Chajj Da Vichar (1290) || ਕੁਲਵਿੰਦਰ ਬਿੱਲਾ ਨੇ ਖੋਲ੍ਹੇ ਦਿਲ ਦੇ ਭੇਤ - Part 1

Sdílet
Vložit
  • čas přidán 28. 08. 2024
  • Link to Part 2 :- • Chajj Da Vichar (1291)...
    #PrimeAsiaTV​​​ #ChajjDaVichar​​​ #SwarnTehna​​​ #HarmanThind #KulwinderBilla
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 410

  • @gurdas_sandhu
    @gurdas_sandhu Před 3 lety +75

    ਕੁਲਵਿੰਦਰ ਬਿੱਲੇ ਦਾ ਨਾਮ ਚੰਗੇ ਫ਼ਨਕਾਰਾਂ ਵਿੱਚ ਸ਼ੁਮਾਰ ਐ... ਵਾਹਿਗੁਰੂ ਭਰਾ ਨੂੰ ਤੰਦਰੁਸਤੀ ਬਖ਼ਸ਼ੇ ।

  • @rajwindersingh4962
    @rajwindersingh4962 Před 3 lety +82

    ਕੁਲਵਿੰਦਰ ਬਿੱਲਾ ਜੀ ਦੀ ਸੋਚ ਸੁਲ਼ਝੀ ਹੋਈ ਹੈ, ਠੋਕਰਾਂ ਖਾਂ ਕੇ ਵੀ ਆਪਣੇ ਆਪ ਨੂੰ ਫੁਕਰਪੁਣੇ ਤੋਂ ਬਚਾਅ ਰੱਖਿਆ, ਇਹੋ ਜਿਹੇ ਕਲਾਕਾਰ ਹੀ ਸਦਾਬਹਾਰ ਹੁੰਦੇ, ਰੱਬ ਹੋਰ ਬੁਲੰਦੀਆਂ ਬਖਸ਼ੇ।

    • @malsingh638
      @malsingh638 Před 3 lety +2

      ਮਾਨਸਾ ਇਲਾਕੇ ਮਾਨ ਕੁਲਵਿੰਦਰ ਸਿੰਘ ਬਿੱਲਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਚੜ੍ਹਦੀ ਕਲਾ ਰੱਖੇ ਇਸ ਪਰਿਵਾਰ ਰੰਗ ਨੂੰ ਬਣਾਈ ਰੱਖੋ ਜੀ। ਚਜ ਦਾ ਵਿਚਾਰ ਵਧੀਆ ਲਗਿਆ ਜੀ। ਮੱਲ ਸਿੰਘ ਬੀਰੋ ਕੇ ਕਲਾਂ।

    • @Tour_vloger476
      @Tour_vloger476 Před 3 lety +1

      Jive eh apne ap nu dikhaunde ne asal wich bilkul opposite ne

  • @gurbajmaan9605
    @gurbajmaan9605 Před 3 lety +23

    ਕੁਲਵਿੰਦਰ ਬਿੱਲਾ ਬਹੁਤ ਵਧੀਆ ਗਾਇਕ ਆ ਇਹਨਾਂ ਦੇ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @BaljitKaur-gg6os
    @BaljitKaur-gg6os Před 3 lety +17

    ਬਿੱਲਾ ਬਹੁਤ ਈ ਸੈਪਲ ਜਿਹਾ ਮੁੰਡਾ ਆ ਬਦਮਾਸ਼ੀ ਵਾਲੇ ਗੀਤ ਬਿੱਲੇ ਦੇ ਮੂੰਹੋ ਨਹੀ ਸੱਜਨੇ 🙏

  • @baljindersinghlongowal4097
    @baljindersinghlongowal4097 Před 3 lety +140

    ਜੋ ਵੀ ਇਨਸਾਨ ਰੋਟੀ ਖਾਦਾ ਦਿੱਲੀ ਅੰਦੌਲਨ ਚ ਹਾਜਰੀ ਭਰੋ ਜੀ

  • @jaswinderpalkaur6707
    @jaswinderpalkaur6707 Před 3 lety +47

    ਕੁਲਵਿੰਦਰ ਕਾਕਾ ਜੀ ਕਾਲੇ ਰੰਗ ਦੇ ਲੋਕ ਬਹੁਤ ਚਾਅ ਚ ਤੁਰਦੇ ਨੇ ਗੀਤ ਬਹੁਤ ਵਧੀਆ ਗਾਇਆ ਸੀ ਦਿਲੋਂ ਸਲਾਮ ਤੁਹਾਡੀ ਗਾਇਕੀ ਨੂੰ ਕਾਕਾ ਜੀ ਸੰਗਰੂਰ ।

