guru Granth Sahib naal Sangat my Joro

  • @user-hc1xj2qg2w
    @user-hc1xj2qg2w Před 3 lety +2

    👌🙏🙏

  • @jatinderkaur6058
    @jatinderkaur6058 Před 3 lety +1

    Good

  • @gindabrar3501
    @gindabrar3501 Před 2 lety

    🙏🙏

  • @rajveersekhon3146
    @rajveersekhon3146 Před rokem

    🙏🏻🙏🏻🙏🏻🙏🏻🙏🏻

  • @gurindersingh278
    @gurindersingh278 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhwindersingh-dq1ux
    @sukhwindersingh-dq1ux Před 2 lety

    Bilkul theek

  • @sukhraas
    @sukhraas Před 3 lety +7

    ਰੋਜ਼ ਦੀਆਂ 2 ਅੱਪਲੋਡ ਕਰਦੋ ਜੀ। ਬਾਕੀ ਹੋਰ videos ਰੋਕ ਲਓ ਥੋੜਾ ਟਾਈਮ ਜੀ।

  • @jasmeetsingh8946
    @jasmeetsingh8946 Před rokem

    Baba ji sare charittar upload kryo ji rukyo na ji bhot vdii sewa aa paaji waheguru ji

  • @abisingh186
    @abisingh186 Před 3 lety +9

    ਸ਼ਬਦ ਬਾਣੀਂ ਦਸ਼ਮ ਗ੍ਰੰਥ ਸਾਹਿਬ ਜੀ। ਨਿਹੰਗ ਸਿੰਘਾਂ ਜਥੇਬੰਦੀਆਂ ਵੱਲੋਂ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ।

  • @bhaisurindersingh5680
    @bhaisurindersingh5680 Před 3 lety

    Y good g

  • @jagdishbahia9162
    @jagdishbahia9162 Před 3 lety +1

    🙏🙏👌

  • @SsMaur
    @SsMaur Před 3 lety +1

    Well come veer jind wdai ji ok one nice jankari and note sant jarnail singh khalsa bhidara wale jindabad jindabad and badal and badal privar and aakali party mordabad mordabad (Raghveer singh dhaliwal village Raipur Diss MANSA

  • @VickySingh-bq5ux
    @VickySingh-bq5ux Před rokem

    Bilkul shi baba ji😮😅

  • @jashandhaliwal9148
    @jashandhaliwal9148 Před 3 lety +1

    Good job bai boht vadia km krde o tusi

  • @gurgurgur
    @gurgurgur Před rokem

    Dasam di nidiya wheheguru nay app he karwayee ha that’s why dasam bani da gyan chamak key loka sahmnay aya ha . Nidak blessing he hunday han family ch ja society ch Sadi jadgi nu shamak day janday han nidak nu kaday bura na manno kirpa manno wheheguru di

  • @jaswantsinghsingh5893
    @jaswantsinghsingh5893 Před 2 lety

    Very good ji From HR Karnal

  • @gurbhejsingh2113
    @gurbhejsingh2113 Před 3 lety

    🙏🏻🙏🏻🙏🏻🙏🏻🙏🏻🙏🏻🙏🏻🙏🏻

  • @harneetvlogs6373
    @harneetvlogs6373 Před 3 lety +1

    😊😊😊

  • @sukhvirsingh1608
    @sukhvirsingh1608 Před 2 lety

    Tuhadia videos bohat vadya hundia ji🙏

  • @satsriakal5761
    @satsriakal5761 Před 2 lety +1

    ਬਹੁਤ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਚ ਰੱਖਣ ਹਮੇਸ਼ਾ

  • @rajvinderaujla5191
    @rajvinderaujla5191 Před 21 dnem

    ਤੁਹਾਡਾ ਕੋਈ ਹੋਰ ਵੀ ਚੈਨਲ?

  • @realisbest3263
    @realisbest3263 Před měsícem

    ਲਗ਼ਾਹ ਵੀ ਵਿਚਾਰਾਂ ਫਸ ਗਿਆ ਸੀ 😂

  • @Jass_96k
    @Jass_96k Před rokem

    Eh chriter kehde ang to shuru hunde ne veer

  • @SsMaur
    @SsMaur Před 3 lety +1

    Well come veer jind wdai ji bhut bhut mhirbani ok one nice jankari and please next vich pakhndi and De dhadriya to and man mat to door rhina and please waheguru aakal purakh te bhrosa Rakhda ok vdali veer ji jankari ok thanks (Raghveer singh dhaliwal village Raipur Diss MANSA

  • @gurgurgur
    @gurgurgur Před rokem

    Kam ch fesya sari jadgi nark he bhogda ha jis trah ack parrot di choj trees ch fess jay tay oh othay he tarf tarf key mar jaway Gurbani khadi ha .

