ਪੁੱਠੇ ਮਿਸਤਰੀ ਨੇ ਸਾਰਾ ਕੰਮ ਖਰਾਬ ਕਰਤਾ,, ਕੰਧਾਂ ਕੱਢਣ ਤੋਂ ਪਹਿਲਾਂ ਛੱਤ ਪਾਤੀ

Sdílet
Vložit
  • čas přidán 25. 05. 2021
  • #sukhjinder_lopon
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Komentáře • 1,1K

  • @gurbanikirtanworld7289
    @gurbanikirtanworld7289 Před 3 lety +1814

    ਗੁਰਬਾਣੀ ਨੂੰ ਕੋਣ ਕੋਣ ਪਿਆਰ ਕਰਦਾ ਜੀ ਸਾਨੂੰ ਵੀ follow ਕਰਕਰਕੇ ਸਹਿਜੋਗ ਦੇਵੋ ਜੀ

    • @avtarsamra2823
      @avtarsamra2823 Před 3 lety +14

      ਲੋਪੋ ਵਾਲਿਆ ਕੰਮ ਤਾ ਕੁਟ ਖਾਣ ਵਾਲਾ ਕਰੀ ਫਿਰਦਾ ਏ ਰਬ ਰਾਖਾ ਵਾਹਿਗੁਰੂ ਜੀ ਮੋਗਾ

    • @jasveernehaljasveer3189
      @jasveernehaljasveer3189 Před 3 lety +5

      Thanks Andrew thanks Andrew I will be in a very happy marriage anniversary of the opportunity of haveworking with us in our lives and I a

    • @gurdeepchahal4479
      @gurdeepchahal4479 Před 3 lety +5

      Waheguru ji 🙏

    • @rupindersinghshergill9307
      @rupindersinghshergill9307 Před 3 lety +4

      WAHEGURU JI

    • @PizzGames
      @PizzGames Před 3 lety +3

      ਵਾਹਿਗੁਰੂ ਜੀ 🙏

  • @amarpreetsingh3019
    @amarpreetsingh3019 Před 3 lety +160

    Ghaint Mistri.
    Chacha v Great Aa.
    ਜੇ ਚਾਚਾ ਐਡਵਾਂਸ ਦੇ ਦਿੰਦਾ ਫੇਰ ਆ ਕੰਮ ਨੀ ਸੀ ਹੁੰਦਾ।

  • @happynatt5824
    @happynatt5824 Před 3 lety +8

    ਬੱਲੇ ਬੱਲੇ ਸਿਰਾ ਕਰਤਾ ਲੋਪੋ ਵਾਲੇ ਚਾਚੇ ਨੇ 😅😅😅😅

  • @jagseerchahaljag687
    @jagseerchahaljag687 Před 3 lety +3

    ਇਹ ਫਿਲਮੀ ਦੁਨੀਆਂ ਦਾ ਬੰਦਾ ਐ। ਗਲਤ ਥਾਂ ਤੇ ਫਿੱਟ ਹੋ ਗਿਆ। ਧਰਮਨਾ ਨਜ਼ਾਰਾ ਆ ਗਿਆ। ਬਹੁਤ ਸੋਹਣੀ ਲੱਗੀ ਵੀਡੀਓ। ਬਹੁਤ ਬਹੁਤ ਧੰਨਵਾਦ ਲੋਪੋ ਵਾਲਿਆ ਤੇਰਾ। 🙏🙏🙏

  • @luckychawla1192
    @luckychawla1192 Před 3 lety +10

    ਇਹਨੇ ਵੱਡੇ ਇੰਜਨਿਅਰ ਨੇ ਤਾਂ ਲੈਂਟਰ ਧਰਤੀ ਤੇ ਈ ਲੰਮਾ ਪਾ''ਤਾ 😂😂

  • @luckychawla1192
    @luckychawla1192 Před 3 lety +18

    ਘਰਬਾ ਨਾ..ਘਰਬਾ ਨਾ 😂😂

  • @karnailsingh419
    @karnailsingh419 Před 3 lety +10

    ਇਹ ਲੋਪੋਂ ਵਾਲਾ ਵੀ ਐਕਟਰ ਬਣ ਗਿਆ, ਕਮਾਲ ਕਰਤੀ😂

  • @punjabistatus3006
    @punjabistatus3006 Před 3 lety +101

    ਬਹੁਤ ਵਧੀਆਂ ਮਿਸਤਰੀ ਸੀ😂😂😂😂😂

  • @unitedcolors2920
    @unitedcolors2920 Před 3 lety +361

    ਯਾਰ ਆ ਤਾ ਕਮਾਲ ਹੀ ਕਰਤੀ ਪੰਤਦਰਾ ਨੇ ਕੰਮ ਚੋ ਹੀ ਹਾਸਾ ਕੱਢ ਲਿਆ, ਕੋਈ ਨੀ ਰੀਸ ਕਰ ਸਕਦਾ, ਜਿਉਂਦੇ ਰਹੋ,