  • @jarnailsingh8301
    @jarnailsingh8301 Před 3 lety +31

    ਬਹੁਤ ਵਧੀਆ ਵਿਚਾਰ ਚਰਚਾ ਕੁਲਵਿੰਦਰ ਬਿੱਲਾ ਜੀ ਬਹੁਤ ਸੁਝਵਾਨ ਫ਼ਨਕਾਰ ਹਨ ਜੀ ਵਾਹਿਗੁਰੂ ਮੇਹਰ ਕਰੇ

  • @gurbajmaan9605
    @gurbajmaan9605 Před 3 lety +19

    ਬਿੱਲੇ ਦੀ ਆਵਾਜ਼ ਧੁਰ ਅੰਦਰ ਦਿਲ ਦੀਆਂ ਗਹਿਰਾਈਆਂ ਤੀਕ ਜਾਂਦੀ ਆ

  • @Dimpleladhar369
    @Dimpleladhar369 Před 3 lety +2

    ਕੁਲਵਿੰਦਰ ਬਿੱਲਾ ਵੀਰ ਦੀ ਅਵਾਜ ਬਹੁਤ ਖ਼ੂਬਸੂਰਤ ਹੈ।

  • @kuldeepdeep993
    @kuldeepdeep993 Před 3 lety +3

    ਕੁਲਵਿੰਦਰ ਬਿੱਲਾ ਜੀ ਵਧੀਆ ਗਵੱਈਏ ਨੇ ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ

  • @mangat9901
    @mangat9901 Před 3 lety +16

    ਕੁਲਵਿੰਦਰ ਭਰਾ ਮਾਲਵੇ ਵਾਲੇ 15 ਸਾਲ ਪਿਛੇ ਨਹੀਂ ਇਨ੍ਹਾਂ ਮਾਝੇ ਦੁਆਬੇ ਆਲਿਆਂ ਨਾਲੋਂ ਪਹਿਲਾਂ ਅਕਾਲੀ ਕਾਂਗਰਸੀ ਮਾਜਤੇ

  • @sutanterdullat9163
    @sutanterdullat9163 Před 3 lety +3

    ਮੈਂ ਲਾਈਵ ਸ਼ੋਅ ਵੇਖਿਆ ਹੈ।ਬਹੁਤ ਹੀ ਵਧੀਆ ਪਰਫਾਰਮੈਂਸ ਤੇ ਆਨੰਦ ਮਾਣਿਆ। ਜਿਉਂਦੇ ਰਹੋ ਪੁੱਤਰ!

  • @Dr-Saraj-Khan
    @Dr-Saraj-Khan Před 3 lety +18

    ਗੁਰਚੇਤ ਚਿੱਤਰਕਾਰ ਨੂੰ ਵੀ ਮਿਲਾ ਦਿਓ ਟਹਿਣਾ ਸਾਬ

  • @GurdevSingh-el9bm
    @GurdevSingh-el9bm Před 3 lety +1

    ਕੁਲਵਿੰਦਰ ਬਿੱਲਾ ਬਹੁਤ ਵਧੀਆ ਗਾਇਕ ਹੈ ਵਾਹਿਗੁਰ ਮੇਹਰ ਭਰਿਆ ਹੱਥ ਰੱਖੇ

  • @sunildatarpuri3779
    @sunildatarpuri3779 Před 3 lety +1

    ਕੁਲਵਿੰਦਰ ਬਿਲੇਟਡ ਵੀਰੇ ਘਬਰਾਓਣ ਦੀ ਲੋੜ ਨਹੀਂ ਭੇਜਿਆ ਬਾਈ ਜਿੰਦਗੀ ਵਿੱਚ ਕਦੇ ਸੁਸਾਈਡ ਨਾ ਕਰੀਂ ਵੀਰੇ ਜਪੁਜੀ ਸਾਹਬ ਪੜਿਆ ਕਰ ਵੀਰੇ

