ਸਰੋਂ ਦਾ ਤੇਲ ਖੇਤ ਲਈ ਬਹੁਤ ਫਾਇਦਾ ਕਰਦਾ ॥ ਸਰੋਂ ਦਾ ਤੇਲ ਪਾਉਣ ਦਾ ਸਹੀ ਢੰਗ ॥ ਖੇਤੀਬਾੜੀ ਵਿਰਸਾ

Sdílet
Vložit
  • čas přidán 9. 09. 2024
  • ਸਰੋ ਦਾ ਤੇਲ ਖੇਤ ਲਈ ਬਹੁਤ ਫਾਇਦੇਮੰਦ
    ਸਰੋਂ ਦੇ ਤੇਲ ਦੇ ਫਾਇਦੇ
    ਝੋਨੇ ਚ ਸਰੋਂ ਦੇ ਤੇਲ ਦੇ ਫਾਇਦੇ
    ਸਰੋਂ ਦੇ ਤੇਲ ਪਾਉਣ ਦਾ ਅਸਲ ਤਰੀਕਾ
    ਝੋਨੇ ਚ ਸਰੋਂ ਦਾ ਤੇਲ #agriculture #farming #khetibadi #crops #jhona #ਖੇਤੀ #ਖੇਤੀਬਾੜੀ #ਝੋਨਾ #kheti #khetibari #khetibadivirsa

Komentáře • 32

  • @pardeepmor4215
    @pardeepmor4215 Před 25 dny +1

    Badiya result hai ...mai paya si 2 litre
    1 kille vich ...urea nal mix karke ..126 pr

  • @lovepreetaulakh9280
    @lovepreetaulakh9280 Před 28 dny +2

    15 ਕਿਲੋ ਸਰੋ ਦੀ ਖਲ ਵਿੱਚ ਇਕ ਲੀਟਰ ਸਰੋ ਦਾ ਤੇਲ ਰਲਾ ਕੇ ਪਾਨੀ ਭਰਕੇ ਸਿਟੀ ਦੇ ਸਕਦੇ ਹਾ ਦੱਸਣਾ ਭਰਾ

    • @Khetbadivirsa13
      @Khetbadivirsa13  Před 28 dny +1

      ਖਲ ਵੱਧ ਪੈ ਜਾਂਦੀ ਹੈ ਜੀ
      ਤੇਲ ਸਹੀ ਰਹੇਗਾ

  • @lovepreetaulakh9280
    @lovepreetaulakh9280 Před 28 dny +1

  • @amarjitsidhusingh7378
    @amarjitsidhusingh7378 Před měsícem +1

    Right information.. thanks

  • @sukhwindersukhwinder5207
    @sukhwindersukhwinder5207 Před měsícem +9

    ਕਿਹੜੀ ਯੂਨੀਵਰਸਿਟੀ ਸਿਫਾਰਸ਼ ਕਰ ਦੀ ਏ

    • @Khetbadivirsa13
      @Khetbadivirsa13  Před měsícem +6

      @@sukhwindersukhwinder5207 40 saal da experience
      We r not depend on other modern studies

    • @GurpreetSingh-ui7vq
      @GurpreetSingh-ui7vq Před 26 dny +3

      ਵੀਰ ਜੀ ਮੈਂ ਪਾਇਆ ਐਤਕੀਂ ਸਰੋ। ਦਾਂ ਤੇਲ ਸਵਾ ਡੇਢ ਲੀਟਰ ਤੇ ਕਿਲੋ ਫਟਕੜੀ ਝੋਨਾਂ ਵੱਖ਼ਰਾ ਹੀ ਖੜਾ ਬੂਝਾ ਵੱਧ ਦੂਜੇ ਨਾਲੋਂ,,,,,,

