ਕਿਹੋ-ਜਿਹਾ ਜਮਾਨਾ ਸੀ ਜਦੋਂ ਵਿਆਹਾਂ 'ਚ ਤਵਿਆਂ ਵਾਲੇ ਰਿਕਾਰਡ ਵੱਜਦੇ ਸੀ।ਸੁਣੋ ਸੰਤ ਰਾਮ ਸੰਧਾਰਸੀ ਦੇ ਜ਼ੁਬਾਨੀ

Sdílet
Vložit
  • čas přidán 17. 01. 2019
  • #PunjabMarriage #PunjabiLokSaaz #MusicInstrument #PunjabiMusicHistory #MusicInstrumentList #PuadhPunjab #PuadhiBoli #puadhiBhasha #punjabLatestGK

Komentáře • 55

  • @singhSukhdevsingh
    @singhSukhdevsingh Před 5 lety +6

    ਪੁਆਧ ਟੀਵੀ ਜਿੰਦਾਬਾਦ

    • @gurcharansingh7094
      @gurcharansingh7094 Před 5 lety

      ਪਹਿਲੀ ਵਾਰ ਆਹ ਬੋਲੀ ਸੁਣੀ.ਕਿਸ ਏਰੀਏ ਦੀ ਹੈ ਜਰੂਰ ਦੱਸਣਾ.

    • @rinkuspall6711
      @rinkuspall6711 Před 3 lety

      @@gurcharansingh7094 ਪੰਜਾਬ ਦੀ ਹੈ ਵੀਰ

  • @sukhdeepsingh3542
    @sukhdeepsingh3542 Před 5 lety

    ਬਹੁਤ ਵਧੀਆ ਕੰਮ ਐ ਲਗੇ ਰਹੋ !

  • @lamptv4812
    @lamptv4812 Před 5 lety +3

    ਵਾਹ ਵਾਅਹ ਵਾਅਅਹ ਵਾਅਅਅਹ ਬਈ ਵਾਹ

  • @nirmalchoudhary2500
    @nirmalchoudhary2500 Před 2 lety

    ਵੀਰ ਜੀ ਮੈਂ ਦੇਖਿਆ ਹੋਵੇਗਾ ਜੀ ਉਹ ਜ਼ਮਾਨਾ ਜੀ ਮੇਰੇ ਸਵਰਗਵਾਸੀ ਚਾਚਾ ਜੀ ਚਰਨ ਦਾਸ ਜਿੰਨਾਂ ਨੂੰ ਲੇਖੂ (ਲੇਖ ਰਾਮ ) ਵੀ ਕਹਿੰਦੇ ਸਨ ਜੀ ਉਹਨਾਂ ਨੇ ਇਹ ਐਚ ਐਮ ਵੀ ਕੀ ਮਸ਼ੀਨ ਦਿੱਲੀ ਤੋਂ ਇੱਕ ਆਪਣੇ ਇੱਕ ਟਰੱਕ ਵਾਲੇ ਰਿਸ਼ਤੇਦਾਰ ਤੋਂ ਮੰਗਾਈ ਸੀਗੀ ਜੀ ਪਰ ਮੇਰੇ ਚਾਚਾ ਜੀ ਤਾਂ ਸ਼ੌਕੀਆ ਹੀ ਵਜਾਉਂਦੇ ਸਨ ਜੀ ਜਾਂ ਫੇਰ ਕਿਸੇ ਯਾਰ ਦੋਸਤ ਕੇ ਵਿਆਹ ਵਿੱਚ ਭਰੀ ਹੀ ਲਾਉਂਦੇ ਸੀ ਸਪੀਕਰ ਜੀ ।ਸਪੀਕਰ ਦੀ ਦੂਰ ਕਿਸੇ ਮਕਾਨ ਜਾਂ ਚੁਬਾਰੇ ਨਾਲ ਟੱਕਰ ਮਿਲਾਉਣੀ ਪੈਂਦੀ ਸੀ ਜੀ ਆਵਾਜ਼ ਡਬਲ ਹੋ ਜਾਂਦੀ ਸੀ ਜੀ ਕੋਈ ਕਹਿੰਦਾ ਮੈਨੂੰ ਮਾਣਕ ਦਾ ਗੀਤ ਸੁਣਾ ਦੇ ਯਾਰ ਕੋਈ ਕਹਿੰਦਾ ਸਦੀਕ ਦਾ ਤਵਾ ਲਾਦੇ ਯਾਰ ਕੋਈ ਕਹਿੰਦਾ ਥੱਲੇ ਦਾ ਬਾਪੂ ਦਾ ਖੂੰਡਾ ਸੁਣਾ ਦੇ ਕਾਸ਼ ਉਹ ਜ਼ਮਾਨਾ ਮੁੜ ਕੇ ਆ ਜਾਵੇ ਜੀ

