John Deere 5050 D 5204

Sdílet
Vložit

Komentáře • 79

  • @daljeetsingh-us1fv
    @daljeetsingh-us1fv Před rokem +21

    ਸ਼ੁਕਰ ਐ ਵੀਰ ਕਿਸੇ ਨੇ ਜੋਨਡੀਅਰ ਦੀ ਵੀ ਤਰੀਫ਼ ਕੀਤੀ.. ਨਹੀਂ ਤਾਂ ਸਾਰਿਆਂ ਦਾ ਜੋਰ ਇਹਨੂੰ ਭੱਡਣ ਤੇ ਓ ਲੱਗੀਆਂ ਵਾ,,,
    Love you 22

  • @navpreetsingh1563
    @navpreetsingh1563 Před měsícem

    ਵਧੀਆ ਜਾਣਕਾਰੀ ਦਿੱਤੀ ਵੀਰ

  • @inderjit8617
    @inderjit8617 Před rokem +9

    Jhondeere Quilty sirraaa aaa

  • @jasslassoi4238
    @jasslassoi4238 Před rokem +6

    ਜਿਹੜਾ ਪੀ ਟੀ ੳ ਸਾਫਟ ਦਿਖਾਇਆ ਬਾਈ ਇਹ ਕਿਸੇ ਟੁੱਟ ਜੂ ਯਾਰ ਹੱਦ ਆ ਇਹ ਹਾਈ ਸਪੀਡ ਚੱਕਰ ਲੈ ਕੇ ਆਉਂਦੀਆ ਪਾਵਰ ਤੇ ਇਸਤੋ ਅੱਗੇ ਬਣਦੀ ਗਰਾਰੀਆ ਨਾਲ ਇਸਦੇ ਤੇ ਇੰਨਾ ਜੋਰ ਨਹੀ ਪੈਦਾ

    • @laddikang5440
      @laddikang5440 Před 9 měsíci

      Thik aa mistri saab

    • @rickyriar
      @rickyriar Před 8 měsíci

      bilkul sahi keha edha he same agy engine de shaft v gear box bht patli jndi sare tractra de

  • @pargatsingh8375
    @pargatsingh8375 Před 8 měsíci

    ਜਦੋਂ ਅਸੀਂ 18 ਚ ਲਿਆ ਸਾਨੂੰ ਇਸ ਗੱਲ ਦੀ ਬੜੀ ਤੰਗੀ ਆਈ ਸੀ ਵੀ ਇਹਦਾ ਕੋਈ ਵਧੀਆ ਮਿਸਤਰੀ ਨਹੀਂ ਹੈਗਾ ਇਹ ਬੜੀ ਚੰਗੀ ਗੱਲ ਲੱਗੀ ਕਿ ਜੋਂਦੀਰ ਦਾ ਮਿਸਤਰੀ ਤੇ ਉਹ ਵੀ ਸਾਡੇ ਇਲਾਕੇ ਚ

  • @satwantpannu9784
    @satwantpannu9784 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @AashiqFORDde
    @AashiqFORDde Před rokem +1

    Good job Jagah Boss

  • @amrindergill8066
    @amrindergill8066 Před rokem +2

    ਦੁਨੀਆਂ ਦਾ ਹਰਮਨ ਪਿਆਰਾ ਟਰੈਕਟਰ ਆ ਜੌਡਰੀਅਰ

  • @MandeepSingh-yz3lt
    @MandeepSingh-yz3lt Před rokem +1

    Bht vdia y ji

  • @SatenderKumar-cq1hl
    @SatenderKumar-cq1hl Před rokem

    Wah guru wah.. Yahi hota h tajurba..