  • @iqbalsingh2302
    @iqbalsingh2302 Před 3 lety +1

    ਕੁਲਵਿੰਦਰ ਬਿੱਲਾ ਢੈਪਈ 👍💪🙏❤️🏝️

  • @Dosanjh84
    @Dosanjh84 Před 3 lety +7

    ਟਹਿਣਾ ਸਾਬ੍ਹ ਦੁਆਬੇ ਚ ਵੀ ਨਾਲਦੇ ਖੇਤਾਂ ਲਈ ਕਈ ਪਿੰਡਾਂ ਚ ਨਿਆਈਂ ਸ਼ਬਦ ਵਰਤਿਆਂ ਜਾਂਦਾ।

  • @gouraysingh4532
    @gouraysingh4532 Před 3 lety +13

    I love Billa ji, so sweet voice, waheguru hmesha mehar rakhan ohna te

  • @sandhu31wala
    @sandhu31wala Před 3 lety +28

    Nice interview ਢੈਪਈ ਵਾਲਿਆਂ ਕੁਲਵਿੰਦਰ ਬਿੱਲਾ
    All song top ne ji

  • @BhupinderSingh-fe5il
    @BhupinderSingh-fe5il Před 3 lety +1

    ਬਹੁਤ ਵਧੀਆ ਗਾਇਕ ਕੁਲਵਿੰਦਰ ਬਿਲਾ ਜੀ, ਬਹੁਤ ਵਧੀਆ ਸ਼ਖਸ਼ੀਅਤ ਦਾ ਮਾਲਕ, ਰਬ ਤਰਕੀਆ ਬਖਸ਼ੇ ਵੀਰ ਨੂੰ🙏🙏

  • @boharsingh7725
    @boharsingh7725 Před 3 lety +18

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @yadwindergill914
    @yadwindergill914 Před 3 lety

    ਮੇਰਾ ਦੇਸ ਹੋਵੇ ਪੰਜਾਬ ਕੁਲਵਿੰਦਰ ਬਿੱਲੇ ਭਾਜੀ ਦਾ ਗੀਤ ਬਹੁਤ ਸੋਹਣਾ ਤੇ ਮੈ ਬਹੁਤ ਵਾਰੀ ਵਾਰ ਵਾਰ ਸੁਣਦਾ ਹਾ

  • @user-dt5vi1wf7j
    @user-dt5vi1wf7j Před 3 lety

    ਕੁਲਵਿੰਦਰ ਵੀਰ ਵਾਹਿਗੁਰੂ ਤਹਾਨੂੰ ਤਰੱਕੀਆਂ ਬਖਸ਼ੇ

  • @GurpreetSingh-qc1vk
    @GurpreetSingh-qc1vk Před 3 lety

    ਕੁੱਲਵਿੰਦਰ ਬਿੱਲਾ ਬਹੁਤ ਵਧੀਆਂ ਬੰਦਾ ਵੀ ਆ ਤੇ ਬਹੁਤ ਵਧੀਆ ਗਾਇਕ ਵੀ ਆ

  • @jeetarniwala4343
    @jeetarniwala4343 Před 3 lety +30

    amrinder gill ਲੈ ਕੇ ਅਾਓੁ 22 g

  • @akashdeepsingh8236
    @akashdeepsingh8236 Před 3 lety +4

    ਟਹਿਣਾ ਸਾਬ & ਹਰਮਨ ਮੈੱਡਮ ਬੱਬੂ ਮਾਨ ਜੀ ਨਾਲ ਮੁਲਾਕਾਤ ਕਰੋ..

  • @KuldeepSingh-qq9ds
    @KuldeepSingh-qq9ds Před 3 lety +1

    ਸੁੱਚਾ ਸੂਰਮਾ ਨੰ 1 👍
    ਮੇਰਾ ਦੇਸ਼ ਹੋਵੇ ਪੰਜਾਬ ❤️
    👍👍👍👍👍

  • @simrankaurkaur2620
    @simrankaurkaur2620 Před 3 lety +3

    Satnam waheguru ,god bless you

  • @pawandipsingh3315
    @pawandipsingh3315 Před 3 lety +5

    ਬਿੱਲਾ 22 ਬਹੁਤ ਵਧੀਆ ਗਾਇਕ ਏ ਸੁਰੀਲਾ ਏ ਮਿਹਨਤ ਬਹੁਤ ਕੀਤੀ ਏ

  • @gursimranlibra113
    @gursimranlibra113 Před 3 lety

    ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ
    ਤੇ ਬਿਲਾ ਜੀ
    ਵੱਲੋਂ ਸੁਰਜਨ ਸਿੰਘ ਲਿਬੜਾ🖊

