ਸਕੀਆਂ ਭੈਣਾਂ ਲਾਲਚੀ ਸਹੁਰੇ (Ep-6) Sakkiyan bheina lalchi Sohre (6) Punjabi WebSeries 2024!Aman Dhillon

Sdílet
Vložit
  • čas přidán 9. 07. 2024
  • Sakkiyan bheina lalchi Sohre (Ep-6) ! New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-1)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-2)
    • SAKKIYAN BHEINA LALCHI...
    Sakkiyan bheina lalchi sohre (Ep3)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-4)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-5)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-10)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-11)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • Zábava

Komentáře • 342

  • @baljinderbadhan5680
    @baljinderbadhan5680 Před 16 dny +6

    ਪਰੀਤ ਦੀਦੀ ਅਭੀ ਵੀਰੇ ਨਾਲ ਤੇ ਸੋਨੀਆ ਦੀਦੀ ਕਰਮੇ ਵੀਰੇ ਨਾਲ ਵਧੀਆ ਜੋੜੀ ਲੱਗਦੀ ਹੈ ਨਾਲੇ ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ❤❤❤❤❤❤❤

  • @baljinderbadhan5680
    @baljinderbadhan5680 Před 16 dny +2

    ਮੇਰੇ ਘਰਵਾਲਾ ਵੀ ਅਭੀ ਵੀਰੇ ਵਰਗਾ ਹੈ ਜਦੋ ਮੈ ਪੇਕਿਆ ਨੂੰ ਜਾਣਾ ਹੁੰਦਾ ਪਹਿਲਾ ਤਾ ਘਰੋ ਲੜ ਕੇ ਜਾਉ ਫਿਰ ਅੱਧੇ ਘੰਟੇ ਵਾਸਤੇ ਲੈਕੇ ਜਾਉ ਉਹ ਵੀ 34ਮਮਹੀਨੇ ਬਾਅਦ

  • @BikramjeetSingh-xy3wn
    @BikramjeetSingh-xy3wn Před 17 dny +13

    ਪਹਿਲਾਂ ਤਾਂ ਕੱਲੀ ਪ੍ਰੀਤੋ ਨੀ ਮਾਨ ਸੀ, ਹੁਣ ਦੋ ਜਾਣੇ ਦੱਦ ਲੱਗ ਗਏ ਅਮਨ ਭੈਣ ਥੋਨੂੰ

    • @dhundle_Sitare
      @dhundle_Sitare Před 17 dny

      😂😂😂😂❤❤ thank you so much ji 🙏

  • @mandeepgarcha6662
    @mandeepgarcha6662 Před 17 dny +9

    ਤੀਞੀਆ ਨੇ ਸੋ ਚੀਜ ਲੈ ਕੇ ਆੳਣੀ ਹੁੰਦੀ ਆ ਚਰਨੋ ਨੂੰ ਦਸਣਾ ਜਰੂਰੀ ਥੋੜਾ ਸੋ ਪਰਦੇ ਦੀਆ ਚੀਜਾ ਹੁੰਦੀਆ ਨੇ

  • @rajsingh2776
    @rajsingh2776 Před 17 dny +3

    ਬਹੁਤ ਵਧੀਆ ਸਟੋਰੀ ਹੈ ਵਧੀਆ ਹੀ‌ ਨਤੀਜਾ ਵੀ ਹੋਵੇਗਾ ਵੀਡੀਓ ਪਰਿਵਾਰਿਕ ਹੈ ਸੇਧ ਦੇਣ ਵਾਲੀ ਹੈ ਧੰਨਵਾਦ ਬਹੁਤ ਬਹੁਤ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ

  • @SukhwinderSingh-wq5ip
    @SukhwinderSingh-wq5ip Před 17 dny +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @meetokaur6000
    @meetokaur6000 Před 17 dny +98

    ਕਰਮੇ ਦੋ ਠੋਕ ਪ੍ਰੀਤ ਖਾਣ ਕੁਤੀ ਮਾਸੀ ਉਥੋਂ ਰਹਿ ਨਾ ਚਾਹੀਦਾ ਰਾਜ ਮਾਸੜ ਤੁਹਾਡੇ ਪਰਿਵਾਰ ਨੂੰ ਖ਼ਰਾਬ ਕਰਨਾ ਚਾਹੀਦਾ very nice video 🌹🙏 ਕਾਕੇ ਬਹੁਤ ਹੀ ਸੋਹਣੀ ਸਲਾਹ ਦਿਤੀ ਰਾਜ ਨੂੰ ਹਰਜੀਤ ਬਹੁਤ ਹੀ ਖੁਸ਼ ਹੋਏਗਾ

