5 Main reason :- why they left canada permanently

Sdílet
Vložit
  • čas přidán 11. 09. 2024

Komentáře • 832

  • @sarbjeetkaur2816
    @sarbjeetkaur2816 Před rokem +157

    ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ

    • @atlanticjatt7525
      @atlanticjatt7525 Před rokem +1

      Sahi

    • @divine-world-connect2god
      @divine-world-connect2god Před rokem +8

      hahahaha, te khud ta eh canada baithha , punjab nu bachauna ta punjab aawe eh pehla

    • @prabhjotsinghdhillon6554
      @prabhjotsinghdhillon6554 Před rokem

      Te aah heera aap kdon auga mud k??

    • @jaskarnsingh3884
      @jaskarnsingh3884 Před rokem +1

      ਕੰਮ ਵਾਲਾ ਹਰ ਜਗਾ ਕਾਮਯਾਬ ਹੈ ਪੁਰਾਣੇ ਸਾੜਾ ਜਰੂਰ ਕਰਦੇ ਆ ਜਾਦਾਤਰ ਕੰਮ ਤੇ ਅਸਰ ਪੈਦਾ

  • @jagirjosan4521
    @jagirjosan4521 Před rokem +61

    My son completed his study from Brampton and he returned to Punjab four years back.we all r happy and living hundered time better than Canada.Love Punjab

    • @neelamchandi9788
      @neelamchandi9788 Před rokem +13

      Mere bete ne study complete kar laye work permit v mil gaya par health issue kar ke Canada test bhout hi delay c jis karan uss de health hor kharab ho Gaye Mera Dil nahi karda hun o wapas Canada Jave ethe Punjab rahe mere nal😊

    • @MANJEETKAUR-os8xx
      @MANJEETKAUR-os8xx Před rokem

      ​@@neelamchandi9788¹è
      9:13

    • @lakhvirdhaliwal386
      @lakhvirdhaliwal386 Před rokem

      ​@@neelamchandi9788ਏਸਗਞਜਝਦਝ
      ; ਮਡਗਾਠਖਞਗਅਕਡਞਹੀ

    • @gurwinderbrar189
      @gurwinderbrar189 Před rokem +4

      Good 👍 sada beta vi aa reha g canada Chad k 😊

  • @GurpreetSingh-se4wi
    @GurpreetSingh-se4wi Před rokem +23

    ਜਿਉਂਦਾ ਰਹਿ ਜੱਟਾ । ਧੰਨਵਾਦ ਤੂੰ ਲੋਕਾਂ ਦੀਆਂ ਥੋੜੀਆਂ ਬਹੁਤ ਅੱਖਾਂ ਖੋਲ੍ਹਣ ਦੀ ਕੋਸ਼ਿਸ ਕਰ ਰਿਹਾ

  • @GurdeepSingh-hi6rf
    @GurdeepSingh-hi6rf Před rokem +91

    ਵੀਰੇ ਤੇਰੇ ਜਿਹੇ ਹੀ ਕੁਝ ਪੰਜਾਬ ਲਈ ਕਰ ਸਕਦੇ ਨਹੀਂ ਤਾਂ ਸਾਡੇ ਬੱਚੇ ਦੇਖਾ ਦੇਖੀ ਛੱਡ ਰਹੇ ਸਾਰਾ ਪੰਜਾਬ ਹੀ ਕਮਲਾ ਹੋ ਗਿਆ ਵੀਰੇ ਜਿਉਦਾ ਰਹਿ ਹਕੀਕਤ ਦੇ ਰੂ ਬ ਰੂ ਕਰਵਾਇਆ

  • @KulwantSingh-iw9sj
    @KulwantSingh-iw9sj Před rokem +161

    ਪੰਜਾਬ ਅਤੇ ਇੰਡੀਆ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ

  • @gurdeepsingh-yh8cg
    @gurdeepsingh-yh8cg Před rokem +56

    ਵੀਰੇ ਬਹੁਤ ਸਹੀ ਦਸਿਆ tusi❤. ਅਤੇ ਵੀਰੇ ਮੈੰ ਇਹ ਕਹਿਣਾ ਚਾਹੁੰਨਾ ਕੇ ਕੈਨੇਡਾ ਤੋਂ ਵੀ ਜਿਹੜੇ ਆਪਣੇ ਵੀਰ ਮੁੜ ਕ ਆਉਂਦੇ ਨੇ ਜੇ ਓਹਨਾ ਨੂੰ ਇਥੇ ਪੰਜਾਬ ਚ ਕੋਈ ਨਈ ਕੰਮ ਮਿਲਦਾ ਤਾ ਗਰੁੱਪ ਬਣਾ ਕੇ ਕੋਈ ਬਿਜਨਸ ਸ਼ੁਰੂ ਕਰ ਲੈਣਾ ਚਾਹੀਦਾ

  • @paramjeet1699
    @paramjeet1699 Před rokem +77

    ਬਾਈ ਜੀ 239 ਸਾਲ ਦੇ ਗੁਰੂ ਸਾਹਿਬਾਨ ਜੀ ਦੇ ਸਰੀਰਕ ਇਤਿਹਾਸ ਵਿਚ ਹਰ ਗੱਲ ਦਾ ਜਵਾਬ ਹੈ, ਗੱਲ ਤਾਂ ਸਮਝਣ ਦੀ ਹੈ ।
    ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ ।
    ਦੂਜੀ ਗੱਲ ਸਾਰੇ ਸੰਸਾਰ ਦੇ ਮੂਰਖ ਲਗਦਾ ਪੰਜਾਬ ਵਿੱਚ ਹੀ ਵਸਦੇ ਹਨ।
    ਪਹਿਲਾਂ ਮੁਗਲਾਂ ਨਾਲ ਲੜ ਕੇ ਰਾਜ ਭਾਗ ਲਿਆ ਫੇਰ ਸਾਂਭਣ ਦੀ ਅਕਲ ਨਹੀਂ ਸੀ ਆਪਣੇ ਅੰਦਰ ਬੈਠੇ ਗੱਦਾਰਾਂ ਨੇ ਫੇਰ ਗੁਲਾਮ ਬਣਵਾ ਦਿੱਤਾ,
    ਅੰਗਰੇਜਾਂ ਨਾਲ ਲੜ ਲੜ ਕੇ ਮੁਲਕ ਅਜ਼ਾਦ ਕਰਵਾਇਆ ਤੇ ਆਪਣਾ ਘਰ ਹੀ ਟੋਟੇ ਕਰਵਾ ਲਿਆ ਤੇ ਫੇਰ ਗੁਲਾਮੀ ਗਲੇ ਪਾ ਲਈ ।
    ਫੇਰ ਪੰਜਾਬੀ ਸੂਬੇ ਲਈ ਜੁੱਤੀਆਂ ਖਾਂਦੇ ਰਹੇ । ਜਰਾ ਕੂ ਸਾਹ ਲੈਣ ਜੋਗੇ ਹੋਏ ਤਾਂ ਫੇਰ ਅੰਗਰੇਜਾਂ ਦੇ ਦੇਸ਼ ਨੂੰ ਭੱਜ ਪਏ ।
    ਬਾਈ ਜੇ ਅੰਗਰੇਜਾਂ ਦਾ ਰਾਜ ਇੰਨਾ ਹੀ ਸੋਹਣਾ ਸੀ ਫੇਰ ਲੜਦੇ ਕਯੋਂ ਰਹੇ ??
    ਹੁਣ ਖਾਲਿਸਤਾਨ ਦੀ ਗੱਲ ਕਰਦੇ ਆ ਕਲ ਨੂੰ ਫੇਰ ਖਾਲਿਸਤਾਨ ਛੱਡ ਛੱਡ ਕੇ ਦਿੱਲੀ ਜੌਬ ਕਰਨ ਨੂੰ ਮਜਬੂਰ ਕਰ ਦੇਣਗੇ ਸਾਡੇ ਲੀਡਰ ।
    ਸਭ ਤੋਂ ਪਹਿਲਾ ਆਪਣਾ ਮੂਲ ਪਛਾਣੋ, ਪੰਜਾਬੀਆ ਨੂੰ ਸਭਤੋਂ ਵੱਡੀ ਬਿਮਾਰੀ ਦਿਖਾਵਾ ਤੇ ਫੁਕਰੀ ਮਾਰਨ ਦੀ ਹੈ ਹੋਰ ਪੰਜਾਬ ਚ ਕੋਈ ਕਮੀਂ ਨਹੀਂ