  • @SarabjeetKaur-zg7vj
    @SarabjeetKaur-zg7vj Před 3 lety +3

    "ਪੰਜਾਬ" ਗੀਤ ਲਿਖਣ ਵਾਲੇ ਲੇਖਕ "ਫਤਹਿ ਸ਼ੇਰਗਿੱਲ" ਨੂੰ ਵੀ ਲਿਆਓ ਜੀ ਚੱਜ ਦਾ ਵਿਚਾਰ ਚ

  • @sharmag4162
    @sharmag4162 Před 3 lety +4

    Kulwinder billaa. Luv u brother!! Sirra kraya tuci singing ch

  • @GKhubb
    @GKhubb Před 3 lety

    ਕੁਲਵਿੰਦਰ ਵੀਰ ਨੇ ਬਹੁਤ ਸੋਹਣੀਆਂ ਤੇ ਕਈ ਸੰਜੀਦਾ ਗੱਲਾਂ ਵੀ ਕੀਤੀਆਂ ਜੋ ਸਾਡੇ ਆਮ ਲੋਕਾਂ ਨਾਲ ਸੰਬੰਧਿਤ ਨੇ , ਸੱਚਮੁੱਚ ਸਾਨੂੰ ਸਭ ਨੂੰ ਸਹੀ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ

  • @sonyjamarai9159
    @sonyjamarai9159 Před 3 lety

    ਸਤਿ ਸ਼੍ਰੀ ਅਕਾਲ ਟਹਿਣਾ ਸਾਹਬ. ਲੱਗਦਾ ਹੀ ਨਹੀ ਕਿਸੇ ਵੱਡੇ ਕਲਾਕਾਰ ਦੇ ਨਾਲ ਗੱਲਬਾਤ ਕਰ ਰਹੇ ਬਿੱਲਾ ਭਾਅ ਬਹੁਤ ਹੀ ਸਾੳੁ ਜਿਹ ਸੁਬਾਹ ਦਾ ਮਾਲਕ ਤੇ ਨੇਕ ਦਿਲ ਬੰਦਾ ਲੱਗਦਾ.ਪੰਜਾਬ ਗਾਣਾ ਚਲਦੇ ਸਾਰ ਸਮਾ ਰੁਕ ਜਿਹ ਜਾਦਾ ੲਿਸ ਗਾਣੇ ਦੀ ਸਿਫਤ ਮੈ ਗੁਰਦਾਸ ਮਾਨ ਦੇ ਮੂੰਹੋ ਕੲੀ ਵਾਰ ਸੁਣੀ .ਵਾਹਿਗੁਰੂ ਬਿੱਲੇ ਭਾਅ ਤੇ ਮੈਹਰ ਭਰਿਅਾ ਹੱਥ ਰੱਖਣ

  • @Baljit7136billa
    @Baljit7136billa Před 3 lety +1

    ਮੇਰਾ ਬਹੁਤ ਹੀ ਮਨ ਪੰਸਦ ਹੈ ਸਿੰਗਰ ਹੈ ਇੰਗਲਿੰਸ ਮੈਡਮ ਬਹੁਤ ਸੋਹਣਾ ਹੈ ਜੀ 👌👌👌

  • @punjabsofamaker5384
    @punjabsofamaker5384 Před 3 lety +1

    ਮੈਂ ਵੀ 2007 ਵਿੱਚ ਹੀ ਸੁਣਾ ਸੀ ਗਾਣਾ ❤️❤️❤️

  • @GurwinderSingh-ic8fx
    @GurwinderSingh-ic8fx Před 3 lety +12

    ਮੇਰਾ ਦੇਸ਼ ਹੋਵੇ ਪੰਜਾਬ ਇਸ ਤੋਂ ਅੱਗੇ ਕੋਈ ਚੀਜ਼ ਨਹੀਂ ਹੈ

  • @karansinghsandhu3677
    @karansinghsandhu3677 Před 3 lety +3

    ਕੁਲਵਿੰਦਰ ਬਿੱਲਾ ਜੀ ਮੇਰੀ ਬੇਨਤੀ ਹੈ ਕਿ ਇੱਕ ਗੀਤ ਚਰਨ ਲਿਖਾਰੀ ਜੀ ਦਾ ਵੀ ਜ਼ਰੂਰ ਗਾਉ

  • @amandeepkaurdhillon2327
    @amandeepkaurdhillon2327 Před 3 lety +1

    Bht wdia singer aa 👍🏻mai kde mada song nu sunyan ehna da .. Family v bdi Wdia especially beti ehna di ..waheguru mehr kre

