Prime Discussion With Jatinder Pannu 682_Court Case on Free Power

Sdílet
Vložit
  • čas přidán 21. 09. 2018
  • 22-09-2018
    #PrimeAsiaTV #PrimeDiscussion #JatinderPannu
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 144

  • @gurmelmalhi9440
    @gurmelmalhi9440 Před 5 lety +9

    ਪੰਨੂ ਸਾਬ ਤੁਸੀਂ ਬਹੁਤ ਮੁਦੇ ਚੱਕੇ ਅਸੀਂ ਤਹਿ ਦਿਲ਼ੋ ਤੁਹਾਡਾ ਧੰਨਵਾਦ ਕਰਦੇ ਹਾਂ ਪਰ ੲਿਕ ਬੜਾ ਹੀ ਜ਼ਰੂਰੀ ਮੁੱਦਾ ਜ਼ੋ ਕਿ ਸਾਰੇ ਲ਼ੋਕਾਂ ਦੇ ਅੰਦਰ ਭਖ ਰਿਹਾਹੈ .ਪੈਨਸ਼ਨ ਦਾ ਬੁਢੇਪੇ ਦੀ ਪੈਨਸ਼ਨ ਤਾਂ ਹੋੲੀਸਹਾਰਾ ਪਰ ੲਿਹ ਲੀਡਰ ਲੱਖ਼ਾਂ ਰੁਪੲੇ ਪੈਨਸ਼ਨ ਕਾਹਦੀ ਲ਼ੈਂਦੇ ਅਾ ਜ਼ਦੋ ਕਿ ੲਿਹ ਅਰਬਾਂ ਖ਼ਰਬਾਂ ਦੀਅਾਂ ਜ਼ਾੲਿਦਾਦਾਂ ਦੇ ਮਾਲ਼ਿਕ ਅਾ

  • @comredgurdipsinghcomredgur3945

    ਪੰਜਾਬ ਸਰਕਾਰ ਨੂੰ ਚਾਹੀਦਾ ਹੈ, ਹਰ ਇਕ ਕਿਸਾਨ ਦੀ ਇਕ ਮੋਟਰ ਦਾ ਬਿਜਲੀ ਬਿੱਲ ਮੁਆਫ ਕਰ ਕੇ ਬਾਕੀ ਮੋਟਰਾਂ ਬਿਜਲੀ ਬਿੱਲ ਸਖਤੀ ਨਾਲ ਵਸੂਲ ਕਰਨਾ ਚਾਹੀਦਾ ਹੈ । ਇਸ 85% ਗਰੀਬ ਕਿਸਾਨਾਂ ਨੂੰ ਫਾਇਦਾ ਹੋਵੇਗਾ ।

  • @sehajaulakh3520
    @sehajaulakh3520 Před 5 lety +3

    ਜਨਮਦਿਨ ਮੁਬਾਰਕ ਗੁਰਪ੍ਰੀਤ ਜੀ

  • @nirlepsingh.7433
    @nirlepsingh.7433 Před 5 lety +2

    Good ji

  • @mukhtarsingh199
    @mukhtarsingh199 Před 5 lety +12

    ਸਾਡੇ ਦੇਸ਼ ਦਾ ਕੁੱਝ ਨਈ ਹੋ ਸਕਦਾ

  • @DaljitSingh-gn8gq
    @DaljitSingh-gn8gq Před 5 lety +17

    ਪੰਨੂ ਸਾਹਿਬ ਇਹ ਦਸੋ ਕੇ,ਪੰਜਾਬ ਵਿੱਚ ਬਿਜਲੀ ਦੇ ਰੇਟ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਜਿਆਦਾ ਕਿਉਂ ਹਨ,ਅਤੇ ਪਾਵਰਕੌਮ ਦਾ ਮਾਲਕ ਕੌਣ ਹਨ।

  • @gorabharo256
    @gorabharo256 Před 5 lety +4

    Vary nice sir

  • @ziddigeneration9852
    @ziddigeneration9852 Před 5 lety +5

    Bilkul sahi gal aa free power 10 kille upar band honi cahidi aa. 2or 4 kille wale di tan ik motor aa jina kol 5 or 10 ja esh toe v jyada motora ne benefit tan oh le rahe aa. Pannu saab sab vota da masla