    • @pamipami4675
      @pamipami4675 Před 3 lety

      czcams.com/video/_jQLukPkYqQ/video.html

    • @jaswantsinghpradhan7470
      @jaswantsinghpradhan7470 Před 3 lety +1

      ਵੀਰ,ਇਹ ਲੈਂਟਰ ਵੈਸੇ ਪਾਇਆ ਕਾਹਦੇ ਵਾਸਤੇ ਆ,ਦਸੋਗੇ??

    • @unitedcolors2920
      @unitedcolors2920 Před 3 lety

      @@jaswantsinghpradhan7470 ਪੂਲ ਬਣਾਉਣਾ ਹੋਵੇਗਾ

    • @jaswantsinghpradhan7470
      @jaswantsinghpradhan7470 Před 3 lety +1

      @@unitedcolors2920 ਧੰਨਵਾਦ ਜੀ🙏🙏

    • @unitedcolors2920
      @unitedcolors2920 Před 3 lety

      @@jaswantsinghpradhan7470 👍

  • @harpreetdhaliwal1044
    @harpreetdhaliwal1044 Před 3 lety +53

    ਲੋਪੋ ਵਾਲੇ ਦੀ ਐਕਟਿੰਗ ਸਿਰਾਂ ਬਹੁਤ ਵਧੀਆ ਐਕਟਿੰਗ ਦੋਵਾਂ ਦੀ

  • @3_kays
    @3_kays Před 3 lety +4

    ਤੁਸੀਂ ਤਾਂ ਬੜੇ ਮਿੱਠੇ ਬੰਦੇ ਓ ਯਾਰ, ਸਾਡੇ ਮਾਝੇ ਵਾਲੇ ਤੇ ਲਾਗੇ ਬਹਿ ਕੇ ਗੱਲ ਸੁਣਨ ਲਈ ਸੁਪਨੇ ਚ ਵੀ ਨਾ ਮੰਨਣ। 👍👍👍

  • @user-nd2cx8uu9k
    @user-nd2cx8uu9k Před 3 lety +116

    ਘੈਂਟ ਗੱਲ ਬਾਤ ਸਿਰਾ ਐਕਟਿੰਗ😂😂😂😂😂😂😂😂😂😂😂😂

  • @Sidhujass-sn1zr
    @Sidhujass-sn1zr Před 3 lety +4

    ਬਹੁਤ ਸਿਰਾ ਬੰਦਾ ਯਰ ਸੱਚੀ ਠੋਕੋ ਲਾਇਕ

  • @GhostRider_pb18kt
    @GhostRider_pb18kt Před 3 lety +14

    ਸੁਖਜਿੰਦਰ ਵੀਰ ਅੱਤ ਕਰਾਤੀ ਵੀਰ ਵੀਡੀਓ ਵਾਲੀ, ਬਣਾਇਆ ਪੂਲ ਆ ਪੱਠੇ ਮਿਸਤਰੀ ਨੇ, ਗੁੱਡ ਜੌਬ ਵੀਰ

  • @user-by6fd9wd7s
    @user-by6fd9wd7s Před 3 lety +38

    😂😂😂😂
    ਬਿਲਕੁਲ ਨਵੀਂ ਗੱਲ
    😂😂😂😂 End....

  • @Ghaintjatt1
    @Ghaintjatt1 Před 3 lety +159

    ਸ਼ੁਕਰ ਕਰੋ ਡਾਕਟਰ ਨੀ ਹੈਗਾ ਫਿਰ ਪਤਾ ਨੀ ਕਿ ਹੋਣਾ ਸੀ😂😂😂😂😂😂😂😂

  • @kalathiara548
    @kalathiara548 Před 2 lety +3

    ਮਿਸਤਰੀ ਬੜਾ ਘੈਂਟ ਸੀ ,ਅੱਤ ਕਰ ਗਿਅਾਂ

  • @user646
    @user646 Před 3 lety +18

    ਮਿਸਤਰੀ ਬਹੁਤ ਵਧੀਆ ਬਾਈ ਜੀ

  • @garrykalyan7686
    @garrykalyan7686 Před 3 lety +2

    ਬਾਈ ਐਕਟਿੰਗ ਯਰ... 😀😀 ਮੈਂ ਕਹਿਨਾਂ ਕਿਆ ਬਾਤਾਂ ਹੀ ਆ... 👌👌👌❤️❤️❤️❤️

  • @gianiamriksinghjigohwale4906

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurjindersingh9759
    @gurjindersingh9759 Před 3 lety +5