  • @Parveendugg
    @Parveendugg Před 3 lety +1

    ਚੰਗੀ ਸੋਚ ਵਾਲ਼ਾ ਇੰਨਸਾਨ ਹੈ ਬਿੱਲਾ ਪਾਜੀ

  • @jagroopsingh5686
    @jagroopsingh5686 Před 3 lety +29

    ਟਹਿਣਾ ਸਾਬ ਹਰਮਨ ਜੀ.🙏🙏🙏🙏🙏🙏

  • @navdeepwalia4317
    @navdeepwalia4317 Před 3 lety +2

    Billa y ji love jaan o tuc punjabi industry di eda e sone sone song bnode raho punjab song dil dy hamesha vich vasda rabb ny chaya ta tuhanu milna zaroor a tuhadi soch nu slam a Waheguru hamesha tuhadi ty tuhadi family di chardi kalan rakhe 🙏🙏

  • @pyarasingh4763
    @pyarasingh4763 Před 3 lety +1

    Hamesha khush reh billa veer

  • @tejindersingh2679
    @tejindersingh2679 Před 3 lety +7

    Very good and nice programme Chajj da vichar

  • @SidhuJagjeet-mj3vm
    @SidhuJagjeet-mj3vm Před 3 lety +6

    ਪੱਗ ਬਹੁਤ ਸੋਹਣੀ ਲੱਗਦੀ ਆ ਬਾਈ

  • @jshergill4689
    @jshergill4689 Před 2 lety

    Waheguru ji very good nice bai bila ji

  • @balwinderkumar7336
    @balwinderkumar7336 Před 3 lety +1

    ਕੁਲਵਿੰਦਰ ਬਿੱਲਾ ਨੂੰ ਸੁਣ ਕੇ ਬੜਾ ਚੰਗਾ ਲੱਗਿਆ.

  • @Basifamilychannel
    @Basifamilychannel Před 3 lety +17

    Great interview and much needed awareness.

  • @charanjeetsingh7177
    @charanjeetsingh7177 Před 3 lety

    ਪੰਜਾਬ ਸੌਂਗ ਘੈਂਟ ਆ ਬਾਈ ਦਾ👍👍

  • @balwinderkumar7336
    @balwinderkumar7336 Před 3 lety +4

    ਸਰ ਸਤਿੰਦਰ ਸਰਤਾਜ ਨਾਲ ਵੀ ਮੁਲਾਕਾਤ ਕਰੋ... 🙏

    • @rk29punjab27
      @rk29punjab27 Před 3 lety

      Ho gyi ji chajj da vichar 802 episode

  • @jaswinderpalkaur6707
    @jaswinderpalkaur6707 Před 3 lety

    ਟਹਿਣਾ ਵੀਰ ਜੀ ਬੀਬਾ ਥਿੰਦ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਕੁਲਵਿੰਦਰ ਬਿੱਲਾ ਕਾਕਾ ਸਤਿਕਾਰ ਭਰੀ ਸਤਿ ਸ਼ਿਰੀ ਅਕਾਲ ਜੀ ਸਭ ਨੂੰ ਜੀ ਬਹੁਤ ਵਧੀਆ ਪਰੋਗਰਾਮ ।ਦਿਲੋਂ ਸਲਾਮ ਜੀ ਸੰਗਰੂਰ ।

  • @ranagnz7442
    @ranagnz7442 Před 3 lety

    ਮੇਰਾ ਦੇਸ਼ ਹੋਵੇ ਪੰਜਾਬ ਬਹੁਤ ਪਿਅਾਰਾ ਗੀਤ ਜੀਓ ਮੇਰੇ ਵੀਰ👌

  • @AshwaniKumar-qe7jt
    @AshwaniKumar-qe7jt Před 3 lety +7

    Kya baat hai Billa ji super I big fan for you 👍👌👍👍👍👍👍

  • @albelapunjabisangeet6004

    ਸੁਰੀਲੇ ਫ਼ਨਕਾਰ ਨਾਲ਼ ਕੀਤੀ ਮੁਲਾਕਾਤ ਵਧੀਆ
    ਵਧੀਆ ਲੱਗੀ ਜੀਓ

  • @harjotsingh3947
    @harjotsingh3947 Před 3 lety +1

    Bhut sohni interview c. Bhut sohni awaaj aa veer di. Parmatma di kirpa

  • @gurcharansinghsandhu3299
    @gurcharansinghsandhu3299 Před 3 lety +6

    ਵੀਰੇ ਫਿਰ ਪਰਦਾ ਕਿਹੜੀ ਗੱਲ ਦਾ ਰੱਖਣਾ ਨਾਮ ਖੁੱਲ ਕੇ ਦੱਸੋ ਕੰਪਨੀ ਦਾ ਅੱਗੇ ਆਉਣ ਵਾਲੇ ਦਿਨਾ ਚ ਕੋਈ ਨੋਜਵਾਨ ਇਸ ਦਲਦਲ ਚ ਨਾ ਫਸੇ

