Sidhu Moose Wala Explosive Speech At Raja Warring Congress Rally Village Doda - Gidderbaha Rally

Sdílet
Vložit
  • čas přidán 5. 09. 2024
  • Sidhu Moose Wala Explosive Speech At Raja Warring Congress Rally Village Doda - Gidderbaha Rally
    ‪@SidhuMooseWalaOfficial‬ #RajaWarring ‪@CharanjitSinghChanniOfficial‬
    Amrinder Singh Brar, popularly known as Amrinder Singh Raja Warring, is an Indian politician and the Transport Minister of the state of Punjab, India.
    Afsana Khan is an Indian Punjabi playback singer, actress, and songwriter. She started her career as a participant in the singing reality show, Voice of Punjab Season 3 in 2012. She is known for her tracks "Titliaan" written by Jaani and "Dhakka" with Sidhu Moosewala.
    Shree Brar is an Indian musician and songwriter who has gained popularity from his Punjabi music videos. He made his debut in 2016, but he became popular after Yaar Graribaaz, which he sang alongside Karan Aujla and Dilpreet Dhillon.
    Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
    Raja Warring Afsana Khan Sidhu Moose Wala Shree Brar Live Rally Show Mansa Bathinda. Raja Warring With Afsana Khan Live Show - Raja Warring With Sidhu Moose Wala - Afsana Khan LIVE Show at Mansa Sidhu Moose Wala Raja Warring Today Rally Congress Punjab News
    Sidhu Moose Wala Mansa Rally - Sidhu Moose Wala Congress Rally Village Doda - Gidderbaha Rally - Sidhu Moose wala Reply to Captain Amarinder Singh Sukhbir Badal - Shiromani Akali Dal - Punjab Congress.
    © Rozana Spokesman

Komentáře • 3,4K

  • @cinepunjabi
    @cinepunjabi  Před 2 lety +324

    ਆਪਣੇ ਪਿਤਾ ਬਾਰੇ ਦੱਸਦੇ ਅੱਜ ਗਿੱਪੀ ਗਰੇਵਾਲ ਇੰਟਰਵਿਊ ਦੌਰਾਨ ਹੋਏ ਭਾਵੁਕ
    ਪਿਤਾ ਦੇ ਇਲਾਜ਼ ਲਈ ਵਿਕ ਗਈ ਸੀ ਜ਼ਮੀਨ, ਸਾਂਝੀਆਂ ਕੀਤੀਆਂ ਯਾਦਾਂ
    ਦੇਖੋ ਫੇਰ ਕਿਵੇਂ ਦਿਨ ਰਾਤ ਮਿਹਨਤ ਕਰਕੇ ਬਣਿਆਂ ਗਿੱਪੀ ਸਟਾਰ
    czcams.com/video/QEQwFkIsQnc/video.html

  • @meradeshhovepunjab2937
    @meradeshhovepunjab2937 Před 2 lety +85

    ਹੁਣ ਵਾਪਿਸ ਨੀ ਆਉਣਾ ਯਾਰ ਤੂੰ😭😭😭🙏🙏ਵੀਰ ਸੱਚੀਆਂ ਗੱਲਾਂ ਐ ਗਦਾਰ ਬਰਬਾਦ ਕਰਗੇ ਪੰਜਾਬ ਨੂੰ

  • @avtarkarda7482
    @avtarkarda7482 Před 2 lety +31

    ਸੁੱਭਦੀਪ ਕਾਕੇ ਤੇਰੀਆਂ ਗੱਲਾਂ ਯਾਦ ਰਹਿ ਗਈਆਂ, ਰਾਜਨੀਤੀ ਵਿੱਚ ਆਪਣੇ ਵਰਗੇ ਸਿੱਧੇ ਲੋਕਾਂ ਦੀ ਨਹੀਂ, ਅਸੀਂ ਜਾਣਦੇ ਹਾਂ ਤੂੰ ਸਾਡੇ ਤੋਂ ਦੂਰ ਹੋ ਗਿਆ।
    ਜਿਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ, ਤੂੰ ਮੇਰੇ ਮਨ ਵਿੱਚ ਰਹੇਗਾ, ਬਾਅਦ ਵਿੱਚ 😭😭😭😭😭🙏🙏🙏🙏🙏

  • @Shiningaadya
    @Shiningaadya Před 2 lety +201

    Dedo Aam aadmi Party nu vote Legend Banda ♥️ Humesha Lyi Kho dita Kina Simple te Sidha Banda C Miss you Sidhu bai ji

    • @Shivi0511weirdome
      @Shivi0511weirdome Před 2 lety +1

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 Před 2 lety +7

      Sahi kaha apne

    • @mogatabletenniscoaching5429
      @mogatabletenniscoaching5429 Před 2 lety

      Teri oye

    • @jassasidhu6012
      @jassasidhu6012 Před 2 lety

      Aam party te zindabad a zindabad rahoo gi rab ne likhi ohdi ehni k hi c mout da kii na kii bahana bnda hunda a ehde ch aam party da kii kasoor ni ga

    • @kirandeep1751
      @kirandeep1751 Před 2 lety +4

      @@jassasidhu6012 ager Sidhu ki jagah par aapka koi family member hota to vi app kya yahi kahte

  • @jassakalgharia1357
    @jassakalgharia1357 Před 2 lety +508

    Ais bar aam Aadmi party nu mouka milna chahida 🙏Aap Zindabaad🙏

    • @junjiito6619
      @junjiito6619 Před 2 lety +2

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

    • @surindersandhu6318
      @surindersandhu6318 Před 2 lety +1

      Yes

    • @kuljeetsingh711
      @kuljeetsingh711 Před 2 lety +1

      ✅right

    • @princedhillon7727
      @princedhillon7727 Před 2 lety

      @@junjiito6619 ignore u ...