  • @harmanniwadha3760
    @harmanniwadha3760 Před rokem +24

    100% Sahi gal kiti veer ne i am also living in canada but mein v 2025 cha permanently vapis aa reha -- we’ll explained bro 🥰👍

  • @GurpreetSingh-ir7cs
    @GurpreetSingh-ir7cs Před rokem +36

    ਵੀਰੇ ਬਹੁਤ ਸਹੀ ਦਸਿਆ। ਸ਼ਾਬਾਸ਼ ਵੀਰ ਧੰਨਵਾਦ । ਪੰਜਾਬ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ । ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ।

    • @rahulasthana5049
      @rahulasthana5049 Před rokem

      Punjab hi nahi India mahan hai veere. Dot divide Punjab from India

  • @sandhudairyfarm8454
    @sandhudairyfarm8454 Před rokem +46

    ਬਾਈ ਏਦਾ e ਸੱਚ ਦੱਸੋ, ਲੋਕਾਂ ਦੀ ਪਰ ਪਰਵਾਹ ਨਾ ਕਰੋ,ਲੋਕਾਂ ਦਾ ਭਲਾ ਹੋਊਗਾ

  • @ramansingh5093
    @ramansingh5093 Před rokem +21

    Veere tusi ik only person jo sach saamne le k aa rahe ho ajtak lok bas hanere vich hi rakh rahe c canada nu le k

  • @kambozguri..6698
    @kambozguri..6698 Před rokem +38

    I strongly agree brother with your thought process..!🙏🏻🇨🇦

  • @AbhishekSharma-my6uo
    @AbhishekSharma-my6uo Před rokem +114

    I went to Canada on December 25th and returned back on February 24th. I was in Brampton and I did observe that it’s not same Canada that we fantasies from India. Reality is completely different although people have different narratives.
    Thanks.

    • @karanjotsingh2842
      @karanjotsingh2842 Před rokem +1

      me either had you got refund of your college fee

    • @Mehtabsingh411
      @Mehtabsingh411 Před rokem +4

      Rightly said i experienced same

    • @nakulkatyal
      @nakulkatyal Před rokem +4

      Me too bro i went on 10th aug. And returned back on 10 october

    • @stevenson68478
      @stevenson68478 Před rokem +11

      Good for you, I've been stuck here for 4 years, and made the mistake of booking a house. can't wait to sell and return to Punjab

    • @AbhishekSharma-my6uo
      @AbhishekSharma-my6uo Před rokem +2

      @@karanjotsingh2842 not yet. I’d applied for it and it usually takes 60-90 days.

  • @shubhpreetkaur3733
    @shubhpreetkaur3733 Před rokem +26

    Bilkul sch aa veere hun vala canada o ni ju pela c recession and glt decision sarkara de mjboor kr dinde aa kyi bndya nu vapis punjab mudan te . Thank you for speaking about all these matters in your vlog not everyone has courage to speak in front of all .

  • @dilrajsinghgill384
    @dilrajsinghgill384 Před rokem +30

    💯 percent agree with you brother I am here in Canada from 17 years it's not the same now so I'm planning same like you to go back in Punjab within few years.

  • @rajdeepsinghdhanju9824
    @rajdeepsinghdhanju9824 Před rokem +41

    ਸਾਡਾ ਪੰਜਾਬ ਭਾਰਤ ਦੁਨੀਆ ਦੀ ਅਜਿਹੀ ਥਾਂ ਹੈ ਜਿੱਥੇ ਤੁਸੀਂ ਸਾਰੀ ਉਮਰ ਵਿਹਲੇ ਬੈਠ ਕੇ ਰੋਟੀਆਂ ਖਾ ਸਕਦੇ ਹੋ।

  • @SSUNMEETS
    @SSUNMEETS Před rokem +13

    Money is not always currency . Having time in life to meet with your dear one is also money. Sleep without alarm is also money.

  • @sukhuttam3502
    @sukhuttam3502 Před rokem +10

    Thank you. Tussi brother pehle ho jinna ne khul k eh gal accept kari aa. Canada da education system 1st grade to college. Bilkul thapp hai. Ethe sirf private (30k per year) schools ch education system vadia hai. Jithe bacheya nu padhaya janda. Ehna da education system shuru ton he edda designed hunda. Hor jankaari layi, kisey v public school, nu education base te observe karke vekehyo.

  • @binantlitt9583
    @binantlitt9583 Před rokem +32

    Canada baithe hoe ya keh lo fasse hoe lokaan di india waale nahi sun de , oh sochde aa aap ta nazaare luttde aa , saanu mana kari jaande aa aun nu . But this guy is spitting FACTS !

    • @peterjohn20209
      @peterjohn20209 Před rokem

      @@moversdiggerslok ni Smj skde bro. Je ta bahar rehke india kuch bna rhe oo ta. Thek aa. Otherwise india ton kuch vechna. Bhut bura haal hona

    • @sukhdeeps1
      @sukhdeeps1 Před rokem

      @@jyotijot3303 madam ji kise nu kush samjhan di lod nai .....ethe loka da dimag baht mota ....naa kaho kise nu ke canada aao ....tusi aona decision leo ji .....jis ne jo krna karn deo bas ....tusi kise nu samjha nai sakde

    • @sukhdeeps1
      @sukhdeeps1 Před rokem +1

      @@jyotijot3303 bro jina di majboori aa bahar jan di o tn jarue jao .....pae ae ouhna nu keh rahe aa ke jina da ethe wadia saarda ...o na jan

    • @amarjitsidhu574
      @amarjitsidhu574 Před rokem

      Good advice thx🙏

  • @shwetakhamb352
    @shwetakhamb352 Před rokem +25

    I got 6.5 bands in ielts but i refused to go to canada bcz I also think tht sade aun wali generation li canada shi ni hega bache gore ban jane pure shaream drugs chl reha nd most important family life koi wadiya ni hegi na aps ch pyar hega na bache maa peo di sunde aa . Now i lhappily i live in philippines with my family

  • @scarry317
    @scarry317 Před rokem +18

    I also left Canada two weeks ago permanently 🙏🏽 and am so happy with my decision Jo mai dubara wapis ake realise kita oh mai kadi shyed ek vari Canada jake na anda realise nhi si krna 🙏🏽

    • @rudrasihag9974
      @rudrasihag9974 Před rokem

      Bro how much time you lived in Canada

    • @scarry317
      @scarry317 Před rokem

      @@rudrasihag9974 7 months and my wife for more then 1.5 years

    • @harvindersingh8714
      @harvindersingh8714 Před 8 měsíci

      Deport karta hona agleyaa ne😂

  • @ravijotsingh8237
    @ravijotsingh8237 Před rokem +47

    100% ਮੁੜਾਂਗੇ ਮਾਨਸਾ ਆਲਿਆ❤

  • @bannydon69
    @bannydon69 Před rokem +48

    I will surely return to my home country one day.. Can’t imagine living this stressful life and raising my kids here..Thanks for bringing up this topic brother
    Apna desh apna h hunda 😢

    • @subhcharanjitsinghnehal9495
      @subhcharanjitsinghnehal9495 Před rokem +1

      ਬਿਲਕੁਲ ਸਹੀ ਨੌਜਵਾਨਾਂ ਇਥੋਂ ਕਮਾ ਲੈ ਇਧਰ ਆ ਕੇ ਰਾਜਾ ਬਣ ਕੇ ਖਾਵੀਂ ❤

    • @prabhjotsinghdhillon6554
      @prabhjotsinghdhillon6554 Před rokem

      And what do you think thr is no stress in india???
      Spend 14 hours a day in corporate slavery for 25 k a month .

