ਸਚੀ ਕਰਾਮਾਤ ਬਾਬਾ ਦੀਪ ਸਿੰਘ ਜੀ ਨੇ ੧੩ ਸਾਲਾਂ ਦਾ ਕਰਜ਼ਾ ੨ ਮਹੀਨੇ ਵਿੱਚ ਦੂਰ ਕੀਤਾ Karanvir Singh Bassi |

Sdílet
Vložit
  • čas přidán 29. 06. 2023
  • Title- ਸਚੀ ਕਰਾਮਾਤ - ਬਾਬਾ ਦੀਪ ਸਿੰਘ ਜੀ ਨੇ ੧੩ ਸਾਲਾਂ ਦਾ ਕਰਜ਼ਾ ੨ ਮਹੀਨੇ ਵਿੱਚ ਦੂਰ ਕੀਤਾ
    Baba Deep Singh Ji ne 13 salaa da Karja 2 mheene vich dur kita
    By- Karanvir Singh Bassi (Sri Fatehgarh Sahib Wale)
    Label- Karanvir Singh Bassi
    (+91 896897 9770)
    Follow us on Official CZcams | Instagram | Facebook
    Follow Us on Instgram : / bassikaranvir
    Like Our Facebook Page : / bassikaranvir
    Subscribe Our CZcams : / @bassikaranvir
    Don’t forget to subscribe to our channel for religious tunes and also press the bell icon to get the notifications.
    This Channel is Digitally Powered By Pixil Digi Group
    / pixildigigroup
    Hello@pixildigigroup.com +91 81466-67013
    #youtubeshorts #youtube #youtuber #youtubeshort #youtubevideo #youtubechannel #youtubers #youtubeindia #shortsbeta #shortsfeed #shortsvideo #shorts #shortsyoutube #shortsviral #shorts_video #shortsindia #sikhi #sikhinfluencer #sikh #sikhism #sikhistory #kathakirtansewa #katha #kirtan #kirtanmusic #gurbani #gurbanishabad #gurbanishabadkirtan #gurugranthsahibji #guru #gururandhawa #raagi #ludhiana #history #historical #historyfacts #motivation #motivational #motivationalquotes #motivationalvideo #motivationalspeech #motivationalspeaker #motivationalstatus #whatsappstatus #whatsapp #whatsapp_status #whatsappstatusvideo #whatsapp_status_video #facebook #facebooklive #facebookfollow #instagram #instagood #instareels #insta_reels

Komentáře • 1,2K

  • @parminder4921
    @parminder4921 Před rokem +369

    ਸਾਡੇ ਘਰ ਵੀ ਔਲਾਦ ਨੀ ਸੀ ਕੋਈ 12 ਸਾਲ ਹੋ ਗਏ ਸੀ ਵਿਆਹ ਨੂੰ ਸਾਡੇ ਘਰ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਔਲਾਦ ਹੋਈ ਅਸੀ ਬਾਬਾ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਹਾਂ 🙏🙏🙏🙇‍♀️🙇‍♀️🙇‍♀️🙇‍♀️

  • @pranjeetsandhu
    @pranjeetsandhu Před rokem +151

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਕਿਰਪਾ ਕਰਿਓ ਸਭ ਦੇ ਕਾਰਜ ਰਾਸ ਕਰਿਓ ਸਭ ਦੇ ਸਿਰੋ ਕਰਜ਼ੇ ਲਾਹਿਓ।ਭਲਾ ਕਰਿਓ ਸਭਦਾ।ਬਾਬਾ ਜੀ ਸਾਡੇ ਵੀ ਕੰਮ ਬਣਾ ਦਿਓ ਸਾਡਾ ਕੋਈ ਨਹੀਂ ਨਾਲ ਤਾਡੇ ਤੋਂ ਬਿਨਾਂ।ਸੁਣ ਲਉ ਅਰਦਾਸ ਗਰੀਬਾਂ ਦੀ ਵੀ ਬਾਬਾ ਜੀ🙏🙏🙏🙏🙏🤲🤲🤲