  • @merovana1682
    @merovana1682 Před 3 lety +7

    ਫ਼ਤਿਹ ਦੀ ਸਾਂਝ ਪ੍ਰਵਾਨ ਕਰਨਾ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻💐
    ਜਿੰਦ ਵੀਰ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਇਸ ਵਿਸ਼ੇ ਉੱਤੇ ਚਾਨਣਾ ਪਾਉਣ ਲਈ ✊

    • @JindBadali
      @JindBadali  Před 3 lety

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sharanjeetkaur8539
    @sharanjeetkaur8539 Před rokem

    Video ਦੇ ਸ਼ੁਰੂ ਚ ਲੰਮਲੇਟ ਬਹੁਤ ਹੈ

  • @HarwinderSingh-kf8zv
    @HarwinderSingh-kf8zv Před 3 lety +4

    ਬਾਬਾ ਜੀ ਉਹ ਮੂਰਖ ਲੋਕ ਹੋਣ ਗੇ ਜੋ ਦਸਮ ਗ੍ਰੰਥ ਸਹਿਬ ਜੀ ਨੂੰ ਨਿੰਦ ਦੇ ਨੇ ਵਾਹਿਗੁਰੂ ਸਬ ਦਾ ਭਲਾ ਕਰੇ

    • @tttgggg9409
      @tttgggg9409 Před 3 lety

      Tera dsm gnd granth evi dsda guru gobind singh afim khnda c baba nanak love kush di vns aa evi mno salio

    • @HarwinderSingh-kf8zv
      @HarwinderSingh-kf8zv Před 3 lety +2

      @@tttgggg9409 ਕਾਕਾ ਜੇ ਮੈਂ ਗਲਤਾ ਜੁਬਾਨ ਵਰਤਣ ਲੱਗ ਗਿਆ ਨਾ ਫੇਰ ਹੱਥ ਲਾ ਕੇ ਦੇਖਾ ਗਾ ਕੇ ਇਹ ਕੀ ਹੋ ਗਿਆ

    • @JindBadali
      @JindBadali  Před 3 lety +2

      ਸਾਬਿਤ ਕਰਦੇ ਕਿਥੇ ਲਿਖਿਆ ਕਿ ਮਾਹਰਾਜ ਫੀਮ ਖਾਂਦੇ ਸੀ ? ਜੋ ਤੂੰ ਕਹੇਂਗਾ ਉਹੀ ਕਰਾਂਗਾ

    • @HarwinderSingh-kf8zv
      @HarwinderSingh-kf8zv Před 3 lety +1

      @@JindBadali ਬਾਬਾ ਤੁਸੀ ਪ੍ਰਚਾਰ ਕਰਦੇ ਰਹੋ ਵਾਹਿਗੁਰੂ ਮੇਹਰ ਕਰਨ ਗੇ।। ਇਹੋ ਜਿਹੇ ਲੋਕਾਂ ਲਈ ਅਸੀ ਮੰਨ ਮੁੱਖ ਬਹੁਤ ਹਾਂ ਬਾਬਾ ਜੀ ਗੰਦ ਸਾਫ ਕਰਨ ਲਈ ਕਈ ਵਾਰ ਗੰਦੇ ਬਣਨਾ ਪੈਂਦਾ ਹੈ ਤਾਂ ਓਹ ਅਸੀ ਬਣਾ ਗੇਂ

    • @tttgggg9409
      @tttgggg9409 Před 3 lety

      @@JindBadali jind bdali putr kujj video aa knjr bhindru dia jis vich i khnda piy guru nanak ram di chothi kull bedi love kush di vns aa guru gobind singh singha nu afim di brto krke jung bhejde c putr tria chritar sara sunaa video oade viakhay krke dsm gnd granth tera murid hoju j sikha nu hindu n savt krda hoy