  • @meradeshmerapunjabsandhu8174

    7 ਏਕੜ ਤੋਂ ਵੱਧ ਜ਼ਮੀਨ ਵਾਲੇ ਸਬ ਦੀ ਸਬਸਿਡੀ ਬੰਦ ਹੋਣੀ ਚਾਹੀਦੀ

  • @manpreetsingh1971
    @manpreetsingh1971 Před 5 lety +5

    Thanks Pannu sab

  • @manbirdhillon5897
    @manbirdhillon5897 Před 5 lety +4

    Sach hai ji

  • @PargatSingh-lf2ez
    @PargatSingh-lf2ez Před 5 lety +7

    ਗੁਰਪ੍ਰੀਤ ਜੀ ਪੰਨੂ ਜੀ ਧੰਨਵਾਦ

  • @chhaibarsingh5647
    @chhaibarsingh5647 Před 2 lety +1

    Good ji 🙏

  • @ginnibehniwal
    @ginnibehniwal Před 5 lety +2

    Great

  • @jagsirsinghchahal4200
    @jagsirsinghchahal4200 Před 5 lety +18

    ਕਿ੍ਪਾ ਕਰਕੇ ਇਹ ਚੈਨਲ ਪੰਜਾਬ ਵਿੱਚ ਵੀ ਚਲਾਉ

  • @dehatijadibuti1928
    @dehatijadibuti1928 Před 2 lety

    ਗਿਆਨ ਦਾ ਖਜਾਨਾ ਹਨ ਪੰਨੂੰ ਸਾਹਿਬ

  • @lakhveersharma6407
    @lakhveersharma6407 Před 2 lety +1

    ਪੰਨੂ ਸਹਿਬ ਤਾ ਬਹੁਤ ਵਧਾਆ ਪੱਤਰਕਾਰ ਹਨ

  • @yashpalsingh701
    @yashpalsingh701 Před 5 lety +13

    As a punjabi kisan i donot want free electricity .

  • @manjitsingh-gp3qi
    @manjitsingh-gp3qi Před 5 lety

    bahuat vadhia
    verry good

  • @mandeepdhadwal8746
    @mandeepdhadwal8746 Před 5 lety +4

    plz extend time for discussion

  • @lakhadeol2418
    @lakhadeol2418 Před 5 lety +19

    ਪੰਜ (5) ਏਕੜ ਤੋਂ ਜਿਆਦਾ ਵਾਲੇ ਦੀ ਮੁਫਤ ਬਿਜਲੀ ਬੰਦ ਹੋਣੀ ਚਾਹੀਦੀ ਹੈ

  • @gurdeepsidhu8558
    @gurdeepsidhu8558 Před 6 hodinami

    ਸਰ ਸਾਰੇ ਕਿਸਾਨਾਂ ਨੂੰ ਬਿਲ ਲੱਗਣੇ ਚਾਹੀਦੇ ਹਨ ਯੂਨਿਟ ਮੁਤਾਬਿਕ ਤਾਂ ਕਿ ਪਾਣੀ ਬੱਚਾਇਆ ਜਾ ਸਕੇ

  • @RajKumar-nb8vi
    @RajKumar-nb8vi Před 4 lety +1

    Discussion di dete jroor dso g thank you 🙏

  • @basdevsingh3591
    @basdevsingh3591 Před 5 lety +2

    V. Nice and informative show.

  • @amritpalsinghtoor8915
    @amritpalsinghtoor8915 Před 5 lety +1

    very good inkam tex

  • @garryjohal5430
    @garryjohal5430 Před 4 lety +1

    Very nice pannu sahab

  • @suchasingh2663
    @suchasingh2663 Před 2 lety

    Very good evening sir to both

  • @onkargholia1438
    @onkargholia1438 Před 5 lety +15

    ਪੰਨੂ ਜੀ ਤੁਹਾਡੇ ਤੋਂ ਬਹੁਤ ਵਧੀਆ ਗਿਆਨ ਵਿਚਾਰ ਸਾਨੂੰ ਮਿਲਦਾ ਹੈ ਤੁਹਾਡਾ ਧੰਨਵਾਦ ਜੀ

  • @JagdeepGill7223
    @JagdeepGill7223 Před 5 lety +1

    Nice sar ji

  • @jatindersinghdhaliwal1209

    Nice

  • @sukhchainsinghnirman8071
    @sukhchainsinghnirman8071 Před 5 lety +1

    Very good Jatinder pannu

  • @kesarsingh4364
    @kesarsingh4364 Před 5 lety +3

    bdde kisan d Honi chydi Sara pressure aamm loka pr h bijli bill da

  • @PARAMJITSINGHPANNU-ei2gk

    It should be stopped to avoid loss to State. Good decision Implement on ground practically