    • @subhcharanjitsinghnehal9495
      @subhcharanjitsinghnehal9495 Před rokem

      @@prabhjotsinghdhillon6554 start your own business if you have 25 l to fly to Canada.

    • @parmdeepkaur7718
      @parmdeepkaur7718 Před rokem

      ਇਸਨੂੰ ਕਿਉ ਨਹੀ ਪੁੱਛਿਆ ਕਿ ਇਹ ਕਨੇਡਾ ਵਿੱਚ ਕੀ ਕਰਦਾ ? Pendu Canadian 😂😂
      ਇਹ ਸੋਚਿਆ ਕੇ ਇਹ ਭਾਰਤ ਦਾ narrative set ਕਰ ਰਿਹਾ ਸਿੱਖਾਂ ਲਈ …. ਪੰਜਾਬ ਰਿਫਰੈਂਡਮ ਤੋ ਬਾਅਦ ।
      ਸਿੱਖੋ ਭੇਡਾਂ ਨਾ ਬਣੋ ਜਾਗੋ … ਇੰਨਾਂ ਕੋਮ ਦੇ ਗਦਾਰਾ ਤੋ ਬਚੋ ।
      ਇਹ ਆਪ ਤਾਂ ਬਹੁਤ ਖੁਸ਼ਹਾਲ ਕਨੇਡਾ ਵਿੱਚ …
      RV ਚ ਆਪਣਾ ਪਰਿਵਾਰ ਲੈਕੇ ਘੁੰਮਦਾ …
      ਲਾਨਤ ਹੈ ਤੁਹਾਡੀ ਸੋਚ ਤੇ ।
      ਕਦੀ ਕਿਸੇ ਗੁਜਰਾਤੀ ਨੇ ਜਾਂ ਭਾਰਤੀ ਨੇ ਨਹੀਂ ਕਿਹਾ ਵਾਪਸ ਜਾਣ ਲਈ ।

    • @nevergiveup3472
      @nevergiveup3472 Před rokem

      Keha isne eh wapss su lgda smj ni lgi tnu

  • @gurmeetsingh-ti4xx
    @gurmeetsingh-ti4xx Před rokem +4

    ਛੋਟੇ ਵੀਰ ਜੀ ਬਹੁਤ ਬਹੁਤ ਧੰਨਵਾਦ ਜ਼ੋ ਤੁਸੀਂ ਸੱਚ ਦੱਸ ਰਹੇ ਹੋ ਤਾਂ ਜ਼ੋ ਕਨੇਡਾ ਵਿੱਚ ਆਉਣਾ ਚਹੁੰਦੇ ਨੇ ਤਾਂ ਇਸ ਦਾ ਹੱਲ ਕੀਤਾ ਜਾਵੇ ਸੋ ਸੇਟਿਗ ਹੋ ਸਕੇ ਧੰਨਵਾਦ ਜੀ

  • @PreetPreet-yd4ni
    @PreetPreet-yd4ni Před rokem +20

    ਵੀਰ ਮੇਰੇ ਪਿੰਡ ਲਲਤੋਂ ਲੁਧਿਆਣਾ ਬਹੁਤ ਘਰ ਨੇ ਜਿੰਦੇ ਲੱਗੇ ਪਏ ਸੰਖਿਆ ਵਿੱਚ ਵਾਧਾ ਹੋਵੇਗਾ ਪਤਾ ਨਹੀਂ ਕਿਉਂ ਪੈਸਾ ਕਮਾਉ ਆਪਣੀਆਂ ਨਸਲਾਂ ਨੂੰ ਬਚਾਉਣਾ ਫਰਜ਼ ਹੈ 🙏

    • @kamalgrewal9068
      @kamalgrewal9068 Před rokem +2

      ਵੀਰ ਮੇਰਾ ਪਿੰਡ ਵੀ ਲਲਤੋਂ ਕਲਾਂ ਆ

    • @PreetPreet-yd4ni
      @PreetPreet-yd4ni Před rokem

      @@kamalgrewal9068 ਘਰ ਕਿੱਧਰ

    • @kamalgrewal9068
      @kamalgrewal9068 Před rokem +1

      ਇਧਰ ਆ ਵੀਰੇ ਮਨਸੂਰਾਂ ਵਾਲੇ ਪਾਸੇ

  • @AJ-ro4qc
    @AJ-ro4qc Před rokem +6

    Chalo kise ne ta khul ke sach bolya, nhi ta aje bhi log haseen sapne hi samajh rahe Canada nu, changa aa asi apne desh vich aa❤❤

  • @vickyraj6276
    @vickyraj6276 Před rokem +5

    ਸਹੀਮਤ ਤੁਹਾਡੀਆ ਗੱਲਾ ਨਾਲ ਮੈ PR ਆ ਤੇ ਤੁਹਾਡੀਆ ਗੱਲਾ ਬਿਲਕੁਲ ਸਹੀਐ ਜੀ ,ਮੇਰੇ ਭਤੀਜਾ ਭਤੀਜੀ ਕਹਿੰਦੇ ਅਸੀ ਵੀ ਆਉਣਾ ਮੈ ਕਿਹਾ ਚੁੱਪ ਚਾਪ ਕੋਈ ਹੋਰ ਦੇਸ ਦੇਖਲੋ ਜਾ ਕਿਸੇ ਹੋਰ ਸਟੇਟ ਚ ਕੰਮ ਕਾਰ ਦੇਖਲੋ ਕਨੈਡਾ ਨੀ ਆਉਣਾ, ਇੰਡੀਆ ਚ ਦਿੱਲੀ ਬੈਗਲੋਰ ਸਾਈਡ ਬਹੁਤ ਕੰਮ ਆ

  • @Createnew6893
    @Createnew6893 Před rokem +15

    ਵੀਰ ਜੀ ਪੰਜਾਬ ਵਿੱਚ ਰਹਿਣ ਸਹਿਣ ਸਾਦਾ ਕਰਕੇ ਰਿਹਾ ਜਾ ਸਕਦਾ ,,

  • @getgoingwithshilpi
    @getgoingwithshilpi Před rokem +4

    I am on vacation here but it is shocking to see drugees all around . Why Canada govt has made it legal ?? And yes let’s get back and make our country india better. Where will you get that warmth besides your own country ? And thanks for telling people the reality . It’s very tough life here . I plan to take my kids back to india soon.

  • @sidhumoosewala12269
    @sidhumoosewala12269 Před rokem +10

    Sahi a m agree with u baki sub di apni apni sochni a. Bus apne aap te apni family nu secure kro.... Baki gayan vandh de raho thanks ji 🙏

  • @Gurbanikirtan1111
    @Gurbanikirtan1111 Před rokem +32

    I have left Canada two months ago with my kids.I got P.R,I realised that I am giving poison to my kids.
    Money is important but it shouldn’t be in shape of poison

  • @mjsg8476
    @mjsg8476 Před rokem +46

    Life is tough here also in foreign countries and first few years are very hard. In India the public system needs to be reformed in a major way so that the country and people can progress. Hopefully the country would change in the future in a positive way.