    • @balvindergill8744
      @balvindergill8744 Před 3 lety +1

      ਬਿਲਕੁਲ - ਹੋਰ ਕੋਈ ਇਸ ਖੂਹ ਵਿੱਚ ਨਾਂ ਡਿਗੇ।।

    • @ravigodara887
      @ravigodara887 Před 3 lety

      Jass records baki dekh lao bille di albumb 2012 che Punjab kehdi company ne releases kiti c o he company hoi sayad jass records he aa

  • @sahajsekhonutube2520
    @sahajsekhonutube2520 Před 3 lety +11

    Fst comt ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ ਤੇ ਕੁਲਵਿੰਦਰ ਜੀ good

  • @MajorSingh-ir9bz
    @MajorSingh-ir9bz Před 3 lety

    ਦਿਲੋ ਸਲਾਮ ਅੈ ਬਾੲੀ ਜੀ ਕੁਲਵਿੰਦਰ ਬਿਲੇ ਨੂੰ

  • @jagsingh4120
    @jagsingh4120 Před 3 lety +1

    ਗਿੱਲ ਰੌਂਤਾ ਬਾਈ ਜੀ ਦੀ ਇੰਟਰਵਿਊ ਵੀ ਕਰੋ..ਜੀ

  • @raghubirsingh6195
    @raghubirsingh6195 Před 3 lety

    Bar bar sunun nu ji karda bela bai ji de geet

  • @siratrandhawa1768
    @siratrandhawa1768 Před 3 lety +7

    no.1 singer aa billa veer

  • @EagleEntertainment1
    @EagleEntertainment1 Před 3 lety +1

    Bahut Strugle kita kulwinder veere ne parmatma hmesha chrdi kla ch rkhe veer nu

  • @amardharmgarh5869
    @amardharmgarh5869 Před 3 lety

    ਪੰਜਾਬ ਦੀ ਸਾਨ ਆ ਭਰਾ ਕੁਲਵਿੰਦਰ ਬਿੱਲਾ

  • @Avineet-funny-videos
    @Avineet-funny-videos Před 3 lety

    Billa y Awsm song Kale rang da yaar

  • @jasbirkumarpathak9325
    @jasbirkumarpathak9325 Před 3 lety +3

    Mera favourite singer y kulwinder billa ji God bless him always

  • @amarjeetcheema1139
    @amarjeetcheema1139 Před 3 lety

    ਬਹੁਤ ਹੀ ਵਧੀਆਂ ਇੰਟਰਵਿਊ ਸੀ ਜੀ

  • @amardharmgarh5869
    @amardharmgarh5869 Před 3 lety

    ਪੰਜਾਬ ਪੰਜਾਬੀਅਤ ਜਿੰਦਾਵਾਦ

  • @gurbindersingh1925
    @gurbindersingh1925 Před 3 lety +2

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ

  • @jagseersingh502
    @jagseersingh502 Před 3 lety +1

    ਬਹੁਤ ਖੁੱਲ੍ਹੇ ਦਿਲ ਦੇ ਮਾਲਕ ਹਨ ਬਾਈ ਕੁਲਵਿੰਦਰ ਬਿੱਲਾ ਜੀ, ਜਿਵੇ ਠੋਕਰਾਂ ਨਾਲ ਹੀਰਾ ਤਰਾਸਿਆ ਜਾਂਦਾ ਹੈ ਕੁਦਰਤ ਨੇ ਬਿੱਲੇ ਬਾੲੀ ਨੂੰ ਤਰਾਸਿਆ ਐ। ਦੇਸ਼ ਪੰਜਾਬ ਵਰਗੇ ਹੋਰ ਗੀਤਾਂ ਦੀ ਪੇਸ਼ਕਾਰੀ ਕਰੋ, ਹਲਕੇ ਮੈਟਰ ਤੇ ਘੱਟ ਗਾਓ। ਧੰਨਵਾਦ ਜੀ, ਜ਼ਿੰਦਗੀ ਜ਼ਿੰਦਾਬਾਦ ਰਹੇ। ਗੋਰਾ ਸਿੱਧੂ ਛੱਤੇਆਣਾ (ਸ੍ਰੀ ਮੁਕਤਸਰ ਸਾਹਿਬ)

