ਬਿੱਟੂ ਦਾ ਹੈਰਾਨੀਜਨਕ ਯੂ ਟਰਨ : ਭਾਈ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ‘ਚ ਬੋਲੇ ਰਵਨੀਤ ਬਿੱਟੂ ।

Sdílet
Vložit
  • čas přidán 26. 08. 2024

Komentáře • 21

  • @bhagwantsingh2037
    @bhagwantsingh2037 Před 2 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।ਕਾਰਨ ਇਕੋ ਹੀ ਹੈ ਬੀਜੇਪੀ ਸਰਕਾਰ ਟੁਟਣ ਤੋਂ ਬਚਾਉਣ ਲਈ ਸਭ ਕੁੱਝ ਕਰਨ ਲਈ ਤਿਆਰ ਨੇ ਹੁਣ ਸਿਖਾਂ ਨੂੰ ਸਿਆਸੀ ਸੂਝ ਬੂਝ ਤੋਂ ਕੰਮ ਲੈਕੇ ਹਾਲਾਤ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ।

  • @ramansingh803
    @ramansingh803 Před 2 měsíci +2

    ਡਾ ਸਾਹਿਬ,ਤਾਜ਼ਾ ਰਾਜਨੀਤੀ ਸਥਿਤੀ ਖਾਸਕਰ ਪੰਜਾਬ ਬਾਰੇ ਜਾਣੂ ਕਰਵਾਉਣ ਲਈ ਧੰਨਵਾਦ ਜੀ।

  • @theamateurartist7139
    @theamateurartist7139 Před 2 měsíci

    Sat sri akaal ji

  • @HarpreetSingh-dh1ln
    @HarpreetSingh-dh1ln Před 2 měsíci

    Good job Veerji 🙏👍👍👍

  • @SS-tr7vn
    @SS-tr7vn Před 2 měsíci +2

    Good video ! Bitoo is having very high aspirations and would like to be CM of Punjab by addressing some important Punjab issues but will he be successful ? Political leaders do not solve the problems but delay them. Let us hope for the best. Waheguru bless you with good health.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @bhagwantsingh2037
    @bhagwantsingh2037 Před 2 měsíci +2

    BJ P ਦੀ ਸੋਚ ਹਮੇਸ਼ਾ ਘਟ ਗਿਣਤੀਆਂ ਦੇ ਖਿਲਾਫ ਹੈ ਤੇ ਰਹੇਗੀ।ਬੰਦੀ ਸਿੰਘਾਂ ਦੇ ਮੁਦਿਆਂ ਨੂੰ ਲੈਕੇ ਵੱਡੇ ਮੁੱਦੇ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਤੇ ਚੰਡੀਗੜ੍ਹ ਆਦਿ ਠੰਡੇ ਬਸਤੇ ਪਾਉਣਾ।ਦੂਜੀ ਗਲ਼ ਜੋਂ ਰਾਹੁਲ ਗਾਂਧੀ ਨੇ ਯਾਤ੍ਰਾ ਦੋਰਾਨ ਮਹੱਬਤ ਦੀ ਦੁਕਾਨ ਦਾ ਮੁਦਾ ਚੁਕਿਆ ਉਸਨੇ ਫਿਰਕੂ ਮੁਦੇ ਦੀ ਫੂਕ ਕੱਢ ਦਿੱਤੀ। ਕਰਨਾਟਕ ਦੀ ਚੋਣ ਬਾਅਦ ਜੈ ਬਜਰੰਗ ਬਲੀ ਬੰਦ ਅਯੁਧਿਆ ਹਾਰਨ ਬਾਅਦ ਜੈ ਸ਼੍ਰੀ ਰਾਮ ਬੰਦ ਹੁਣ ਸਿਰਫ ਬੰਦੀ ਸਿੰਘਾਂ ਦਾ ਮੁੱਦਾ ਰਹਿ ਗਿਆ ਇਹਨਾਂ ਕੋਲ

  • @overallgaming2916
    @overallgaming2916 Před 2 měsíci

    Good thinking

  • @rajkumarpusha3518
    @rajkumarpusha3518 Před 2 měsíci

    Walia ji sat sri akaal ji

  • @DarshanSingh-ew2zy
    @DarshanSingh-ew2zy Před 2 měsíci

    Good

  • @satwantsingh9096
    @satwantsingh9096 Před 2 měsíci

    Rahul Gandhi always speak truth bhart the best leader Modi sarkar nefret the factory bitto Sikh kaum the gadar

  • @balwindersingh2973
    @balwindersingh2973 Před 2 měsíci

    👍🇮🇳🇮🇱🙏

  • @satwantsingh9096
    @satwantsingh9096 Před 2 měsíci +1

    ਹਰਿਜਿਦਰ ਸਿੰਘ ਵਾਲੀਆ ਟੀਰਾ ਮੀਡੀਆ ਬਣਨ ਦੀ ਕੋਸ਼ਿਸ਼ ਮਤ ਕਰ ਭਾਰਤੀ ਜਨਤਾ ਪਾਰਟੀ ਦਾ ਕੋਈ

  • @user-lw3wh9dc5q
    @user-lw3wh9dc5q Před 2 měsíci

    ਜੇ ਬਿੱਟੂ ਸਿੱਖ ਬੰਦੀਆਂ ਨੂੰ ਰਿਹਾਅ ਕਰਵਾ ਦਿੰਦਾ ਅਤੇ ਰਾਜਪੁਰਾ ਮੋਹਾਲੀ ਰੇਲਵੇ ਪ੍ਰੋਜੈਕਟ ਪੂਰੇ ਕਰਵਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਪ੍ਰਕਾਸ਼ ਬਾਦਲ ਅਤੇ ਬਾਦਲ ਅਕਾਲੀ ਦੱਲ ਦੀ ਪੰਜਾਹ ਸਾਲਾਂ ਦੀ ਕੀਤੀ ਗੁਮਰਾਹਕੁਨ ਸਿਆਸਤ ਦਾ ਪੱਤਾ ਸਾਫ਼ ਹੋ ਜਾਵੇਗਾ ਕਿਉਂਕਿ ਪ੍ਰਕਾਸ਼ ਬਾਦਲ ਨੇ ਬੱਸ ਕੰਪਨੀਆਂ ਦੇ ਨਿੱਜੀ ਲਾਭ ਲੈਣ ਲਈ ਰੇਲਵੇ ਪ੍ਰੋਜੈਕਟ ਦਾ ਰੋੜਾ ਬਣਿਆ ਰਿਹਾ। ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਜਾਂ ਰਿਹਾਅ ਕਰਨ ਦੀ ਗੱਲ ਪੰਜਾਬ ਲੲਈ ਸੱਭ ਤੋਂ ਘਟੀਆ ਸਿਆਸਤ ਦਾਨ ਪ੍ਰਕਾਸ਼ ਬਾਦਲ ਦਾ ਇੱਕ ਪੈਂਤੜਾ ਰਿਹਾ ਜਿਹੜਾ ਉਹ ਹਰ ਇਲੈਕਸ਼ਨ ਵਿਚ ਵਰਤਕੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਦਾ ਸੀ।

  • @sgl8191
    @sgl8191 Před 2 měsíci

    Greedy man can always be allured.