  • @jatinderbhandal5520
    @jatinderbhandal5520 Před 5 lety +2

    Very good I m farmer but I m still in favour of Bill's on electricity or motor Bill's

  • @jagjeetsingh1661
    @jagjeetsingh1661 Před 4 lety

    ਮੈ ਇਕ ਗਰੀਬ ਜਿਹਾ ਕਿਸਾਨ ਹਾਜ਼ਰ ਅਗਰ ਜਿਆਦਾ ਧਰਮਵੀਰ ਗਲੀ ਜੀ ਨੂੰ ਸ਼ੁਣਾਉ ਹਾ

  • @jagdeeshsingh5382
    @jagdeeshsingh5382 Před 5 lety +3

    pannu sir vgood

  • @hoshiarsingh7947
    @hoshiarsingh7947 Před 5 lety +15

    Sir bijli sabsety band hone chahe de hai par rate ghatt kar devo

  • @manjitsingh-ff5cs
    @manjitsingh-ff5cs Před 2 lety

    Right

  • @HarjinderSingh-hk1iv

    💯👍

  • @Ravinderpalrps
    @Ravinderpalrps Před 5 lety +2

    Very good pannu ge
    ਬਹੋਤ ਵਧਿਆ

  • @AshokKumar-xh2kv
    @AshokKumar-xh2kv Před 5 lety +1

    Pannu g subsidi totally band honi chahi do hai. Sub motora pur meter system, SC, st, de be power subsidi band honi chahidi hain. Jo k save power supply save water supply and save earth.

  • @ranjeetbajwa162
    @ranjeetbajwa162 Před 5 lety +1

    Gud pannu. Saab

  • @kulbir18
    @kulbir18 Před 5 lety +2

    Even working whole life in a good govt or private job, an honest person can not save enough money to buy even 10 canals of good land. How is a farmer with even 5 acres of land not rich compared the servicemen and labourers.

  • @sukhpalrandhawa6081
    @sukhpalrandhawa6081 Před 3 lety

    ਕਿਹੜੀ ਮੁਫਤ ਲੋਕਾਂ ਨੇ ਸੋਚਿਆ ਈ ਨਹੀਂ 1971 ਵਿਚ ਮੈਂ ਪੈਸੇ ਭਰ ਕੇ ਕੁਨੈਕਸ਼ਨ ਲਿਆ ਸੀ ਜਿਨੀ ਵੀ ਰਕਮ ਭਰੀ ਗਈ ਉਸ ਦੇ ਪੰਜ ਕਿਲੇ ਮਿਲ ਜਾਂਦਾ ਸੀ

  • @KewalSingh-ke2rh
    @KewalSingh-ke2rh Před 2 lety

    Pannu sabb ji satsri akal

  • @tarjitsingh7711
    @tarjitsingh7711 Před 5 lety +2

    pannu ji di thet majha punjabi sun ke maza aa janda . jo vi topic discuss hunda bari depth te achhi tarah daleel dende aa