    • @Khetbadivirsa13
      @Khetbadivirsa13  Před 26 dny +1

      @@GurpreetSingh-ui7vq bhut vdia hi asi v payea a bhut vdia result a

    • @jasvirsingh-ve3rs
      @jasvirsingh-ve3rs Před 24 dny

      ਜੱਟ ਦੇ ਖੇਤ ਤੋਂ ਵੱਡੀ ਯੂਨੀਵਰਸਟੀ ਕਿਹੜੀ ਐ

  • @khindersidhu7190
    @khindersidhu7190 Před měsícem +1

    Y sanjivni v mix kr skde ha nal

  • @Jatt673
    @Jatt673 Před měsícem +2

    Basmati 1885 ch paa sakde lamba te nai krdo

  • @manjindersingh6045
    @manjindersingh6045 Před 29 dny

    hlo bere ehde nalh fatkri max kar sakdeya please jaldi replay kareo ma phun nu firda koi nuksan na hoje es karke jaldi replaye kreo joohna ,34 35 din da haga

    • @Khetbadivirsa13
      @Khetbadivirsa13  Před 29 dny

      Nhi vire mix. Nhi karna
      Alag alag payo 2-3 dinda de fark nal

  • @jasvirsingh-pu6vr
    @jasvirsingh-pu6vr Před 26 dny +1

    ਯੂਰੀਆ ਚ ਪਾਉਣ ਦਾ ਕੀ ਨੁਕਸਾਨ ਆ bro?

    • @Khetbadivirsa13
      @Khetbadivirsa13  Před 26 dny +1

      @@jasvirsingh-pu6vr ਨੁਕਸਾਨ ਕੋਈ ਨੀ ਬਸ ਯੂਰੀਆ ਬਹੁਤ ਹੀ ਘੱਟ ਪਾਇਓ
      ਇਕ ਵਾਰ ਚ ਇਕ ਹੀ ਖੁਰਾਕ ਵਧੀਆ ਅਸਰ ਕਰਦੀ ਏ

  • @raghbhindersinghdhaliwal2637
    @raghbhindersinghdhaliwal2637 Před měsícem +2

    ਕਿਸੇ ਲੈਬਾਟਰੀ ਦੀ ਰਿਪੋਰਟ ਹੋਵੇ ਕਿ ਸਰੋ ਦੇ ਤੇਲ ਵਿਚ ਕਿਹੜੇ ਕਿਹੜੇ ਸਾਲਟ ਤੱਤ ਨੇ ਇਸ ਵਾਰੇ ਅਜੇ ਤਕ ਕਿਸੇ ਵੀ ਖੇਤੀਬਾੜੀ ਯੂਨੀਵਰਸਿਟੀ ਦੀ ਕੋਈ ਰਿਪੋਰਟ ਨੀ

    • @Khetbadivirsa13
      @Khetbadivirsa13  Před měsícem

      Veerji fr bootan ch saron di khall har nursary vala ya maali kio pake jande eh dsoge?

  • @ekamgamer3154
    @ekamgamer3154 Před měsícem +1

    Urea thiophanate methyl fungicide te saron da tail mix krke pa sakde ha g basmati ch

  • @bhajanlal4352
    @bhajanlal4352 Před měsícem +1

    30 kg urea nal pa sakde

  • @kashyapking-yz7bu
    @kashyapking-yz7bu Před měsícem +1

    1509 dhan m pa sakde veer ji

  • @tejindersingh9310
    @tejindersingh9310 Před měsícem +1

    ਸਰੋ ਦੀ ਖਲ ਵੀ ਸਹੀ ਆ

  • @kawalbhangu1787
    @kawalbhangu1787 Před měsícem

    Jhanda rog nu control karega

    • @Khetbadivirsa13
      @Khetbadivirsa13  Před měsícem

      Je te paigea fr te ghat asar kreg immunity strong jroor krega

  • @LakhwinderBrar-jh3px
    @LakhwinderBrar-jh3px Před 28 dny

    Y tera contact number mil sakda