  • @gurjeetkaurdhaliwal3559
    @gurjeetkaurdhaliwal3559 Před 17 dny +2

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @AmritpalSingh-vt9sy
    @AmritpalSingh-vt9sy Před 17 dny +9

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ❤❤

  • @jagdishkaur9755
    @jagdishkaur9755 Před 17 dny +19

    ਜਦੋਂ ਤੁਹਾਡੀ ਵੀਡੀਓ ਸ਼ੁਰੂ ਹੁੰਦੀ ਹੈ। ਸਾਨੂੰ ਤਾਂ ਜਾਣੀਂ ਦੀ ਚਾਅ ਚੜ੍ਹ ਜਾਂਦਾ। ਹੁਣ ਤਾਂ ਤੁਹਾਡੀ ਵੀਡੀਓਜ਼ ਤਾਂ ਸਾਰਾ ਸਾਲ ਤੀਆਂ ਲਾਈ ਰੱਖਦੀਆਂ ਹਨ।

  • @LaviMaan-lf3px
    @LaviMaan-lf3px Před 17 dny +4

    Very nice video Aman bibi ji god bless you Parmatma Sodhi sari team nu Khush rakhe 🎉🎉🎉🎉❤❤

  • @harjitgill940
    @harjitgill940 Před 17 dny +2

    ਹੁਣ ਪ੍ਰੀਤੋ ਤੇ ਕਰਮਾਂ ਦੋਵੇਂ ਇਕੱਠੇ ਹੋ ਕੇ ਆ ਗਏ ਅਮਨ ਤੇ ਰਾਜ ਹੁਣਾ ਦੇ ਹੁਣ ਕੱਢਣ ਗੇ ਵੱਟ

    • @dhundle_Sitare
      @dhundle_Sitare Před 17 dny

      😂😂😂😂 thank you so much ji ❤😊

  • @ParminderKaur-ef2ce
    @ParminderKaur-ef2ce Před 17 dny +2

    ਕਰਮਾ ਤੇ ਪ੍ਰੀਤ ਦੋ ਬੰਬ ਇਕੱਠੇ ਹੋ ਗਏ 😂😂

    • @dhundle_Sitare
      @dhundle_Sitare Před 17 dny

      @@ParminderKaur-ef2ce hahahaha thank you so much ji 🙏🥰♥️😊

  • @SimranSingh-zx4wj
    @SimranSingh-zx4wj Před 17 dny +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @GursewakSingh-rx7xd
    @GursewakSingh-rx7xd Před 17 dny +4

    ਆ ਚਰਨੋ ਨੇ ਮੁੰਡੇ ਵਿਆਹੇ ਕਿਉ ਨੇ ਕੁਵਾਰੇ ਰੱਖ ਲੈਂਦੀ ਲੈਕੇ ਕੁਝ ਦੇਣਾ ਨੀ ਹਰ ਇਕ ਚੀਜ਼ ਪੇਕੇ ਤੋਂ lee ਆਉਣ ਕਿ ਦਿੱਤਾ ਕਿ ਦਿੱਤਾ ਚੁੜੇਲ ਓਦੋਂ ਹੀ ਕਹਿ ਦਿੰਦੀ ਆ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਤਕੜੇ ਘਰੇ ਕਿਉ ਨੂੰ ਵਿਆਹੇ ਮੁੰਡੇ ਇਹਨੇ ਚੁੜੇਲ ਜਨਾਨੀ ਇਹੋ ਜੀ ਨੂੰ ਪਹਿਲਾ ਹੀ ਲੋਟ ਕਰਲੋ ਨਹੀਂ ਮੂੰਹ ਟੱਡੀ ਜਾਇਆ ਕਰੂ ਇਹ ਜਨਾਨੀ