  • @sandeepgill1242
    @sandeepgill1242 Před rokem +1

    Jhon deer ਦੀ ਸਲੀਬ ਬਹੁਤ ਮੋਟੀ ਆ messay ਤੇ ਹੌਲੈਂਡ ਦੀ ਬਹੁਤ ਪਤਲੀ ਆ ਪਰ ਕਦੇ ਖਰਾਬ ਨਹੀਂ ਹੁੰਦੀ ਹੁਣ ਫੇਰ ਨਾਲੇ ਵੀਰ ਤੁਸੀ ਦਸਦੇ ਸੀ

  • @75walevlogs
    @75walevlogs Před rokem

    End video paji siraa

  • @satnamsingh-oh6ws
    @satnamsingh-oh6ws Před rokem +2

    ਧੰਨਵਾਦ ਵੀਰਜੀ ਤੁਹਾਡੀਆਂ videos ਬਹੁਤ ਵਧੀਆ ਲੱਗਦੀਆਂ ਹਨ ਜੀ
    ਇੱਕ ਵੀਡੀਓ new holland 3600 heritage edition ਤੇ ਵੀ ਪਾਇਓ ਜੀ

  • @hardyalvirk7125
    @hardyalvirk7125 Před rokem +1

    Nice information 👌

  • @patchaveeru7679
    @patchaveeru7679 Před měsícem

    Ok thainku sir good morning 🙏🙏🙏

  • @bikarbrar6408
    @bikarbrar6408 Před rokem

    Bhut videa bai ji

  • @user-qg8to9ty6l
    @user-qg8to9ty6l Před rokem

    👌

  • @lakhwindersandhu5546
    @lakhwindersandhu5546 Před rokem +1

    Very nice

  • @JasvirSingh-rb8ec
    @JasvirSingh-rb8ec Před rokem +1

    ਬਾਈ ਜੀ ਮੈਂ ਦੇਖੀ ਹੈ 5050ਡੀ ਦੀ 18ਮਾਡਲ ਦੀ ਟੁੱਟੀ ਹੋਈ ਮੇਰੇ ਨਾਲ ਦਾ ਸੀ

  • @preetsawna95
    @preetsawna95 Před rokem

    ❤❤👍👍🔥🔥

  • @ranjodhsidhu
    @ranjodhsidhu Před rokem +2

    Vadiya jankari diti aa veer tusi
    JD quality da duja naam aa

  • @GaggiCheema-ee1tm
    @GaggiCheema-ee1tm Před rokem

    Good Jagga boss

  • @Rudratoolsagriimplements

    Veer aapka video bahut hi informative aaa
    But Sante pahle gal karonge ye dialogue bahut acha lagya love u

  • @cheema_tochan_group
    @cheema_tochan_group Před rokem +2

    ਸਾਨੂੰ 7ਸਾਲ ਹੋ ਗਏ, 4 ਵਾਲੀ ਸਟਾਰ ਵਾਡੀ ਨੂੰ ,ਇਹ ਕਿਹੜੀ ਨਵੀ ਗੱਲ ਆ,,,

  • @harmanparas3669
    @harmanparas3669 Před 3 měsíci

    Nice

  • @patchaveeru7679
    @patchaveeru7679 Před 7 měsíci

    Ok thainku Guruji 🙏🙏🙏

  • @Kantibhai1632
    @Kantibhai1632 Před 6 měsíci

    Bahut bada video share Kiya sar

  • @gurjotaulakh5958
    @gurjotaulakh5958 Před rokem

    ਕੇੜ੍ਹਾ month chlda booking ਦਾ g

  • @harjindermaan8891
    @harjindermaan8891 Před rokem

    This pto shaft high r pm than other tractor . less torque it have . Any way good knowledge for other s

  • @TarsemSinghSandhu-xf8qv
    @TarsemSinghSandhu-xf8qv Před rokem +2

    ਵੀਰ ਜੀ ਏੰਦੇ ਚ ਜੇ ਹੋ ਸੱਕਦਾ ਹੋਵੇ ਤਾਂ 5310ਵਾਂਗ ਗੇਅਰ ਨੂ ਹੈਂਡ ਬਰੇਕ ਵਾਲਾ ਸਿਸਟਮ ਸੈਟ ਹੋ ਸੱਕਦਾ ਹੋਵੇ ਤਾਂ ਜਰੂਰ ਦਸਿਆ ਜੇ