  • @baljitkaursidhu4846
    @baljitkaursidhu4846 Před 3 lety

    Wahay guru ji ka kalsa Sri wahay guru ji ki fateh 🌹🌹🙏

  • @jabarjangsingh3192
    @jabarjangsingh3192 Před 3 lety +1

    ਭਾਈ।ਸਾਹਿਬ।ਜੀ।ਗੁਰੂਗੋਬਿੰਦਸਿੰਘ।ਜੀ।ਨੇ।ਚੀਤਰ।ਗੂਪਤ।ਨਾਟਕ।ਗਰੰਥ।ਵਿੱਚ।ਲਿਖਿਆ।ਜੱਬ।ਤੱਕ।ਦੇਖੋ।ਨਾ।ਆਪਨੇ।ਨੈਨੀ।ਕੱਬੀ।ਨਾ।ਮਾਨੂੰ।ਗੂਰੂ।ਕਿ।ਕੈਹਣੀ।ਗੁਰੂ।ਜੀ।ਕੈਹਦੇ।ਜੀਨਾ।ਚੀਰ।ਆਪਣੀਆ।ਅੱਖਾ।ਨਾ।ਨਹੀ।ਵੇਦਾ।ਆਪਣੇ।ਗੁਰੂ।ਦਾ।ਕੈਹਣਾ।ਵੀ।ਨਹੀ।ਮੱਨ।ਦਾ।ਤੂਸੀ।ਆਪਣੀ।ਆ।ਅੱਖਾ।ਨਾਲ।ਕਿਥੇ।ਡੇਰਾ।ਮੂਖੀ।ਨੂੰ।ਵੇਖੀਆ।ਸੀ।ਏ।ਮੋਦੀ।ਮੀਡੀਆ।ਦਾ।ਕੱਮ।ਸੀ।ਇਲਜਾਮ।ਲਾ।ਕੇ।ਸੱਤ।ਕਰੋੜ।ਬੋਟ।ਨੂੰ।ਦੱਬਣ।ਦੀ।ਕੋਸਸ।ਕਰਨੀ।ਹੂਣ।ਮੋਦੀ।ਮੀਡੀਆ।ਕਿਸਾਨਾ।ਨੂੰ।ਦੱਬੀ।ਜਾਦਾ।ਹੂਣ।ਤੂਸੀ।ਕਿਸਾਨਾ।ਨੂੰ।ਕਹੋ।ਤੂਸੀ।ਆਤੰਕਵਾਦੀ।ਦੇਸ।ਧਰੋਹੀ।ਹੋ।ਜੇ।ਉ।ਕਬੋਲ।ਲੈਣ।ਗੇ।ਤਾ।ਅਸੀ।ਵੀ।ਕਬੋਲ।ਲਵਾ।ਗੇ।ਤ।ਨਿਦਾ।ਭਲੀ।ਕੀਸੀ।ਕੀ।ਨਾਹੀ।ਮੱਨ।ਮੂਰਖ।ਕਰਨ।ਤੈਹ।ਮੈਹੂ।ਕਾਲੇ।ਨੀਦਕਾ।ਨਰਕੇ।ਘੋਰ।ਪਵਨ।ਜੇੜਾ।ਬੱਦਾ।ਆਪਣੀਆ।ਅੱਖਾ।ਨਾ।ਨਹੀ।ਵੇਦੇ।ਲੋਕਾ।ਦੇ।ਕੈਹਣ।ਤੇ।ਕਿਸੇ।ਦੀ।ਨੀਦਆ।ਕੱਰਦਾ।ਹੈ।ਉ।ਮੂਹ।ਕਾਲਾ।ਕਰੋਉਦਾ।ਹੈ।ਮੈ।ਨਹੀ।ਕੈਹਦਾ।ਗੂਰੂ।ਬਾਣੀ।ਕੈਹਦੀ।ਹੈ।