  • @gurteejsingh526
    @gurteejsingh526 Před 5 lety +2

    mere kol 3 kille ne mai ta tubewell v pichle war lagae

  • @HarryJangra-tn7lj
    @HarryJangra-tn7lj Před 2 lety

    Eh hony v chahyde aa jii

  • @Sohansingh-qg7ow
    @Sohansingh-qg7ow Před 2 lety

    ਇਹ ਸਹੂਲਤ ਸਿਰਫ ਤਿੰਨ ਏਕੜ ਤਕ ਵਾਲਿਆਂ ਨੂੰ ਹੀ ਮਿਲਣਾ ਚਾਹੀਦਾ ।

  • @jagmeetdhamhu274
    @jagmeetdhamhu274 Před 5 lety +1

    Sir bhut vadia g ..... but adds bhut jaada

  • @surjitsinghramgarya3678
    @surjitsinghramgarya3678 Před 5 lety +5

    ਕਰਜੇ ਮਾਫ ਬਿਲ ਮਾਫ ਨਹੀ ਹੋਣੇ ਚਾਹੀਦੇ ਹਨ

  • @didarjawanda8374
    @didarjawanda8374 Před 5 dny

    ਪੰਜ ਏਕੜ ਤੋਂ ਉੱਪਰ ਵਾਲੀਆਂ ਤੋਂ ਮੋਟਰਾਂ ਦਾ ਬਿੱਲ ਲਾਗੂ ਕੀਤਾ ਜਾਵੇ ਜੇ ਬਿੱਲ ਨਹੀਂ ਦਿੰਦੇ ਤਾਂ ਮੋਟਰਾਂ ਦੇ ਕੁਨੈਕਸ਼ਨ ਕੱਟੇ ਜਾਣ ਪੰਜਾਹ ਹਜ਼ਾਰ ਮਹਿਨੇ ਦੀ ਸੈਲਰੀ ਲੈਣ ਵਾਲੀਆਂ ਔਰਤਾਂ ਦਾ ਕਰਾਇਆ ਲੱਗਣਾ ਚਾਹੀਦਾ ਹੈ

  • @jagjeetsingh1661
    @jagjeetsingh1661 Před 4 lety

    ਕੈਪਟਨ ਜੀ ਕਰਜੇ ਮੁਆਫ ਕਰ ਬਿਲ ਭਰਨਗੇ ਐਪਰ ਸ਼ਾਮਿਲ ਕਰ ਸ਼ਂ ਨੂੰ ਆਪ ਹੀ ਰੇਟ ਘਟ ਜਾਣਗੇ ਨਹੀ ਕੋਰਟ ਤਾ ਲਾ ਹੀ ਦਿਉਗੀ

  • @kayhanspal1510
    @kayhanspal1510 Před 5 lety +6

    panu sir sho inderjit bare kuch dso... case thnda pata sarkar ne

  • @yadwindermaan1103
    @yadwindermaan1103 Před 2 lety +2

    Pannu sahib nu badal de jamin da sara pta hai

  • @arvindersinghlubana8026
    @arvindersinghlubana8026 Před 5 lety +6

    Pannu sahib eh daso ke ess mulk ch sudhaar kive hovega?

  • @sandysingh6926
    @sandysingh6926 Před 5 lety +3

    Pannu sab great 😎 😎 👍 👍

  • @manjitsadioura9970
    @manjitsadioura9970 Před 5 lety +2

    Honi chaya ji

  • @kuldeepkamboj3527
    @kuldeepkamboj3527 Před 5 lety +1

    ਚੰਗਾ ੳੁਪਰਾਲਾ

  • @harishdhawan9519
    @harishdhawan9519 Před 2 lety

    I say to everyone

  • @singhpunjabi1082
    @singhpunjabi1082 Před 5 lety +5

    Sc Bc. Jatt Sabh NU Mufat Bijli Close Hove.

  • @jaswindersinghsattowal1554

    Pannu Saab jathe dar sebsitee chhad den ge..ja.
    Bejli da bel chhad den ge.
    2/₹/kilo go Griba da rachh le
    Ke Griba no 18/₹/vech rahe ne

  • @jaspinderdhami1297
    @jaspinderdhami1297 Před 5 lety +9

    I appreciate your work Bijjli should be on meter reading otherwise water will be not available in next few years

    • @NoLove179
      @NoLove179 Před 5 lety +1

      100% true 22g

    • @jattsingh3764
      @jattsingh3764 Před 2 lety

      @@NoLove179 ਙਸਸਹਙਙਸਮਙਸਸਸਙਸਸਙਸਸਙਙਸਸਸਙਸਸਙਸਸਸਸਸਙਸਙਙਙਙਸਸਸਸਸਸਸਸਸਙਸਸਙਸਸਸਸਸਸਸਸਹਸਸਸਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਸਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ

