ਰਾਣੇ ਵੰਝ ਨੇ ਮੈਨੂੰ ਮੇਰੇ ਪਿੰਡ ਆ ਕੇ ਚੈਲਿੰਜ ਕੀਤਾ ਸੀ! Interview। Kabaddi Player।। Dharma Haryau।

Sdílet
Vložit
  • čas přidán 12. 09. 2024

Komentáře • 52

  • @karanbal9269
    @karanbal9269 Před 3 měsíci +5

    ਬਹੁਤ ਵਧੀਆ ਗੱਲਬਾਤ ਪਰਮਾਤਮਾਂ ਮਾਂ ਖੇਡ ਤੇ ਉਸਨੂੰ ਖੇਡਣ ਵਾਲੇ ਹਰ ਖਿਡਾਰੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @mehndipalwan7549
    @mehndipalwan7549 Před 11 měsíci +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਉਸਤਾਦ ਹੋਣ ਨੂੰ

  • @kakabrar8029
    @kakabrar8029 Před měsícem +3

    ਇਸ ਬਾਈ ਦੇ ਮੈਚ ਤੇ ਨੀ ਦੇਖੇ ਹਰਜੀਤ ਬਰਾੜ ਬਾਜਾਖਾਨਾ ਦੇ ਮੈਚ ਦੇਖੇ ਬਹੁਤ ਵਧੀਆ ਰੇਡਰ ਨਿਮਰਤਾ ਦਾ ਪੁੰਜ ਹਸੂ ਹਸੂ ਕਰਦੇ ਰੇਡ ਪਾਉਣੀ ਗਿਰਝ ਜਾਂ ਮੋਰ ਵਾਂਗ ਖੰਭ, ਬਾਂਹਾਂ ਖਿਲਾਰ ਕੇ ਹਸਦੇ ਹਸਾਉਂਦੇ ਪੁਆਇੰਟ ਲੈ ਆਉਣਾ, ਕਦੇ ਗੁੱਸੇ ਵਿੱਚ ਨੀ ਖੇਡਦਾ ਦੇਖਿਆ ਕੋਈ ਜਾਫੀ ਲਪੇੜਾ ਵੀ ਮਾਰਦਾ ਤਾਂ ਵੀ ਨੰਬਰ ਲੈਣ ਬਾਅਦ ਕਹਿ ਦੇਣਾ ਏਹ ਗਲਤ ਕੰਮ ਨਹੀਂ ਕਰਨਾ,

  • @kavishargursahibsinghmarim8498

    ਕਬੱਡੀ ਦੇ ਸਟਾਰ ਰਹੇ ਮੇਰੇ ਸਤਿਕਾਰ ਯੋਗ ਵੀਰ ਗੁਰਸੇਵਕ ਸਿੰਘ ਜੀ ਪਹਿਲਵਾਨ ਮਾੜੀ ਮੇਘਾ ਸਾਹਿਬ

  • @dilbagsinghgharyalaoffical2060

    ਬਹੁਤ ਵਧੀਆ ਪਲੇਅਰ ਤੇ ਇਨਸਾਨ

  • @IqbalSingh-js6uu
    @IqbalSingh-js6uu Před měsícem +2

    ਨਾਲੇ ਹਕਾਰ ਤਾ ਵੱਡੇ ੨ ਦਾ ਟੁਟ ਜਾਦਾ ਕਈ ਸਾਲ ਪਹਿਲਾ ਦੀ ਗੱਲ ਹੈ ਸਾਡੇ ਪਿੰਡ ਫਿੱਡੂ ਆਇਆ ਸੀ ਆਪਣੇ ਤੋ ਮਾੜੇ ਜਾਫੀਆ ਤੇ ਬਹੁਤ ਰੋਹਬ ਪਾਉਦਾ ਸੀ ਇਕ ਦੋ ਰੇਡਾ ਕਰਦਾ ਸੀ ਫਿਰ ਤਾ ਹੰਧਿਆ ਚ ਖੜਾ ਜਿਹਦੇ ਵੱਲ ਉਗਲ ਕਰ ਦਿੰਦਾ ਸੀ ਤਾ ਜੇਕਰ ਜਾਫੀ ਨੇ ਸਿਰ ਹਿਲਾ ਤਾ ਨੰਬਰ ਇਹਦਾ ਹੋ ਗਿਆ ਤਾ ਠੀਕ ਹੈ ਜੇਕਰ ਨਾ ਮੰਨਿਆ ਤਾ ਅਗਲੀ ਵਾਰ ਰੇਡ ਕਰਨ ਜਾਦਾ ਸੀ ਫਿਰ ਗੁੱਸੇ ਚੇ ਜਾਫੀ ਦੇ ਰੇਡ ਕਰਦਾ ਚਪੇੜਾ ਮਾਰਨ ਲੱਗ ਜਾਦਾ ਸੀ ਅਗਲਾ ਡਰਦਾ ਅਗਲੀ ਵਾਰ ਆਪੇ ਮੰਨ ਜਾਦਾ ਸੀ ਫਿਰ ਕੁਝ ਚਿਰ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਜਲੰਧਰ ਚ ਮੈਚ ਸੀ ਉਥੇ ਫਿੱਡੂ ਦਿਓ ਕੱਦ 130/40 ਕਿੱਲੋ ਦਾ ਮੈਚ 75/80 ਕਿੱਲੋ ਦੇ ਬਿਹਾਰੀਪੁਰੀਏ ਨਾਣੂ ਹੁਣਾ ਨਾਲ ਪੈਚਾ ਪੈ ਗਿਆ ਫਿੱਡੂ ਹੰਕਾਰੀ ਚਾਮਲਿਆ ਨਾਣੂ ਨੇ ਉਹ ਮਧੋਲਿਆ 4/5 ਰੇਡਾ ਤੋ ਬਾਅਦ ਫਿੱਡੂ ਦਾ ਇੰਜਣ ਬਲੋ ਮਾਰਨ ਲਾ ਤਾ ਸੀ ਇਹਦੇ ਵਾਲ ਖਿਲਰ ਗਏ ਇਝ ਲਗਦਾ ਜਿਵੇ ਕੋਈ ਬੰਦਾ ਨਹੀ ਭੂਤ ਲੱਗਦਾ ਸੀ