  • @balbirbasra3913
    @balbirbasra3913 Před rokem

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🚩🚩☬☬

  • @ShamsherSingh-jo2zi
    @ShamsherSingh-jo2zi Před 11 měsíci +1

    ਜਨਾਨੀ 80% ਮਰਦ 20% ਗਲਤ ਹੁੰਦਾ ਹੈ ਪਰ ਬਚਨਾ ਸਭ ਨੂ ਚਾਹੀਦਾ

  • @arshajatt2107
    @arshajatt2107 Před 3 lety +1

    Bhai Saab ji Saka nankana Saab ji te v vedio bnao

  • @jagwinderdhaliwal5879
    @jagwinderdhaliwal5879 Před 7 měsíci

    Thik v k he

  • @GurbhejSingh-vn2vm
    @GurbhejSingh-vn2vm Před 3 lety +1

    ਵੀਰ ਇਹ ਚਰਿਤਰ ਤੁਸੀਂ ਪਹਿਲਾਂ ਵੀ ਪਾ ਚੁੱਕੇ ਹੋ

  • @dullat6887
    @dullat6887 Před 3 lety

    Veer ji naal chariter da likhiaant v pesh kro

  • @SohanSingh-yt2pn
    @SohanSingh-yt2pn Před rokem

    Voice is slow

  • @JaspalSingh-zs1mj
    @JaspalSingh-zs1mj Před 3 lety +4

    Khalisthan zindabad

  • @surinderpalsingh2855
    @surinderpalsingh2855 Před 13 dny

    Kam krodh nagar buh bharya

  • @sukhjindersingh1675
    @sukhjindersingh1675 Před 3 lety +4

    ਭਰਾਵਾ ਜਿਹੜੇ ਪੂਰੇ ਸਾਧੂ ਹੁੰਦੇ ਹਨ ਉਹ ਲਗੋਟੇ ਦੇ ਜਤੀ ਹੁੰਦੇ ਹਨ ਜਿਹੜੇ ਔਰਤਾਂ ਭਜਾ ਕੇ ਲੈ ਜਾਂਦੇ ਹਨ ਉਹ ਸਾਧੂ ਨਹੀ ਆਸ਼ਕ ਹੁੰਦੇ ਹਨ। ਬਾਕੀ ਗੁਰੂ ਸਾਹਿਬ ਜਿਆਦਾ ਸਮਾਂ ਜੰਗਾਂ ਵਿੱਚ ਜੂਝਦੇ ਰਹੇ ਉਹਨਾਂ ਕੋਲ ਐਸੇ ਚਰਿਤਰ ਲਿਖਣ ਦਾ ਟਾਈਮ ਨਹੀ ਸੀ। ਗੁਰੂ ਆਪਣੀ ਬਾਣੀ ਵਿੱਚ ਜਿਆਦਾ ਗੱਲ ਆਤਮਾ ਅਤੇ ਪਰਮਾਤਮਾ ਦੀ ਕਰਦਾ ਹੈ ਬਾਕੀ ਇਨਸਾਨ ਏਨਾ ਵੀ ਬੇਵਕੂਫ ਨਹੀ ਕੇ ਉਸਨੂੰ ਸਮਾਜ ਦੀਆਂ ਬੁਰਾਈਆਂ ਸਮਝਣ ਵਾਸਤੇ ਚਰਿੱਤਰ ਪੜਨੇ ਪੈਣ।

    • @JindBadali
      @JindBadali  Před 3 lety +3

      ਅੱਛਾ ਫੇਰ ਰੋਜ ਏਨੇ ਕਤਲ ਕਾਮ ਅੰਨ੍ਹੇ ਹੋਏ ਲੋਕ ਕਿਉਂ ਕਰ ਦਿੰਦੇ ਨੇ. ?

    • @sukhjindersingh1675
      @sukhjindersingh1675 Před 3 lety +2

      @@JindBadali ਤੇਰਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾਂ ਪਹਿਲਾਂ ਇਹ ਦੱਸ ਜੇ ਚਰਿੱਤਰ ਪੜਨ ਲੱਗ ਜਾਣ ਲੋਕ ਫੇਰ ਕਾਮ ਨਾਲ ਸਬੰਧਤ ਕਤਲ ਬੰਦ ਹੋ ਜਾਣਗੇ। ਤੇਰੀ ਦਲੀਲ ਤੋਂ ਹੈਰਾਨ ਹਾਂ ਮੈਂ।

    • @JindBadali
      @JindBadali  Před 3 lety +3

      ਕਿਉਂ ਨੀ ਹੋਣਗੇ ? ਹੈਰਾਨ ਤਾਂ teri ਬੁੱਧੀ ਤੋਂ ਹਾਂ je ਮਾਸਟਰ ਇਹ ਕਹਿ ਦਵੇ ਕਿ ਮੇਰੇ ਪੜ੍ਹਾਉਣ ਨਾਲ ਕੇਹੜਾ ਸਾਰੀ ਕਲਾਸ ਪਾਸ ਹੋ ਜਾਣੀ is ਲਈ ਫੇਰ ਤਾਂ ਉਹ ਪੜ੍ਹਾਉਣਾ ਈ ਬੰਦ kr ਦੇਵੇ , ਹਾਹਾ 😁