    ਸਿਰਾ ਹੀ ਕਰਾਤਾ 22 ਜੀ🤣😂

  • @sukhadhaliwal2492
    @sukhadhaliwal2492 Před 3 lety +3

    ਸਿਰਾ ਹਰਜਿੰਦਰ ਬਾਈ ਤੇ ਗੁਰਮੀਤ ਬਾਈ ਅੱਤ ਕਰਾਈ ਜਾਨੇ ਆ ਪਰਮਾਤਮਾ ਐਦਾ ਹੀ ਚੜਦੀ ਕਲਾ ਰੱਖੇ ਬਾਈ ਹੋਣਾ ਦੀ

  • @babbumaanfan4302
    @babbumaanfan4302 Před 3 lety +118

    ਸਵਿਵਿੰਗ ਪੂਲ ਆ 😂

  • @tarsemsinghwander6049
    @tarsemsinghwander6049 Před 3 lety +126

    ਗੱਲ ਮੁੱਕਦੀ, ਲੋਪੋਂ ਵਾਲੇਓ ਤੁਸੀਂ ਗਰੇਟ ਓ ਯਾਰੋ।

    • @pamipami4675
      @pamipami4675 Před 3 lety

      czcams.com/video/_jQLukPkYqQ/video.html

  • @gurdeepsinghgurdeep2528
    @gurdeepsinghgurdeep2528 Před 3 lety +13

    ਬਾਈ ਇਹੋ ਜੀ ਵੀਡੀਓ ਨੀ ਦੇਖੀ ਅੱਜ ਤੱਕ ਮੈ ਸਿਰਾ ਕਰਤਾ ਵੀਰਾਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ 🤣😂😅

  • @nexion5144
    @nexion5144 Před 3 lety +6

    ਬॅਲੇ ਬਾਈ ਅॅਜ ਤਾ ਬਲਵੀਰ िਮਸਤਰੀ ਛੋਟੇ ਕਾੳੁਕੇਅਾ ਵਾਲਾ ਹੀ ਬਨੇਅਾ िਫਰਦਾ 👌👍

  • @Seeulaterrajdeep
    @Seeulaterrajdeep Před 3 lety +17

    7:42 ਜੁੱਤੀ ਲਾਹ ਲਾ.. ਜੁੱਤੀ ਪਾ ਲਾ.. 😂😂😂😂😂😂
    ਕਿਆ ਬਾਤ ਹੈ ਭਰਾ ਜੀ.. ਬਹੁਤ ਵਧੀਆ ਜੀ.. 😀😀👍🏻👍🏻👍🏻👍🏻👍🏻👍🏻

  • @JS50108
    @JS50108 Před 3 lety +2

    Chachay dee acting Lopo walay bai nalon vee ziaada aa. 🙏🙏🙏👍👍👍👍

  • @bindachahal8758
    @bindachahal8758 Před 3 lety +4

    Moter te hai 🏊🏊🏊pool banata jatt ne love❤❤❤ you sukhjinder veere te chacha Bhot sohna pool sirra krata

  • @veerpalkaur5255
    @veerpalkaur5255 Před 3 lety +6

    Basement systems wow 🤣🤣🤣🤣🤣🤣🤣🤣🤣🤣

  • @luckys9335
    @luckys9335 Před 3 lety +1

    lopo vaale d acting dekh k hasa bhut aunda yrr sira bnda

  • @rajveermander3217
    @rajveermander3217 Před 3 lety +4

    Wmk Ji Waheguru Ji Sabna Te Hamesha Meher Krna Ji God bless you Ji Kisan Majdoor Unian Ekta Zindabaad Ji