  • @gurminderdhaliwal9700
    @gurminderdhaliwal9700 Před 15 dny

    ਜੈਸਮੀਨ ਵੈਰੀ ਨਾਇਸ ਤੂੰ ਬੋਲਦੀ ਬਹੁਤ ਸੋਹਣੀ ਲੱਗਦੀ

  • @tanukaur10
    @tanukaur10 Před 17 dny +4

    ❤❤😊😊Very Very Very nice video ji😊😊❤❤

  • @user-ur8kx6nr5y
    @user-ur8kx6nr5y Před 17 dny +15

    ਮੰਗ ਕੇ ਲੈਣਾ ਤਾਂ ਕਿਤੇ ਰਵਾਜ ਨਹੀ ਹੈ 😂😂😂😂😂😂😂😂

  • @jaskarnsingh3884
    @jaskarnsingh3884 Před 17 dny +14

    ਮਾਤਾ ਨੂੰ ਅਪਣਾ ਵੇਲਾ ਯਾਦ ਆਉਦਾ ਮੰਗਣ ਬਹਿਜਾ ਮੰਗਤੀ ਬੁੜੀ ਕੀ ਸਿਖਿਆ ਦੇਉ

  • @KulwinderShergillShergil-tb7jj

    ਜੈਸਮੀਨ ਬੋਲਦੇ ਬਹੁਤ ਸੋਹਣਾ ਹੈ। ਅਮਨ ਦੀਦੀ ਤੇ ਅੰਜਨੀ ਨੇ ਗੁਲਗੁਲੇ ਬਣਾ ਦਿੱਤੇ ਮਾਸੀ ਲਈ ਪਰ ਮਾਸੀ ਮਾਸੜ ਮੂੰਹ ਚੁੱਕ ਕੇ ਫਿਰ ਆਗੇ । ਅੰਜਨੀ ਨੂੰ ਗੁੱਸਾ ਚੜ ਗਿਆ ਅੰਜਨੀ ਤੁਹਾਡੇ ਲਾਗੇ ਕੀ ਪਿਆ ਚਿਮਟਾ ਜਾਂ ਫੂਕਣਾ ਇਹੀ ਮਾਰ ਦੋਨਾਂ ਦੇ ਆਉਂਦਿਆਂ ਨੂੰ 😂 ਨੀ ਚਰਨੋ ਅੰਟੀ ਆਪਣੀ ਭੈਣ ਦੇ ਮਗਰ ਨਾਂ ਲੱਗੋ ਘਰ ਉਜਾੜ ਦੇਣਾਂ ਇਹਨੇ ਤੇਰਾ ਸਮਝ ਤੋ ਕੰਮ ਲਉ। ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਸਾਰੀ ਟੀਮ ਦੀ । ❤ ਕੁਲਵਿੰਦਰ ਸ਼ੇਰਗਿੱਲ

  • @786brar
    @786brar Před 16 dny

    ਕਰਮੇ ਦੀ ਤੇ ਸੋਨੀਆ ਦੀ ਜੋੜੀ ਹੀ ਬੈਸਟ ਆ
    ਆਬੀ ਦੇ ਲਈ ਕੋਈ ਹੋਰ ਲੱਭ ਲਓ😂😂😂
    ਕਰਮਾ ਤਾਂ ਸੋਨੀਆ ਨਾਲ ਹੀ ਜਚਦਾ

  • @tarnpreetsingh8334
    @tarnpreetsingh8334 Před 17 dny +3

    Karma bhai and sonia Didi very nice acting God bless you

  • @user-dg4hr6tx6w
    @user-dg4hr6tx6w Před 17 dny +1

    Very nice video Aman sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉

  • @crazygamerz136
    @crazygamerz136 Před 17 dny +2

    ਬਹੁਤ ਵਧੀਆ ਜੀ ❤❤❤❤❤

  • @shind8262
    @shind8262 Před 16 dny +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @deVilBrar9
    @deVilBrar9 Před 17 dny +2