    • @sukhjindersingh1675
      @sukhjindersingh1675 Před 3 lety +2

      @@JindBadaliਆਪਣੀ ਬੁੱਧੀ ਨੂੰ ਵੀ ਥੌੜਾ ਜਿਹਾ ਵਰਤ ਤੇ ਪਹਿਲਾਂ ਇਹ ਦੱਸ ਕੇ ਚਰਿੱਤਰ ਵਿੱਚ ਜਿਹੜਾ ਕਾਮੀ ਬਾਬਾ ਤਾੜੀ ਮਾਰ ਕੇ ਦਰਵਾਜ਼ਾ ਖਲਵਾਉਦਾਂ ਸੀ ਕੀ ਉਹ ਗੂੰਗਾਂ ਸੀ ਜੇ ਨਹੀ ਤਾਂ ਉਹ ਆਵਾਜ਼ ਵੀ ਮਾਰ ਸਕਦਾ ਸੀ । ਦੂਸਰਾ ਜੇ ਚਰਿੱਤਰ ਪੜਨ ਨਾਲ ਕਾਮ ਨਾਲ ਸਬੰਧਤ ਕਤਲ ਬੰਦ ਹੋ ਸਕਦੇ ਹਨ ਤਾਂ ਈਮਾਨਦਾਰੀ ਨਾਲ ਦੱਸ ਕੇ ਉਹ ਸਾਰੇ ਚਰਿੱਤਰ ਆਪਣੀ ਭੈਣ, ਧੀ, ਘਰਵਾਲੀ ਅਤੇ ਚਾਚੇ ਤਾਏ ਦੀਆਂ ਕੁੜੀਆਂ ਨੂੰ ਇੱਕ ਕਮਰੇ ਵਿੱਚ ਬਿਠਾ ਕੇ ਪੜ ਸਕਦਾ ਏ ਅਤੇ ਫੇਰ ਇਹ ਯਕੀਨੀ ਹੋ ਜਾਵੇਗਾ ਕੇ ਚਰਿੱਤਰਾਂ ਦੀ ਕਥਾ ਸੁਣ ਕੇ ਉਹ ਕਾਮ ਨਾਲ ਸਬੰਧਤ ਕੋਈ ਗਲਤੀ ਨਹੀ ਕਰਨਗੀਆਂ। ਤੇਰੀ ਗੱਲ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ ਜੋ ਤੁਸੀਂ ਪੁੱਛਿਆ ਕੇ ਕਾਮ ਨਾਲ ਸਬੰਧਤ ਏਨੇ ਕਤਲ ਕਿਉਂ ਹੋ ਰਹੇ ਨੇ।

    • @JindBadali
      @JindBadali  Před 3 lety +3

      ਵੈਸੇ ਹੈ ਤੂੰ ਟਟਲ ਈ ਜਿਹੜਾ ਕਹਾਣੀਆਂ ਨੂੰ ਸੱਚ ਮੰਨ ਗਿਆ ਚਵਲ ਜੀ ਇਹ ਸਮਝਾਉਣ ਲਈ ਨੇ ਕੀ ਫ਼ਿਲਮਾਂ ਨੀ ਦੇਖਦਾ ? ਕੀ ਉਹਨਾਂ ਨੂੰ ਪੁੱਛਦਾ ਹੁੰਦਾ ਕਿ ਸੱਚ ਹੈ ਕਿ ਝੂਠ ਜੋ ਸਟੰਟ krde ਨੇ ? ਰਹੀ ਗੱਲ ਪੜ੍ਹਨ ਦੀ ਜੇ ਤੂੰ sex ਆਪਣੇ ਘਰਦਿਆਂ ਸਾਹਮਣੇ ਕਰ ਸਕਦਾ ਤਾਂ ਦੱਸ ?

  • @gulabsinghgrewal8353
    @gulabsinghgrewal8353 Před 4 měsíci

    ਇਹ ਗੁਰੂ ਸਾਹਿਬ ਜੀ ਦੀ ਲਿਖਤ ਨਹੀ ਹੈ।ਇਹ ਅਸ਼ਲੀਲ ਗੱਲਾਂ ਗੁਰੂ ਸਾਹਿਬ ਦੀ ਲਿਖਤ ਨਹੀ ਹੋ ਸਕਦੀ । ਇਹ ਗੁਰੂ ਸਾਹਿਬ ਦੇ ਦੋਖੀ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਦੀ ਕਰਤੂਤ ਹੈ।

    • @JindBadali
      @JindBadali  Před 4 měsíci

      ਪੜ੍ਹਿਆ ਤੁਸੀਂ ?