  • @sukhsekhon3894
    @sukhsekhon3894 Před 3 lety +68

    ਯਾਰ ਕਿਆ ਬਾਤਾਂ ਨੇ ਲੋਪੋ‌ ਵਾਲੇ ਵੀਰ ਦੀਆਂ

  • @PardeepSingh-lf3xc
    @PardeepSingh-lf3xc Před 3 lety +11

    ਕਾਰੀਗਰ ਪਟਿਆਲੇ ਦੇ ਖੰਡ ਤੋ ਗੁੜ ਬਣਾਉਂਦੇ ਨੇਂ। ਵਿਆਹ ਸ਼ਾਦੀ ਦਾ ਕੰਮ ਨੀਂ ਆਉਂਦਾ ;ਕ੍ਰਿਆ ਕਰਮ ਕਮਾਉਦੇ ਨੇ

  • @sidhukinda95
    @sidhukinda95 Před 3 lety +5

    Haha sirra banda Lopo wala 👌👌👌

  • @dharmpureaalagurjeet2076
    @dharmpureaalagurjeet2076 Před 3 lety +6

    Mistri Di voice wali att aa 😂😂😂

  • @gurnamsinghgoldy
    @gurnamsinghgoldy Před 3 lety +3

    Mistri veere di acting sira c

  • @Singh_Sardar990
    @Singh_Sardar990 Před 3 lety +7

    ਚਾਚਾ ਘਰਬਾਅ ਨਾ 😂

  • @xavierkohli4771
    @xavierkohli4771 Před 3 lety +2

    ਘਰਬਾ ਨਾਂ ਹੱਲ ਹੈਗਾ ਆਪਣੇ ਕੋਲ🤣🤣🤣🤣🤣

  • @JaswinderSingh-ob6ur
    @JaswinderSingh-ob6ur Před 3 lety +2

    Attt karting 22 ji

  • @rupindersingh7137
    @rupindersingh7137 Před 3 lety +7

    Sirra acting and dialogue delivery
    One man show

  • @Mastlalijatt
    @Mastlalijatt Před 3 lety +5

    Ghaint bro Waheguru mehar kre sub te jio Waheguru Waheguru Waheguru Waheguru Waheguru Waheguru Waheguru

  • @singhkaler4062
    @singhkaler4062 Před 2 lety +1

    22 jidan Aya milke jrur Janon sira karta lopon aleya acting & dialog awesome 👌

  • @gaganmalik1776
    @gaganmalik1776 Před 3 lety +12

    Siraaaaaa 🔥 ustad ji 😘

  • @happynatt5824
    @happynatt5824 Před 3 lety +5

    ਇਹ ਸੱਚੀ ਥੱਲੇ ਲੈਂਟਰ ਪਾਇਆ ਜਾਂ ਕਿਸੇ ਨੇ ਸੱਚੀ ਕਰਿਆ ਸੀ ਇਹ ਕੰਮ 😍😍😅😅

  • @kamalsidhu8953
    @kamalsidhu8953 Před 3 lety +58

    🤓ਘਰਬਾਅ ਨਾ 👌🤓😬🤓

  • @EuropeVichPunjabi76
    @EuropeVichPunjabi76 Před 3 lety +2

    ਮਿਸਤਰੀ ਬਹੁਤ busy ਨੇ ਅੱਜਕਲ

  • @bawasarpreet1602
    @bawasarpreet1602 Před 3 lety +2

    Bahut vadia video veer

  • @PAWANKumar-iw3qd
    @PAWANKumar-iw3qd Před 3 lety +5

    Hahahahahahahahaha sirraaa yarrrr 22

  • @sukhjinderdhillon2589
    @sukhjinderdhillon2589 Před 3 lety +3

    Siraaaaaaa video bai 👌👌👌👌👌👌👌👌👌👌👌👌👌👌👌👌👌👌

  • @pb2921
    @pb2921 Před 3 lety +14

    Siraa 👌👌

  • @KulwinderSingh-hr7lf
    @KulwinderSingh-hr7lf Před 3 lety +26

    Wah ਚਾਚਾ end ਕਰਤਾ 🙏🙏🙏🙏 god bless you

  • @veergill4624
    @veergill4624 Před 3 lety +15

    real actor Mistri love from Mumbai

  • @bhanajatt6239
    @bhanajatt6239 Před 3 lety +120

    ਮਂਨ ਗਏ ਮਿਸਤਰੀ ਨੂਂ ਮੇਰਾ ਵੀ ਵਾਹ ਪਿਂਆ ਸੀ ਇਹੋ ਜਹੇ ਮਿਸਤਰੀ ਨਾਲ।ਗੋਲੀਆਂ ਖਾਕੇ ਲਕਡ ਦੀਆਂ ਚੁਖਾਠਾ ਪਲਸਤਰ ਕਰੀ ਜਾਵੇ ਜੇਕਿਹਾ ਕੀ ਕਰਦੈ? ਕਹਿਂਦਾ ਸਿਉਂਖ ਨਹੀ ਲਗਦੀ।ਉਮਰ ਵਧ ਜਾਂਦੀਐ।

