ਹੁਣ ਮੈਂ Diljit Dosanjh ਨਾਲ਼ ਫ਼ੋਨ ਤੇ ਗੱਲ ਕਰਕੇ ਕੀ ਕਰਨਾ G S Peter l Kulwinder Dhillon l Bittu Chak Wala

Sdílet
Vložit
  • čas přidán 14. 06. 2024
  • #dailyawaz #bittuchakwala #punjabisong
    ਹੁਣ ਮੈਂ Diljit Dosanjh ਨਾਲ਼ ਫ਼ੋਨ ਤੇ ਗੱਲ ਕਰਕੇ ਕੀ ਕਰਨਾ G S Peter l Kulwinder Dhillon l Bittu Chak Wala
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal,Harpreet Singh & Jasveer Singh
    Guest- G S Peter
    Digital Producer- Bittu Chak Wala
    Location- Punjab
    Label - Daily Awaz
  • Zábava

Komentáře • 56

  • @sukhmanjotsingh7427
    @sukhmanjotsingh7427 Před 8 dny +4

    ਬਿੱਟੂ ਵੀਰ ਪੀਟਰ ਦੇ ਗੀਤ ਸਾਰੀਆਂ ਕੈਸਿਟਾਂ ਸੁਣੀਆਂ ਨੇ ਜਦ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ।

  • @BoSS-tu1df
    @BoSS-tu1df Před 9 dny +11

    1990 ਵਾਲੇ ਹੀ ਕਰਮਾਂ ਮਾਰੇ ਆਸ਼ਿਕ ਗੀਤ
    ਦੀ ਅਹਿਮੀਅਤ ਸਮਝ ਸਕਦੇ ਨੇ। ਓਸ ਵੇਲੇ
    ਦਿਲ ਟੁੱਟਿਆਂ ਵਾਲਿਆਂ ਲਈ ਇਹ ਗੀਤ
    ਮਰਹਮ ਲਗਾਉਣ ਦਾ ਕੰਮ ਕਰਦਾ ਸੀ ❤

  • @RimpyBrar-sv9uh
    @RimpyBrar-sv9uh Před 9 dny +2

    ਪੀਟਰ ਸਾਦਕੀ ਪਸੰਦ ਇਨਸਾਨ ਏ,,,,,ਅਵਾਜ ਬਾ ਕਮਾਲ ❤

  • @user-rj5dc2nu5s
    @user-rj5dc2nu5s Před 6 dny

    ਆਵਾਜ਼ ਚ ਅੱਜ ਵੀ ਦਮ ਖਮ ਕਾਇਮ ਹੈ, ਬਹੁਤ ਖੂਬ

  • @singhdhaliwal6483
    @singhdhaliwal6483 Před 2 dny

    ਬਾਈ 2004 ਚ ਉਦਾਸ ਗੀਤਾਂ ਦਾ ਦੌਰ ਸੀ ਮੈਂ ਪਹਿਲੀ ਵਾਰ ਕੈਨੇਡਾ ਆਇਆ ਸਤਾਰਾਂ ਸਾਲ ਦਾ ਸੀ ਸਾਰੇ ਸੈਡ ਸੌਗ ਭਰਾ ਕਿ ਲੈ ਆਇਆ ਸੀ

  • @raghubirsingh6195
    @raghubirsingh6195 Před 9 dny +2

    ਬਹੁਤ ਵਧੀਆ ਬਿੱਟੂ ਜੀ 🙏🙏

  • @user-dw5dz8fh2j
    @user-dw5dz8fh2j Před 6 dny

    G S ਪੀਟਰ ਬਹੁਤ ਹੀ ਵਧੀਆ ਬੰਦਾ ਹੈ ਜੀ ❤❤

  • @KulwinderSingh-gn4uv
    @KulwinderSingh-gn4uv Před 8 dny +1

    ਬਾਈ ਜੀ ਸਤਿ ਸ਼੍ਰੀ ਅਕਾਲ ਜੀ ।।। ਬਾਈ s. S ਪੀਟਰ ਤਾਂ ਲਾਲੇ ਜੇਹੇ ਬਣਗੇ

  • @user-fl2sp2gr2v
    @user-fl2sp2gr2v Před 7 dny

    👍 ਬਹੁਤ ਵਧੀਆ ਮੁਲਾਕਾਤ,

  • @ProdbyStarzone
    @ProdbyStarzone Před 9 dny

    River of melody ..ਭਾਜੀ All time my fav..