    • @nirmalchoudhary2500
      @nirmalchoudhary2500 Před 2 lety

      ਕੋਈ ਕਹਿੰਦਾ ਮੈਂ ਕਰਤਾਰ ਰਮਲਾ ਤੇ ਸਤਵੰਤ ਸੁੱਖੀ ਦੇ ਗਾਣੇ ਸੁਣਨੇ ਕੋਈ ਕਹਿੰਦਾ ਮੈਨੂੰ ਪੰਮੀ ਪੋਹਲੀ ਸੁਣਾ ਦਿਓ ਜੀ ਕੋਈ ਕਹਿੰਦਾ ਹਰਚਰਨ ਗਰੇਵਾਲ ਤੇ ਸੀਮਾ ਦੇ ਗਾਣੇ ਸੁਣਨੇ ਨੇ ਕੋਈ ਕਹਿੰਦਾ ਮੈਂ ਨਰਿੰਦਰ ਬੀਬਾ ਦੇ ਗੀਤ ਸੁਣਨੇ ਹਨ ਪਰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਆਸਾ ਸਿੰਘ ਮਸਤਾਨਾ ਜੀ ਇਹਨਾਂ ਦੇ ਗੀਤ ਪਿੰਡਾਂ ਵਿੱਚ ਘੱਟ ਵੱਜਦੇ ਸਨ ਜੀ ਕਿਉਂਕਿ ਇਹਨਾਂ ਨੂੰ ਸ਼ਹਿਰੀ ਖੇਤਰ ਦੇ ਲੋਕ ਜ਼ਿਆਦਾ ਪਸੰਦ ਕਰਦੇ ਸਨ ਜੀ

  • @ranarana6497
    @ranarana6497 Před 2 lety

    Thank you brother ji and Gramophone uncle ji god bless you Balraj France

  • @rakeshchander9170
    @rakeshchander9170 Před 5 lety +5

    Very nice Time 1974 old is gold

  • @mehardutt9075
    @mehardutt9075 Před 5 lety +3

    Purana time yad aa gaya

  • @writersarbjitjagdevkalanan6385

    Wah g wah veer ji

  • @concept8299
    @concept8299 Před 4 lety +1

    Janab njara aa gya bai mere video dekh ka purana jmana yaad aa gya

  • @harjeetkaur6802
    @harjeetkaur6802 Před 4 lety

    Wah!🥰😄👍👍👍

  • @BalvirSingh-bx1ex
    @BalvirSingh-bx1ex Před 5 lety +1

    Very Good jankari

  • @kulwantguru
    @kulwantguru Před 5 lety

    wah ji wah ! poadh kian bataan

  • @raghvirsingh7323
    @raghvirsingh7323 Před 5 lety

    Bahut khub

  • @baidwanmusic8038
    @baidwanmusic8038 Před 5 lety

    Good job
    #TeamPuadhTV

  • @santasingh1534
    @santasingh1534 Před 5 lety +1

    Nice

  • @satindergurjar8112
    @satindergurjar8112 Před 5 lety +1

    Bohat wadhia Gurmohan ji Puadi virsa laee shalaghayog kadam chukya tusi shukriya bai Sare puadhi area kni te.