  • @gurjitdhanoa3917
    @gurjitdhanoa3917 Před 3 lety

    Bahut zyada Mehnat krk auj Kulwinder Billa Bhaji ne enni trakki hasil kiti aa,Jo k auj Kal de time vich bahut mushqil hai.! Singing bas paise waleyan di bn ke e reh gyi aa.!

  • @kaur6029
    @kaur6029 Před 3 lety +2

    My fav singer Kulwinder billa ❤️

  • @JaswantSingh-sw9qi
    @JaswantSingh-sw9qi Před 3 lety

    ਆ ਹਾ ਬਿੱਲਾ ਯਾਰ। ਮੈਂ ਸਮਝਦਾ ਸੀ ਬਿੱਲਾ ਬਿੱਲੇ ਵਰਗਾ ਹੀ ਹੋਵੇਗਾ।

  • @suniljeed
    @suniljeed Před 3 lety

    Antina gana mera favorite aa. Par is gane vich jo acting kulu paji ne kiti swaad aa gya veere. Jdo apne vala nu baar baar set karna. Great song paji.

  • @lovepreetkaur3106
    @lovepreetkaur3106 Před 3 lety +1

    i am very very fan kulwinder billa g di nice veer g all song nice god bless u may u live long

  • @parminderjitkaur6841
    @parminderjitkaur6841 Před 3 lety +2

    NIC interview with Kulwinder Billa he’s v nic persone

  • @sarbsingh7215
    @sarbsingh7215 Před 3 lety +2

    Very good singer neian is every ware even in jamsher on adda use to be one shop tea and pakore now like a little kasba all the best all of you god bless you
    🙏🙏🙏🕌🕌❤❤

  • @gurnamuppal4601
    @gurnamuppal4601 Před 3 lety

    ਬਿਲਾੇ ਭਾਜੀ I LOVE YOU❤👍

  • @gurpreetsidhubobbysidhu399

    Very nice stay blessed waheguruji sarbat da bhlla 🙏🙏🙏🙏🙏

  • @arshbhinder5872
    @arshbhinder5872 Před 3 lety +8

    Sohna lgda veere pag ch

  • @manidhiman9989
    @manidhiman9989 Před 3 lety +12

    SADA GWANDI AA PAKKE RANG DA TE NAAM AA BUGLA .... 🔥

  • @yudhvirsingh2482
    @yudhvirsingh2482 Před 3 lety

    ਬਹੁਤ ਹੀ ਸੋਹਣੀਆਂ ਗੱਲਾਂ ਬਿਲਕੁਲ ਦੇਸੀ ❤️❤️🙏🏻🙏🏻

  • @parmjeetsingh4578
    @parmjeetsingh4578 Před 3 lety

    ਟਹਿਨਾ ਜੀ ਤੇ ਹਰਮਨ ਜੀ ਅਤ ਗਦਰ ਪਰੌਗਰਾਮ ਧਨਵਾਦ ਜੀ

  • @mohinderpalsingh8980
    @mohinderpalsingh8980 Před 3 lety

    Kulwinder 22 good banda

  • @Honeymann536
    @Honeymann536 Před 3 lety

    main wapsite chalonda hunda c 2007 08 to kam start kita c us time sade kol song aaya c eh asi wapsite te paya c apna v fav songs c te hai

  • @lakhwinderkaurgaggu8537
    @lakhwinderkaurgaggu8537 Před 3 lety +20

    Sade Mansa Dist. Di saan kulwinder billa g❤❤

  • @mrkamboj2233
    @mrkamboj2233 Před 3 lety +1

    Kulwinder billa ch aakad bahut aa ji galla nal jina mrji saau ban je

  • @jass2050
    @jass2050 Před 3 lety +2

    Rabb tohanu tandrusti bakhse sab nu bus adda hi punjabiat sabh rakhna👍👍👍

  • @muhammadakram3373
    @muhammadakram3373 Před 3 lety +5

    Punjab is our pride and I am proud of my language ,customs,food and openness of the punjabis.When punjabis get together,,they rise above every prejudice.I thank
    both the hosts,Swaran Tehna Sahib and Harmanji Thind for presenting this programme.