  • @chanansingh7211
    @chanansingh7211 Před 2 lety +1

    ਉਦੋਂ ਅਨਪੜ੍ਹ ਸੀ ਐਨੇ ਕਮਲੇ ਵੀ ਨਹੀਂ ਸੀ ਕਿ ਗੁਰੂ ਸਾਹਿਬ ਜੀ, ਨੂੰ ਏਦਾਂ ਸਮਜ਼ੋਣਾ ਪੈਂਦਾ? ਹੁਣ ਵੀ ਨਹੀਂ ਲੋੜ੍ਹ 12--13 ਸਾਲ ਜਾਚ ਸਿਖਾਉਂਦਾ? ਮੁਆਫ ਕਰ ਰੇਣ de

    • @JindBadali
      @JindBadali  Před 2 lety

      ਜੇ ਓਦੋਂ ਅਨਪੜ੍ਹ ਸੀ ਫੇਰ ਗੁਰੂ ਜੀ ਨੇ ਲਿਖਿਆ ਈ ਕਿਉ ? ਅਨਪੜ੍ਹ ਕਿਵੇਂ ਪੜ੍ਹ ਲੈਂਦੇ ਸਨ

  • @malkiatsingh3297
    @malkiatsingh3297 Před 2 lety

    Kee jrurat eho jihi videos paan de hor smajik Masley bhut aa theek karan valey

    • @JindBadali
      @JindBadali  Před 2 lety +2

      ਤੇਰੀ ਕੀ ਜਰੂਰਤ ਐਥੇ ਕੁਮੈਂਟ ਕਰਨ ਦੀ

    • @simar4189
      @simar4189 Před 2 lety

      @@JindBadali bus ihna nu hee Bolan deo sare suno bus Fer theek a

  • @ukmkukmk7563
    @ukmkukmk7563 Před 3 lety

    Sikhia jarror share karo...lekin nindia karan de naal thuhada Naam da phall transfer ho Jaye ga..
    Raja Ajay di sakhi padh ke dekh lo...Amir Bhandar SGGS steek vich shamal he...
    Kis tareh Raja Ajay ne ninda kaara ke apna paap doh liya si...
    Waheguru...

  • @divjotkaursembhi5355
    @divjotkaursembhi5355 Před 3 lety +9

    ਦਸਮ ਗ੍ਰੰਥ ਦੇ ਸਾਰੇ ਵਿਰੋਧੀ ਜਿਆਦਾਤਰ 1984 ਤੋਂ ਬਾਅਦ ਹੀ ਪ੍ਰਗਟ ਹੋਏ ਨੇ ਪਰ ਦਸਣਾ ਚਾਹੁੰਨਾ ਮੈਂ ਵਿਰੋਧੀ ਵੀ ਦਲੇ ਨੇ ਇਕ ਪਾਸੇ ਦਸਮ ਦਾ ਵਿਰੋਧ ਕਰਦੇ ਨੇ ਦੂਜੇ ਪਾਸੇ ਸੰਤ ਭਿੰਡਰਾਂਵਾਲਿਆਂ ਨੂੰ ਸਹੀ ਦਸਦੇ ਨੇ

  • @ukmkukmk7563
    @ukmkukmk7563 Před 3 lety +1

    Bhai sahib jee ik benti heh...joh lok galat kam karde ne, una noo SADH SANT ja BABEH naa akho...unnah loka nu SADH SANT JA BABEH akhan naal GURMAT di ulangna hundi eh...
    SADH. SANT, BABEH Guru Nanak de Sikh hundeh eh...
    SADH, SANT, JA BABEH UCHI AVASTA WALE HUNDEH NE...
    Joh lok kaami hundeh ne, ohh SADH SANT BABEH NAHI HUNDE...
    Please SADH SANT BABEH the definition na badnaam karo...
    Jo Kaami lok heh, unna kaami jaroor akho...
    Gurmat ansar SANT SADH BABEH ik satkar jog naam heh...
    Waheguru...

  • @Karansingh-iq1zv
    @Karansingh-iq1zv Před rokem

    ਇਹ ਕੰਮ ਤਾ ਗੁਰੂ ਘਰਾ ਵਿੱਚ ਸਰਸੇ ਵਾਲੇ ਤੋ ਵੀ ਦਸ ਗੁਣਾ ਵਧ ਹੈ

  • @gurgurgur
    @gurgurgur Před rokem

    Sahij kala jo gyan wali hundi ha rishi murkh si ,sach khoj academy baba ji name da vi deep meaning dasday han