    • @desiboyz0008
      @desiboyz0008 Před 2 lety +2

      ਸਹੀ ਗਲ ਆ ਭਰਾ

  • @HarpreetSingh-cy3on
    @HarpreetSingh-cy3on Před 2 lety +1112

    sidhu tenu songs vich full support aa 22, baki elections ch AAP nu

  • @bikarsraa8591
    @bikarsraa8591 Před rokem +17

    "ਟਿੱਬਿਆਂ ਦਾ ਪੁੱਤ"
    ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
    ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
    ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
    ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
    10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
    ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
    ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
    ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
    ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
    ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
    ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
    ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
    ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
    ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
    ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
    ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
    ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
    ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
    ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
    ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
    ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
    "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
    ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
    ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
    ਵਲੋਂ: ਬਿੱਕਰ ਸਰਾਂ (ਹਰਿਆਣਾ)
    ਮੋਂ: 99965_22847

  • @awais6787
    @awais6787 Před 2 lety +106

    He was a great person . Legend never die ❤ he will always in our heart .

  • @shivamchawla1713
    @shivamchawla1713 Před 2 lety +18

    Sach bolega tu milo 295 je krega tariki putt hate milogi ❤️💪
    Miss you legend 💔😢

  • @mishty3167
    @mishty3167 Před 2 lety +56

    Agar lokki jeetaan dete te tu Sade naal hi rehnda yaara .....miss you veere 😭😭 justice for sidhhu mossewalla please

    • @Shivi0511weirdome
      @Shivi0511weirdome Před 2 lety

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 Před 2 lety +2

      Right 👍

    • @Mole_remove_oil_by_dr_ashutos
      @Mole_remove_oil_by_dr_ashutos Před 2 lety +2

      @@kirandeep1751 agr ye aam aadmi party se join krta to...aaj jindaa hota...and aajtk smj nhi aaya ki congress kuu join ki .... but jo huaa glt huaa love you mossee wale

    • @kirandeep1751
      @kirandeep1751 Před 2 lety +4

      @@Mole_remove_oil_by_dr_ashutos agar koi aam admi party join nahi karega to use mar diya jayega kya har kisi ki apni pasand hoti hai

    • @Mole_remove_oil_by_dr_ashutos
      @Mole_remove_oil_by_dr_ashutos Před 2 lety +1

      @@kirandeep1751 areee baba... negtive kuu le rhi ho meri baat ko...mene bs ye isliye bola because aam aadmi prty ke jitne ke fulll chance the hi so agr ye aam admi prty join krta to jitna confrm tha and isko security mil jaati extra.....so may be ye na hota... because jinhone mara h unhone bola tha shooter ko ki koi bhi police wale ko kuchh nhi hona chahiye....so inki security hoti to esa saayd na hota .....m kisi prty ko support nhi kr rha ....muje to Bahut dukh huaa h bhai ke jaane se .....inke song se hi meri subh hoti h ma'am...so sry agr apko meri baat buri lgi to ...

  • @kushti8714
    @kushti8714 Před 2 lety +218

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪💪💪

  • @Songlovers0047
    @Songlovers0047 Před 2 lety +66

    ਨਾ ਕੋਈ ਅਕਾਲੀ
    ਨਾ ਕੋਈ ਕਾਂਗਰਸ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    2022 ਦੀ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ

  • @akshayrai_69
    @akshayrai_69 Před 2 měsíci +2

    After 5 months 🥺
    Legend leave the universe 🕯️

  • @gurirapper786
    @gurirapper786 Před 2 lety +57

    Aam admi party

  • @user-cs1gt7kh3k
    @user-cs1gt7kh3k Před 2 lety +90

    ਸਾਰੇ ਵਕਾਊ ਆ 🤬ਪਰਚੇ ਰੱਦ ਕਰਵਾਉਣ ਵਾਸਤੇ 🤬ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ❤️💪🏻💪🏻💪🏻💪🏻💪🏻

  • @jackykumar5844
    @jackykumar5844 Před 6 měsíci +7

    Sidhu Sade Dil chura lunga hamesha 😭😭😭😭😭😭

  • @roswwekheda
    @roswwekheda Před 2 lety +36

    ਮੇਰੀ ਸੰਭਾਲ ਚ 15ਸਾਲ ਕਾਂਗਰਸ ਰਾਜ ਦੇਖਿਆ ਮੈਂ ਉਦੋਂ ਦਾ ਤਾ ਕੁਝ ਹੋਇਆ ਨੀ ਇਸ ਵਾਰ ਆਮ ਪਾਰਟੀ ਜਿੰਦਾਬਾਦ 👍