    • @nirmalchoudhary2500
      @nirmalchoudhary2500 Před 2 lety

      ਮਾਹਰੇ ਪੁਆਧੀ ਲਾਕੇ ਕੀ ਗੱਲ ਏ ਲੈਹਦੀ ਐ ਜੀ ਹਮੈਂ ਪੁਆਧ ਕੇ ਸਿੱਧੇ ਸਾਦੇ ਲੋਕ ਮਾਹਰੀ ਪਿਛਲੀ ਪੀੜ੍ਹੀ ਤਾਂ ਬਹੁਤ ਮੇਹਨਤੀ ਅਰ ਸਾਊ ਹੋਐ ਤੀ ਭਾਈ ਸਾਦੇ ਲਬਾਸ ਹੋਏ ਤੇ ਕੁੜਤੇ ਚਾਦਰੇ ਹੋਐ ਤੇ ਦੇਸੀ ਚਮੜੇ ਕੀ ਨੋਕਾਂ ਆਲ਼ੀ ਜੁਤੀ ਨੂੰ ਸਰਮਾਂ (ਸਰਸੋਂ ਕਾ ਤੇਲ) ਮਾਂ ਚੋਪੜ ਕੈ ਫੇਰ ਜੁੱਤੀ ਪੈਰਾਂ ਮਾਂ ਪਾਉਣੀ ਇੱਕ ਵਾਰ ਕੀ ਬਾਤ ਸੁਣਾਂਮਾ ਥਾਨੂੰ ਮੇਰੇ ਤਾਏ ਕਾ ਨਮਾਂ ਨਮਾਂ ਵਿਆਹ ਹੋਇਆ ਤਾ ਤਾਇਆ ਤਾਈ ਨੂੰ ਲੇਣ ਆਪਣੇ ਸੌਹਰਿਆ ਨੂੰ ਕੈਬਾਲੇ ਪਿੰਡ ਨੂੰ ਜਾ ਰਿਹਾ ਤਾਂ ਤਾਏ ਨੈਂ ਕੁੜਤਾ ਚਾਦਰਾ ਪੱਗ ਸਮਲੇ ਆਲੀ ਅਰ ਨੋਕਾਂ ਆਲ਼ੀ ਜੁਤੀ ਪਾਈ ਵੀ ਜੀ ਗਲ ਮਾਂ ਸਿਊਨੇ (ਸੋਨੇ ਦੀ) ਕੀ ਚੌਂਕੀ ਪਾਈ ਵੀ ਤੀ ਭਾਈ ਰਸਤੇ ਮਾਂ ਉਜਾੜ ਜਗਾ ਤੀਰ ਦੋ ਚੋਰਾਂ ਨੇ ਤਾਏ ਨੂੰ ਘੇਰ ਲਿਆ ਕਹਿਣ ਲੱਗੇ ਚੌਧਰੀ ਚੌਂਕੀ ਇਕਣਾ ਈ ਦੇਉਗਾ ਯਾ ਦੋ ਹੱਥ ਦੇਖੂੰਗਾ ਮੇਰਾ ਤਾਇਆ ਕਹਾ ਨੀਊ ਨੀ ਚੌਂਕੀ ਦਿੰਦਾ ਭਾਈ ਦੋ ਹੱਥ ਕਰ ਕੈ ਈ ਦੇਉਗਾ ਤਾਇਆ ਭਲਵਾਨ ਤਾ ਘੁਣਨੇ ਆਲਾ ਤਾਏ ਨੈਂ ਚਾਦਰਾ ਥੋੜਾ ਉੰਚਾ ਟੰਗ ਲਿਆ ਅਰ ਕੁੜਤੇ ਕੀ ਬਾਹਾਂ ਚੜਾ ਲੀਂ ਜਦ ਉਹਨਾਂ ਚੋਰਾਂ ਨੇ ਤਾਏ ਕੇ ਡੌਲੇ ਅਰ ਪੱਟ ਦੇਖੇ ਦੋਏ ਦੌੜਗੇ ਕਹਿਣੇ ਲਗੇ ਯੋ ਤਾਂ ਦੋਹਾਂ ਨੂੰ ਮਾਰ ਦੂਗਾ ਭਾਈ ।ਤਾਇਆ ਆਪਣੇ ਸੌਹਰਿਆਂ ਨੂੰ ਚਲਾ ਗਿਆ ਜੀ ਐਹਜੇ ਹੋਆਂ ਤੇ ਮਾਹਰੇ ਪੁਆਧ ਕੇ ਸਿੱਧੇ ਸਾਦੇ ਪਰ ਸਰੀਰ ਤੇ ਤਕੜੇ ਚੰਗੀਆਂ ਖਾਲਸ ਖੁਰਾਕਾਂ ਖਾਣੇ ਆਲੇ ਜੀ

  • @NehaDhimanbhambra
    @NehaDhimanbhambra Před 2 lety

    Mahre ghara pye twe v or gramophone v par oh battery wali ni hai manual hai... Onu gol gol kuma k chabi deni paindi hai. Ik wari chabhi de k ik gana chlda a... Iko suyi chldi a ik gane par...
    1895 kuch san Likheya hoya us pr