    Very nice video ❤❤
    God bless you all team members 🙏🙏🙏🙏

  • @gurshansingh8127
    @gurshansingh8127 Před 17 dny +2

    ਬਹੁਤ ਵਧੀਆ ਜੀ

  • @Anitarani.........
    @Anitarani......... Před 17 dny +3

    Very nice video g God acting family members g🎉🎉🎉🎉

  • @rajinderdandiwal156
    @rajinderdandiwal156 Před 12 dny

    Very nice video ji ❤❤❤❤

  • @kaurjotmehndidesign23
    @kaurjotmehndidesign23 Před 17 dny +4

    Karma back ❤❤😅😅😅 kale muh ala betha bede ala😅😅😅😅😅😅😅

    • @dhundle_Sitare
      @dhundle_Sitare Před 17 dny

      😂😂😂😂 thank you so much ji 🙏 ❤😊

  • @mandeepgarcha6662
    @mandeepgarcha6662 Před 17 dny +2

    ਮਾਸੀ ਨੇ ਘਰ ਪੱਟ ਦੇਣਾ ਬਹੁਤ ਬੈਲਣ ਤੀਵੀ ਆ ਦੂਜੇ ਦੇ ਘਰ ਕਲੇਸ ਕਰਾੳਦੀ ਆ

  • @SimuPreet-sn3ev
    @SimuPreet-sn3ev Před 15 dny

    Very nice Didi God bless you

  • @Virk-2022
    @Virk-2022 Před 17 dny +23

    ਜਿਥੇ ਪ੍ਰੀਤ ਵਰਗੀ ਮਾਸੀ ਹੋਵੇ ਉਥੇ ਨਾਗਣ ਦੀ ਕੀ ਲੋੜ ਆ ਤੇ ਕਰਮੇ ਵਰਗਾ ਸੱਪ 😮😢
    ਇਹੋ ਜਿਹੇ ਰਿਸ਼ਤੇਦਾਰ ਤੋ ਰੱਬ ਹੀ ਵਚਾਵੇ 😮😢

  • @MangieGill.
    @MangieGill. Před 17 dny +2

    Yes guys a fantastic episode to your Web series. Looks like there’s more trouble to come more excitement to come and as the episodes carry on it’s going to get hot hot and very hot so let’s see what happens next. Can’t wait for the next upload and welcome back. Mr samra it’s so nice to have you back you are all good good actors doing a fantastic job so love going out to you all. Hi from the UK keep it up. God bless Mr. Samra. The videos are not the same without you in there as well, God bless.

  • @Reetkhokhar
    @Reetkhokhar Před 17 dny +1

    Karma y Joker🤭🤭🤭🤭kaint acting y de👌🏻👌🏻gbu all team members

    • @dhundle_Sitare
      @dhundle_Sitare Před 17 dny

      😂😂😂 ਬਹੁਤ ਬਹੁਤ ਧੰਨਵਾਦ ਜੀ ❤😊

  • @toorcafe8397
    @toorcafe8397 Před 17 dny +1

    Karma aagea😂

    • @dhundle_Sitare
      @dhundle_Sitare Před 17 dny

      Hanji mai aa gya thank you so much ji 🙏🥰♥️

  • @babybansal7679
    @babybansal7679 Před 17 dny +1

    Bhut vadia video aa nest video jaldi to jaldi aawaye

  • @user-by2vv5jz9v
    @user-by2vv5jz9v Před 17 dny +3

    Very nice 👍 Aman sdhilon

  • @KuldeepSingh-nr5ck
    @KuldeepSingh-nr5ck Před 17 dny +1

    Aman di soda fark suit bahut Sona a ❤❤❤

  • @BoharDhillon-hw3uc
    @BoharDhillon-hw3uc Před 17 dny +3

    Very Very nice ji 👍👍👍👍👍

  • @user-hx4zy3mv7i
    @user-hx4zy3mv7i Před 17 dny +6

    ਤੁਸਾਡੀ ਹਰ ਵੀਡਿਓ ਲਾਜਵਾਬ ਹੁੰਦੀ ਐ, ਅਮਨ ਤੇਰੀ ਸਾਰੀ ਟੀਮ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏♥️🌺🌹🌹💐🌺🌺🌹💐🌺

  • @shamsundar9131
    @shamsundar9131 Před 15 dny

    Very very very very very very very very nice next part Ritu Sharma bathinda 👏👏🙂👍〽️