  • @Lakshaysahil1616
    @Lakshaysahil1616 Před 2 lety +563

    Sidhu bayi tenu song wich full spot aa shote veer walo par election wich AAP zindabad 🙏

  • @sangeetawalkeprayforusavem9497

    Aap bht pyare insaan ho agar aj aap hote toh aap future ke cm jarur hote 🙏lv u veere Miss u paji 🙏

  • @dilrajsingh5770
    @dilrajsingh5770 Před 2 lety +251

    ਇਸ ਵਾਰ ਇਕ ਮੌਕਾ " ਆਮ ਆਦਮੀ ਪਾਰਟੀ " ਨੂੰ ।

    • @hargunjyot8283
      @hargunjyot8283 Před 2 lety +4

      ਮੂਸੇਵਾਲਾ ਦੀਆ ਗੱਲਾ ਚ ਨਾ ਆਉਣਾ ਇਸਨੇ ਤੇ ਫਿਰ ਨਚਾਰ ਬਣ ਜਾਣਾ ਪਰ ਬਾਕੀ ਪੰਜਾਬੀ ਫਸ ਜਾਣੇ ਆ । ਇਸ ਲਈ ਵੋਟ ਸਿਰਫ ਆਮ ਆਦਮੀ ਪਾਰਟੀ ਨੂੰ ਕਰੋ ।

    • @hargunjyot8283
      @hargunjyot8283 Před 2 lety +1

      @CHANGI SOCH ਬਾਈ ਤੁਸੀ ਸਾਥ ਦਿਓ ਤੇ ਸਿਸਟਮ ਬਦਲੋ ਸਿਰਫ ਵੋਟ ਆਮ ਆਦਮੀ ਪਾਰਟੀ ਨੂੰ ਕਰ ਦਿਉ । ਚੰਡੀਗੜ੍ਹ ਚ ਆਮ ਆਦਮੀ ਪਾਰਟੀ ਵੋਟਾ ਜਿੱਤ ਗਈ ਤੁਸੀ ਦੇਖਿਆ ਹੋਣਾ ਆ। ਫਿਰ ਹੁਣ ਪੰਜਾਬ ਦੀ ਵਾਰੀ ਆ।

    • @pritmasingh8155
      @pritmasingh8155 Před 2 lety

      yess 👍👍👍👍👍👍👍 bhouut jayda achi soch h

    • @balramsinghbalramsingh9810
      @balramsinghbalramsingh9810 Před 2 lety +2

      ਦੇ ਲੋ ਮੋਕਾ ਹੁਣ ਆਪ ਨੂੰ ਮਾਨਸਾ ਦਾ ਨਾਮ ਰੋਸ਼ਨ ਕਰ ਦਿਤਾ ਸੀ

  • @sweetujass2055
    @sweetujass2055 Před 2 lety +113

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤️

  • @shivikamalik2350
    @shivikamalik2350 Před 2 lety +4

    Kash mla bn jata to bch jata Shubhdeep sidhu..... salute you sidhu always...... 🙏🏼🙏🏼

  • @AshwaniKumar-ur4xi
    @AshwaniKumar-ur4xi Před 2 lety +305

    Aam adami party zindabaad,💪💪💪🔥🔥🔥🔥

    • @GurwinderSingh-up5ez
      @GurwinderSingh-up5ez Před 2 lety +3

      Aam party zindabad

    • @handlewithcare_12
      @handlewithcare_12 Před 2 lety

      🤣🤣🤣🤣

    • @pxwan5794
      @pxwan5794 Před 2 lety

      Aam admi ni caption channi nu support karo nahi ta karo chka lu ga salea pta kon aa ma das du ga 5 parche sir bolde aa

    • @AshwaniKumar-ur4xi
      @AshwaniKumar-ur4xi Před 2 lety +1

      @@pxwan5794
      😏😏😏 Tenu ptaa nahi main Kon haan. main OH hann jis ute aaj Tak parchaa paaun d himmaat hi nahi hoi kise d saliyaa...

    • @AshwaniKumar-ur4xi
      @AshwaniKumar-ur4xi Před 2 lety

      @CHANGI SOCH 🙏🙏

  • @bittusingh4854
    @bittusingh4854 Před 2 lety +233

    Sadi shan sada bhagwant maan
    Full spot aam iadmi party nu👍👍👍

    • @deep__________13
      @deep__________13 Před 2 lety +4

      @CHANGI SOCH bai tension na lee ess var aap he bnu punjab vich

    • @sandhusandhu3314
      @sandhusandhu3314 Před 2 lety +6

      Shaan ta tuhdi ban hi gyi aa 2 month hi hoye aa sarkaar bni ni 27 murder te 61 munde chitte krke mar gye 👌👌 very good bhut trakki kr rha Punjab 😭😢

    • @kanusinghsherpura618
      @kanusinghsherpura618 Před 2 lety +6

      @@sandhusandhu3314
      Sahi bole mere ladle veer
      Ab to vo bhi psta rhe ne,
      Kash,,,,,,, , ,,

