ਗੂੱਗ ਗਿੱਲ ਦੀ ਫਿਲਮ ਜੱਟ ਜਿਉਣਾ ਮੌੜ ਦੀ ਸੁਪਰ ਹਿੱਟ ਫਿਲਮ ਦੀ ਇਹਨਾਂ ਲੌਕੇਸ਼ਨਾਂ ਤੇ ਹੋਈ ਸੀ ਸ਼ੂਟਿੰਗ । Jatt Jiona

Sdílet
Vložit
  • čas přidán 6. 09. 2024
  • ਗੂੱਗ ਗਿੱਲ ਦੀ ਫਿਲਮ ਜੱਟ ਜਿਉਣਾ ਮੌੜ ਦੀ ਸੁਪਰ ਹਿੱਟ ਫਿਲਮ ਦੀ ਇਹਨਾਂ ਲੌਕੇਸ਼ਨਾਂ ਤੇ ਹੋਈ ਸੀ ਸ਼ੂਟਿੰਗ । ਦੇਖੋ ਸਾਰੀਆਂ ਲੌਕੇਸ਼ਨਾਂ ਤੇ ਕਿਵੇਂ ਬਣਿਆ ਸੀ ਸਬੱਬ ਸ਼ੂਟਿੰਗ ਦਾ ਇਸ ਪਿੰਡ ਵਿੱਚ।
    ਵੀਡੀਓ ਸ਼ੇਅਰ ਜਰੂਰ ਕਰੇਓ ਮਿੱਤਰੋ । #anmolvlog #historyofvillage #filmshootinglocation

Komentáře • 72

  • @f5countrylesnar547
    @f5countrylesnar547 Před měsícem +8

    ਵੀਰ ਜੀ ਬਹੁਤ ਬਹੁਤ ਧੰਨਵਾਦ ਤੇਰਾ ਬਹੁਤ ਸਮੇਂ ਤੋਂ ਉਡੀਕ ਕਰਦਾ ਸੀ ਇਸ ਵੀਡੀਓ ਦਾ ਕੀ ਕੋਈ ਜੱਟ ਜਿਉਣਾ ਮੋੜ ਫਿਲਮ ਦੀ ਸ਼ੂਟਿੰਗ ਲੋਕੇਸ਼ਨ ਦਿਖਾ ਦੇਵੇ ❤❤❤❤❤❤

  • @harindersingh5743
    @harindersingh5743 Před měsícem +11

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਕੁਲਵਿੰਦਰ ❤

    • @punjabisatuts4564
      @punjabisatuts4564  Před měsícem +1

      Thank u

    • @user-jt7lp9bx8v
      @user-jt7lp9bx8v Před měsícem

      Very good nice 🎉😢😢😢😮😮😮😢😢😢😢❤❤😂😂😂😂😂😂🎉😢

    • @sattichahal695
      @sattichahal695 Před měsícem +1

      ਕਿਹੜਾ ਪਿੰਡ ਬਾਈ ਇਹ

    • @Bhangujatt3191
      @Bhangujatt3191 Před 28 dny

      ਬਹੁਤ ਵਧੀਆ ਕੰਮ ਕੀਤਾ ਜੀ ਲੋਕੇਸ਼ਨ ਦਿਖਾ ਕੇ​@@punjabisatuts4564

  • @amarjitsingh1946
    @amarjitsingh1946 Před měsícem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਨਾਇਸ਼

  • @HarpreetSingh-ve6bn
    @HarpreetSingh-ve6bn Před měsícem +5

    ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @bittitalwandisabo5343
    @bittitalwandisabo5343 Před měsícem +4