  • @SonuHiranwall
    @SonuHiranwall Před 17 dny +2

    Karme di vadhiya entry ❤❤

    • @dhundle_Sitare
      @dhundle_Sitare Před 17 dny

      @@SonuHiranwall thank you so much ji 🙏🥰♥️😊

  • @user-we5pe7vi7v
    @user-we5pe7vi7v Před 17 dny +3

    Lye karma bai ta ajj preet nal lataaaaa 😂😂😂😂😂

  • @AmandeepKaur-dg1qk
    @AmandeepKaur-dg1qk Před 17 dny

    Very nice video aman dee or raj veerji ❤❤❤🎉🎉🎉🎉

  • @babybansal7679
    @babybansal7679 Před 17 dny +1

    God bless u all team members

  • @jujharsingh194
    @jujharsingh194 Před 17 dny +1

    Nice karma bai ji pagg bahut Gant banni a bai 🎉🎉🎉🎉🎉 video bhut vaidya,,,,,🎉🎉🎉🎉

  • @harpreetsaini1214
    @harpreetsaini1214 Před 17 dny +1

    Very nice video g ❤

  • @darshansinghcheema6383

    Very nice video

  • @user-ix9gi8wb7y
    @user-ix9gi8wb7y Před 17 dny +1

    Nyc vedio ❤

  • @narinderpal1854
    @narinderpal1854 Před 17 dny +2

    ਅੰਜਲੀ,,, ਪਾਣੀ ਪਿਲਾ ਕੇ ਐਨਾ ਚਿਰ ਨੀ ਖੜੀਦਾ ਹੁੰਦਾ ਕੋਲ਼।

  • @Lovepreetsingh-xf5rz
    @Lovepreetsingh-xf5rz Před 17 dny

    ਪਿਆਰ ਨੂੰ ਮੈਂ ਕਿਹੜਾ ਟੂਮਾਂ ਗੁੰਦਣ ਗਿਆ ਸੀ ਟੋਮਾ ਪਾਉਂਦੇ ਹੁੰਦੇ ਆ ਜੀ ਨਾਲੇ ਤੁਹਾਡਾ ਡਾਇਲੋਗ ਗਲਤ ਆ

  • @Maninder_brar
    @Maninder_brar Před 17 dny +20

    ਜਿੱਥੇ ਲੂੰਬੜੀ ਦਿਮਾਗ ਕਰਮਾ ਤੇ ਪ੍ਰੀਤੋ ਕੱਠੇ ਹੋਣ ਓਥੇ ਧਮਾਕਾ ਤਾਂ ਲਾਜ਼ਮੀ ਹੋਣਾ ਹੀ ਆ,,,,ਬਹੁਤ ਵਧੀਆ ਵੀਡਿਓ ❤❤❤❤❤❤wait for next episode 💞 Maninder Brar

    • @dhundle_Sitare
      @dhundle_Sitare Před 17 dny

      😂😂😂😂 ਅੱਛਾ ਜੀ

    • @Maninder_brar
      @Maninder_brar Před 17 dny +1

      @@dhundle_Sitare ਹਾਂਜੀ ਵੀਰ ਤੁਹਾਡੇ ਆਉਣ ਨਾਲ ਹੀ ਵੀਡਿਓ intresting ਬਣਦੀ ਆ 👍👍❣️💞

    • @dhundle_Sitare
      @dhundle_Sitare Před 17 dny

      @@Maninder_brar thank you so much ji 🙏🥰♥️

    • @Maninder_brar
      @Maninder_brar Před 17 dny +1

      @@dhundle_Sitare it's ok g

    • @dhundle_Sitare
      @dhundle_Sitare Před 17 dny

      @@Maninder_brar 🙏🥰

  • @jsa-bb2mf
    @jsa-bb2mf Před 17 dny +1

    Vary vary nice video aman di 🎉🎉🎉🎉

  • @komaldeepkaur7914
    @komaldeepkaur7914 Před 15 dny

    Very nice story

  • @manjotkaur9523
    @manjotkaur9523 Před 17 dny

    ਬਹੁਤ ਵਧੀਆ 👌

  • @RaspalSingh-g7j
    @RaspalSingh-g7j Před 14 dny

    Very nice video didi

  • @binderdhumi1232
    @binderdhumi1232 Před 16 dny

    ,ਬਹੁਤ ਵਧੀਆ ਜੀ❤❤❤❤❤❤❤

  • @neetugold6136
    @neetugold6136 Před 16 dny

    Nice video

  • @SAMSUNGJ-md4ek
    @SAMSUNGJ-md4ek Před 17 dny +1

    Aman sister ji very very nice video god bless you all team members ❤❤❤🇵🇰 Ali frome spain