  • @rajuphotographyjsw
    @rajuphotographyjsw Před 3 lety +2

    ਬਹੁਤ ਵਧੀਆ ਐਕਟਿੰਗ 👌👌😂

  • @tehalji
    @tehalji Před 3 lety +2

    ਵਾਹ ਜੀ ਵਾਹ, ਬਹੁਤ ਵਧੀਆ
    ਆਵਾਜ਼ ਅਤੇ ਐਕਟਿੰਗ ਬਹੁਤ ਵਧੀਆ
    ਨਜ਼ਾਰਾ ਬੰਨਤਾ
    ਚਾਚਾ ਘਰਬਾ ਨਾ,
    ਘਰਬਾ ਨਾ,
    ਹੈਂਡਲ ਕਰ ਹੀ ਲਿਆ।
    , 😄😄😄

  • @jeeta_pasla
    @jeeta_pasla Před 3 lety +5

    Bai sirra krai pai a 😂😂

  • @veerpalkaur5255
    @veerpalkaur5255 Před 3 lety +5

    end mistri🤣🤣🤣🤣🤣🤣🤣

  • @yuvraj8bp174
    @yuvraj8bp174 Před 3 lety +1

    🤣😂😂😂😂😂 sirra ta ehnu kehnda aa..

  • @HarpreetSingh-xm1kq
    @HarpreetSingh-xm1kq Před 3 lety +27

    10/10 keep it up!

  • @kuwaitwale5522
    @kuwaitwale5522 Před 3 lety +3

    sirraaa bro.att gal baat

  • @ranagill2676
    @ranagill2676 Před 3 lety +26

    ਵਾਹ ਜੀ ਵਾਹ ਕਮਾਲ ਦੀ ਵੀਡੀਓ 🤣

  • @manpreetdhillon179
    @manpreetdhillon179 Před 3 lety +1

    Very very nice video god bless your family 🙏🙏🙏🙏

  • @robinbirsingh6328
    @robinbirsingh6328 Před 3 lety +2

    G oo jatta ❤️ dil khush krteaa pra

  • @inder3649
    @inder3649 Před 3 lety +3

    Wahhhhhhhhh ooooo 22 sirrraaaaaaa lata 😂😂😂😂😂😂 bahut khushi hundi aa jado apne punjabi bande youtube te taraki karde aa luvvvvv uuuuuu

  • @BHANGUVIDEOSUK
    @BHANGUVIDEOSUK Před 3 lety +37

    ਬੱਲੇ ਬੱਲੇ! ਚਾਚਾ(ਵੱਡਾ ਭਰਾ) ਘਰਬਾ/ਘਬਰਾ ਗਿਆ :) ਖ਼ੇਤਾ ਦੇ ਲੈਵਲ ਦੇ ਹਿਸਾਬ ਨਾਲ ਭਰਤ ਬਹੁਤ ਘੱਟ ਲੱਗਾ ਛੋਟੇ ਵੀਰ।

  • @malkitbeas3095
    @malkitbeas3095 Před 3 lety +2

    ਬਹੁਤ ਵਧੀਆ ਵੀਰ ਜੀ

  • @gurindersingh8859
    @gurindersingh8859 Před 3 lety +2

    Great 👍 acting 22 di balle balle att kara ti 22 ne👌👌

  • @shubvirk7820
    @shubvirk7820 Před 3 lety +3

    Veer tu kmal da bnda veer dil da Raja bnda veer tu

  • @balkaransingh5455
    @balkaransingh5455 Před 3 lety +7

    ਬਹੁਤ ਵਧੀਆ ਸੁਖਜਿੰਦਰ ਬਾਈ 👌👌

  • @ravindersingh-cz6eb
    @ravindersingh-cz6eb Před 3 lety

    Oh ho najara hi leyata bai ne😂😂😂😂😂😂🤣🤣🤣🤣🤣🤣🤣🤣

  • @GagandeepSingh-qy9tp
    @GagandeepSingh-qy9tp Před 3 lety

    ਬਹੁਤ ਵਧੀਆ ਸਿਰਾ ਕਰਤਾ ਨਾਇਸ਼ 👍👍😆😆😆😆👍

  • @randeepsandhu7678
    @randeepsandhu7678 Před 3 lety +5

    Balle mistrii aa 😅😅😂😂🤣🤣

  • @bindersingh7396
    @bindersingh7396 Před 3 lety +12

    😀😃😄😁😆😅 Shera😂🤣

  • @Shahkotcity
    @Shahkotcity Před 3 lety +1

    Bahut badhiya concept c

  • @Sawraj-ki4wx
    @Sawraj-ki4wx Před 3 lety +1

    Great man sukhjinder Lopou

  • @gurmeetbrar8748
    @gurmeetbrar8748 Před 3 lety +5

    Very nice acting brother. God bless you.