    • @jattsingh3764
      @jattsingh3764 Před 2 lety

      ਹਹਹਹਹਹਹਹਹਹਹਹਹਹਹਹਹਹਹਹਹ

  • @hardayalhardayal2472
    @hardayalhardayal2472 Před 5 lety +1

    Kise nu v koi v chees free kion deni chahidia daso

  • @pb19wale79
    @pb19wale79 Před 5 lety +2

    ਇੱਕ ਪਾਣੀ ਹੀ free ਆ ਹੋਰ ਪਾਸੇ ਤਾ ਕਿਸਾਨ ਮਰੀ ਜਾ ਰਿਹਾ

  • @beantsingh128
    @beantsingh128 Před 5 lety

    ਪੰਨੂੰ ਸਾਬ ਧੰਨਵਾਦ

  • @rajeshkumar-yq9qb
    @rajeshkumar-yq9qb Před 5 lety +2

    Good job Pannu Sir

  • @BhupinderSingh-tt9ox
    @BhupinderSingh-tt9ox Před 2 lety

    ਮੁਫ਼ਤ ਬਿਜਲੀ ਪਾਣੀ ਬੰਦ ਕਰੋ। ਸਿਰਫ ਅੱਤ ਗਰੀਬ ਲੋਕਾਂ ਨੂੰ ਹੀ ਮੁਫ਼ਤ ਨਹੀਂ, ਸਸਤੀ ਬਿਜਲੀ ਦਿੱਤੀ ਜਾਵੇ ਜੀ। ਬਿਲ ਭਰਨ ਵਾਲੇ ਹੀ ਕਿਉਂ ਭਰਪਾਈ ਕਰਨ....?

  • @user-dy2gm2gh3p
    @user-dy2gm2gh3p Před 5 lety +4

    ਵੀਰ ਜੀ ਇਕ ਇਕ ਖੇਤ ਵਿੱਚ ਤਿੰਨ ਤਿੰਨ ਮੋਟਰ ਲਾ ਰਖੀਆਂ ਨੇ। ਉਹ ਵੀ ਮੰਨਜੂਰ ਲੋਡ ਤੋਂ ਚਾਰ ਗੁਣਾਂ ਲੋਡ ਵਾਲੀਆਂ। ਇਸਦਾ ਕੋਈ ਹਲ ਕਰਨ ਨੂੰ ਤਿਆਰ ਨੀ

  • @rampalrattu7833
    @rampalrattu7833 Před 2 lety

    Sonu ki Ragani jawab Deni chahie

  • @makhanram8538
    @makhanram8538 Před 2 lety

    ਉਈ

  • @PargatSingh-lf2ez
    @PargatSingh-lf2ez Před 5 lety +1

    👍

  • @NarinderSingh-sg8yx
    @NarinderSingh-sg8yx Před 5 lety

    Sub city closes carni

  • @BalbirSingh-dk9lk
    @BalbirSingh-dk9lk Před 5 lety +11

    ਹੈਰਾਨੀ ਵਾਲੀ ਗਲ ਏ ਜਿਹਦੇ ਕੋਲ ਜਮੀਨ ਏ ਉਹਨੂੰ ਬਿਜਲੀ ਫ੍ਰੀ ਜਿਹੜਾ ਉਹਦੀ ਜਮੀਨ ਤੇ ਦਿਹਾੜੀ ਕਰਦਾ ਉਹਨੂੰ ਬਿੱਲ

    • @jaswindersingh-kv5bw
      @jaswindersingh-kv5bw Před 5 lety +5

      Kisan nu sirf motor dee bijli hee free a dihadi ale nu ta bijli de naal aata daal shagun sakeem te hor v bht kch

    • @Lovejassar
      @Lovejassar Před 5 lety

      @@jaswindersingh-kv5bw sahi gal aa bai

  • @satinder7477
    @satinder7477 Před 2 lety

    ,200 unit free vi poor person di hoye

  • @JaspalSingh-qi9co
    @JaspalSingh-qi9co Před 5 lety

    Very good

  • @kanu1938
    @kanu1938 Před 3 lety

    Swaminathan report nu en bin lagu kr deyo te bill le lo.....

  • @avtarrai4256
    @avtarrai4256 Před 2 lety +1

    ਵੱਡਾ ਲੋਕਾਂ ਬਿਜਲੀ।ਬੰਦ ਕੀਤੀ ਜਾਵੇ

  • @harbhajansingh9850
    @harbhajansingh9850 Před 2 lety

    Sanu koi sab siti nahi aundi ji

  • @huckey2015
    @huckey2015 Před 2 lety

    ਪੰਨੂ ਸਾਬ ਕਿਸਾਨ ਨੂੰ ਬੱਤੀ ਮੁੱਖਤ ਨਹੀ ਕਿਉਂ ਕੇ MSP ਵਿੱਚ ਬੱਤੀ ਦੇ ਪੈਸੇ ਨਹੀ ਪਾਏ ਜਾਦੇ

  • @harpreetdhailwal4405
    @harpreetdhailwal4405 Před 5 lety +1

    ਪੰਨੂ ਸਾਹਿਬ ਦੇ ਵਿਚਾਰ ਬੜੇ ਸਾਫ ਅਤੇ ਤਿਖੇ ਸਬਦਾਂ ਨਾਲ ਵਾਰ ਕੀਤਾ ਜਾ ਰਿਹਾ

  • @kushal62
    @kushal62 Před 2 lety

    0

  • @jaspalsinghsociologyamrits8315

    Itnappearss tyat nthen ountry iss nnheadingntowardsntechnological feudalim.