  • @Harjeet_Singh500
    @Harjeet_Singh500 Před rokem

    भाई साहब स्वराज ट्रैक्टर का पिछला 22 साल हो गए हैं अभी तक हमने बैरिंग नहीं बदले हैं और काम भी 80 एकड़ जमीन अकेला जाता था अब उसकी जगह पर तीन ट्रैक्टर हैंवह भी ट्रैक्टर 735 था जबकि हम लोगों ने उसे 45 हॉर्स पावर तक काम लिया 2000 मॉडल ताप जोड़ लीजिए

  • @ajaykamboj4624
    @ajaykamboj4624 Před rokem +1

    Dutz vich ve ae sistam va

  • @HotTractor
    @HotTractor Před rokem +1

    Star body ਇਨੀ ਜਲਦੀ ਖਰਾਬ ਨਹੀ ਹੁੰਦੀ jd ਦੀ ਜੇ original ਹੋਵੇ ਦੂਜੀ ਗੱਲ ਇਹ repair ਕਰਵਾ ਕੇ ਜਾਦਾ ਚਿਰ ਨੀ ਚਲਦੀ
    ਕੰਮ jd ਦਾ original ਹੀ ਕਰਵਾਓ ਫਿਰ ਨੀ ਜਾਂਦਾ ਇਹ
    ਜਦੋ ਵੀ ਪਾਓ ਪੂਰੀ kit ਪਾਓ

  • @dilbagsinghsarwara205

    John deere 5105 4wd tractor kidan da hai asi laina

  • @manseeratgillmanseeratgill5634

    Plantrey plus massey da hi ayea first veere bht time pehla da

  • @jaskiratdhanoa414
    @jaskiratdhanoa414 Před rokem

    Holland bara v dsyo quality

  • @BalwinderSingh-xg6tn
    @BalwinderSingh-xg6tn Před rokem +2

    Massey 9500 best tractor for by for jina come karda for by tractor len di load nahi

    • @singhfarmerz578
      @singhfarmerz578 Před rokem

      Bilkul sehhi keha bro 💪💪 Massey,9500 4x4 jinna kam krda prr ptta ni lok salle kyu fer bi Massey toh sarde aaa

  • @Singh-r5e
    @Singh-r5e Před rokem +2

    ਟੋਚਨ ਚ ਕਿਉ ਜਿਆਦਾ ਕਾਮਯਾਬ ਨੀ ਆ johadeer

  • @user-zd8sz6jh8u
    @user-zd8sz6jh8u Před rokem

    Bai g chakar full ne apde

  • @NirmalSingh-to8oh
    @NirmalSingh-to8oh Před rokem

    ਮਿਸਤਰੀ ਬਾਈ ਇੱਕ ਗੱਲ ਜਰੂਰ ਦੱਸਿਆ ਜੇ ਮੇਰੇ ਕੋਲ 1995 modal high speed back ਵਾਲਾ ਖੱਟਾ ਟਰੈਕਟਰ ਆ ਓਹਦੀ ਦੂਜੇ ਗੇਅਰ ਦੀ ਚਾਲ ਵੱਧ ਸਕਦੀ ਆ ਕਿ ਨਹੀ

  • @Randeepwarring
    @Randeepwarring Před rokem +4

    585 nu v la do turbo jagga veer❤

  • @myideas6003
    @myideas6003 Před rokem

    Sade 385 tractor de double axcel hai Pakistan

  • @moosaanthem1327
    @moosaanthem1327 Před rokem +1

    ਭਰਾਵਾ ਅੱਧਾ ਘੰਟਾ ਵੀਡੀਓ ਸ਼ੁਰੂ ਕਰਨ ਲਗੇ ਹੀ ਲਾ ਦਿੰਦਾ ਆ...