    • @harjitrandhawa7516
      @harjitrandhawa7516 Před 2 dny

      ਨਾਣੂ ਤਲਵੰਡੀ ਚੌਧਰੀਆਂ ਕਮਾਲ ਦਾ ਜਾਫੀ ਓਹਦੀ ਕੈੰਚੀ ਦੀ ਬਹੁਤ ਚਰਚਾ ਸੀ।

  • @SubhkaranpreetSandhu
    @SubhkaranpreetSandhu Před měsícem +2

    ਧੰਨ ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਸਾਹਿਬ ਜੀ ਭਾਈ ਤਾਰੂ ਸਿੰਘ ਜੀ ਦਾ ਨਾਮ ਵੀ ਲੇ ਲੈਣਾ ਸੀ

    • @karanjitsingh8923
      @karanjitsingh8923 Před měsícem

      ਭਾਈ ਤਾਰੂ ਸਿੰਘ ਜੀ ਸ਼ਹੀਦ ਪਿੰਡ ਪੂਹਲਾ ਵੀ ਮਾੜੀ ਮੇਘੇ ਦੀ ਹੱਦ ਨਾਲ-ਨਾਲ ਹੈ।

  • @nahalbalwindersingh4413
    @nahalbalwindersingh4413 Před rokem +4

    🙏🏻 akal ji both vadia ji

  • @Ranjitsingh-bm9fw
    @Ranjitsingh-bm9fw Před rokem +6

    Legend Player🙏

  • @makhansingh4825
    @makhansingh4825 Před rokem +6

    ਮੈਨੇਜਰ ਸਾਹਿਬ ਇਕ ਵੀਡਓ ਵਿਚ ਕਿਹਾ ਕਿ ਫਿੱਡੂ ਕਹਿੰਦਾ ਕਿ ਮੈਨੂੰ 120 ਕਿਲੋ ਦੇ ਨੂੰ ਇਕ 80 ਕਿਲੋ ਦੇ ਖਿਡਾਰੀ ਨੂੰ ਗੁੱਟ ਫੜ੍ਹ ਕੇ ਰੱਖ ਲਿਆ ਸੀ (ਜੋ ਕਿ ਉਸ ਨੂੰ ਬਹੁਤ ਸਤਾਉਦਾ ਰਿਹਾ) ਉਸ ਖਿਡਾਰੀ ਦਾ ਨਾ ਨੀ ਦੱਸਿਆ , ਕੀ ਨਾਮ ਸੀ ਜੀ ਉਸਦਾ ???

  • @AmandeepSingh-gq9rs
    @AmandeepSingh-gq9rs Před rokem +3

    Good plwan ji

  • @upkarsingh2309
    @upkarsingh2309 Před 11 měsíci

    Sab to vadiaa game de nal nal pindaa da itehaas v daseaa Bai g ne. The legend. Waheguru ji sda chardi kla ch rakhna.