    • @GagandeepSingh-co7di
      @GagandeepSingh-co7di Před rokem +1

      Yes the majority of Andh bhakts will increase and most of them will have Whatsapp University degree.

    • @mjsg8476
      @mjsg8476 Před rokem +2

      ​@@GagandeepSingh-co7di this is completely out of topic and making no sense here at all.

    • @GagandeepSingh-co7di
      @GagandeepSingh-co7di Před rokem

      @@mjsg8476 it relates just need common sence to understand

    • @mjsg8476
      @mjsg8476 Před rokem +1

      @@GagandeepSingh-co7di it doesn't relate anything here and no sense.

    • @SandeepSingh-or7jr
      @SandeepSingh-or7jr Před rokem

      ​​@@GagandeepSingh-co7di ratan tata is big yello tatti 💩💩 of india

  • @rsran928
    @rsran928 Před rokem +9

    You are absolutely right bro. Ithe aa ke practical life start karke hi smaj aundi a ke life is too much difficult here. Apne saah v mull de ne.

  • @ravisapkota6935
    @ravisapkota6935 Před rokem +22

    Pendu Canadian veer
    U R Right 👍

  • @Hi-gz5ez
    @Hi-gz5ez Před rokem +16

    Respect you for speaking the truth

  • @factspk373
    @factspk373 Před rokem +4

    ਬਾਈ ਪੰਜਾਬ ਚ ਖ਼ਾਸ ਕਰਕੇ ਪਿੰਡਾਂ ਚ ਡਿਪਰੈੱਸ਼ਨ ਹੈਨੀ ਜਮਾ। ਨਾਲੇ ਗਰੋਸਰੀ ਏਥੇ ਸਸਤਾ ਸਭ। ਗਰੀਬ ਤੋਂ ਗਰੀਬ ਬੰਦਾ ਰੋਟੀ ਰੱਜ ਕੇ ਖਾਂਦਾ ਪੰਜਾਬ ਚ। ਹਾਂ ਲਗਜ਼ਰੀ ਘੱਟ ਆ ਪੰਜਾਬ ਚ ਓਹੋ ਚੰਡੀਗੜ ਆ ਸਭ

  • @gurmasingh3657
    @gurmasingh3657 Před rokem +64

    ਬਾਈ ਜੀ ਪੰਜਾਬ ਨੂੰ ਸਾਂਭਣ ਦੀ ਲੋੜ ਹੈ ਨਹੀਂ ਤਾਂ ਭਾਈਏ ਨੇ ਸਾਂਭ ਲੈਣਾ

    • @Rajatheer
      @Rajatheer Před rokem +6

      Same bro Canada wale v ehi sochde hone aa

    • @OhiSandhu
      @OhiSandhu Před rokem +1

      @@Rajatheer canada is country with unlimited resources and large area..its not small state with limited resources n jobs...no comparison...canada depends n run on the basis of immigrants only...all ppl come from every part of world almost there..
      So stop making dumb excuses..go to himachal or kashmir n buy land or house.. thn come here n tell me ur good experience

    • @Rajatheer
      @Rajatheer Před rokem +1

      @@OhiSandhu Punjab is not country punjab is a state as a Indian u can move other state.same thing Punjabi go Canada for money and other state people come for money. Je oh tuhade kheta ch km krn fer thik aa Jo tariki krn lag pye oh Punjab sambhn lag pye je Ani hi Punjab Punjab krde fer kro km kheta ch Laho ek vari jona 4000 hazar ch Pura khet akal na a gyi fer kehyo

    • @OhiSandhu
      @OhiSandhu Před rokem

      @@Rajatheer bai mere himachal ch v land leke dikha de..land chdd sim he??
      Gal kise de aun jan di nhi..gal demography and equal laws n rights di hai..gujrat ch punjabi kisan kyo bhjate c modi ne..ohna dia zameena khnde nam ni ho skdia??
      Bhte states ch apne rules n quota ne for locals ...punjab hw h jithe darbanga express ton utar de he adhar voter bn jnda..kite v tamboo laan d khull..
      Labour da rate giraan di khull.
      Te fer rape incidents v start ho jane..lokan nu kuttna maarna..chorian

    • @Rajatheer
      @Rajatheer Před rokem

      @@OhiSandhu as per law 371A no one purchase property in Himalayan territory so don't say that only Punjabi can't buy and law ch ta problem hundi hi aa nle hr country ch hi hundi aa

  • @rajkahlon8254
    @rajkahlon8254 Před rokem +3

    I'm also thinking about to go back to my India 🇮🇳. I have worked hard for many years and I am financially in good shape also I have paid house and apartment building and 55 acres of land all Paid and 0 debt. I'm going back to do something for my country . I'm in USA now. It's time to go back spend every year sometimes in India 🇮🇳 and then back to USA 🇺🇸 I really miss my town and my childhood friends. All my family is in USA 🇺🇸.

    • @Kamal67811
      @Kamal67811 Před rokem +1

      India has changed specially punjab its not like in back in those days

  • @ProPlayer-su9cj
    @ProPlayer-su9cj Před rokem +12

    ਵੀਰ ਪੰਜਾਬ ਲੋਕਾਂ ਨੂੰ ਸਮਜਣ ਵਾਧੀਆ ਪਰ ਲੋਕਾਂ ਪੰਜਾਬ ਦੇ ਸੱਮਜਣ ਨੂੰ ਤਿਆਰ ਨਹੀਂ ਕਿ ਬੂੜੇ ਕੀ ਬੁੜੀਆ੧ਕਿ ਮੰਡੇ ਕਿ ਕੂੜੀ ਸਾਰੇ ਕਨੇਡ ਕਨਡੇ ਕਰਦੇ ਫਿਰ ਸਮਜਣ ਵਾਲ ਦੀ ਕੋਈ ਨਹੀਂ ਸਹਣਦਾ ਵਾਹਿਗੁਰੂ ਜੀ ਸੱਬ ਨੂੰ ਬੱਚਕੇ ਰੱਖਿਆ ਕਨੇਡਾ ਦੀ ਹਾਵ ਤੋ ਜੁਦਾ

    • @heydidyouknow7702
      @heydidyouknow7702 Před rokem +1

      bai sahi gal aa kite chaljo
      hal chal puss ke. canada canada suru jo jandi aa

  • @HealthandBeautyTuber
    @HealthandBeautyTuber Před rokem +10

    Mai 2000 vich Canada Chad ditta c..citizenship laike v..happy in punjab

  • @chandeepdhindsa9553
    @chandeepdhindsa9553 Před rokem +15

    Canada ch ohi Banda survive kar sakda jehda mentally strong a te fuddu kamma toh door a

  • @kelloggole5458
    @kelloggole5458 Před rokem +26

    ਸ਼ਾਬਾਸ਼ ਵੀਰ ਧੰਨਵਾਦ🙏

  • @pankajsaili5428
    @pankajsaili5428 Před rokem +4

    same soch aa meri v ehi ,, jenu v mai kenda c k mai vaps chl jana ,, oh majk uda k kenda ,, k ki krenga punjab ch ,, sachi dilo khushi hoi tuhadi eh video dekh k ,, thanks alot paji🙏🙏🙏🙏

    • @prabhjotsinghdhillon6554
      @prabhjotsinghdhillon6554 Před rokem

      Oh theek kehnde ne ki krega .
      Emotional hoje aiven jindgi na khraab kr lyo kde salan di kiti mehnat te pani na phrva lyo

    • @pankajsaili5428
      @pankajsaili5428 Před rokem

      @@prabhjotsinghdhillon6554 bai khali hth thoda jawange, kuj khattt ke hi jawange , je aay aa tan, par rehna Punjab ee aa💛

    • @prabhjotsinghdhillon6554
      @prabhjotsinghdhillon6554 Před rokem

      Bai tun aajega ehi soch k.
      Fer kl lun tere niane jaan ge b aitge kuch ni ga fer ohna da pyaar jaag j ga fer aa jan aa ge eh cycle kdon tk chlani aa.
      Ehde nalon tan ikk jgah tik k behjo waheguru da naa le ke.
      Baaki apna apna soch da treeka

  • @jasbirsingh-kj9ql
    @jasbirsingh-kj9ql Před rokem +3

    Veer bohat soni gal , Paise kma ke punjab ch business set karo . Mera vi ehi ❤target aa. Veer Jina nu youth sunda jad oh Hard decision lain lag pe ta Punjab bach j ga !