  • @AmanSingh-pi9hk
    @AmanSingh-pi9hk Před 5 lety +2

    1974 ਕਿਵੇਂ ਦਾ ਸਮਾਂ ਸੀ love u

    • @GurmukhSingh-tz6kb
      @GurmukhSingh-tz6kb Před 3 lety

      Great

    • @nirmalchoudhary2500
      @nirmalchoudhary2500 Před 2 lety

      ਕਿਤੀ ਕਿਤੀ ਬਿਜਲੀ ਹੋਐ ਤੀ ਵਿਆਹ ਸ਼ਾਦੀਆਂ ਮਾਂ ਲੱਡੂ ਜਲੇਬੀ ਮਠਿਆਈ ਹੋਆ ਤੀ ਕੜੀ ਚੌਲ ਦਾਲ ਚੌਲ ਸ਼ਾਦੀ ਰੋਟੀ ਹੋਐ ਤੀ ਫੇਰ ਲਾਊਡ ਸਪੀਕਰ ਆਲਾ ਆਏ ਕਰੈ ਤਾਂ ਉਸ ਨੇ ਦੋ ਦਿਨ ਤਵਿਆਂ ਨਾਲ ਵਿਆਹ ਮਾਂ ਖੂਬ ਰੌਣਕ ਲਾਉਣੀ ਜਦ ਬਰਾਤ ਚੜ੍ਹਨੀ ਸਪੀਕਰ ਨਾਲ ਲੇਕੈ ਜਾਣਾ ਫੇਰ ਬਾਜੇ ਆਲੇ ਆਏ ਕਰੈ ਤੇ ਸਾਦਾ ਬੀਨਾ ਆਲਾ ਬਾਜਾ ਦੋ ਨਚਾਰ ਹੋਐ ਤੇ ਮਤਲਬ ਮੁੰਡਿਆਂ ਨੇ ਕੁੜੀਆਂ ਆਲੇ ਕੱਪੜੇ ਪਾ ਲੈਣੇ ਤੇ ਖੂਬ ਨਾਚ ਕਰਨਾ ਜੀ ਦੇਸੀ ਗਹਿਣੇ ਹੋਐਂ ਤੇ ਤਬੀਤੀਆਂ ਨੱਥ ਸੱਗੀ ਫੁੱਲ ਚੱਕ ਪੈਰਾਂ ਮਾਂ ਨੂੰ ਝਾਂਜਰਾਂ ਹੱਥਾਂ ਮਾਂ ਚਾਂਦੀ ਕੀ ਘੜੀ ਚੂੜੀ ਪਰੀਬੰਦ ਸਿਉਨੇ ਚਾਂਦੀ ਕੀ ਮੂੰਦੀਆ ਇਹ ਗਹਿਣੇ ਹੋਐਂ ਤੇ ਭਾਈ ਘਰ ਮਕਾਨ ਸਾਰਿਆਂ ਕੇ ਕੱਚੇ ਹੋਐ ਤੇ ,(ਕੋਈ ਕੋਈ ਘਰ ਪੱਕਾ ਹੋਐ ਤਾਂ ਕਿਸੀ ਜੈਲਦਾਰ ਕਾ ਯਾ ਕਿਸੀ ਅੰਗਰੇਜ਼ਾਂ ਕੇ ਚਮਚੇ ਯਾ ਟਾਊਟ ਕਾ ਘਰ ਪੱਕਾ ਹੋਐ ਤਾਂ ਜੀ ਅਰ ਬਲਦਾਂ ਨਾਲ ਖੇਤੀ ਹੋਐ ਤੀ ਇਹ ਹੁਣ ਆਲੇ ਖੇਤੀ ਕੇ ਸੰਦ ਮਸ਼ੀਨਾਂ ਨਹੀਂ ਹੋਐ ਤੀ ਨਾ ਟਰੈਕਟਰ ਨਾ ਰੋਟਾਵੇਟਰ ਨਾ ਕੰਬਾਈਨ ਨਾ ਕਣਕ ਕੱਢਣੇ ਆਲਾ ਥਰੈਸ਼ਰ ਕੋਈ ਮਸ਼ੀਨ ਨਹੀਂ ਤੀ ਬਲਦਾਂ ਨਾਲ ਗਾਹ ਕੈ ਫੇਰ ਕਣਕ ਅਰ ਛੋਲੇ ਉਡਾਉਣੇ ਫੇਰ ਘਰਾਂ ਨੂੰ ਢੋਣੇ ਗੱਡਿਆਂ ਤੇ ਯਾ ਉਟਾਂ ਤੇ ਢੋਂਦੇ ਹੁੰਦੇ ਸੀ ਜੀ ਇਹ ਸੀ ਉਹ ਜ਼ਮਾਨਾ ਭਾਈ ਹੋਰ ਕੁਝ ਪੁਛਣਾ ਤਾਂ ਪੁੱਛ ਲੈ ਭਾਈ ਸੱਜਨਾਂ

  • @bindusingh2463
    @bindusingh2463 Před 5 lety

    Nice job veer

  • @surjitsingh9285
    @surjitsingh9285 Před 4 lety +2

    DJ CULTURE MURDABAD.... DJ LISNER MURDABAD. DJ LIKED MURDABAD............... WHAT IS OLD
    OLD IS GOLD

  • @jsproduction8023
    @jsproduction8023 Před 5 lety +2

    Bhot vadia brother

  • @JS50108
    @JS50108 Před 5 lety +1

    Ajj kal tan baissan e parday aa 😀😀Ajj kalk manoranjan nahi bass shor-sharaba ee aa ji. Thanks for the video. Very good.