  • @sadhusinghbhullar7339
    @sadhusinghbhullar7339 Před 11 měsíci +2

    ਚੈਨਲ ਵਧੀਆ ਹੈ ਸ਼ੁਰੂਆਤੀ ਟਿਊਨ ਵਾਰ ਵਾਰ ਵੱਜਣ ਤੇ ਸੁੱਣਨ ਕਰਕੇ ਕਾਫੀ ਖਿਝ ਆਉਂਦੀ ਹੈ

  • @user-rf6zu7ni2m
    @user-rf6zu7ni2m Před rokem +4

    ਬਹੁਤ ਵਧੀਆ

  • @VarinderSingh-xe6kr
    @VarinderSingh-xe6kr Před rokem +2

    Very nice INTRWIVE

  • @jagshersandhu1994
    @jagshersandhu1994 Před měsícem

    WAHEGURU JI MARE KARN BABU VEER TA GURJEET SANDHU NAMBERDAR DHUN PIND HALKHA KHAMKARN BHIKHIWIND

  • @Singhboy749
    @Singhboy749 Před rokem +2

    Phaga khadoria vi vakia bahut tagda c . Ik shoti ji height da arjun hunda c raider gujrat ch gudwara chadar sahib mele te vekhia c ohnu vi .

  • @kabaddioldisgold
    @kabaddioldisgold Před rokem +3

    Bhut vdia

  • @user-qo6wl6lm5g
    @user-qo6wl6lm5g Před rokem +3

    🙏👌👌🙏

  • @deepsandhudeepsandhu9748
    @deepsandhudeepsandhu9748 Před 11 měsíci +1

    Very good

  • @Gurvindersingh-ls7of
    @Gurvindersingh-ls7of Před 6 měsíci +1

    Niec

  • @Ranjitsingh-bm9fw
    @Ranjitsingh-bm9fw Před rokem +2

    👌👍

  • @hamzalagrialinternment8136

    Mang bagga pins dii interview kro

  • @shamshersandhu9026
    @shamshersandhu9026 Před 11 měsíci +3

    Bahut wadhia❤❤

  • @JoginderSingh-i3q
    @JoginderSingh-i3q Před měsícem

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਕਬੱਡੀ ਖਿਡਾਰੀ ਦੀ ਇੰਟਰਵਿਊ ਕਰੋ

  • @jagpreetpal8610
    @jagpreetpal8610 Před 11 měsíci +1

    goodbro। sonithanadarexkplayar

  • @kakabrar8029
    @kakabrar8029 Před měsícem

    ❤❤

  • @Ranjitsingh-bm9fw
    @Ranjitsingh-bm9fw Před rokem +3

    Veg player 🙏

  • @sahibsidhu6800
    @sahibsidhu6800 Před měsícem

    ਦਰਾਕੇ ਵਾਲਾ ਮੇਚ ਯਾਦ ਏ ਹਵਸ਼ੀ ਦਾ ਜੱਫਾ

  • @sukhwantsingh2513
    @sukhwantsingh2513 Před 11 měsíci +1

    Es,nu,kehnde,a,ji,jan,nal,khedna,well, played

  • @kulvirsingh3851
    @kulvirsingh3851 Před měsícem

    Jindgi ch phela jafa Baja khaña nu lagda amar ghar dekhya Jo jagtàr dhanola ne laya si

  • @indarjitsingh5417
    @indarjitsingh5417 Před 8 měsíci

    ❤️❤️❤️❤️❤️❤️

  • @sahibsidhu6800
    @sahibsidhu6800 Před 11 měsíci +1

    Drajke wale match bare v pusho

  • @FALCON-us5yk
    @FALCON-us5yk Před 10 měsíci

    ❤️🦅🙏

  • @Satpalsingh-z6b
    @Satpalsingh-z6b Před 11 měsíci

    Vadia insan

  • @gurbindersingh6411
    @gurbindersingh6411 Před měsícem

    NAANA DE BHATIJE SUKHVINDER MOTHHE NAL V INTERVEW KARO 22

  • @kawal2748
    @kawal2748 Před 8 měsíci

    Waheguru ji

  • @JaswantSingh-ox1yg
    @JaswantSingh-ox1yg Před 11 měsíci

    Bharat

  • @BalwinderSingh-vu4yx
    @BalwinderSingh-vu4yx Před měsícem

    Brother how come you forgot youvi

  • @kulbirkulbirkulbirsingh6585
    @kulbirkulbirkulbirsingh6585 Před 11 měsíci +1

    A kihra player he te kis pind da he

  • @heddafrech2684
    @heddafrech2684 Před rokem +1

    Promo_SM

  • @lovepreetdhillon136
    @lovepreetdhillon136 Před 11 měsíci

    ਪਤਰਕਾਰੋ ਸਨ ਪੁਛਿਆ ਕਰੋ

  • @jagpreetpal8610
    @jagpreetpal8610 Před 11 měsíci

    jadisardarsebabupalwanji

  • @parmjitsingh5664
    @parmjitsingh5664 Před měsícem

    Rane te sukhraj agge bande behosh hunde rhe

  • @sehmbi1364
    @sehmbi1364 Před 4 měsíci

    ❤️❤️