  • @nakulkatyal
    @nakulkatyal Před rokem +11

    Mai v 3 months lake vapis aagya bro soch ton jma ult hai canada kise de magar na lago avda soch samgh ke decision lao bro!

    • @stevenson68478
      @stevenson68478 Před rokem +1

      Bilkul ithe sirf gulaam bann ke rat race vich zindagi nikal jaandi aa, agon bachhe vi culture ton tutt jaande ne puri tara, main taan aap mud jaana vapis

  • @gursharandhillon2931
    @gursharandhillon2931 Před rokem +8

    It's a good decision to come back after earning some money. If you can save 5 lakh dollars, it becomes approx 3 crore in Indian currency. Even if you spend 1 crore on a very good house with all facilities and car etc, you still have 2 crores to invest in some business. With that you can earn 2 lakh per month from which you can use one lakh for monthly expenses and children's education. Remaining you can re-invest in the same business to cover the inflation part. If you already have some house or land in Punjab, that makes it easier.

  • @sarbjitsinghkhehra7791
    @sarbjitsinghkhehra7791 Před rokem +6

    Salute to your thinking if u really want to come back in India....

  • @GurmeetKaurNA
    @GurmeetKaurNA Před rokem +1

    Tuc ta mere dil dia saria kh ditia ... Thank you brother for this video ... Becoz bhut cheeza apa odo feel krde aa jado apne te beet di aa 😢

  • @avtarsingh7743
    @avtarsingh7743 Před rokem +7

    Recession is through out world
    Not only in canada

  • @factspk373
    @factspk373 Před rokem +3

    ਪੈਸੇ ਕਮਾ ਕੇ ਆਜੋ ਤੇ ਨਜ਼ਾਰੇ ਲਓ। ਸਾਡਾ ਰਿਸ਼ਤੇਦਾਰ ਆਇਆ 10 ਸਾਲ ਲਾ ਕੇ UK ਚ ਹੁਣ ਐਸ਼ ਪੂਰੀ ਕਰਦਾ ਵਿਆਜ ਵਾਧੂ ਆਈ ਜਾਂਦਾ

  • @jaspindersidhu8939
    @jaspindersidhu8939 Před rokem +5

    bhout bhout khushi hoi bai ee gll sunn k vapis punjab aa k rehn di mri v eehi soch aa avde punjab ch rahie

    • @OhiSandhu
      @OhiSandhu Před rokem

      Kal parso ik pr munda nihang v ehi soch k aya c punjab hole mohalle te....hun pachtawa he palle rehgya

    • @Deep83002
      @Deep83002 Před rokem

      @@OhiSandhu veere jeene marna ohne canada ch v mar jana. bhana bn jnda waheguru hi jaanda kihdi kini likhi hai. baki apa je sudaar lai ke ah sakde aa oh sirf punjab ch hi possible aa. Baki tuc ghumo duniya fer hi smj aundi aa punjab di.

  • @toneyshukla7210
    @toneyshukla7210 Před rokem

    ਭਾਜੀ਼ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ । ਤੁਹਾਡੀ ਦਿੱਤੀ ਜਾਣਕਾਰੀ ਵੀ ਕੰਮ ਆਉਣ ਵਾਲੀ ਹੁੰਦੀ ਹੈ ।ਪਰ ਹੁਣ ਆਪਣਾ ਪੰਜਾਬੀ ਲੋਕਾਂ ਦਾ ਹਾਲ ਤਾਂ ਇਸ ਤਰਾਂ ਹੋ ਗਿਆ ਲਗਦਾ ਹੈ ਜਿਵੇਂ ਕਹਾਵਤ ਹੈ ਮੂਸਾ ਭੱਜਿਆ ਮੋਤ ਤੋਂ ਮੁਹਰੇ ਮੌਤ ਖੜੀ ।

  • @PB.-13
    @PB.-13 Před rokem +6

    ਰੁਕਜੋ 10 ਸਾਲ ਹੋਰ, ਕਨੇਡਾ ਕਰਾਇਮ ਚ ਦੁਨੀਆਂ ਦੇ ਪਹਿਲੇ 10 ਮੁਲਕਾਂ ਚ ਆ ਜਾਣਾ..। ਕਸੂਰ ਸਾਰਾ ਸਰਕਾਰਾਂ ਦਾ ਤੇ corporates da. ਸਭ ਆਪਦੀਆ ਜੇਬਾਂ ਭਰਨ ਲੱਗੇ ਨੇ..।

  • @roymiller2061
    @roymiller2061 Před rokem +6

    Asal gal te eh hai v parents apni generation nu bachaun lai bahar phej rahe ne but reality ch next generation othe jam k othe di hi ho jani hai matlab generation tan vase v khatam ho hi rahi aa eston vadia punjab raho te apni generation nu changia books study krwao te apne virse bare dso tan ki apne lok apni dharti nal jude rehan dhanwad g

  • @vaibhavbhasker2579
    @vaibhavbhasker2579 Před rokem +6

    Ae gal tan boht Sahi ha baiG.. schoola ch boht maada haal ae, and canada ch bacheya nu saambhna baada okha, bura haal hoya pya school ch

  • @AmritpalSingh-ti7bf
    @AmritpalSingh-ti7bf Před rokem +6

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ 🙏

  • @xfactor5326
    @xfactor5326 Před rokem +12

    Saare Comment 22 naal sehnat ne koi ni keh reha k Demotivate kita.... Sab sach sach keha 22 ne

    • @PindtoCanada
      @PindtoCanada  Před rokem +2

      🙏🙏

    • @kuldeepkaur580
      @kuldeepkaur580 Před rokem

      I think je baahr ehna paisa lgaake vi ehni struggle krni te better aa apne country ch rhke kroo ehna te kmma lvnge ki family nu paal Skiye apni

  • @GurpreetSingh-hq8yu
    @GurpreetSingh-hq8yu Před rokem +12

    Veer thanks for telling ground reality of Canada

  • @prabhjotsohi1037
    @prabhjotsohi1037 Před rokem +1

    Sahi kehya wadde veer..bs bnde nu himmat chahidi and proper plan kre piche ja skde aa … pr bai sawal mind ch eh aunda k piche ja k start ki kraa ge.. mind ch ideas bahot aunde ne pr sb easy ni hunda ki koi idda di knowledge tuc share kr skde ho k lokka ne piche ja k is trha krya and income bahot vdia generate kr rhe ne ya hor ki ki appa kr skde aa… …..sochi da pr koi solid road map ni dikh da k ki ki kr skde aa.. farming ek option haigi pr har kol zameen nai haigi… ……je koi real examples and ideas haige ta video jarur bneo bro. Thanks

  • @GagandeepSingh-co7di
    @GagandeepSingh-co7di Před rokem +21

    It's very very very hard to make decision in India we don't have good paying jobs there are plenty of jobs what hard to build career grow and save money. Frauds scams are at peak same happening every corner of the world. Drugs are illegal in India but i have seen people selling them openly and have build big houses cars luxury life because of support of ministers and police government knows where this kind of deadly things can be bought but no action will be taken. I was working in a 5 STAR LUXURY hotel in India as a chef and was getting paid 13,000 monthly but please tell us what to do know CANADA is a good option for us but what should be done i see my parents everytime how much they are struggling for me and want to do for them not for myself. We are also stressed in our home country no Working laws, working for 16-18 hours a day no personal life no money only worried about family career and main important money to survive how much we current generation have to scarifies more.