    • @harman2164
      @harman2164 Před rokem

      Dekhle nateeje

    • @tarandeepdhanotaran
      @tarandeepdhanotaran Před rokem +2

      ਫੜਲੋ ਥਣ ਹੁਣ ਆਪ ਦਾ

  • @Ajaykumar-lt4ww
    @Ajaykumar-lt4ww Před 2 lety +2

    Mere Bhai kitna honest tha .love u bra 😭😭😭😭😭😭😭😭😭😭😭😭😭😭😭😭😭😭😭😭

  • @sukhmarwaha570
    @sukhmarwaha570 Před 2 lety +138

    Song vich full support , pr elections ch aam admi ਜਿੰਦਾਬਾਦ

    • @sweetujass2055
      @sweetujass2055 Před 2 lety

      ❤️ From Pb31 Mansa
      ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥

  • @siddhantkumar7257
    @siddhantkumar7257 Před 2 lety +77

    i respect siddhu moosewala but will support APP

    • @shingo6932
      @shingo6932 Před 2 lety

      Bhai dogli gall KYU karda vote sidhu nu he pa la jake is nu ta me banda he nhi ginda jo kahe me khud banya ehnu pochi jakke 3 million views ehda ne youtube ch ek din ch app song sunke karte honge chall pra tu vote sidhu nu he pa lii asii aap nu he sport vi karde te ek nal he khade aaaa klu salla eh tempo eh vi bol sakda jeet ke main app MLA banya phir mathe te hath na marii kis lando de piche lagya riha

  • @sagarkapoor8043
    @sagarkapoor8043 Před 2 lety +63

    Legends never die 💔🤍🕊

  • @mr.singh13
    @mr.singh13 Před 2 lety +265

    Aam party will WIN, 100% sure, veer ji respect you, not your party

  • @gurdeepdnori6455
    @gurdeepdnori6455 Před 2 lety +47

    Aap jindabaad

  • @maliktv1237
    @maliktv1237 Před rokem +3

    Sidhu moose Wala love you

  • @theenlightenedway9715
    @theenlightenedway9715 Před 2 lety +88

    You are idol for youth....but this time there is Vibe for AAP.....apna punjab v Delhi wangu progress kare ga

    • @THEGAGUTV
      @THEGAGUTV Před 2 lety

      @CHANGI SOCH ha oh tan hun v rul riha 🤷‍♂️🙏🏻

  • @jasraj2960
    @jasraj2960 Před 2 lety +261

    Amm admi party jindabad

    • @junjiito6619
      @junjiito6619 Před 2 lety

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @LovepreetSingh-zm6wk
    @LovepreetSingh-zm6wk Před rokem +4

    ਸਿੱਧੂ ਮੂਸੇ ਵਾਲਾ ਬਾਇ ਜੀ ਰਾਜਨੀਤੀ ਦੇ ਵਿੱਚ ਤੇਰਾ ਵੱਡਾ ਭਰਾ ਵੱਰਤ ਗਿਆ ਸਿੱਧੂ ਮੂਸੇ ਵਾਲਾ ਜੀ ਸੱਚ ਸੁਣਨ ਕੇ ਬਹੁਤ ਦੁੱਖ ਲੱਗੀਆਂ

  • @manjinderchahal349
    @manjinderchahal349 Před 2 lety +225

    ਆਪ ਜਿਦਾਬਾਦ ਆ

  • @RANGER123.
    @RANGER123. Před rokem +10

    LEGEND NEVER DIED LOVE FROM NEPAL ❤

  • @SukhwinderSingh-em3tq
    @SukhwinderSingh-em3tq Před 2 lety +243

    Vote 101 percent aap nuu janne aa apnee

    • @arjansingh7788
      @arjansingh7788 Před 2 lety +1

      verry nice bai ji

    • @parmindersingh2245
      @parmindersingh2245 Před 2 lety +1

      Ha y app nu jao j oh Bhagwant mann nu cheif minister Alan Dean .Oh ta kise hor ubrai nu chaki firde Bhagwant mann Ani minehat Karda onu Alan de ni

    • @gorajhurar1921
      @gorajhurar1921 Před 2 lety +1

      Apna v bai

    • @ajmersingh3838
      @ajmersingh3838 Před 2 lety

      3333333333333333333333333333333

    • @junjiito6619
      @junjiito6619 Před 2 lety

      Bilkul hunn bhaiya twadi mawan pehnan chaudhan ge sharam karo yaar kiddon jaghoghe ki Khalistan hee twade haal aa

  • @veerpalkaur2082
    @veerpalkaur2082 Před 2 lety +146

    Only aam aadmi party zindabad 👍👍👍👍👍👍👍👍👍👍👍👍👍👍

    • @handlewithcare_12
      @handlewithcare_12 Před 2 lety

      🤣🤣🤣🤣

    • @junjiito6619
      @junjiito6619 Před 2 lety +1

      I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡

    • @gaggigurna5928
      @gaggigurna5928 Před 2 lety

      Hanji

  • @jitendrameena4034
    @jitendrameena4034 Před rokem +11

    पुरे देश के युवा के दिल में बस दा भाई मुसे वाला लव्यू भाई

  • @tungofficial1915
    @tungofficial1915 Před 2 lety +29

    ਲੋਕਾਂ ਨੂੰ ਸਮਝਨਾ ਚਾਹੀਦਾ ਇਹ ਸਿੱਧੂ ਦੀ fan following ਕਰਕੇ ਲੈ ਕੇ ਆਏ ਨੇ , ਤਾਂ ਜੋ ਵੋਟਾਂ ਪੈਣ ਇਹਨਾਂ ਨੂੰ , ਸੋਚ ਕੇ ਵੋਟ ਕਰਿਓ ਕਿਸੇ ਵੀ ਪਾਰਟੀ ਨੂੰ , ਨਹੀਂ ਸਮਜਿਓ ਪੰਜਾਬ ਪੰਜ ਸਾਲ ਹੋਰ ਪਿੱਛੇ ਹੋ ਜਾਣਾ ।