  • @goldysohal5449
    @goldysohal5449 Před 2 měsíci

    Eh massy ch bi pehla ae hoi h ok platinery gear wali ok

  • @badalsingh9
    @badalsingh9 Před rokem +1

    Hun Ali 4 grrari kede tractor di payi

  • @gursewaktarksheel1923
    @gursewaktarksheel1923 Před rokem +1

    ਮੂਡ ਜਿਆਦਾ ਬਣਿਆ

  • @SandeepMorjat
    @SandeepMorjat Před rokem

    Sirra quality hunde hoye v 2 bar star Tod te,, 😂

  • @sharanpreetrai7471
    @sharanpreetrai7471 Před rokem +1

    Mental case

  • @charanjeetsandhu1669
    @charanjeetsandhu1669 Před rokem +1

    ਬੱਲੇ ਤੇਰੇ ਜੱਗਿਆ

  • @ParasharamPatil-uo5mr
    @ParasharamPatil-uo5mr Před 6 měsíci

    Hii

  • @SatnamSingh-ku2bj
    @SatnamSingh-ku2bj Před rokem

    22 ji number kitho milo soda

  • @SatnamSingh-ku2bj
    @SatnamSingh-ku2bj Před rokem

    Jaga 22 nal contact krna

  • @ShahNawaz-sf4gr
    @ShahNawaz-sf4gr Před rokem

    Kise video h what sapp nobar de do please

  • @Ak7477Shorts
    @Ak7477Shorts Před rokem

    Deutz fahr ki video bnaoo

  • @dipsarao6202
    @dipsarao6202 Před 29 dny

    ਕੋਈ ਗੱਲ ਸਿਰੇ ਵੀ ਲਾ ਦਿਆਂ ਕਰ ਭਰਾਵਾ ..ਟਾਇਰ 16 ਦੇ...ਪਾਣੀ v ਪਾਇਆ..ਕੋਈ ਨੁਕਸਾਨ ਫਾਇਦਾ v ਦੱਸ ਦੇ...

  • @user-jp6yl2ri2p
    @user-jp6yl2ri2p Před rokem

    Lanugue no

  • @abhimore4398
    @abhimore4398 Před rokem +1

    4 star body kahase milegi..
    Ye konse model ki body hai

  • @harjitsidhu8678
    @harjitsidhu8678 Před rokem +1

    Eve fuddu bnonda ajkal sare 4 Star aunde Tractor Two Star Body Bhut pehla aundi c New Holland ch v

  • @dilpreetsandhu6596
    @dilpreetsandhu6596 Před rokem

    5204 sek bot marda oda v koi laj dso

  • @jasvirbhangu8922
    @jasvirbhangu8922 Před rokem +3

    ਜੋਨ ਡੀਅਰ ਕਦੇ ਭੰਠੇ ਵਾਲੀਆਂ ਕੋਲ ਦੇਖੀਆਂ
    ਏ ਮਸੀਨਰੀ ਸਿਰਫ ਖੇਤੀ ਵਾਸਤੇ ਹੀ ਹੈ ਜਾਂ ਤਕੜੇ ਲੋਕਾਂ ਨੂੰ ਧਿਆਨ ਵਿੱਚ ਰੱਖਕੇ ਬਣਾਈ ਐ
    ਗਰੀਬ ਲੋਕਾਂ ਦੀ ਪਹੁੰਚ ਤੋ ਦੂਰ ਰੱਖੀਆਂ ਜਾਣ ਬੁੱਝ ਕੇ
    ਸਪੇਰ ਪਾਰਟ ਜਾਣ ਬੁੱਝ ਕੇ ਅੱਗ ਲਾਈਂ ਐ
    ਇੰਜਣ ਵੀ 200ਤੋ500ਚੱਕਰ ਤੋੜਦਾ
    ਤੁ ਐਵੇਂ ਫਿਰੰਗੀ ਨੂੰ ਸਰਾਹੀ ਜਾਨਾਂ

  • @GurjeetSingh-py5ui
    @GurjeetSingh-py5ui Před rokem

    Tuhada phone number ta lagda ni

  • @harjitsidhu8678
    @harjitsidhu8678 Před rokem

    Edi Moti New Holland di v aundi h te na kde tute kyu loka nu chandru bnonda h

  • @rajwindersekhon3391
    @rajwindersekhon3391 Před rokem

    3630

  • @ManjitSingh-xh4ub
    @ManjitSingh-xh4ub Před rokem +3

    Useless video sirf time khrab keta video dekh ke

  • @sahabsinghsahabsingh666

    Sonalika tractor new model 750 2023 turbo price, ki ha
    Apna phone number de do
    Ok

  • @Gym4500
    @Gym4500 Před 11 měsíci

    Ev school ala master e bnea firda 😂😂😂