    • @ManpreetSingh-pc8cm
      @ManpreetSingh-pc8cm Před rokem +6

      Bro if you are working hard in India then you will definitely succeed in Canada too.. Good & bad people are in every society so if you have dreams come to canada.. main 7 years India ch job kiti per month 35k lenda c but Jdon family, bache ho jande tusi kuch ni bacha sakde india ch..

    • @GagandeepSingh-co7di
      @GagandeepSingh-co7di Před rokem

      @@ManpreetSingh-pc8cm Thanks for motivation and suggestion.

    • @manjotsinghdhiman6168
      @manjotsinghdhiman6168 Před rokem +4

      ​@@ManpreetSingh-pc8cm same bro, mai 5 saal india, Punjab ch pvt sector bank ch job kiti a ... 27k monthly salary a... Te pvt banking ch jo job krde a uhna da haal ta bura hi a...bs pucho na... Tensions, stress, depression... Subah 8 wje ghro nikal jayida te raat da koi time ni Ghar aun da ... Na lunch da time kuch ... Bs bura haal a... Jo bnda jithe rehnda uhnu uhi bura lgda ... The thing satisfaction nahi hai bnde di life ch ... So decisions lene painde ne kuch different krn lyi life ch ... 27k nal kuch ni banda aj de time ch .. pta sab nu 🙏🙏

    • @ManpreetSingh-pc8cm
      @ManpreetSingh-pc8cm Před rokem

      @@GagandeepSingh-co7di 🤞

    • @ManpreetSingh-pc8cm
      @ManpreetSingh-pc8cm Před rokem +7

      @@manjotsinghdhiman6168 Ha g bro eh galan ohi samj sakda jihne Pvt sector ch job kiti hove India ch pressure bht a .. Main te kehna meri life 10 saal hor wadh gai canada a k 😂 Dab k kam v krida te Enjoy v krida mehnat karn wale lai bht kuch a ethe

  • @amanduggal6755
    @amanduggal6755 Před rokem +7

    U r absolutely 100% right. M totally agree vid your views.

  • @inderjeetsingh9609
    @inderjeetsingh9609 Před rokem +14

    22 heart attack is also because of depression , anxiety, and recession.
    mera BP normal c Inda ithe aake m BP di medicine roj kha rhya.

    • @wishxeternity9651
      @wishxeternity9651 Před rokem

      Hlo yr naale kehnde aa k ethe munde afeem jyada khade ne o v reason a heart attack lyi! Shi gll a dsi ta mainu?????

    • @inderjeetsingh9609
      @inderjeetsingh9609 Před rokem +1

      @@wishxeternity9651 Afeem wale 1% toh katt ne, buss apni adat aa har gal nu chakk lena. Main Karan- Covid shot, home sickness, anxiety, depression te survival aukha ahi saab ne.

    • @Aman-cc9pe
      @Aman-cc9pe Před rokem

      ​@@inderjeetsingh9609 sleep 8 hours le kuch nhi hunda agar proof Lena ta why we sleep book padi

    • @sarajmanes4505
      @sarajmanes4505 Před rokem

      ​@@inderjeetsingh9609 Sat Shri Akal Veer Ji ਤੁਸੀ ਦਵਾਈ ਟਾਈਮ ਤੇ ਲਵੋ ਅਤੇ ਮਨ ਨੂੰ ਪਾਠ ਯਾ ਕਿਸੇ ਹੋਰ ਚੰਗੇ ਪਾਸੇ ਲਾਵੋ ਫ੍ਰੀ ਟਾਈਮ ਵਿੱਚ ਬਲੱਡ ਪ੍ਰੈਸ਼ਰ ਇਕ ਨਾਰਮਲ ਬਿਮਾਰੀ ਹੈ ਘਬਰਾਉਣ ਦੀ ਲੋੜ ਨਹੀ ਜੀ 🙏🙏

    • @KARANSHARMA-te4jz
      @KARANSHARMA-te4jz Před rokem +3

      @@Aman-cc9pe yrr sab gal overthinking di hundi ae Bnda Jo supne dekhda te initially suffer krda ta Oh Depression feel krda Thoda Jaa bss Chill Out Krna chahida Te Present te focus Krn di lod hai

  • @thependu4649
    @thependu4649 Před rokem +4

    ਚੰਗਾ ਉਪਰਾਲਾ ਵੀਰੇ , ਬਹੁਤ ਵਧੀਆ ਜਾਣਕਾਰੀ

  • @preetmaan57
    @preetmaan57 Před rokem +4

    ਕੈਨੇਡਾ ਚ ਵੀ ਪੰਜਾਬੀਆਂ ਦੇ ਆਪਣੇ ਸਕੂਲ ਹੋਣੇ ਚਾਹੀਦੇ ਆ, ਜਿਹਨਾਂ ਚ ਇੰਡੀਅਨ ਕਲਚਰ ਅਤੇ ਇੰਡੀਅਨ ਸਬਜੈਕਟਸ ਦੀ ਪੜ੍ਹਾਹੀ ਹੋਣੀਂ ਚਾਹੀਦੀ ਆ. ਫੇਰ ਸ਼ਾਇਦ ਏਸ ਮਸਲੇ ਦਾ ਹੱਲ ਹੋ ਸਕੇ

    • @Rohit_00006
      @Rohit_00006 Před rokem

      Kuj nhi hona

    • @anefforttofightwithdepression
      @anefforttofightwithdepression Před rokem +1

      ਏਥੇ ਤਾਂ Christians ਦੇ ਖੁੱਲੇ ਹੋਏ... ਓਥੇ ਸਿੱਖਾਂ ਦੇ ਕਿਉ ਨੀ ਖੁੱਲ ਸਕਦੇ। ਬਾਕੀ ..ਸਿੱਖ ਵੀ ਤਾਂ ਤਾਂ ਆਪਣੇ ਆਪ ਨੂੰ ਸੁਖਚੈਨ ਸਿੰਘ ਅਖਵਾਉਣ ਨਾਲੋ ਸ਼ੈਂਕੀ ਬਣਿਆ ਫਿਰਦਾ... ਵਾਕਈ ਕੁਝ ਨੀ ਹੋਣਾ ਲਗਦਾ

  • @baliharsingh5558
    @baliharsingh5558 Před rokem +12

    100 % Right Sir, Thanks

  • @KARANSHARMA-te4jz
    @KARANSHARMA-te4jz Před rokem +8

    Right brother aapa vi bss hadd toh hadd 10 saal laane 20 to 30 tak oh toh baad Vapis aajana bss Koi Faida ni hai western culture da aah sirf chamak hai

  • @komaldeepsingh6232
    @komaldeepsingh6232 Před rokem +9

    Respect brother.❤❤❤

  • @goodvibes7688
    @goodvibes7688 Před rokem +7

    Moved here 5 months back as a PR. Everyday think of moving back. Really worried about my child's future.

    • @tarun4629
      @tarun4629 Před rokem +3

      Same situation...Here for 7 months...I am planning to go back this month only.... Child's future ke liye aaye the...I don't want my daughter to grow up in this environment....it's really scary

    • @goodvibes7688
      @goodvibes7688 Před rokem +1

      @@tarun4629 also it's not like it is portrayed. Leaving a settled life back home to explore new avenues here is not worth it anymore. Even people with limited income have better financial independence in our country.