    ਬਹੁਤ ਵਧੀਆ ਜਾਣਕਾਰੀ

  • @dhillonsaabji5765
    @dhillonsaabji5765 Před měsícem +15

    ਵਰਿੰਦਰ ਦੀਆਂ ਫਿਲਮਾ ਵਾਰੇ ਸ਼ੂਟਿੰਗ ਵੀ ਪਾਓ ਵੀਰ ਜੀ

  • @charanjeet6129
    @charanjeet6129 Před 6 dny

    So beautiful to look ❣️ to get help setting Up look ☺️

  • @amrit2701
    @amrit2701 Před měsícem +4

    Bhaji Kasam nal maja a gya thaks

  • @vijaykahlon2876
    @vijaykahlon2876 Před měsícem +6

    Bahut vadia veer ji verry good rabb tuhanu tarakkia Bakshe veer ji

  • @user-zt8re7um3w
    @user-zt8re7um3w Před měsícem +11

    ਸਾਡੇ ਪਿੰਡ ਵੀ ਸ਼ੂਟਿੰਗ ਹੋਈ ਸੀ ਫਿਲਮ ਅੱਣਖ ਜੱਟਾ ਦੀ ,, ਪੁੱਤ ਜੱਟਾਂ ਦੇ ਦੋਵੇਂ ਸੁਪਰ ਹਿੱਟ ਫਿਲਮਾਂ ਨੇ

  • @BalbirSinghNalagarh
    @BalbirSinghNalagarh Před 10 dny

    Good nice information 👍❤

  • @harindersingh5743
    @harindersingh5743 Před měsícem +5

    ਵੇਖਲਾ ਬਾਈ ਓਦੋਂ ਘਰ ਵੀ ਕੱਚੇ ਬਹੁਤ ਸੀ,ਵੇਖਲਾ ਬਾਈ ਕਿੰਨਾ ਬਦਲ ਗਿਆ ਜ਼ਮਾਨਾ, ਹਰਿੰਦਰ ਸਿੰਘ ਸੇਖੋਂ ਕੈਲਗੀਰੀ

    • @punjabisatuts4564
      @punjabisatuts4564  Před měsícem +1

      Thank u

    • @Bhangujatt3191
      @Bhangujatt3191 Před 28 dny

      ​@@punjabisatuts4564ਬਾਈ ਜੀ ਗੱਗੂ ਗਿਲ ਸਾਬ ਦਾ ਨੰ ਮਿਲ ਸਕਦਾ

  • @MaanKutigamers5911
    @MaanKutigamers5911 Před měsícem +4

    good veer g

  • @iqbalsinghtoor7537
    @iqbalsinghtoor7537 Před měsícem

    ਬਹੁਤ ਵਧੀਆ ਵੀਡੀਓ🎉🎉

  • @GurfatehSingh-ce2vc
    @GurfatehSingh-ce2vc Před měsícem

    ਬਹੁਤ ਵਧੀਆ

  • @vishalmattu7877
    @vishalmattu7877 Před měsícem +1

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਬਹੁਤ ਵਧੀਆ ਜਾਣਕਾਰੀ ❤️❤️

  • @mandiratenews1811
    @mandiratenews1811 Před měsícem +3

    ❤❤❤ Good job 22 g

  • @avtarsingh2531
    @avtarsingh2531 Před měsícem +3

    ਬਾਈ ਜੀ ਪਟੋਲਾ ਫ਼ਿਲਮ ਦਾ ਸ਼ੂਟਿੰਗ ਸਥਾਨ ਵੀ ਜ਼ਰੂਰ ਦਿਖਾਓ ਜਿਹੜੀ ਫਿਲਮ ਵਿੱਚ ਚਮਕੀਲਾ ਅਮਰਜੋਤ ਦਾ ਅਖਾੜਾ ਸੀ।

