ਕੀ 40 ਮੁਕਤਿਆਂ ਬੇਦਾਵਾ ਦਿੱਤਾ ਸੀ? Bhai Sarbjit Singh Dhunda | 40 Mukte | Bhai Sarbjit Singh Dhunda

Sdílet
Vložit
  • čas přidán 7. 09. 2024
  • ਕੀ 40 ਮੁਕਤਿਆਂ ਬੇਦਾਵਾ ਦਿੱਤਾ ਸੀ? Bhai Sarbjit Singh Dhunda | 40 Mukte | Bhai Sarbjit Singh Dhunda
    Website:
    www.ssdhunda.com
    Page:
    / sarbjitsinghdhunda

Komentáře • 25

  • @sharmaboys4600
    @sharmaboys4600 Před 2 lety +1

    Waheguru mehar kare baba ji thode te

  • @sukhdevsingh1815
    @sukhdevsingh1815 Před 2 lety +1

    sach bolan te thax

  • @BaldevSingh-pf2tu
    @BaldevSingh-pf2tu Před 2 lety +2

    ਇਹੀ ਤਾਂ ਸਾਡੀ ਤਰਸਦੀ ਹੈ ਸਾਨੂੰ ਸਾਡਾ ਇਤਿਹਾਸ ਹੀ ਤਰੜੋ ਮਰੋੜ ਕੇ ਪੇਸ਼ ਕੀਤਾ ਹੈ

  • @nandusakhira6162
    @nandusakhira6162 Před 2 lety

    🙏🙏

  • @baljinderkumar1145
    @baljinderkumar1145 Před 2 lety

    🙏🏻🙏🏻🙏🏻🙏🏻🙏🏻🙏🏻

  • @gurbinderbirsingh4372
    @gurbinderbirsingh4372 Před 2 lety

    Baba g tuhada bhut bhut dhanwand.
    Bilkul point to point te logical gal karde ho.

  • @sukhwantsingh356
    @sukhwantsingh356 Před 2 lety +1

    ਵਾਹਿਗੁਰੂ ਜੀ ਦਾਸ ਪਹਿਲਾਂ ਵੀ ਇਹੀ ਸਮਝਦਾ ਸੀ ਕਿ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਤੇ ਬਦਾਵਾ ਦੇਵੇ ਹੋ ਨਹੀਂ ਸਕਦਾ🙏🙏🙏

  • @Animelover-if7le
    @Animelover-if7le Před 2 lety

    Bilkul sahi kaha da ho veer ji

  • @ManjeetKour-pb9hn
    @ManjeetKour-pb9hn Před 2 lety

    Wahegùru ji ka khalsa wahegùru ji ki fateh dhan dhan sahebe kamal shiri guru govind singh ji maharaj

  • @AmrikSingh-lo7on
    @AmrikSingh-lo7on Před 2 lety +1

    ਭਾਈ ਸਾਹਿਬ ਜੀ ਧਨਵਾਦ ਜੀ

  • @nirmalkaur888
    @nirmalkaur888 Před 2 lety +1

    ਬਿਲਕੁਲ ਠੀਕ ਕਿਹਾ ਹੈ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursahibsingh6294
    @gursahibsingh6294 Před 2 lety +2

    ਸੱਚ ਆ

  • @dhiansingh3103
    @dhiansingh3103 Před 2 lety +2

    ਭਾਈ s s ਧੂੰਦਾ ਸਾਹਿਬ ਜੀ ਇਸ ਵਾਰੀ ਸੂਬੇ ਦੀ ਜਨਤਾ ਵੋਟ ਕਿਸ ਨੂੰ ਪਾਵੇ ਕਿਉਂਕਿ ਕਿਸਾਨ ਜਥੇਬੰਦੀਆਂ ਅਲੱਗ ਅਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜ ਰਹੀਆਂ ਹਨ। ਦੁਬਿਧਾ ਬਣੀ ਹੋਈ ਆ ਬਾਕੀ ਅਸੀਂ ਕਾਲੀ,ਕਾਂਗਰਸੀਆਂ ਭਾਜਪਾ ਨੂੰ ਵੋਟ ਪਾਉਣੀ ਨੀਂ ਇਨ੍ਹਾਂ ਤਿੰਨਾ ਤੋਂ ਇਲਾਵਾ ਦੱਸੋ ਕਿਸਾਨਾਂ ਜਾਂ ਝਾੜੂ ਨੂੰ ਕਾਮਯਾਬ ਕਰੀਏ