  • @SandeepKaur-zz5dq
    @SandeepKaur-zz5dq Před 17 dny +1

    Very nice Aman dhilon ❤

  • @ManjeetKaur-lf4ws
    @ManjeetKaur-lf4ws Před 16 dny

    Very nice video. Aman tusi bahut Vadhiya video bnaunde ho. Preet ta ghar kharab kar rahi hi c hun karma hor naal mil gya. Anjali te Aman tuhada ghar kharab karn lagge ne done.

  • @kaurjotmehndidesign23
    @kaurjotmehndidesign23 Před 17 dny

    Always waiting your video ❤❤

  • @happyjoshi5426
    @happyjoshi5426 Před 17 dny

    Bahut vadhià story ❤❤🎉🎉

  • @SandeepKaur-qf1xf
    @SandeepKaur-qf1xf Před 17 dny

    Bht vdya video GBU all team always be happy 😌❤

  • @Kamaljitkaurwm5hg5sg4e
    @Kamaljitkaurwm5hg5sg4e Před 17 dny +2

    ਓ ਬਲੈ ਕਰਮਾ ਆ ਗਿਆ ਠੋਕ ਠੋਕ ਕੇ ਬੋਲਦਾ ਆ

    • @dhundle_Sitare
      @dhundle_Sitare Před 17 dny

      ਬਹੁਤ ਬਹੁਤ ਧੰਨਵਾਦ ਜੀ 😊❤

  • @gurjeetk4524
    @gurjeetk4524 Před 17 dny

    Veri nice nice video vir ji❤❤

  • @swarnjeetkaur5726
    @swarnjeetkaur5726 Před 17 dny

    Very nice vedio Aman you r great 👍 tuhadi hr vedio no one 👍 god bless you all family members keep it up

  • @ARMAANGILL7359
    @ARMAANGILL7359 Před 17 dny

    Very nice video thanks for next part

  • @gurnursingh653
    @gurnursingh653 Před 17 dny +3

    Krma te preet kese v video ch chage ni ena nu video ch skip kr do

  • @user-ry2pq5oh5n
    @user-ry2pq5oh5n Před 17 dny +1

    Veary nice video putt ❤❤❤❤❤❤❤❤

  • @jashandeepsingh7068
    @jashandeepsingh7068 Před 17 dny

    Very nice video Aman didi 👍🏽👍🏽👍🏽👍🏽

  • @babybansal7679
    @babybansal7679 Před 17 dny +1

    Wating for nest video

  • @HarishKumar-cl6sy
    @HarishKumar-cl6sy Před 10 dny

    Nice

  • @KuljeetGill-dl6qy
    @KuljeetGill-dl6qy Před 17 dny

    Very nice video Aman di ❤❤❤🎉🎉🎉❤❤❤🎉🎉🎉

  • @waitloseandgain44
    @waitloseandgain44 Před 17 dny

    Bahut vadia video hai ji tuhadi agla bhag jaldi bejna please ❤❤❤❤❤

  • @babybansal7679
    @babybansal7679 Před 17 dny +1

    Good job

  • @JaspalKaur-ts5xz
    @JaspalKaur-ts5xz Před 17 dny +3

    ਅੰਜਲੀ, ਧੀਏ, ਤੂੰ, ਠੀਕ, ਕਹਿੰਦੀ, ਪ੍ਰੀਤ,ਔਰ, ਕਰਮਾਂ,ਬੜੇ,ਚਲਾਕ,ਨਿਕ੍ਹਲੇ, ਲਾਲਚੀ, ਕਿਸੇ,ਥਾ, ਦੇ