  • @jatindersinghbhatti9558
    @jatindersinghbhatti9558 Před 2 lety +58

    ਸੰਸਦ ਨਹੀਂ ਭਰਾਵਾ ਵਿਧਾਨ ਸਭਾ c ਓਹ

    • @sanjambattaosho1574
      @sanjambattaosho1574 Před 2 lety +6

      🤣 ਗਿਆਨ ਜਿਆਦੇ ਆ ਥੋੜਾ ਜਾ ਸਿੱਧੂ ਨੂੰ 🤣

    • @moviesworld21941
      @moviesworld21941 Před 2 lety +1

      ਛਤਾਦ ਨੂੰ ਇਹ ਨਾ ਕਹੋ ਯਾਰ🤣🤣🤣🤣

  • @tejindernegi8861
    @tejindernegi8861 Před 2 lety +52

    He was too good a person. He had a bright future in politics as well

    • @anumsehar7703
      @anumsehar7703 Před 2 lety +4

      That's y he got murdered by politics by gang name gang ka kaam poltics ka

    • @preetsingh-sy6oz
      @preetsingh-sy6oz Před 2 lety +1

      @@anumsehar7703 right Sandeep kahlon da naam aa reha akali pchyat leader. Gangstera nu 1 crore dita c. Hje mastermind da naam saamne ni aaya

    • @anumsehar7703
      @anumsehar7703 Před 2 lety

      @@preetsingh-sy6oz Sandeep kahlo ne marvaya ???

    • @anumsehar7703
      @anumsehar7703 Před 2 lety

      @@preetsingh-sy6oz mgr Sidhu to akaali party k haq main tha unk supprt me tha ye aam admi ne marvyaa hai

  • @Basra4458
    @Basra4458 Před 2 lety +124

    ਤੂੰ ਵੀ ਇੱਥੇ ਅਸੀਂ ਵੀ ਇੱਥੇ , ਸਫ਼ਾਈ ਜੋ ਮਰਜ਼ੀ ਦੇ ਲਾ , ਰਾਜਨੀਤੀ ਹੈ ਹੀ ਐਸੀ ਚੀਜ਼ , ਰੰਗ ਚੜ੍ਹਿਆ ਹੀ ਲੈ

    • @GULSHAN_FREE_FIRE
      @GULSHAN_FREE_FIRE Před 2 lety

      Bagvant maan nu ta charea ni hetrik mari a

    • @Basra4458
      @Basra4458 Před 2 lety +1

      @@GULSHAN_FREE_FIRE As a MP ਪ੍ਰਾਪਤੀਆਂ ਦੱਸੋ Maan sab ਦੀਆਂ

    • @GULSHAN_FREE_FIRE
      @GULSHAN_FREE_FIRE Před 2 lety +1

      @@Basra4458 praptian da ta pta ni par loka nu jagruk karta pehla lidra to darde c hun sval karde a ahi praptian da pta

    • @Basra4458
      @Basra4458 Před 2 lety +2

      @@GULSHAN_FREE_FIRE ਇਸ ਗੱਲ ਦਾ ਸਿਹਰਾ ਇਕੱਲੇ maan sab ਨੂੰ ਨਹੀਂ ਜਾਂਦਾ

    • @SINGH_AT_SEA
      @SINGH_AT_SEA Před 2 lety

      Jit na hunna ne ede toh... Hun ta aap he ayu

  • @prforenglish4773
    @prforenglish4773 Před 2 lety +23

    Aap jindaabaad

  • @bhartibb2876
    @bhartibb2876 Před 2 lety +4

    I am biggest fan 🥰🥰🥰 for sidhu moosa wala 🥰🥰🥰🥰

  • @gurminderkaur8843
    @gurminderkaur8843 Před 2 lety +15

    1984 ਦੇ ਕਾਤਲਾ ਤੇ ਕੋਈ ਗਾਣਾ ਗਾਇਆ ਕਰੋ ਜਿਹੜੇ ਕਹਿੰਦੇ ਸਨ ਦਰਖਤ ਡਿੱਗਦਾ ਹੈ ਤਾ ਧਰਤੀ ਹਿਲਦੀ ਹੈ

    • @jagsirbrar8704
      @jagsirbrar8704 Před 2 lety +1

      ਠੀਕ ਕਿਹਾ ਭੈਣ ਮੇਰੀਏ

  • @karangill6705
    @karangill6705 Před 2 lety +442

    aam aadmi party zindabaad

  • @ravindernath8939
    @ravindernath8939 Před 2 lety +7

    Damdaar Speech.