  • @harjinderrandhawa7587
    @harjinderrandhawa7587 Před 3 lety +3

    ਲੱਖਾ ਸਿਧਾਣਾ ਪੰਜਾਬ ਦੇ ਅਜੋਕੇ ਆਗੂਆਂ ਵਿੱਚ ਇਕਲੌਤਾ ਅਜਿਹਾ ਆਗੂ ਹੈ ਜੋ ਕਿ ਸਾਰੀ ਨੌਜਵਾਨੀ ਲਈ ਆਦਰਸ਼ ਹੈ। ਆਪਣੀ ਸੋਚ ਵਿੱਚ ਬਿਨਾ ਕਿਸੇ ਪਖੰਡ, ਡਰ ਜਾਂ ਦੁਬਿਧਾ ਦੇ ਆਪਣੀ ਗੱਲ ਨੂੰ ਸਾਫ ਅਤੇ ਸਪਸ਼ਟ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਂਦਾ ਹੈ। ਘਟੀਆ ਵਿਕਾਊ ਲੀਡਰਾਂ ਦੇ ਜੁੱਤੀ ਚੱਟ ਬਣਨ ਨਾਲੋਂ ਲੱਖੇ ਦੇ ਨਾਲ ਰਲੋ ਅਤੇ ਪੰਜਾਬ ਦਾ ਭਵਿੱਖ ਉੱਜਲ ਕਰੋ। ਲੱਖਾ ਹੀ ਕੁਝ ਚੋਣਵੇਂ ਆਗੂਆਂ ਵਿਚੋਂ ਇਕ ਹੈ ਜੋ ਕਿ ਬੀ ਜੇ ਪੀ ਜਾਂ ਕਾਂਗਰਸ ਦੀ ਖੇਡ ਤੋਂ ਉੱਪਰ ਉਠ ਕੇ ਸਰਕਾਰੀ ਏਜੰਸੀਆਂ ਵਲੋਂ ਸਿਖਾਂ ਵਿਰੁਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਫਿਕਰਮੰਦ ਹੈ ਅਤੇ ਹਰ ਵੇਲੇ ਲੋਕਾਂ ਨੂੰ ਸੁਚੇਤ ਅਤੇ ਲਾਮਬੰਦ ਕਰਦਾ ਰਹਿੰਦਾ ਹੈ। ਅਜੋਕੀ ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕਿਸੇ ਵੀ ਸਮੱਸਿਆ ਨਾਲ ਜੂਝਣ ਵਿਚ ਅਗਵਾਈ ਕਰਨ ਵਿਚ ਫੇਲ ਹੋਈ ਹੈ ਅਤੇ RSS/ਸਰਕਾਰੀ ਹਥਠੋਕਿਆਂ ਨਾਲ ਭਰੀ ਹੋਈ ਹੈ ਅਤੇ ਸਿਰਫ ਨਿਜੀ ਹਿਤਾਂ ਦੀ ਪੂਰਤੀ ਕਰ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਅਖੌਤੀ ਖਾਲਿਸਤਾਨੀ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਹੀ ਸਭ ਕੁਝ ਕਰ ਰਹੇ ਹਨ ਅਤੇ ਸੰਘਰਸ਼ ਨੂੰ ਤਰਪੀਡੋ ਕਰ ਰਹੇ ਹਨ। ਹਰ ਨੌਜਵਾਨ ਨੂੰ ਬੇਨਤੀ ਹੈ ਕਿ ਆਪਣੋ ਹੱਕਾਂ ਨੂੰ ਪਛਾਣੋ, ਜਾਗਰੂਕ ਹੋਵੋ, ਮੂਰਖਾਨਾ ਹਰਕਤਾਂ ਤੋਂ ਬਚੋ ਅਤੇ RSS ਦੀਆਂ ਸਾਜ਼ਿਸ਼ਾਂ ਨੂੰ ਸਮਝੋ। ਅਜੇ ਵੀ ਸੰਭਲੋ। ਅਜੇ ਵੀ ਸਰਕਾਰ ਨੇ ਦੀਪ ਸਿੱਧੂ ਵਰਗੇ ਕਈ ਹੋਰ ਖਰੀਦੇ ਹੋਏ ਟੱਟੂ ਵਰਤਣੇ ਹਨ। ਦੀਪ ਸਿੱਧੂ ਵਰਗੇ ਗਦਾਰਾਂ ਤੋਂ ਦੂਰ ਹੀ ਰਹੋ। ਉਹ 'ਕੱਲਾ ਹੀ ਲੀਡਰ ਬਣਨ ਦੇ ਕਾਬਲ ਹੈ? ਜਰਾ ਸੋਚੋ ਓਹਨੇ ਅਗਸਤ ਮਹੀਨੇ ਤੋਂ ਪਹਿਲਾਂ ਸਿੱਖ ਮਸਲਿਆਂ ਬਾਰੇ ਕਦੇ ਕੁਝ ਕਿਹਾ? ਫਿਰ ਓਹਨੂੰ ਹੁਣ ਇਕ ਦਮ ਹੀ ਸਿਖਾਂ ਨਾਲ ਇੰਨਾ ਹੇਜ ਜਾਗ ਪਿਆ? RSS ਦਾ ਏਜੰਟ, BJP ਦਾ ਕਾਰਜ ਕਰਤਾ ਦੀਪ ਹੀ ਤੁਹਾਨੂੰ ਸਭ ਤੋਂ ਵਧੀਆ ਲੀਡਰ ਕਿਉਂ ਲਗਦਾ? ਇਹ ਸਿਿਰਫ RSS ਦੀ B-ਟੀਮ ਢੀੰਡਸਾ ਦੀ ਰਾਹੀਂ ਸਿੱਖ ਗੋਲਕਾਂ 'ਤੇ ਕਾਬਜ਼ ਰਹਿਣ ਦੀ ਚਾਲ ਹੈ ਤਾਂ ਕਿ ਸਿਖ ਸੰਸਥਾਵਾਂ ਵਿਚ ਘੁਸਪੈਠ ਬਰਕਰਾਰ ਰਹੇ ਅਤੇ ਸਿੱਖੀ ਨੂੰ ਅੰਦਰੋਂ ਘੁਣ ਵਾਂਗ ਖਤਮ ਕੀਤਾ ਜਾ ਸਕੇ।