  • @binderkaur1218
    @binderkaur1218 Před 17 dny

    Nyc video g 👌👌

  • @babybansal7679
    @babybansal7679 Před 17 dny +1

    Nest video jaldi to jaldi aawaye

  • @mandeepsandhu3436
    @mandeepsandhu3436 Před 17 dny +1

    ਕਰਮਾ ਇਜ ਬੈਕ 💥🦅

    • @dhundle_Sitare
      @dhundle_Sitare Před 17 dny +1

      ਹਾਂ ਜੀ ਮੈਂ ਆ ਗਿਆ 😊❤

    • @mandeepsandhu3436
      @mandeepsandhu3436 Před 17 dny +1

      ​@@dhundle_Sitareਰੌਣਕ ਆ ਗੀ ਬਾਈ ਜੀ ❤

    • @dhundle_Sitare
      @dhundle_Sitare Před 17 dny +1

      @@mandeepsandhu3436 thank you so much ji 🙏🥰😊🙏

  • @Mittal_908
    @Mittal_908 Před 17 dny

    Bahut vdia video hai

  • @sarbjitkaur9202
    @sarbjitkaur9202 Před 17 dny

    Very nice God bless you 🙏🙏💓💞

  • @user-mm4ol2kz4k
    @user-mm4ol2kz4k Před 17 dny

    Very nice episode aw 🎉🎉🎉🎉🎉🎉❤❤❤❤

  • @iqbalsran7866
    @iqbalsran7866 Před 17 dny

    Very Very nice video God bless you all teams ❤

  • @sukhwinderkaur7145
    @sukhwinderkaur7145 Před 17 dny +2

    ਵੀਡੀਓ ਵਿੱਚ ਪਰੀਤ ਦਾ ਰੋਲ ਦੇਖ ਕੇ ਲੱਗਦਾ ਕੋਈ ਕਿਸੇ ਦਾ ਸਕਾ ਨਹੀਂ ਨਾ ਕੋਈ ਭੈਣ, ਨਾ ਕੋਈ ਰਿਸ਼ਤੇਦਾਰ, ਕੋਈ ਕਿਸੇ ਦੇ ਰਾਜੀ ਨਹੀਂ, ਅਮਨ ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏🙏🙏❤❤❤❤❤❤❤❤

  • @user-en4no9vu4l
    @user-en4no9vu4l Před 17 dny

    Very nice story god bless you all teem siraaaaaaa ❤❤❤❤🎉🎉🎉🎉🎉🎉

  • @JasdeepSingh-nv1rk
    @JasdeepSingh-nv1rk Před 17 dny

    ❤❤Very very nice 👍👍👍 Aman sister dhillon ❤❤

  • @JaswinderKaur-h9u
    @JaswinderKaur-h9u Před 17 dny

    Vvvvvvvvv Nice video

  • @mandeepmann8730
    @mandeepmann8730 Před 17 dny

    Very nice aman didi God bless you ❤❤

  • @user-qc6hq9oz1c
    @user-qc6hq9oz1c Před 17 dny +1

    Krme Vire tusi pag bhut sohni bni aa jchdi v bhut aa

    • @dhundle_Sitare
      @dhundle_Sitare Před 17 dny

      ਬਹੁਤ ਬਹੁਤ ਧੰਨਵਾਦ ਜੀ 🙏🥰❤

  • @user-bq2kp3bp7h
    @user-bq2kp3bp7h Před 17 dny +1

    Very nice video Aman didi ji 🙏🙏

  • @BalrajSingh-uy4um
    @BalrajSingh-uy4um Před 17 dny

    Nic video aman dhillon ji good 👍 ❤❤❤

  • @aulakh7658
    @aulakh7658 Před 17 dny

    Very nice video ji

  • @user-kd6qp2ov4t
    @user-kd6qp2ov4t Před 17 dny

    Vedo bhut vdya g

  • @ReetaSharma-yl5oi
    @ReetaSharma-yl5oi Před 17 dny

    God blees you all teem

  • @baljitkaur6940
    @baljitkaur6940 Před 17 dny +1

    Jdo dhee viah k sahure ghar aa jandi hai tan oh pekeya di nhi sahureya di responsibility ban jandi aa ji.

  • @JaswinderKaur-fr3wp
    @JaswinderKaur-fr3wp Před 17 dny

    Very nice video put g 👌

  • @harseesjawanda4893
    @harseesjawanda4893 Před 17 dny

    Very nice video g 👌👌👌👌👌👌👌👌👌👌

  • @ManjitSingh-ql1vb
    @ManjitSingh-ql1vb Před 17 dny +3

    🎉❤