  • @HarjinderSingh-zr3hp
    @HarjinderSingh-zr3hp Před 2 lety +41

    Maan sab good

  • @sidhubathindewala1501
    @sidhubathindewala1501 Před 2 lety +22

    ਭੁੱਲ ਜੋ ਸੋਡੀ ਸਰਕਾਰ ਆਜੂ

  • @dhaliwalhouse913
    @dhaliwalhouse913 Před 2 lety +2

    ਹਾਏ ਕਾਸ਼ ਸਿੱਧੂਆਂ ਕਿਤੋਂ ਮੁੜ ਆਵੇ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ

  • @LakhvirSingh-yx5mg
    @LakhvirSingh-yx5mg Před 2 lety +78

    aam admi party

  • @surbhisetia8755
    @surbhisetia8755 Před 2 lety +11

    Extremely kind ,brave,fearless and highly intellectual he was.Kithe na kithe but oh bhola vi si chlaak ni si intelligent si...Ahi cheez khrb kr gyi.bhole bnde nu dunia jeen ni dindi..Baad ch yaad krn da ki faeda.Miss u veere

  • @jaideepsharma3578
    @jaideepsharma3578 Před 2 lety +23

    Amm admi party jindabaad

  • @dhillonawanawala3899
    @dhillonawanawala3899 Před 2 lety +5

    1984 ਅਕਾਲ ਤਖ਼ਤ ਸਾਹਿਬ ਤੇ ਹਮਲਾ
    ਕਾਂਗਰਸ ਪਾਰਟੀ ਵੱਲੋ
    ਸਿੱਧੂ ਸਾਬ ਭੁੱਲ ਗਏ

  • @KuldeepSingh-jc7tf
    @KuldeepSingh-jc7tf Před 2 lety +5

    Sidhu sacha banda 👌👌

  • @JaskaranSingh-ok7lo
    @JaskaranSingh-ok7lo Před 2 lety +145

    Sidhu full support & best wishes , but sorry elections vich AAP Zindabad So bolle so nihal sat sri Akal 🙏🏻

  • @InderjitSingh-jr3vq
    @InderjitSingh-jr3vq Před 2 lety +83

    Hun ki sb mantri devta bn gye tere aun krke😭😭

    • @Maan_majha
      @Maan_majha Před 2 lety +4

      😂😂😂 GL sahi

    • @kinggrewa73kuniverse22
      @kinggrewa73kuniverse22 Před 2 lety +13

      ਬਾਈ eh ਫੁਕਰੇ ਕੀ ਸੁਧਾਰ ਦੇਣਗੇ ਸਮਾਜ ਚ
      ਅਪਣੇ ਪਿੰਡ ਵਿਚ ਜਿਸਨੂੰ ਗੰਨ ਦਿਖਾਉਣ ਦੀ ਲੋੜ paigi Etho e samajhlo bnda fuddu a

    • @kapiljoshi9222
      @kapiljoshi9222 Před 2 lety +5

      Lagda ede te congress da asar Jaldi ho gya pure drame kar rya sare de sare dramebaaz ne

    • @OhiSandhu
      @OhiSandhu Před 2 lety +2

      @@kapiljoshi9222 phla v krda c kyi ni smje.. controversies drame he hunde headlines ch bne rehn lyi

    • @gurmansingh3876
      @gurmansingh3876 Před 2 lety +2

      Asi Jado kehnde c k a frame karda ,udo edia bheda kehndia San Maan de fan sarhde aa.Hun o Bolan joge e nahi rehge.Bass chup krke comment parhde hune

  • @usmanghori8666
    @usmanghori8666 Před 2 lety +4

    Miss u big brother love u big brother Humesha naam zinda rahy ga , Ameen 😇😇

  • @gurmukhbrar5826
    @gurmukhbrar5826 Před 2 lety +229

    Aam aadmi party zindabaad

  • @beingcrazy1322
    @beingcrazy1322 Před 2 lety +42

    ਬਾਈ ਮੇਰੀ ਵੋਟ ਨਹੀਂ ਬਣੀ ਪਰ ਘਰਦਿਆਂ ਟੋਹ ਵੋਟ ਆਮ ਆਦਮੀ ਨੂੰ ਪਵੋਣੀ 😀💯

    • @DeepSingh-hb7ob
      @DeepSingh-hb7ob Před rokem

      Oh v ਚੋਰ ਵਾਰ ਕਿਸੇ nu b na pao

    • @beingcrazy1322
      @beingcrazy1322 Před rokem

      @@DeepSingh-hb7ob yaar ajj Mera comment dekh k bohat gussa aa rha hun roj sidhu nu yaad krke akh bhardi kash oh MLA ban janda ki pata oh ajj apne vich hunda 💔💔💔

    • @beingcrazy1322
      @beingcrazy1322 Před 12 dny

      Zindagi di sabto vaddi galti😭😭

  • @shahanaperveenrani973
    @shahanaperveenrani973 Před 2 lety +2

    Sidhu mosa walyZinda bad😭😭😭😭😭😭

  • @Singh-gs9uk
    @Singh-gs9uk Před 2 lety +175

    Aam admi party zindabad 💪

    • @Ashishaxu
      @Ashishaxu Před 2 lety +3

      O dil da ni maada tera Sidhu moosewala

  • @indersingh4647
    @indersingh4647 Před 2 lety +65

    Aam admi party zindabaad

  • @jassisingh6319
    @jassisingh6319 Před 2 lety +4

    Sidhu singer 👍🔥🔥 full support. sidhu congressi 🙏🙏hath jode prawa no support.