  • @hajursingh_7089
    @hajursingh_7089 Před 3 lety

    Deredar banaye kinne si veer ji saade warge lokan ne dasam granth likhaya kine brahmwadi lokan ne Guru Nanak dev ji vi likh sakde han par nahi ohna ne sab nu brabri da darja dita si na ki mahila nu bura bher Guru Gobind Singh ji kiwen likh sakde han hadh ho gai hai etna jhuth

  • @tarloksingh2141
    @tarloksingh2141 Před 3 lety +3

    Kalgidhar Patshah Akalpurakh de ustat karday san o kaday v aiho jehay chriter nehi likh sakday.

    • @SukhrajSingh-wl1gm
      @SukhrajSingh-wl1gm Před 3 lety +5

      Oo saleya tere jehe moorakh vaste nhi likhe apne sikha vaste maharaj ne likhe aa . Ta jo oo istrah de loka to bach ke Rehan .

    • @sukhman3740
      @sukhman3740 Před 3 lety +3

      Neki nu matha tek tu ta

    • @SukhrajSingh-wl1gm
      @SukhrajSingh-wl1gm Před 3 lety

      @@sukhman3740 sahi keha patshaho inna di soch bohot neech hai .

    • @malkiatsingh3297
      @malkiatsingh3297 Před 2 lety

      Sahi gal aa gee

  • @ramavtar72
    @ramavtar72 Před 2 lety +2

    ਸਾਰਾ ਬਕਵਾਸ ਤੇਰਾ ਦਿਮਾਗ ਨਹੀ ਸਾਰਾ ਝੂਠ ਹੈ ਕੋਈ ਸਿੱਖਿਆ ਨਹੀ

  • @ukmkukmk7563
    @ukmkukmk7563 Před 3 lety

    Doosri gall bhai sahib jee...tusi kisseh da naam lekhe badnam na karo...thuhede sirr bhaar chade ga...thuhade Nitnem da phall unna noo mill jayega...

  • @KulwinderSingh-bk5eu
    @KulwinderSingh-bk5eu Před 11 měsíci

    Tare bhan Lan

  • @chamkilasingh3473
    @chamkilasingh3473 Před 3 lety +2

    ਤੂੰ ਜਿਹੜੀਆਂ ਗੱਲਾਂ ਕਰਦਾ ੲਿਹ ਝੂਠ ਬੋਲ ਰਹੇ ਹੋ

  • @SurjeetSingh-uo8ce
    @SurjeetSingh-uo8ce Před 10 měsíci

    👎🏿👎🏿👎🏿

  • @sabhikhuttan2533
    @sabhikhuttan2533 Před 2 lety

    Guru Gobind Singh Ji ne dasam granth vich eh chitar nahi lykhy kyo tusi lok aurta nu badnaam karde aa kyo k maa bhena ta sab dya sanjya aa tuhanu v ik aurat ne janam dita eh chritar santok singh ne apne kolo galat banake lykhyo aa ji

  • @drvarunsharma2096
    @drvarunsharma2096 Před 2 lety

    🙏