    • @reetkaur2385
      @reetkaur2385 Před 3 lety

      Very nice old memories are still alive in Punjab. Thanks a lot. D.S. Soni from Australia

  • @labhsingh2944
    @labhsingh2944 Před 5 lety +1

    Sade I lake ka banda bhaj speker wala vadhia lagya

  • @kulwantsingh3116
    @kulwantsingh3116 Před rokem

    Bai ji kise kol tawe hon taan dassiyo ji main khareedna chahunda haan mere kol machine hai ji thanks

  • @maujimauji6089
    @maujimauji6089 Před 5 lety

    Old is gold

  • @samenrehal8462
    @samenrehal8462 Před 5 lety

    Well done 😎😏

  • @KalaSingh-cj7rd
    @KalaSingh-cj7rd Před 3 lety

    VER.JI.NE.BELL.KUL.THEK.A.NAMER.DASO.JI.SAUND.BELL.KULL.THEK.KHA.HA

  • @anushpreet8394
    @anushpreet8394 Před 5 lety +3

    Nice g par sheead Baba chamkila sabh ggggggggg Mata amarjot g de geet vadh chalde c

    • @avtarchahal2490
      @avtarchahal2490 Před 5 lety

      Neelu Kamboj shahid nu kargil di jang jit ke aia c

    • @lachhmansingh3506
      @lachhmansingh3506 Před 5 lety

      @@avtarchahal2490 Very good sir Ji Hun Kithe Reh GIan O Yadan Verry Sadd

  • @gurnamsahal1802
    @gurnamsahal1802 Před 10 měsíci

    ਜਿੰਨੀ ਦੇਰ ਰੇਡੇਊ ਆਲਾ ਭਾਈ ਨੀ ਆਵਾ ਤਾ ਬਿਆਹ ਮਾ ਜੀਅ ਨੀਂ ਲਗਾ ਤਾ ਕਿਸੀ ਕਾ ਬੀ ,,,,ਅਰ ਜਦ ਆਜਾ ਤਾ ਫੇਰ ਰੌਣਕ ਛਾ ਜਾ ਤੀ ਗੌਂ ਮਾ

  • @drnishansinghvirk4568
    @drnishansinghvirk4568 Před 5 lety +2

    200 rupaye Bahut c sakoon tha

  • @kulwantsingh3116
    @kulwantsingh3116 Před 3 lety

    Tawean da hun fer riwaj aaun lag piya wa jo ganean da sawad tawean da c oh kise cheej da nahin tawean mere kol bhi bapu de kafi sambhe hoye aa mere ghar tawe bhi c te machine bhi par machine taan hun hai ni par tawe haige wa mainu aap bada shonk aa tawean da ji

  • @chamkaursing411
    @chamkaursing411 Před 4 lety

    Sada eh time dekha hoyea hai

  • @HimmatSingh-pe2wr
    @HimmatSingh-pe2wr Před 4 lety +2

    ਬਹੁਤ ਹੀ ਮਿੱਠੀ ਬੋਲੀ

  • @pushwinderkumar1045
    @pushwinderkumar1045 Před 5 lety

    Kmal janjari

  • @haherphotography4647
    @haherphotography4647 Před 5 lety +1

    ੲਿਹ ਬੋਲੀ ਕਿਹੜੇ ੲਿਲਾਕੇ ਦੀ ਅੈ?

    • @satnamsingh-uy3wn
      @satnamsingh-uy3wn Před 5 lety +1

      ਪੁਆਧੀ ਐ ਰਾਜਪੁਰੇ ਕੇ ਇਲਾਕੇ ਦੀ

  • @gurnamsingh4625
    @gurnamsingh4625 Před 4 lety

    D J TAN. SIRF AWAAJ PRDUSHAN HAI PER PATA NAI LOK. BOLDE QUN NAHI

  • @JagjitSingh-rb9qd
    @JagjitSingh-rb9qd Před 5 lety

    E bheye Lagde e kehri Punjabi e

  • @AmrikSingh-xn5ps
    @AmrikSingh-xn5ps Před 5 lety +2

    Yaar Punjabi changi trah boliya karo