  • @Dontleft
    @Dontleft Před 2 lety +34

    22 tenu geetan ch full support aa put esvar AAP nu mauka dena.

    • @pritmasingh8155
      @pritmasingh8155 Před 2 lety +1

      ya glti mt kro murkh mt bno ese sport mt kro

    • @Dontleft
      @Dontleft Před 2 lety

      @@pritmasingh8155 aam aadmi party ko support and mosse wale ke songs ko. Uski party ko nahi. Dhyan se msg dekho kya likha hai bhai.

  • @JaspalSingh-yu8gi
    @JaspalSingh-yu8gi Před 2 lety +114

    Bagwant maan jindabad

    • @junjiito6619
      @junjiito6619 Před 2 lety

      Ee sare kaum de gaddar ne congress, bjp, aap, sare tusi juttiyan khande see khande ho khande rehniyan jinnah cherr takk twada apna mulk nahi bandha twade kuchh nahi hauna Santan dee soch te chalo Khalistan zindabad

  • @ramghariarecordz
    @ramghariarecordz Před 6 měsíci +1

    Sidhu ❤

  • @deepaksharma-rx2yd
    @deepaksharma-rx2yd Před 2 lety +20

    Aam aadmi party hi jitegi is baar punjab me.

  • @TX_KARAN
    @TX_KARAN Před 2 lety +117

    Legend never die 😭😭😭😭

  • @mohindersingh1092
    @mohindersingh1092 Před 2 lety +29

    AAM Admi Party Jindabaad.....💪💪💪💪

  • @gurvindersingh7522
    @gurvindersingh7522 Před 2 lety +73

    AAP ZINDABAD

  • @gurkiratsinghmaan2779
    @gurkiratsinghmaan2779 Před 2 lety +4

    Very nice speech Sidhu veere

  • @PANJAB1771
    @PANJAB1771 Před 2 lety +130

    Sidhu veer full support aa tnu par AAP ZINDABAAD ❤️

    • @pritmasingh8155
      @pritmasingh8155 Před 2 lety +2

      nhi es murk ko sport mt kro ya punjab ko lut kr kha jayige

    • @Rajveersingh-zy4gb
      @Rajveersingh-zy4gb Před 2 lety

      aj dekhlo murakh legend ban gya

    • @gurveersinghsidhu2294
      @gurveersinghsidhu2294 Před 2 lety

      @@pritmasingh8155 ਮੇਰਿਆਂ ਸਾਲਿਆ ਕੁੱਤਿਆਂ ਦੱਲਿਆ ਤੂੰ ਸਿੱਧੂ ਦੀ ਜੁੱਤੀ ਵਰਗਾ ਵੀ ਨਹੀਂ

  • @khyber410
    @khyber410 Před 2 lety

    very good sidhu nice congros

  • @harpreetsohi159
    @harpreetsohi159 Před 2 lety +25

    Aam admi party full sport

  • @thind1705
    @thind1705 Před 2 lety +79

    ਬਹੁਤ ਲੋਕਾਂ ਨੇ ਫਿਰ ਵੀ ਇਹਦੀਆਂ ਗੱਲ ਚ ਆ ਜਾਣਾ ਛਿੱਤਰ ਖਾਣ ਦੀ ਆਦਤ ਲੋਕਾਂ ਦੇ ਖ਼ੂਨ ਚ ਵੜ ਗਈ 😀😀😀😀

  • @pinki5898
    @pinki5898 Před 2 lety +9

    Saare comments....AAP nu vote....de dita.....jawan munda mrwa dita...der fitte muh tuhade mansa de loga te....jinhe Sidhu bhai di sport ni kiti

