EP 67 | ਕੈਨੇਡਾ ਦੀ ਅਰਬਪਤੀ ਜੱਸੀ ਤੇ ਪੰਜਾਬ ਦਾ ਗਰੀਬ ਮੁੰਡਾ ਮਿੱਠੂ,ਬਹੁਚਰਚਿਤ ਪ੍ਰੇਮ ਤੇ ਕਤਲ ਕਹਾਣੀ

Sdílet
Vložit
  • čas přidán 11. 06. 2024
  • @alfaaz065
    ||Suvichar||An emotional heart touching dil nu chhu len vali sachi punjabi kahani ||moral story||
    #motivational
    #punjabi
    #story
    #kahaniya
    #Punjabikahaniya
    #hearttuching
    #Trending
    #Support
    #Suvichar
    #Acvichar
    #Keepsupporting
    #video
    #Subscribe
    #Basedontruestory
    #viral
    #CZcamshomepage
    #ਪੰਜਾਬੀ_ਸਟੋਰੀਜ਼
    #ਪੰਜਾਬੀ
    #ਪੰਜਾਬੀ ਕਹਾਣੀ
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    @Punjabialfaaz2024
    #Punjabialfaazmodernpunjabistory
    Facebook _ profile.php?...
    ਇੰਸਾਗ੍ਰਾਮ official_ki...
    our e-mail.... Simarsidhu3005@gmail.com
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.
  • Zábava

Komentáře • 43

  • @LakhveerSingh-qo8ce
    @LakhveerSingh-qo8ce Před měsícem +1

    Ok. Ok. Ok

  • @jagtarsingh-8940
    @jagtarsingh-8940 Před měsícem +5

    ਭੈਣ ਜੀ 🙏 ਕਹਾਣੀ ਬਹੁਤ ਵਧੀਆ ਹੈ ਪਰ ਇਹ ਕਹਾਣੀ ਬਹੁਤ ਜਾਦੇ ਦਰਦਨਾਕ ਹੈਂ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏🙏

  • @user-gx9ok5nb9r
    @user-gx9ok5nb9r Před měsícem +1

    Very. Good. Story

  • @ManjinderKaur-cs5nh
    @ManjinderKaur-cs5nh Před měsícem +4

    Vary good story

  • @happysinghhappysingh5055
    @happysinghhappysingh5055 Před měsícem +2

    ਦਿਲ ਨੂੰ ਛੂਹ ਗਈ ਮਿੱਠੂ ਤੇ ਜੱਸੀ ਦੀ ਪ੍ਰੇਮ ਕਹਾਣੀ ਸਤਿ ਸ੍ਰੀ ਆਕਾਲ ਭੈਣ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ 🙏🙏🙏🙏🙏🙏🙏

  • @jagtarsingh-8940
    @jagtarsingh-8940 Před měsícem +2

    ਭੈਣ ਜੀ ਇਸ ਕਹਾਣੀ ਵਿੱਚ ਜੱਸੀ ਦੀ ਮਾਂ ਦੀ ਬੁਹਤ ਜਾਦੇ ਗਲਤੀ ਸੀ ਭੈਣ ਜੀ 🙏 ਕਹਾਣੀ ਬਹੁਤ ਵਧੀਆ ਹੈ 💯

  • @malkeetsingh9939
    @malkeetsingh9939 Před měsícem +1

    Very good story ji ਬਿੱਲਾ ਮਾਝੇ ਵਾਲਾ

    • @alfaaz065
      @alfaaz065  Před měsícem

      ਧੰਨਵਾਦ ਜੀ,,, ਬਾਈ ਜੀ ਤੁਸੀ ਕਦੇ ਕਦੇ ਆਉਣੇ ਓ ਚੈਨਲ ਤੇ,,,, ਕੋਸ਼ਿਸ਼ kria ਕਰੋ daily ਕਹਾਣੀ ਸੁਣਿਆ ਕਰੋ।