  • @amrikdhillon..3842
    @amrikdhillon..3842 Před 5 lety +1

    khat vili bijli da bill ana jiada kro ka jatt moter chalava he na ja pani bachana

  • @charanjitkaur8655
    @charanjitkaur8655 Před 2 lety

    7

  • @jassnjaggi
    @jassnjaggi Před 5 lety +1

    Kisaan bill bharan lagge ronde, unj bhaawe viahaha ch lakha uda den

  • @makhanbrarlangiana6057
    @makhanbrarlangiana6057 Před 5 lety +7

    ਪੰਨੂ ਸਾਬ ਤੇ ਗੁਰਪ੍ਰੀਤ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਲਾਗਾਯੋਗ ਹੁੰਦੇ ਹਨ

  • @kushpindertiwana7198
    @kushpindertiwana7198 Před 5 lety

    ਸਾਢੇਸਤਾਰਾ ਏਕੜ ਜ਼ਮੀਨ ਦੀ ਮਾਲਕੀ ਸਟੈਂਡਰਡ

  • @bantubal6382
    @bantubal6382 Před 4 lety

    L

  • @farming5120
    @farming5120 Před 3 lety

    Badla nu v puch lo

  • @maninderbrar6548
    @maninderbrar6548 Před 5 lety

    V

  • @kushpindertiwana7198
    @kushpindertiwana7198 Před 5 lety +3

    ਪੰਜਾਬ ਵਿੱਚ ਸਾਢੇ ਸਤਾਰਾ ਏਕੜ ਜ਼ਮੀਨ ਦੀ ਮਾਲਕੀ ਸਟੈਂਡਰਡ

  • @bhawnoorsingh3528
    @bhawnoorsingh3528 Před 5 lety +7

    ਸਬਸਿਡੀਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਬਲਕਿ ਇਸ ਦਾ ਘੇਰਾ ਵਿਸ਼ਾਲ ਕਰਨ ਦੀ ਲੋੜ ਹੈ। ਇਹ ਆਰਥਿਕ ਵਿਕਾਸ ਦਾ ਰਾਹ ਮੋਕਲਾ ਕਰ ਸਕਦੀਆਂ ਹਨ। ਬਸ਼ਰਤੇ ਸਬਸਿਡੀਆਂ ਸਹੀ ਢੰਗ ਨਾਲ ਲਾਗੂ ਕੀਤੀਆਂ ਜਾਣ।

  • @harishdhawan9519
    @harishdhawan9519 Před 2 lety

    You know who killed hindu sinse 1982 to 1992

  • @jarnailchahal8891
    @jarnailchahal8891 Před 5 lety +1

    Mufat d bijli ta band howegi hee howegi ikdin pani lyee v motors te meter lgnge k aap ena pani hee vrtoge Baki pani de paise dene painge

  • @sunnysran8995
    @sunnysran8995 Před 5 lety

    Sukhpal Singh Khaera great

  • @desrajsagar4440
    @desrajsagar4440 Před 5 lety +3

    ਗੁੱਡ ਵਿਚਾਰ ਪੰਨੂ ਸਾਹਿਬ

  • @atinderpal2277
    @atinderpal2277 Před 5 lety +2

    Pannu Saab koi jvaab ni thodhi knowledge da 😘🙏

  • @vipherobalahakam8316
    @vipherobalahakam8316 Před 2 lety

    ਤੇਰਾ ਕੀ ਢਿੱਡ ਦੁੱਖਦਾ ਪਤ੍ਰਿਕਾ ਰ ਜੀ

  • @kushpindertiwana7198
    @kushpindertiwana7198 Před 5 lety +1

    17 ਏਕੜ ਜ਼ਮੀਨ ਦੀ ਮਾਲਕੀ ਸਟੈਂਡਰਡ