  • @MandeepKaur-dw3dh
    @MandeepKaur-dw3dh Před rokem +61

    ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਿਰ ਤੇ ਬਹੁਤ ਕਰਜਾ ਆਪਣੀ ਕਿਰਪਾ ਕਰੋ

  • @raazibhullar7213
    @raazibhullar7213 Před rokem

    ਬਾਬਾ ਜੀ ਜਵਾਬ ਜਰੂਰ ਦੇਣਾ, ਮੇਰੇ ਘਰ ਦੇ ਵਿਚ ਕੰਮ ਕਰਨ ਵਾਲੀ ਮੈ ਆਪ, ਮੈ 4 ਆਮ ਉੱਠ ਤਾਂ ਜਾਣੀ ਪਰ ਮੈ ਸਾਰੇ ਘਰ ਦੇ ਕੰਮ ਕਰਕੇ ਫੇਰ ਮੈ ਗੁਰੂਦਵਾਰਾ ਸਾਹਿਬ ਜਾਣਾ ਹੁੰਦਾ ਫੇਰ ਮੈਂ ਜਦੋਂ ਓਥੇ ਭੋਗ ਪੈਂਦਾ ਫੇਰ ਘਰ ਆਕੇ ਪਾਠ ਕਰਦੀ ਕਿਉੰਕਿ ਮੈ ਹੁਣ ਗੁਰੂਘਰ ਜਾਣਾ ਦੀ ਰੁਟੀਨ ਮੈ ਬੜੀ ਔਖੀ ਬਣਾਈ ਹੈ, ਜੇ ਮੈਂ ਇਹ ਦੇਖਾ ਕਿ ਮੈ ਘਰੇ ਪਾਠ ਕਰਣਾ ਤਾਂ ਮੈ ਪਹਿਲਾਂ ਗੁਰੂ ਜਾਣਾ ਪਸੰਦ ਕਰਦੀ ਕਿ ਮੇਰਾ ਇਹ ਸਹੀ ਕਰਨਾਂ, ਗੁਰੂਦਵਾਰਾ ਸਾਹਿਬ ਭੋਗ 7.30 am ਪੈ ਜਾਂਦਾ ਫੇਰ ਮੈ ਘਰ ਅਕੇ ਪਾਠ ਕਰਦੀ ਪਲਜ਼ ਮੈਨੂੰ ਇਹ ਦੱਸੋ ਕਿ ਮੈ ਆਪਣਾ ਅੰਮ੍ਰਿਤ ਵੇਲਾ ਸੰਭਾਲ ਰਹੀ ਜਾ ਫੇਰ ਨਹੀਂ

  • @harnoorsingh8433
    @harnoorsingh8433 Před rokem +50

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਮੇਰੇ ਪੁੱਤਰ ਤੇ ਮੇਹਰ ਕਰੋ ਜੀ ❤❤❤❤❤

  • @namansidhu-ok4sy
    @namansidhu-ok4sy Před rokem +76

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੇਆਂ ਦੇ ਚੌਪੈਰਾ ਸਾਹਿਬ ਆਪਣੀ ਕਿਰਪਾ ਕਰਕੇ ਸਫ਼ਲ ਕਰੋ 🙏 ਮਿਹਰ ਕਰੋ 🙏🙏🙏

  • @renubala7432

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਤੇ ਮਿਹਰ ਕਰੋ ਮੇਰਾ ਵੀ ਕਰਜਾ ਲਵਾ ਦਿਉ

  • @NavneetKaur-wk5pt
    @NavneetKaur-wk5pt Před rokem +67

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਾ ਜੀ ਖੁਸ਼ੀ ਨਾਲ ਝੋਲੀਆ ਭਰਨਾ ਜੀ ਅੰਮਰਤ ਵੇਲੇ ਦੀ ਦਾਤ ਬਖਸ਼ਨਾ ਜੀ