  • @ajaibsingh1322
    @ajaibsingh1322 Před měsícem +2

    Dr Ajaib gharat best story sister ji 🙏 🙏

  • @Veerpalbrar0
    @Veerpalbrar0 Před měsícem +2

    😔😔😔😔😔😔🥲🥲🥲🥲 ਬਹੁਤ ਦਰਦ ਭਰੀ ਕਹਾਣੀ ਦੀਦੀ

  • @sandeepkumarsonusharma1202
    @sandeepkumarsonusharma1202 Před měsícem +3

    ❤❤❤❤

  • @sukhasinghsarari6699
    @sukhasinghsarari6699 Před měsícem +12

    ਸਾਡੇ ਪਿਆਰੇ ਭੈਣ ਕਿਰਨਜੀਤ ਕੌਰ ਜੀ ਤਹਾਡਾ ਨੌਕਰੀ ਤੁਹਾਨੂੰ ਮਿਲ ਗਈ ਤੁਸੀ ਕੋਈ ਚਿੰਤਾ ਨਹੀ ਕਰਨੀ ਪਰਮਾਤਮਾ ਦੀ ਮੇਰਬ ਹੋ ਗਈ

  • @user-rc3fn1ds1l
    @user-rc3fn1ds1l Před měsícem +1

    Very emotional story

  • @NavjotKaur-mv2bq
    @NavjotKaur-mv2bq Před měsícem +1

    Very good story sister ji gura Thandewalla muktsar

  • @paramjeetchahal6196
    @paramjeetchahal6196 Před měsícem +1

    ਬਹੁਤ ਦਰਦ ਭਰੀ ਕਹਾਣੀ ਹੈ ਭੈਣ ਜੀ

  • @nirmalsingh-ss6oh
    @nirmalsingh-ss6oh Před měsícem +1

    Very heart touching story with painful results.
    Very nicely presented by you Biba Ji 🙏
    Waheguru Ji bless you all.

  • @SandeepMaholi5m
    @SandeepMaholi5m Před měsícem +1

    Waheguru ji ka Khalsa Waheguru ji ki Fateh 🙏🏽🙏🏽🙏🏽🙏🏽🙏🏽 Very nice Story, BataJi Waheguru ji Kirpa karn 🙏🏽 Rachhmel Singh Maholi Kalan Malerkotla 🌹

  • @sharmatv9602
    @sharmatv9602 Před měsícem +2

    ਕਹਾਣੀਆਂ ਰਾਹੀ ਸਮਾਜ ਚ ਕੀ ਹ੍ਵੋ ਰਿਹਾ ਜਾਣਕਾਰੀംਦੇਣംਤੇംਬਹੁਤംਬਹੁਤ 23:18 ਧੰਨਵਾਦംਕਿਰਨਜੀਤ ਕੌਰ ਭੈਣ ਦਾ ਕਰਦੇ ਹਾਂ ਆਪ ਜੀ ਦਾ ਭਰਾ ਪਰਵਿੰਦਰംਸਰਮਾ ംਸਰਸਾംംਪਿੰਡ ਔਢਾ

  • @BalbirSyan-hl5rk
    @BalbirSyan-hl5rk Před měsícem +1

    Bauth vadiha g

  • @ekamchahal4446
    @ekamchahal4446 Před měsícem +2

    ਮੈ ਜਸੀ ਦੀ ਲਾਸ ਅੱਖੀ ਵੇਖੀ

  • @harjinderharjinder1119
    @harjinderharjinder1119 Před měsícem +1

    Very good story sister

  • @gurmitkaur3725
    @gurmitkaur3725 Před měsícem +1

    Sat shri akal ji, sach hi eh kahani bahut dardnak hai and bilkul sachi vi hai . Mera area hi hai ❤❤❤❤❤❤❤❤❤❤

    • @alfaaz065
      @alfaaz065  Před měsícem

      ਮੈਂ ਪੂਰੀ ਇੰਟਰਵਿਊ ਸੁਣ ਲਈ jo ਤੁਸੀਂ ਇੰਸਟਾ ਤੇ ਭੇਜੀ ਸੀ,,,ਇਹ ਕਹਣੀ ਮੈਂ ਹਿੰਦੀ ਚੈਨਲ ਤੇ ਸੁਣੀ ਸੀ ਕੱਲ੍ਹ।
      ਫ਼ੇਰ ਗੂਗਲ ਤੇ ਸਰਚ ਕੀਤੀ,,,,, ਕੁੱਝ ਕ਼ ਗੱਲਾਂ ਦਾ ਫ਼ਰਕ ਰਹਿ ਗਿਆ। ਗੂਗਲ ਤੇ ਮਿੱਠੂ ਦਾ ਪਿੰਡ ਕਾਉਂਕੇ ਕਲਾਂ ਲਿਖਿਆ ਤੇ ਉਹਨੂੰ ਟੈਂਪੂ ਚਾਲਕ ਲਿਖਿਆ,,, ਪਰ ਓਹ kabbadi ਪਲੇਅਰ ਸੀ।