    • @tarun4629
      @tarun4629 Před rokem +1

      @@goodvibes7688 only work life balance is good here ...Rest everything is messed up ...See the irony....Before coming to Canada ,I used to think India is not safe for my daughter , girls....and now in just 7 months of having seen and living in Canada ,I can safely conclude that my daughter is safe there in India with her grandma and mother....Thanks to God !

    • @stevenson68478
      @stevenson68478 Před rokem +1

      @@goodvibes7688 If you have a choice move back, I came here 4 years ago as a PR, regret my decision everyday. Can't wait to sell my house and go back to Punjab

    • @goodvibes7688
      @goodvibes7688 Před rokem +1

      @@stevenson68478 even after 4 years u feel the same 😮. Thank you for sharing this. My husband is still in India, didn't want him to leave his govt job. Will surely discuss this seriously with family now.

  • @parmjitsingh6289
    @parmjitsingh6289 Před 9 měsíci +1

    Good speech❤ all over Averness

  • @king42182008
    @king42182008 Před rokem +6

    Bai canadian schooling system vich jo jo thonu odd ya galat lagya ohde baare detailed vedio bnao g ..
    Te nal nal oh galat gallan di pictures ya small video v dikhayo one fourth screen vich ta k vadia samaj aa ske

  • @worldtraveller1095
    @worldtraveller1095 Před rokem +2

    ਮੇਸੀਕੋ ਜ਼ਿਆਦਾ ਵਧੀਆ ਕੈਨੇਡਾ ਨਾਲੋਂ, ਮੇਰੇ ਮਗਰ ਮੇਰਾ ਪੂਰਾ ਪਰਿਵਾਰ ਪੱਕਾ ਹੋ ਗਿਆ, ਇਥੇ ਘਰ ਵੀ ਸਸਤੇ, ਨਾਲ਼ੇ ਕਮਾਈ ਕੈਨੇਡਾ ਨਾਲੋਂ ਵਦੀਆਂ, ਬੋਲੀ ਵੀ ਸਾਲ ਵਿੱਚ ਆ ਜਾਂਦੀ ਹੈ, ਪਾਸਪੋਰਟ ਵੀ ਤਿੰਨ ਸਾਲਾਂ ਵਿੱਚ ਮਿਲ ਜਾਣਦਾ

  • @parmjeetsingh8532
    @parmjeetsingh8532 Před rokem +1

    Veer g Punjab vich vi koi 10hajar to jada ni denda mehgai bhut a ki kre banda kider nu jaye

  • @Punjab_forever_2024
    @Punjab_forever_2024 Před rokem +5

    Veer ji mai double shift lga reha . Keoke mai next year india move hona te apna business set krna othe, canada chad dena next year

  • @abhaybajwa4863
    @abhaybajwa4863 Před rokem +11

    Veere mai pehle Canada Anna c but hun llb Krn vre soch rha India , thanks to share information 🙏

  • @deepinder81
    @deepinder81 Před rokem

    Fewer Indians now in Canada. I appreciate it if they went back to India.Good luck.

  • @kanwarjangbahadursingh9810

    Reverse migration shuru hogyi aa, hun sbb vaapas aan ge Punjab ethe growth honi aa Canada vrge mulk taah inflation recession ne khtm krr dene aa

    • @YuvrajSingh-fg8sc
      @YuvrajSingh-fg8sc Před rokem +6

      Nahi bhai migration di Speed horr vaddi hai jey 2 bandey vapas vi gaye ney odhey badle ch 100 bande Bahar gaye ney 150 college pichle 3 saal ch band hoye ney Punjab ch canada ney 2022 ch saab tonn jayada visa dittey ney

    • @OhiSandhu
      @OhiSandhu Před rokem +1

      Hun tn sara north states area jaan lgga..up himachl hryana uttrakhand gujrat..many students u ll find in coming times..thats why job losses and old ppl r worried

  • @amandeepkaur8253
    @amandeepkaur8253 Před rokem +2

    Veer ji tusi bhut vadiya kadm utha rahe ho Punjab ate pujabeat no bacha rahe ho

  • @SurinderSingh-qi6qv
    @SurinderSingh-qi6qv Před rokem +2

    ਇਹ ਸਾਰੀਆਂ ਗੱਲਾਂ ਕੈਨੇਡਾ ਆ ਕੇ ਹੀ ਸਮਝ ਆਉਂਦੀਆਂ। ਏਥੇ ਰਹਿ ਕੇ ਤੁਹਾਨੂੰ ਵੀ ਨਹੀਂ ਦੀ ਆਉਣੀਆਂ।

  • @Ksb5767
    @Ksb5767 Před rokem +1

    I work in long term care residennce and trust me if we did not go baack our kids will bring us here like some indian families I have seen.

  • @JaskaranTavleen
    @JaskaranTavleen Před rokem +3

    Cant agree enough. I came in my late 30s but decided to go back after getting PR.

  • @JagjeetSingh-vy3iq
    @JagjeetSingh-vy3iq Před rokem +2

    ਵਿਗਾੜ ਤੇ ਸਵਾਰ ਦੀਆਂ ਵੀ ਲਹਿਰਾਂ ਨੇ, ਸੰਸਾਰੀ। ਜਿਸ ਸਮੇਂ ਜਿਹੜੀ ਲਹਿਰ ਜੋਰ ਫੜੇਗੀ ਉਹ, ਲਗਭਗ, ਹਰ ਥਾਂ ਵੇਖਣ ਨੂੰ ਮਿਲੇਗੀ।

  • @arwindersinghchahal6616
    @arwindersinghchahal6616 Před rokem +3

    PUNJAB wapis murhna. Pena. Je next generation bachauni aa te apne hath rakhni

  • @RK-ei8ql
    @RK-ei8ql Před rokem +10

    WE ALL KNOW THAT TRUTH IS BITTER BUT IT IS WHAT IT IS UNFORTUNATELY

  • @kohli6431
    @kohli6431 Před rokem +1

    Bhai jee ik ik gal tuhadi sahi hai. Insaan hosh sambhalda hai te lokaa de layi jeena shuru karda hai te ant samay tak lokka lahi hi jinda hai .Lok ki kehan ge, lok ki sochan ge isde vich hi saara jeevan khwar ho janda hai.

  • @SukhveerSingh-mg4qr
    @SukhveerSingh-mg4qr Před rokem +8

    Come Home to Punjab 🙏🙏🙏🙏🙏✌️✌️👍👌🤟🤟🤟😍🤟👌✌️💯🙏🙏👍👌🤟🤟🤟🤟

  • @sonibadone9694
    @sonibadone9694 Před rokem +2

    ਪੰਜਾਬ ਦਾ ਬੁੜਾ ਹਾਲ ਬਾਹਰ ਜਾਣ ਵਾਲੀਆਂ ਕਰਕੇ ਹੀ ਹੋਇਆ ਕਿਉਂਕਿ ਹੋਸ਼ਿਆਰ ਬਚੇ ਸਬ ਬਾਹਰ ਚੱਲੇ ਗਏ ਸਾਡੇ ਵਰਗੇ nalyak ਕੀ ਚਲਾਓਣਗੇ ਪੰਜਾਬ ਮੁੜ ਆਓ ਭਰਾਵੋ ਕਿਉ ਗੁਲਾਮੀ ਕਰਦੇ ਪੰਜਾਬ ਦੀ free style ਜ਼ਿੰਦਗੀ ਸ਼ੱਡ ਕੇ ਪੈਸਾ ਹੀ ਸਬ ਕੁੱਛ ਨੀ ਹੁੰਦਾ 😂 🙏🙏🙏🙏🙏🙏