  • @rajujain8738
    @rajujain8738 Před 2 lety +37

    ਸਾਰੇ ਇਕੋ ਜਿਹੇ ਰਲ ਗਏ ਕਾਂਗਰਸ ਵਿਚ

  • @gurjot4410
    @gurjot4410 Před 2 lety +23

    Aap am adami party nu full supoort a

  • @puneetkaur7188
    @puneetkaur7188 Před 6 měsíci +1

    Good sidhu

  • @abhisandhu7812
    @abhisandhu7812 Před 2 lety +48

    Aam Aadmi party 💪

    • @transportsingh8137
      @transportsingh8137 Před 2 lety

      ਤੁੰ ਤੇ ਲੱਖਾ ਇਹ ਵੱਟੇ ਚੱਟੇ ਵੱਟੇ

  • @_gagan.singh47
    @_gagan.singh47 Před 2 lety +87

    Aap zindabaad

  • @kulwantkaur-zy4eo
    @kulwantkaur-zy4eo Před 2 lety +4

    Sidhu very very great 🙏

  • @hardevsomal8855
    @hardevsomal8855 Před 2 lety +24

    ਕਾਂਗਰਸ ਹੀ ਕਾਲੇ ਕਾਨੂੰਨਾਂ ਦੀ ਜੜ ਸੀ BJP ਸਿਰਫ ਲਾਗੂ ਕਰ ਰਹੀ ਸੀ ਤੁਸੀਂ ਸਾਰੇ kalakar ਪੰਜਾਬ ਦੇ ਲੋਕਾਂ ਨੂੰ ਅਸਲੀ ਮੁਦਿਆਂ ਤੋਂ ਭਟਕਾ ਰਹੇ ਹੋ ਕੰਜਰਪੁਣੇ ਨਾਲ ਪੰਜਾਬ ਦੇ ਗੰਭੀਰ ਮੁੱਦੇ ਹੱਲ ਨਹੀਂ ਹੋ ਸਕਦੇ ਕਾਂਗਰਸ ਪਾਰਟੀ ਨੇ ਪੰਜਾਬ ਦੀ ਸਦਾ ਤਬਾਹੀ ਕੀਤੀ ਹੈ ਤੁਸੀਂ ਬਾਰ੍ਹਮੀਨਵਾਦ ਦੇ ਮੁਖੌਟੇ ਬਣ ਕੇ ਪੰਜਾਬ ਨੂੰ ਗੁਲਾਮ ਰੱਖਣ ਦਾ ਕੰਮ ਕਰਦੇ ਹੋ ਤੁਹਾਡਾ ਕਿਰਦਾਰ ਤੇ ਜ਼ਮੀਰ ਮਾਰ ਚੁਕੀ ਹੈ

  • @reenusharma262
    @reenusharma262 Před 2 lety +19

    Legend never die 💐

  • @AvtarSingh-ny4nf
    @AvtarSingh-ny4nf Před 2 lety +4

    Signing vich fann flowing c hani kaka tu kala reh giya APP ZINDAWAD BHAGWANT MANN ZINDAWAD 🙏🙏🙏

  • @Sidhumoosewala-cb1bn
    @Sidhumoosewala-cb1bn Před 2 lety +79

    Aap admi party zindabad

  • @israrsardar8135
    @israrsardar8135 Před 7 měsíci

    SIDU BHI LEGEND 💔💔💔💔💔💔💔💔💔💔💔💔💔 legend never die 💔💔💔💔💔💔💔💔💔💔💔💔💔 legend never die 💔💔💔💔💔💔💔💔💔💔💔💔💔💔

  • @rajujain8738
    @rajujain8738 Před 2 lety +51

    Aap party zindabaad

  • @tarisidhu6919
    @tarisidhu6919 Před 2 lety +54

    App jindabaad

  • @DD-ml3zb
    @DD-ml3zb Před 2 lety

    Good you selected CONGRESS

  • @ranbirranbirsinghmaansingh4145

    Good

  • @rajwantkaurgill2231
    @rajwantkaurgill2231 Před 2 lety +51

    i"m hundred %sure ki aggr Aap di win ta punjab da ki poore India da vikaas ho javega

    • @sandhusandhu3314
      @sandhusandhu3314 Před 2 lety

      Haa haa vikash ta bhut ho rha aa 2 month ch hi 28 murder ho gye aa takki te aa Punjab 👌👌 aje 5 saal Pye aa lag ju tuhnu sareya nu pta apne mthe te hath maaro ge yaad rkhna

  • @GurvinderSingh-zf7jr
    @GurvinderSingh-zf7jr Před 2 lety +6

    Aam admi party😎aau

  • @kingkong-121
    @kingkong-121 Před 2 lety +13

    0:36 😁so sweet legend miss u so.much ...Rip #Sidhumoosewala 🥰

  • @sarwansinghbhullar1893
    @sarwansinghbhullar1893 Před 2 lety +9

    Man saab good ❤️❤️

  • @TarsemSingh-tv9jl
    @TarsemSingh-tv9jl Před 2 lety +68

    punjab de loki siyane ho ge jo aap nu moka de rhe🙏

  • @YNWA46
    @YNWA46 Před rokem

    Sidhu moosewala amar alwayss

  • @singla7938
    @singla7938 Před 2 lety +148

    Ik moka yr hun aap nu dena chahida

    • @AshwaniKumar-ur4xi
      @AshwaniKumar-ur4xi Před 2 lety +6

      Puraa Punjab aaap naal hi hai. veer koi naa das daa ge 2022 de akhaarhe vich..
      Aaap party zindabaad 💪
      Aaaap hi jitooo aapni honest party.

    • @gurpreetsinghgurpreetsingh3749
      @gurpreetsinghgurpreetsingh3749 Před 2 lety +1

      Right ji

    • @doyouknow7653
      @doyouknow7653 Před 2 lety

      Bai kinne k moke dene aw ehna nu lutt ke khaage

    • @jotsidhu387
      @jotsidhu387 Před 2 lety +1

      @@AshwaniKumar-ur4xi ikale nhi jitt de eh bai do party mil ke bn skde aa

    • @vehleonline
      @vehleonline Před 2 lety +1

      Hnji