ਸਾਲ ਹੋ ਗਿਆ ਭਾਬੀ ਕੋਕੇ ਜੜ੍ਹੇ ਗਏ,,,, ਅਵਤਾਰ ਚਮਕ ਅਮਨਜੋਤ ਲਾਈਵ || Rooh Punjab Di

Sdílet
Vložit
  • čas přidán 12. 09. 2024
  • producer : veeru romana 94171-86350

Komentáře • 20

  • @bhagwantpalsinghvirk1549
    @bhagwantpalsinghvirk1549 Před 13 dny +1

    ਅਮਨਜੋਤ ਨੂੰ ਆਪਣੇ ਆਪ ਤੇ ਹੰਕਾਰ ਬਹੁਤ ਹੈ। ਅਖਾੜੇ ਦਾ ਮਤਲਬ ਇਕ ਦੂਸਰੇ ਵੱਲ ਦੇਖ ਕੇ ਗਾਉਣਾ ਹੁੰਦਾ ਏ।ਉਹ ਤਾਂ ਭੂਸਰੇ ਸਾਂਢ ਵਾਂਗ ਖੜੀ ਹੈ

  • @RAVI_YT000
    @RAVI_YT000 Před 18 dny +3

    ❤❤ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @kewalsingh3591
    @kewalsingh3591 Před 15 dny +2

    ਬਹੁਤ ਵਧੀਆ

  • @BalwinderSingh-jw5ws
    @BalwinderSingh-jw5ws Před 20 dny +3

    ਕੋਈ ਗੱਲ ਨਹੀਂ ਰਹਾਸਿਲ ਕਰੋਂਗੇ ਗੱਡੀ ਆਪ ਲੀਹ ਤੇ ਆ ਜਾਉਗੀ ਤੁਸੀਂ ਇਕੱਠੇ ਹੋ ਗਏ ਇਹ ਬਹੁਤ ਬਹੁਤ ਵਧੀਆ ਹੈ 👍👍

  • @gurpiyarsarpanch4103
    @gurpiyarsarpanch4103 Před 9 dny

    ਬਹੁਤ ਵਧੀਆ ਜੀ 🙏

  • @arshdeepsingh6449
    @arshdeepsingh6449 Před 12 dny

    ਬਹੁਤ ਵਧੀਆ ਭੁਲਿਆ ਨਾ ਜਾਣੀਏ ਜੇ ਸ਼ਾਮ ਨੂੰ ਘਰੋਂ ਆ ਜਾਵੇ ਪਤੀ ਪਤਨੀ 👌👌👍👍🎉💐🌹🌷 ਰਾਜਵਿੰਦਰ ਕੌਰ ਧੂਰੀ ਤੋ

  • @harpindersingh85happy62

    Bai ji me sara din ਤੁਹਾਡੇ ਪੁਰਾਣੇ song sunde rende ja

  • @KULWANTSINGH-dc6qo
    @KULWANTSINGH-dc6qo Před 22 dny +2

    ਬਹੁਤ ਵਧੀਆ ਬਾਈ ਜੀ, ਹੌਲੀ ਹੌਲੀ ਆਪੇ ਗੱਡੀ ਲੀਹ ਤੇ ਆ ਜਾਵੇਗੀ ।।

  • @Spine_gamerz
    @Spine_gamerz Před 16 dny +2

  • @ParamjitSingh-vc2bl
    @ParamjitSingh-vc2bl Před 10 dny

    Very good bro ji ❤❤❤❤❤❤❤❤❤❤❤❤

  • @karnelchoohen5237
    @karnelchoohen5237 Před 14 dny +1

    ❤❤❤❤❤❤❤❤❤❤❤

  • @YugamGoykf
    @YugamGoykf Před 21 dnem +2

    ਰਿਆਜ਼ ਦੀ ਬਹੁਤ ਲੋੜ ਅਮਨ ਨੂੰ

  • @SurinderpalSingh-br4iz
    @SurinderpalSingh-br4iz Před 22 dny +5

    ਅਵਤਾਰ ਜੀ ਅਮਨ ਨੂੰ ਮਹਿਨਤ ਕਰਵਾਓ। ਜਾਂ ਇਕੱਠੇ ਬੈਠ ਕੇ ਪਹਿਲਾਂ ਰਹਿਸਲ ਕਰੋ। ਕਾਫ਼ੀ ਰਿਆਜ਼ ਦੀ ਲੋੜ ਹੈ। ਬਾਕੀ ਇਕੱਠੇ ਦੇਖ ਕੇ ਖੁਸ਼ੀ ਬਹੁਤ ਹੈ।

  • @MangalSingh-yz2cy
    @MangalSingh-yz2cy Před 6 dny

    ਰਿਆਜ ਕਰਿਆ ਕਰੋ ਬਾਈ ਜੀ ਅਮਨ ਨੂੰ ਰਿਆਜ ਦੀ ਬਹੁਤ ਲੋੜ ਹੈ ਹੌਲੀ ਹੌਲੀ ਸਭ ਕੁਝ ਸਹੀ ਹੋਵੇ ਗਾ

  • @user-dr8wn5rv6t
    @user-dr8wn5rv6t Před 22 dny +3

    वधाईया दुबारा जोड़ी वनीदिया

  • @user-bu8nk7ik1r
    @user-bu8nk7ik1r Před 22 dny +2

    Very very good

  • @amandeepsinghamandeepsingh7920

    very good song🎉🎉🎉🎉🎉

  • @SimarjeetKaur-o1k
    @SimarjeetKaur-o1k Před 22 dny +1

    ❤❤❤

  • @nimmapakhi1835
    @nimmapakhi1835 Před 22 dny

    👌👌👌👌👍👍👍👍

  • @SohanSingh-zs7hy
    @SohanSingh-zs7hy Před 22 dny

    ❤❤