  • @goldychehal9409
    @goldychehal9409 Před 3 lety +10

    Siraa🤣

  • @inderjeetkaur6463
    @inderjeetkaur6463 Před 3 lety +2

    😂😂😂😂😂😂👌ha ha ha ha bahut vadhia vedio bahut vadhia laggi bai ji😂😂

  • @deepsadarpuri..584
    @deepsadarpuri..584 Před 3 lety +2

    Varry good job ver waheguru karpa kare

  • @bantsingh814
    @bantsingh814 Před 3 lety +4

    Very funny and interesting. Good acting

  • @gurneetsingh7730
    @gurneetsingh7730 Před 3 lety +2

    Very good job thanks aisai taran hasdai hasaundai raho veero

  • @rittinkamboj4036
    @rittinkamboj4036 Před 3 lety +2

    oh wah bai ji tusi tan sira hi lata

  • @Brar522
    @Brar522 Před 3 lety +16

    Att bro ❤️

  • @manidhaliwal1745
    @manidhaliwal1745 Před 3 lety +6

    End astad 😂😂😂👍

  • @Bhangublogs3587
    @Bhangublogs3587 Před 3 lety +2

    Boht khoob veere😂😂😂😂😂🤟🏻

  • @udaykamursingla900
    @udaykamursingla900 Před 3 lety

    सरदार साहब नमस्कार नवीन प्रकाश हारना हनुमानगढ़ राजस्थान आपने जो स्विंग पुल बनाया है बहुत ही सुंदर लगा धन्यवाद

  • @mrkamboj2233
    @mrkamboj2233 Před 3 lety +5

    Crrrraaa lata veer ji ... sirf 3 bandeya ne kya clip bnai ae 100% crrrraaaa

  • @gurjinder.sandhusandhu1553
    @gurjinder.sandhusandhu1553 Před 3 lety +14

    22 yaar sira end gl karti

  • @gurbachansingh7116
    @gurbachansingh7116 Před 3 lety

    Wahe.guru g mehar karen ji weary.gud work ji weary.gud work ji weary.gud

  • @harry7437
    @harry7437 Před 3 lety +1

    ਬਹੁਤ ਵਧੀਆ ਜੀ 😁😁😁

  • @Aamtonkhaas
    @Aamtonkhaas Před 3 lety +6

    ਵਧਾਈਆਂ ਵੀਰ ਤੁਹਾਨੂੰ ਬਾਈ ਨੇ ਬਣਾਂ ਲਈ ਸੁਵੀਮੀਗਪੂਲ ਦੀ ਸਕੀਮ 👍🏻👍🏻

  • @sidhupigeonclub4220
    @sidhupigeonclub4220 Před 3 lety +6

    ਸੁਖਜਿੰਦਰ ਵੀਰ ਜੀ ਬਹੁਤ ਵਧੀਆ ਵੀਰ ਜੀ

  • @brownboy1993
    @brownboy1993 Před 3 lety

    Hahaa siraa lag giya video da ta 😆😆😂😂

  • @singhsatnam9980
    @singhsatnam9980 Před 3 lety

    😂Hayo Mere Rabba very nice🤣🤣🤣🤣😅😅😅😅🤣🤣🤣🤣🤣🤣🥰🥰🥰🥰🥰🥰😍 God bless all teem

  • @abhimanyupunia4801
    @abhimanyupunia4801 Před 3 lety +4

    Great act 👏 👌 👍

  • @ikanjaan3382
    @ikanjaan3382 Před 3 lety +11

    Besment pala😂😂😂😂

  • @rajeshkumarkd4440
    @rajeshkumarkd4440 Před 3 lety +2

    Hahahaha love you aa veere

  • @harpreetkokri7172
    @harpreetkokri7172 Před 3 lety +1

    siraaa bai oye👌👌👌👌😂😂😂😂

  • @Gurpreetsingh-rv2yt
    @Gurpreetsingh-rv2yt Před 3 lety +6

    Love 💕 you bi g ❤️🙏