  • @rajjosan7097
    @rajjosan7097 Před měsícem +1

    Good work sister

  • @harmeetkaur5250
    @harmeetkaur5250 Před měsícem +1

    V nice story putt ❤

  • @user-vb7tp1pt3t
    @user-vb7tp1pt3t Před měsícem +2

    ਉਹ ਪੁਲੀਸ ਅਫਸਰ ਸਨ ਸ ਸਵਰਨ ਸਿੰਘ ਖੰਨਾ ਜਿੰਦਾਬਾਦ

  • @SurjitSingh-qq2qu
    @SurjitSingh-qq2qu Před měsícem +3

    ਬੇਟਾ ਜੀ ਕਹਾਣੀ ਵਧੀਆ ਲੱਗੀ, ਕਹਾਣੀ ਵਿਚਲੇ ਪਾਤਰਾਂ ਦੇ ਨਾਮ ਅਤੇ ਪਿੰਡਾਂ ਦੇ ਨਾਂ ਬਦਲ ਦਿਆ ਕਰੋ ਤਾਂ ਜੋ ਕਿਸੇ ਨੂੰ ਕੋਈ ਇਤਰਾਜ ਨਾਂ ਹੋਵੇ, ਧੰਨਵਾਦ ਜੀ 🙏

    • @alfaaz065
      @alfaaz065  Před měsícem +1

      ਹਾਂਜੀ ਬੱਸ ਮੈਂ ਇਸ ਕਰ ਕੇ ਨਾਮ ਨੀ ਬਦਲੇ ਸੀ ਕਿਉਂਕਿ ਇਹ ਸਟੋਰੀ ਸਾਰੇ ਚੈਨਲ ਤੇ ਪਈ ਆ,,,, ਇੰਟਰਵਿਊ ਵੀ ਪਈਆਂ ਨੇ ਮਿੱਠੂ ਦੀਆਂ।
      ਪਰ ਮੈਂ ਅੱਗੇ ਤੋਂ ਨਾਮ ਬਦਲ ਦਿਆ ਕਰਾਂਗੀ।
      ਧੰਨਵਾਦ ਜੀ

    • @SurjitSingh-qq2qu
      @SurjitSingh-qq2qu Před měsícem

      @@alfaaz065 🙏ਧੰਨਵਾਦ ਜੀ 🙏

  • @newfashionboutique09
    @newfashionboutique09 Před měsícem +1

    😢😢😢

  • @JARNAILSINGH-vc2mt
    @JARNAILSINGH-vc2mt Před měsícem +1

    ਭੈਣ ਜੀ ਪੂਰੀ ਜਾਣਕਾਰੀ ਸਾਹਿਤ ਕਹਾਣੀ ਸੁਣਾਇਆ ਕਰੋ, ਕਹਾਣੀ ਅਧੂਰੀ ਅਤੇ ਗਲਤ ਪੇਸ਼ ਕੀਤੀ ਗਈ ਹੈ

    • @alfaaz065
      @alfaaz065  Před měsícem

      ਮੈਂ jo Google te ਪੜ੍ਹੀ ਓਹੀ ਸੁਣਾਈ ਜੀ। ਤੁਸੀਂ ਗੂਗਲ ਤੇ search ਕਰ ਕੇ ਪੜ੍ਹੋ

  • @JaswinderSingh-wy1dr
    @JaswinderSingh-wy1dr Před měsícem +1

    ਪਿੰਡ narike ਚ cremate ਕੀਤਾ

  • @tirathkaur3144
    @tirathkaur3144 Před měsícem +1

    😂😂😂

  • @malkitsinghmalkitsingh9437
    @malkitsinghmalkitsingh9437 Před 10 hodinami

    Jassi da mama and mother Canada ton aake sangrur jail kut Rahe han Jassi de Katalin de jurm vich.

  • @user-sy9hv1tf1y
    @user-sy9hv1tf1y Před měsícem +1

    ਧੀ ਦਾ ਦੁੱਖ ਧੀ ਦੇ ਮਾਪਿਆਂ ਨੂੰ ਪਤਾ ਹੁੰਦਾ ਭੈਣ
    ਪਰਗਟ ਭੰਗੂ

  • @harbhindersingh6288
    @harbhindersingh6288 Před měsícem +1

    Mithu jassi de nankia da naukar si

  • @harbhindersingh6288
    @harbhindersingh6288 Před měsícem +1

    Ih kand mithu de nanke m.k.kol narike kol hoa si