  • @bawamand8420
    @bawamand8420 Před rokem +87

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਹਾਡਾ ਹੀ ਸਹਾਰਾ ਜੀ 🙏🙏🙏🙏

  • @khushmeetkaurdoll4587
    @khushmeetkaurdoll4587 Před rokem +24

    ਵਾਹੇਗੁਰੂ ਸੱਚੇ ਪਾਤਸਾਹ ਮਾਲਕ ਨੇ ਏਨਾ ਸਬਰ ਸੰਤੋਖ਼ ਦਿੱਤਾ ...ਮਾਲਕ ਤੋਹ ਬਿਨਾਂ ਕੋਈ ਹੋਰ ਨਹੀਂ ਦਿਸਦਾ ਸਾਨੂੰ 🤲🤲

  • @himmatsinghwaraich8844

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤🙏🙏🙏

  • @narinderkaur7451

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀਆਂ ਦੋਨਾਂ ਮਾਵਾਂ ਨੂੰ ਠੀਕ ਕਰੋ 🙏🙏🙏🥺🥺🥺 ਬਾਪੂ ਨੂੰ ਕਰਜੇ ਤੋਂ ਮੁਕਤ ਕਰੋ🙏🙏🙏🥺🥺🥺

  • @KulwantKang-rs9xk
    @KulwantKang-rs9xk Před rokem +27

    ┈┉┅━❀꧁ੴ꧂❀━┅┉┈

  • @karamjitkaur5014

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਕਿਰਪਾ ਕਰੋ ਸਾਡੇ ਪਰਿਵਾਰ ਦੇ ਸਿਰ ਤੋ ਵੀ ਕਰਜੇ ਦੀ ਪੰਡ ਹਲਕੀ ਕਰ ਦਿਓ ਜੀ

  • @davinderkaur4676
    @davinderkaur4676 Před rokem +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਸਭ ਕਾਰਜ ਰਾਸ ਕਰਿਓ ਵਾਹਿਗੁਰੂ ਜੀ 🙏🏻🙏🏻🙏🏻🙏🏻🌹🌹🌹🌹

  • @sukhvirsingh4420

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @narinderkaursandhu1918
    @narinderkaursandhu1918 Před rokem +10

    ਧਨ ਧਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਮੇਰੇ ਬੱਚਿਆ ਵਿਦੇਸ਼ੀ ਧਰਤੀ ਤੇ ਰਹਿੰਦੇ ਹਨ ਕਿ ਕਮਾਈ ਵਿਚ ਬਰਕਤ ਪਾਉ ਜੀ 🙏🙏🙏🙏🙏🙏🙏

  • @gurlalsinghrai82

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻🙏🏻❤❤

  • @9dsfashion

    ਬਾਬਾ ਜੀ ਬਾਪੂ ਜੀ ਸਾਨੂੰ ਵੀ ਔਲਾਦ ਬਖਸ਼ੋ ਮੇਰੀ ਪਹਿਲੀ ਔਲਾਦ 3 ਸਾਲ ਬਾਅਦ ਹੋਈ ਓ ਪੂਰੀ ਹੋ ਗੀ ਹੁਣ ਮੈਨੂੰ 2 ਪੁੱਤਰ ਦਿਓ ਬਾਪੂ ਜੀ ਤਾ ਜੋ ਮੈ ਆਪਣੇ ਦੁੱਖ ਨੂੰ ਭੁੱਲ ਸਕਾ ਕਿਰਪਾ ਕਰੋ ਪਰਿਵਾਰ ਤੇ ਮਹਿਰ ਭਰਿਆ ਹੱਂਥ ਰੱਖੋ ਬਾਬਾ ਜੀ ਬਾਪੂ ਜੀ

  • @anmoluppal7362
    @anmoluppal7362 Před rokem +22

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