  • @manjeetsingh7622
    @manjeetsingh7622 Před 2 lety

    Very affective katha g

  • @balkarkharoudmachanic2599

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @nandusakhira6162
    @nandusakhira6162 Před 2 lety

    Satnam ji Waheguru ji ❤️🙏

  • @nasibsingh4030
    @nasibsingh4030 Před 2 lety

    Waheguru ji sahi hai

  • @saanjhsawera9651
    @saanjhsawera9651 Před 2 lety +3

    ਗੁਰੂ ਦਾ ਸਿੱਖ ਬੇਦਾਵਾ ਨਹੀਂ ਦੇ ਸਕਦਾ ਜੀ।

  • @gurbinderbirsingh4372
    @gurbinderbirsingh4372 Před 2 lety

    Baba g ek request hor.
    Main har vaar apne comment vich Desiyan wale jo babe han ohna bare jankari chauda han. Kyuki mere ghar da member othe janda hai, par main nhi.
    Request you to make a video on them.

  • @agricultre233
    @agricultre233 Před 2 lety

    ਜੇੜੇ ਹੁਣ ਦਿੰਦੇ ਨੇ ਦਈ ਜਾਣ ਸਭ ਕੁਝ ਵਧੀਆ ਖਾਣ ਨੂੰ ਫਿਰ ਵੀ ਬੇਮੁੱਖ ਨੇ ਪਰ ਚਾਲੀ ਸਿੰਘਾਂ ਨੇ ਤਾਂ 9 ਮਹੀਨੇ ਭੁੱਖੇ ਰਹਿ ਕੇ ਫਿਰ ਹੀ ਬੇਦਾਵਾ ਲਿਖਿਆ ਸੀ , ਜਿਵੇ ਕਈ ਪ੍ਰਚਾਰਕ ਅੱਜ ਕਲ( ਜੀਵ ਨੂੰ ਹਥੀ ਵਡ ਕੇ ਮੀਟ ਬਣਾ ਕੇ ਖਾਣ ਵਾਲੇ ਦੀ ) ਤੁਲਣਾ ਇਕ ਅੰਮ੍ਰਿਤ ਮਈ ਦੁਧ ਪੀਣ ਵਾਲੇ ਵਾਲੇ ਨਾਲ ਹੀ ਕਰ ਜਾਂਦੇ ਨੇ ਕਿਥੇ ਮਾਸ ਤੇ ਕਿਥੇ ਦੁਧ

  • @sharanjitsingh6614
    @sharanjitsingh6614 Před 2 lety +1

    ਭਾਈ ਸਾਹਬ ਸਚ ਬੋਲਦੇ ਹਨ

  • @sukhvindersingh6690
    @sukhvindersingh6690 Před 2 lety

    Dhan guru gobind Singh ji Sukhvinder Singh Sandhu Noida

  • @vishalsugga3570
    @vishalsugga3570 Před 2 lety

    ਇਕ ਪੱਤਰ ਕਾਰ ਨੇ ਟੁੱਟੀ ਗੰਢੀ ਸਾਹਿਬ ਦੇ ਮੁੱਖੀ ਨੂੰ ਪੁੱਛੀਆਂ ਮੁਕਤਸਰ ਦੀ ਜੰਗ ਕਦੋ ਹੋਈ ਤਾ ਉਸੇ ਨੇ ਕਿਹਾ ੧੯/੨੦ /੨੧/ਵਿੱਸਾਖ ਨੂੰ ਜੰਗ ਹੋਈ ਸੀ

  • @harpalsingh7094
    @harpalsingh7094 Před 2 lety

    dhunda g ,, anand sahib ji path din vich 100 var kryia kro plz,,,, main v sunda thanu ,per lgda tusi neki te dhadrinath nu sunde ho ,,
    plz j tusi sache sikh ho ta anand sahib ji path her_roj guru granth sahib tu kro fer eh hi vichar kryio ???????