  • @tonysandhey9859
    @tonysandhey9859 Před měsícem +3

    ❤❤❤❤

  • @balvirsingh2658
    @balvirsingh2658 Před měsícem

    ਬਹੁਤ ਵਧੀਆ ਜੀ

  • @Sapna.gill.pb.u
    @Sapna.gill.pb.u Před 10 dny

    Veer.ji.jari.jatt.di.bi.lokesan.dekhaho

  • @SandeepSingh-sq7el
    @SandeepSingh-sq7el Před 25 dny

    ਯਾਰੀ ਜੱਟ ਦੀ ਵਰਿੰਦਰ ਦੀ ਵੀ ਲੁਕੇਸਨ ਦਿਖਾਓ

  • @manjitsingh6186
    @manjitsingh6186 Před měsícem +2

    ਪਿੰਡ ਆਲੇ ਨੇਂ ਪੁਰਾਣਾ ਜੰਡ ਤੇ ਰੁੱਖ ਪੱਟ ਦਿੱਤੇ

  • @balrajsingh1119
    @balrajsingh1119 Před měsícem +1

    ਧੰਨਵਾਦ ਜੀ

  • @FatehSingh-xk7ou
    @FatehSingh-xk7ou Před měsícem +1

    Good.g

  • @user-ik3le7ye2w
    @user-ik3le7ye2w Před měsícem +1

    Sardar ji 1966 de hisaab nal 24 saal bandi ..

  • @ashwanipathak2517
    @ashwanipathak2517 Před měsícem

    ਬਾਈ ਜੀ ਮੇਰੇ ਪਿੰਡ ਵੀ ਫਿਲਮ‌ ਜੀ ਆਇਆ ਨੂੰ‌ ਬਣੀ ਸੀ ਹਰਭਜਨ ਮਾਨ ਪ੍ਰੀਆ ਗਿੱਲ ਦੀ 2000 ਵਿੱਚ ਪਿੰਡ ਬਧੌਛੀ ਕਲਾਂ ਜਿਲਾ ਫਤਿਹਗੜ੍ਹ ਸਾਹਿਬ

  • @HardeepSingh-qf6pw
    @HardeepSingh-qf6pw Před měsícem

    ਵਰਿੰਦਰ ਦੀਆਂ ਫਿਲਮਾਂ ਬਾਰੇ ਵੀ ਦੱਸੋ ਜੀ

  • @jagrajsingh647
    @jagrajsingh647 Před 29 dny

    ਅਸੀਂ ਵੀ ਗਏ ਸੀ ਚੱਕ ਪ੍ਰਤਾਪ ਨਗਰ ਖੋਸਾ 2009 ਚੰ

  • @amanpreet9853
    @amanpreet9853 Před měsícem +1

    Good job

  • @satwantsidhu3860
    @satwantsidhu3860 Před měsícem

    👌 🔥🔥🔥

  • @mangalsingh6049
    @mangalsingh6049 Před měsícem +1

    Good ❤

  • @NIRBHAISINGHGURUNIRBHAISiNGHGU

    Beautiful bro

  • @BhattiKumbherwalia
    @BhattiKumbherwalia Před měsícem

    Good

  • @KalaSingh-gq7cq
    @KalaSingh-gq7cq Před měsícem

    Very nice video bra

  • @JarnailSingh-my8zn
    @JarnailSingh-my8zn Před měsícem

    Heer Ranjha gobindpura (Bathinda)

  • @SubhashChand-zf4nb
    @SubhashChand-zf4nb Před měsícem +1

    Verr ji badla jati move lokesen dekho ji

  • @KalaSingh-gq7cq
    @KalaSingh-gq7cq Před měsícem

    Good bra

  • @BindaJaswindersingh
    @BindaJaswindersingh Před měsícem

    ❤❤❤❤❤❤❤

  • @jarmanpannu5055
    @jarmanpannu5055 Před měsícem +1

    66 de hisab naal 24 saal umar bndi aw

  • @bittitalwandisabo5343
    @bittitalwandisabo5343 Před měsícem +1

    ਸਮੇਂ ਦੇ ਨਾਲ ਕਿੰਨ੍ਹਾ ਕੁੱਝ ਬਦਲ ਗਿਆ ਬਾਈ ਸਿਆਂ

  • @sattichahal695
    @sattichahal695 Před měsícem

    ਇਹ ਪਿੰਡ ਕਿਥੇ ਪੈਦਾ ਹੈ ਬਹੁਤ ਸੋਹਣਾ ਪਿੰਡ ਆ

  • @chaudhary8085
    @chaudhary8085 Před měsícem

    ਪੰਜਾਬੀ ਸਾਡੇ ਵੀ ਕਿੰਨੇ ਭੋਲੇ ਹੁੰਦੇ ਨੇਂ ਬਾਈ ਨੇ ਆਪਣਾ ਜਨਮ 66 ਦਾ ਦੱਸਿਆ ਉੱਮਰ 34 ਕੁ ਸਾਲ ਬਾਈ ਜੀ 24 ਕੁ ਬਣੀ 😊 ਥੋਡੀ ਉੱਮਰ