  • @gucharnsingh4572
    @gucharnsingh4572 Před 3 lety +1

    l uu bro kulwinder bill y

  • @gurjeetkaur9238
    @gurjeetkaur9238 Před 3 lety +1

    Kulvinder veere 🙏bakamal galbat bahut vadhia interview suljhe hoe saaf dil insaan tehna veer te thind bhen bahut vadhia galbat kiti🙏

  • @gurdeepsekhon95
    @gurdeepsekhon95 Před 3 lety +2

    ਬਿੱਲਾ ਬਾਈ ਜੀ ਖੁੱਲ ਕੇ ਨਾਮ ਦਸੋ ਕੰਪਨੀ ਦਾ ਤਾਂ ਜੋ ਕੋਈ ਹੋਰ ਨਾਲ ਠੱਗੀ ਨਾ ਕਰ ਸਕਣ

  • @ghumaanradio5435
    @ghumaanradio5435 Před 3 lety +1

    ਕੁਲਵਿੰਦਰ ਬਿੱਲੇ ਨੇ ਇਕ ਗੀਤ ਗਾਇਆ ਸੀ
    " ਆਸ਼ਕੀ ਦੇ ਅੱਡੇ ਯਾਰੋ ਹੋਰ ਵੀ ਬਥੇਰੇ ਪਰ ਚੰਡੀਗੜ ਬਹੁਤਾ ਬਦਨਾਮ ਮਿੱਤਰੋ " ਓਹਦਾ ਕੀ ਬਣਿਆ , ਗੀਤ ਬਹੁਤ ਸੋਹਣਾ ਸੀ ਫੇਰ ਰੀਲੀਜ਼ ਕਿਉਂ ਨੀ ਕੀਤਾ ❓

  • @surindersidhu2629
    @surindersidhu2629 Před 3 lety

    ਸਦਾ ਬਹਾਰ ਗਾਇਕ ਏ ਬਿੱਲਾ ਟਹਿਣਾ ਸਾਬ੍ਹ

  • @rinkachoudhary8211
    @rinkachoudhary8211 Před 3 lety

    Talented man Kulwinder billa

  • @amanbrar273
    @amanbrar273 Před 3 lety +6

    ਪਿੰਡ ਦੇ ਨੇੜੇ ਖੇਤਾਂ ਨੂੰ ਨਿਆਈ ਕਹਿੰਦੇ ਬੀਬਾ ਜੀ

  • @kalamahal7786
    @kalamahal7786 Před 3 lety +1

    ਟਿਹਣਾਂ ਸਾਬ ਇੱਕ ਵਾਰ ਹਰਮਨਜੀਤ (ਰਾਣੀ ਤੱਤ)
    ਨਾਲ ਮੁਲਾਕਾਤ ਕਰਿਓ
    ਧੰਨਵਾਦ

  • @karansinghsandhu3677
    @karansinghsandhu3677 Před 3 lety

    ਟਾਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਕੁਲਵਿੰਦਰ ਬਿੱਲੇ ਦੀ ਵਾਜ਼ ਹੀ ਬਹੁਤ ਮਿੱਠੀ

  • @user-vk7vp5ez9p
    @user-vk7vp5ez9p Před 3 lety

    ਟਹਿਣਾ ਸਾਬ ਅਸੀ ਬਿੱਲੇ ਬਾਈ ਨੂੰ ਕਾਲਜ ਟਾਈਮ 2005 ਵਿੱਚ ਮਿਲੇ ਸੀ ਯੂਥ ਫੈਸਟੀਵਲ ਵਿਚ। ਉਦੋ ਬਾਈ ਸ਼ਾਇਦ ਐਸ ਡੀ ਕਾਲਜ ਬਰਨਾਲਾ ਜਾ ਸੰਗੇੜੇ ਕਾਲਜ ਦੀ ਤਰਫੋਂ ਭੰਗੜੇ ਪਿੱਛੇ ਬੋਲੀਆਂ ਪਾਉਂਦਾ ਸੀ।

  • @hardevsinghsingh2425
    @hardevsinghsingh2425 Před 3 lety +1

    Dastar vich bahut sohne lagde ho bhai ji

  • @gurcharansinghsandhu3299

    ਟਹਿਣਾ ਸਾਬ ਤੁਸੀ ਵੀ ਪਰਦਾ ਰੱਖਦੇ ਓ ਗਲਤ ਗੱਲ ਆਆ