  • @romeoandjuliet6522
    @romeoandjuliet6522 Před rokem

    Rab da shukar karan nal e gal ban skdi e weeray zindagi kitay ve sokhi ne apnay kharchay ghat krnay chahiday nai

  • @nirmalsinghsandhu4845
    @nirmalsinghsandhu4845 Před rokem +1

    ਵਿਰੇ ਅੰਮ੍ਰਿਤਪਾਲ ਨੇ ਤਾਂ ਸਭ ਤੋਂ ਵੱਧ ਗੰਦ ਪਾਇਆ ਪੰਜਾਬ ਵਿੱਚ ਉਸ ਨੇ ਤਾਂ ਅਮਲੀ ਛਡਾਉਣ ਲਈ ਗੁਰੂ ਗ੍ਰੰਥ ਸਾਹਿਬ ਹਿ ਥਾਣੇ ਰੱਖ ਤਾਂ ਲਜਾ ਕਿ ਡਾਂਗਾਂ ਕਿਰਪਾਨਾਂ ਹਥਿਆਰ ਲੇ ਕੇ ਸਰੇਆਮ ਪੰਜਾਬ ਵਿੱਚ ਤੁਰਨਾ ਇਹ ਸਹਿ ਹੈ ਉਹ ਤਾਂ ਸਿਰੇ ਦਾ ਬਿਝੂ ਹੈ ਪੰਜਾਬ ਦੀ ਨੌਜਵਾਨੀ ਨੂੰ ਕਹਿੰਦਾ ਸਿਰ ਦਵੋ ਆਪ ਯੂ ਕੇ ਵਾਲੀ ਮਸ਼ੂਕ ਨਾਲ ਵਿਆਹ ਕਰਵਾਲਿਆ ਲੋਕਾਂ ਮੁੰਡੇ ਸਿਰ ਦੇਣ ਕਿਉਂ ਬਈ ??

  • @gurie_999
    @gurie_999 Před rokem +16

    i left canada after 1.5 yrs and moved to austrlia, and that was a good decision

    • @sonunagra4202
      @sonunagra4202 Před rokem +5

      Paji fr ta Canada nalo Europe wdya aa

    • @ManroopPanesar
      @ManroopPanesar Před rokem

      ​@@sonunagra4202 veere bt paisa ni hega as compare to canada Australia

    • @OhiSandhu
      @OhiSandhu Před rokem

      How u moved?? Can we get aus visa if we r student in canada or we had cmpltd our study?

    • @ManroopPanesar
      @ManroopPanesar Před rokem +1

      @@OhiSandhu bro dont rush everything will be alright end of the year or maybe next year due to recession everywhere same problems so not to worry, wmk.

    • @OhiSandhu
      @OhiSandhu Před rokem

      @@ManroopPanesar ok bro

  • @mandeeps4141
    @mandeeps4141 Před rokem +1

    Guys you will need to get out of Brampton area and u will find a totally different Canada. I did the same few years ago and i totally cherish that decision. Baki rahi vaapsi di gal, hardly (1 in millions) goes back to India. This guy has totally exaggerated the situation.

  • @harjitsinghahluwaliabathin7070

    ਆਪਾਂ ਤਾ ਜਾਣਾ ਜਲਦੀ ਵਾਪਿਸ ❤ਪੰਜਾਬ ਨੂੰ

  • @ssbhullar3350
    @ssbhullar3350 Před rokem +4

    Sahi hai bro punjabi present bare sochde ne future generations bare nhi sochde tahi rulde ferde ne

  • @kaurmeet3888
    @kaurmeet3888 Před rokem +2

    ਬਹੁਤ ਵਧੀਆ ਵਿਚਾਰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉ ਵਾਪਸ ਆ ਕੇ

  • @atindersandhu8042
    @atindersandhu8042 Před rokem +5

    Punjab vapis jana bhut vadiya decision aa bro baki khotya d dorh aa lge rho

  • @rajnikaurpurba7260
    @rajnikaurpurba7260 Před rokem +6

    Your right veer ji from Canada

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @mohindersingh-in6sb
    @mohindersingh-in6sb Před rokem

    ਞੀਰ ਜੀ ਤੁਸੀ ਬਹੁਤ ਵਧੀਆ ਵੀਡੀਓ ਪਾਈ ਹੈ ਨਵੇਂ ਬੱਚਿਆਂ ਬੇਨਤੀ ਹੈ ਪੜ ਲਿਖਕੇ ਧੰਜਾਬ ਵਿੱਚ ਹੀ ਛੋਟਾ ਮੋਟਾ ਕੰਮ ਕਰਨ ਦੀ ਕੋਸ਼ਿਸ਼ ਕਰਨ ਨੌਕਰੀਆਂ ਵੀ ਬਹੁਤ ਨਿਕਲ ਰਹੀਆ ਹਨ ਅਤੇ ਜਿੰਨਾਂ ਦੇ ਬੱਚੇ ਇਕੱਲੇ ਇਕੱਲੇ ਹਨ ਉਹ ਆਪਣੇ ਮਾਪਿਆਂ ਦੇ ਕੋਲ ਰਹਿਣ ਪੰਜਾਬ ਨਾਲ ਦੀ ਰੀਸ ਨਹੀ ਹੈ ਵੀਡੀਓ ਪਾਉਣ ਵਾਲੇ ਵੀਰ ਤਹਿ ਦਿੱਲੋਂ ਧੰਨਵਾਦ ਹੈ

  • @meenakshisharma1042
    @meenakshisharma1042 Před rokem +1

    Thankyou veere.. m Vancouver hi aa ethe aasi anginat nashedi dekhde aa roaz... stations te hi ghatnava hoe jandia... oh kise nu ta kuch ni kehde... bs kamle hoye paye aa aase pase aasi normal loag v dekhde aa te mentally ill loag v dekhde aa nache krke... police ghat jani aa ager eda hi chalda rea. safety stake te aa loga di ethe...

    • @meenakshisharma1042
      @meenakshisharma1042 Před rokem

      police nu hi knife marta si pichle dina ch park ch police help krn gae si nashedi bande di... ohne dar k women police nu knife maar k marta oh bechari 31 years di si married girl who was ambitious and hardworking constable just joined police after completing study.

  • @BalwinderSingh-nk2cd
    @BalwinderSingh-nk2cd Před rokem +1

    ਬਿਲਕੁਲ ਸਹੀ ਗੱਲ ਕਹੀ ਹੈ ਜਵਾਨਾ 👌

  • @gsingh-dk4iu
    @gsingh-dk4iu Před rokem +2

    Brother u doing good job I’m also going back from uk please aware everyone thanks

  • @inder5650
    @inder5650 Před rokem +1

    Ss kal veer g tuhdi every video bhut he good informative hundi ik ik gal sach nal main sehmat a g. Baki iko gal hai ja ta 20 sal pesa kma k munde Punjab ak koi kam khol len ral mil k koi v business. Duji gal eh a k nasha sab side koi dhke nal mooh vich nhi paunda. Chnga mada rehna bnde de apne vas v hunda g. Pr Canada pakke tor te set hona v glt nhi india Punjab v koi employment de jyada mauke nhi han. Graduate lok v cloth, jeeller, security vich kam krke 8 to 15000 he kmande. Upro marriage de age vich kudi vale keh dinde fr munda jyada kmanda nhi. Kudi wale v ik mehnati munde nu nhi pese valo nu tvajo dinde g. Baki bhut galan matter krdian veer g. Eh duniya bs jis kol pesa ose nu slam a. Fr bnda bahr jake ja set ho je ja fer pese kma k india a jave kujh ban k ave.