  • @Randhawa336
    @Randhawa336 Před 9 dny +2

    ਗੂੜੀਆ ਪ੍ਰੀਤਾ ਕੈਸਿਟ ਬਹੁਤ ਘਸਾਈ ਵਾਰ ਵਾਰ ਸੁਣ ਕੇ। ❤❤❤

  • @nabarchannel5569
    @nabarchannel5569 Před 7 dny

    ਉਮਰ ਦੇ ਲਿਹਾਜ ਨਾਲ਼ ਸਾਹਿਤਿਕ ਗਾਇਕੀ ਵਿੱਚ ਵਧੀਆ ਕੰਮ ਕਰ ਸਕਦੇ ਨੇ ਪੀਟਰ, ਸਾਹਿਤ ਦੀ ਸੂਝ ਰੱਖਦੇ ਨੇ,
    ਜ਼ਿੰਦਾਬਾਦ ਰਹੋ ਪੀਟਰ ਜੀ ❤️

  • @chahatveersingh1991
    @chahatveersingh1991 Před 7 dny

    ਬਹੁਤ ਵਧੀਆ ਹੈ ਬਿੱਟੂ ਜੀ

  • @4784Gurmeetsidhu
    @4784Gurmeetsidhu Před 6 dny

    Really good interview veer 🙏🙏👍

  • @user-zy2xe5kw6y
    @user-zy2xe5kw6y Před 9 dny +1

    Superb

  • @mandeepshergill6231
    @mandeepshergill6231 Před 6 dny

    Good 👍

  • @taranabhi558
    @taranabhi558 Před 9 dny +7

    ਪੀਟਰ ਕਲਾਕਾਰ ਤੇ ਇਨਸਾਨ ਬਹੁਤ ਵਧੀਆ, ਪਰ ਕਜੂੰਸ ਬਹੁਤ ਆ ਐਨੀ ਤਰੱਕੀ ਕਰਕੇ ਸਿਰ ਦੇ ਹਜੇ ਤੱਕ ਨਵੇਂ ਬਾਲ ਨਹੀਂ ਲਵਾ ਸਕਿਆ,,, ਪਰਜੈਕਟ ਨਵੇਂ ਸਵਾਅ ਕਰਨੇ ਆ ਬੰਦਾ ਸਮੇਂ ਨਾਲ ਤਬਦੀਲ ਨਹੀਂ ਹੋਇਆ,, ਗੱਲਬਾਤ ਸੁਣਕੇ ਚੰਗਾ ਲੱਗਿਆ

    • @shpranu6285
      @shpranu6285 Před 4 dny

      ਵੀਰ ਤੁਹਾਡਾ ਕਮੈਂਟ ਬਹੁਤ ਹੀ ਵਧਿਆ ਅਤੇ ਸਹੀ ਲਗਿਆ ਯਾਰ ਖਾਸ ਕਰਕੇ ਕਲਾਕਾਰ ਦੀ ਲੁਕ ਤਾਂ ਸੋਹਣੀ ਹੋਣੀ ਚਾਹੀਦੀ ਆ ਖਾਸ ਕਰਕੇ ਸਚਮੁੱਚ ਹੇਅਰ ਸਟਾਈਲ ਬਾਕੀ ਚਲ ਜਾਦਾਂ ਪੀਟਰ ਆਪਣੇ ਸਮਕਾਲੀਆਂ ਵਿਚ ਟੌਪ ਸੀ।।

    • @taranabhi558
      @taranabhi558 Před 4 dny

      ​@@shpranu6285ਬਹੁਤ ਸੁਰੀਲਾ ਤੇ ਘੈਂਟ ਬੰਦਾ ਪਰ ਆਪਾਂ ਮਿਲੇ ਤਾਂ ਨਹੀਂ ਬਾਈ ਨੂੰ ਸੁਭਾਅ ਤੋਂ ਪਤਾ ਲੱਗ ਰਿਹਾ ਜੇਕਰ ਹੋਰ ਕਲਾਕਾਰਾਂ ਵਾਂਗ ਚਲਾਕ ਤੇ ਜਗਾੜੀ ਹੁੰਦਾ ਤਾਂ ਅੱਜ ਸਿਰ ਵਿੱਚ ਗੰਜ ਨਾ ਹੁੰਦਾ,,, ਅਸੀਂ ਕਹਿੰਦੇ ਕਹਿੰਦੇ ਰਹਿ ਗਏ ਤੈਨੂੰ ਦਿਲਾਂ ਵਾਲੀ ਗੱਲ,,

  • @prempaltara2801
    @prempaltara2801 Před 7 dny

    Ssa Bittu ji, I’m so happy to see GS Peter , many thanks to you I always watched your show , you are one of my favourite 🙏🏻