  • @karnisinghrathor5876
    @karnisinghrathor5876 Před měsícem

    Partap Nagar Morjand Humara Padosi Gav hai

  • @pappibinner2855
    @pappibinner2855 Před měsícem

    ਬਾਈ ਦੀ ਉਮਰ 24 ਸਾਲ ਸੀ ਜਾਂ ਬਾਈ ਦਾ ਜਨਮ 1956 ਦਾ

  • @Rajabhattvlogs
    @Rajabhattvlogs Před měsícem

    Veer ji hanumangarh Town vich gurusar pind vich shooting hoyi c kohla farm te rawatsar road te jangal vich shooting hoyi c mere father saab ne akhi dekhi aa live shoot film jatt jeona mod te ankh jatta di do filma di shoot dekhi mere father saab ne gurusar pind de side te hale v registhan aa

  • @MehrajDairyfarm2
    @MehrajDairyfarm2 Před měsícem

    ਮੋਰਜੰਡ ਦਾ ਜੰਗਲ ਵਿੱਚ ਕੁਝ ਹਿੱਸਾ ਬਣੀ ਸੀ

  • @Chaudharyajnala
    @Chaudharyajnala Před měsícem

    ਬਾਈ ਜਿੰਨੇ ਵਿ sacreenshot ਪਏ ਆ ਓਨਾ ਵਿੱਚੋ ਕੋਇ ਵਿ ਲੋਕੇਸ਼ਨ ਨਾਲ ਨਹੀਂ ਮਿਲਦਾ ਪਿਆ

    • @punjabisatuts4564
      @punjabisatuts4564  Před měsícem +1

      @@Chaudharyajnala ਵੀਰ ਦੀ ਲੋਕੇਸ਼ਨ ਬਦਲ ਗਈ ਹੁਣ

    • @Chaudharyajnala
      @Chaudharyajnala Před měsícem

      @@punjabisatuts4564 ਨਵਿਆ ਲੋਕੇਸ਼ਨ ਤੇ ਜਾਇਆ ਕਰੋ ਫੇਰ ਜੇੜੀਆ scrernshot ਨਾਲ ਮਿਲੇ ਵਿ ਬਕੀ ਵੀਡਿਓ ਦੇਖ ਕੇ ਆਨੰਦ ਆ ਜਾਂਦਾ ਰੱਬ ਹੋਰ ਤਰੱਕੀਆਂ ਬਖਸ਼ੇ

  • @HarwinderSingh-ov5pi
    @HarwinderSingh-ov5pi Před měsícem

    Yarri jatt di shots location

  • @loveguru4554
    @loveguru4554 Před měsícem

    Baaki sab thek hai par es sardar di umar 1966 da janam te film khnda 1991 ch bni fer ta umar 26 saal tk bndi eh khnda mai 34 da c😂 eh purane bndya nu umar da nhi pta hunda c kyi khnde Diwali te hoye kyi khnde Jung lgi c kyi khnde udro edr aye c kyi khnde lohdi te hoye c😂 par jo vi vdia hai

  • @BalbirSinghNalagarh
    @BalbirSinghNalagarh Před 10 dny

    Good nice information 👍❤

  • @JagsirSingh-cg5fk
    @JagsirSingh-cg5fk Před měsícem

    ਬਹੁਤ ਵਧੀਆ

  • @ManpreetSingh-z6d
    @ManpreetSingh-z6d Před měsícem +1

    ❤❤

  • @user-ng7rl9sg4l
    @user-ng7rl9sg4l Před měsícem +1

    ❤❤❤

  • @amandeepsingh135
    @amandeepsingh135 Před měsícem

    ❤❤

  • @gurindersingh-xb9tz
    @gurindersingh-xb9tz Před měsícem

    ❤❤