  • @Paliwala
    @Paliwala Před 9 dny +1

    Mai v bohot sunya Bai g nu

  • @Paliwala
    @Paliwala Před 9 dny +1

    Awaaz ajj v os tarah hi hai Bai g di

  • @songwriterbobbydhanowali493

    Khoobsurat interview bittu Bai ji and peetar Bai ji mja aa gya

  • @parveenbinnyklair3563

    Very nice singer quality voice
    Stay blessed

  • @jaspalsingh4941
    @jaspalsingh4941 Před 8 dny

    🙏🙏
    Very nice job Bittu Bai g

  • @francisfrancis3503
    @francisfrancis3503 Před 8 dny

    Bahut wadiya

  • @Jaspalsingh-ft4bc
    @Jaspalsingh-ft4bc Před 9 dny

    ❤❤

  • @baljidersingh-ep1ef
    @baljidersingh-ep1ef Před 9 dny

    Very nice

  • @RamandeepSingh-qz6pi
    @RamandeepSingh-qz6pi Před 8 dny

    Bhut sohni awaaj a bai di

  • @DishaSony
    @DishaSony Před 7 dny

    ❤❤❤❤ Disha Sony

  • @karanbaraich2300
    @karanbaraich2300 Před 8 dny

    👍

  • @butarai218
    @butarai218 Před 8 dny

    Ustad a eh v ❤❤

  • @user-gk2hs8ox7i
    @user-gk2hs8ox7i Před 6 dny

    ਬਾਈ ਜੀ ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ।

  • @PunjabiExpress-bp5xo
    @PunjabiExpress-bp5xo Před 7 dny

    Bai Bittu ਬਹੁਤ ਵਧੀਆ

  • @mcjag8265
    @mcjag8265 Před 9 dny +1

    Boht vadhia singer G. S Peeter. Koi daur c jdo G. S Peeter di Market vich Tooti boldi c

  • @SantokhSingh-ji4kw
    @SantokhSingh-ji4kw Před 8 dny

    Very nice video good

  • @swaransandhu7735
    @swaransandhu7735 Před 9 dny

    Very good Bittu bro

  • @user-qj2sv5mf3h
    @user-qj2sv5mf3h Před 8 dny

    Bahut vadhiya❤ lagda 22 te osho da parbhaav a

  • @KuyaWork-qv1bg
    @KuyaWork-qv1bg Před 9 dny

    Love you Pitter

  • @user-of9sx5ih7r
    @user-of9sx5ih7r Před 8 dny

    🌹🙏❤️👍👍👍

  • @Jaspalsingh-ft4bc
    @Jaspalsingh-ft4bc Před 9 dny +1

    massy tractor te bhut sunya a geet

  • @GurjeetSingh-nn9zn
    @GurjeetSingh-nn9zn Před 8 dny

    ਪੀਟਰ ਅੱਜ ਵੀ ਪੀਟਰ ਵਾਗ ਅਵਾਜ਼ ਕੱਡਦਾ

  • @RavinderSinghSpain
    @RavinderSinghSpain Před 8 dny +1

    awaz ajj vi same oda di hi a veer di

  • @jaskiratdhillon3162
    @jaskiratdhillon3162 Před 7 dny

    Kulwinder Dhillon utte episode kro

  • @user-rx1yk4zb3h
    @user-rx1yk4zb3h Před 9 dny +1

    ਪੀਟਰ bhai ਤਾਂ ਹੌਂਸਲਾ ਛੱਡ ਗਿਆ

  • @RimpyBrar-sv9uh
    @RimpyBrar-sv9uh Před 9 dny +1

    ਬਿਰਹੋ ਦਾ ਬਾਦਸ਼ਾਹ

  • @karamtatla3109
    @karamtatla3109 Před 9 dny

    Piter engine di dukan tan ni si papa di ..
    Gurdeep Singh

  • @jaspalmoga6098
    @jaspalmoga6098 Před 8 dny

    Tere krma mare ashik nu main bahut gayea mere yaar bda sunde c

  • @Paliwala
    @Paliwala Před 9 dny +1

    Bittu veere OS time lok Dilan de sache c hamdardi v c ik dusre nal paisa ghatt c oggo ghatt c hun jina paisa aa gaya eggo oni hi jayada Ho gi AA

  • @bilbirkhicher3838
    @bilbirkhicher3838 Před 9 dny

    Bhai sahab reach bahut ghat ho gai ki gal h

  • @bilbirkhicher3838
    @bilbirkhicher3838 Před 9 dny

    Kohinoor nu milva vo bhai ji

  • @SwarnSingh-ks6mf
    @SwarnSingh-ks6mf Před 9 dny +1

    As bande da aapna vi door c

  • @user-rx1yk4zb3h
    @user-rx1yk4zb3h Před 9 dny

    GS ਪੀਟਰ ਬਜ਼ੁਰਗ ਹੋ ਗਿਆ ਯਾਰ 10 ਕੁ ਸਾਲ਼ਾ ਵਿਚ

  • @yad3388
    @yad3388 Před 8 dny

    ਸਮੇਂ ਦੇ ਨਾਲ ਅੱਪਡੇਟ ਹੋਣਾ ਬਹੁਤ ਜ਼ਰੂਰੀ ਸੀ, ਜੋ ਅੱਪਡੇਟ ਹੋਗੇ। ਓ ਕਾਮਯਾਬ ਵੀ ਨੇ, ਪਰ ਇਹ ਓਥੇ ਈ ਰਹੇਂ ਅੱਪਡੇਟ ਨਹੀ੍ਰਹੋਏ ਇਸਲੀ ਸਭ ਰੁਲਦੇ ਫਿਰਦੇ ਨੇ