ਭਗਵੰਤ ਮਾਨ ਨੇ ਮਜੀਠੀਆ 'ਤੇ ਸੁਖਬੀਰ ਨੂੰ ਕਹੀਆਂ ਵੱਡੀਆਂ ਗੱਲਾਂ | CM Bhagwant Mann Live | NRI Punjabi TV

Sdílet
Vložit
  • čas přidán 28. 06. 2024
  • #loksabhaelections2024 #punjabiinterview #nripunjabitv #cmbhagwantmann #cmmann

Komentáře • 39

  • @Goldenpunjab2024
    @Goldenpunjab2024 Před dnem +4

    ਐਨੇ ਜ਼ਿਆਦਾ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਘਟਨ ਦੇ ਕਾਰਨਾਂ ਦੀ ਜ਼ਮੀਨੀ ਪੱਧਰ ਤੇ ਆ ਕੇ ਸਮੀਖਿਆ ਕੀਤੀ ਜਾਵੇ ਤੇ ਜੋ ਕਾਰਨ ਸਾਹਮਣੇ ਆਉਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਨਹੀ ਤਾਂ 2027 ਵਿੱਚ ਜਿੱਤਣਾ ਬਹੁਤ ਮੁਸ਼ਕਲ ਏ,ਜੋ ਕਿ ਅਟੱਲ ਸਚਾਈ ਏ

  • @ranjitdhillon759
    @ranjitdhillon759 Před dnem +4

    ਹੁਣ ਗਰੀਬਾ ਨੂੰ ਨਿਆਂ ਦੇ ਗੱਲਾਂ ਬਹੁਤ ਵਧੀਆ ਕਰ ਲਈਆਂ

  • @amarjitkaur87
    @amarjitkaur87 Před dnem +1

    Waheguru sda tuhade te mehar kre cm ji

  • @SarwansinghSarwan-ik6og

    Great cm maan sab ji god bless you proud of you sir g thora ground ta come karan de lod ha gcm g aap part de Groth bot don ha g❤❤

  • @BaabuRam-xr8xg
    @BaabuRam-xr8xg Před dnem +2

    Cm man garet cm very very good cm

  • @ramkumarjain4269
    @ramkumarjain4269 Před dnem +1

    Transfers of employees should be free as per willings of employees

  • @Vindaarora
    @Vindaarora Před dnem +1

    ❤Dibrugarh

  • @ramkumarjain4269
    @ramkumarjain4269 Před dnem +1

    Mann Sahib is God for Punjab

  • @ramkumarjain4269
    @ramkumarjain4269 Před dnem +1

    What will do the district Mansa because Jalandhar is very far from district Mansa

  • @amarjitsinghsangalpal6518

    Issue D.A, instalments to employees.
    Or Don't talk about earlier Great Men.

  • @user-ow3mg7pk8m
    @user-ow3mg7pk8m Před dnem +4

    ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-rt8dg2xt8h
    @user-rt8dg2xt8h Před dnem +1

    ਮਹਾਰਾਜਾ ਰਣਜੀਤ ਸਿੰਘ ਦੀ ਮਾਂ ਰਾਜ ਕੌਰ ਬਾਬਾ ਆਲੇ ਦੇ ਭਤੀਜੇ ਦੇ ਪੋਤੇ ਗਜਪਤ ਸਿੰਘ ਦੀ ਧੀ ਸੀ

  • @HardevsinghSihra-br2yy

    ਹੁਣ ਤਾਂ,,,,, ਕਾਂਗਰਸ ,,,,,ਲੈ‌ ਗੲਈ ,,,,,, ਪਾਸਵਰਡ ,,, ਉਹ ,,,,, ਕਹਿੰਦੇ,,,, ਪਾਸਵਰਡ ,,, ਪੱਕਾ ਹੋ ਗਿਆ,,,,

  • @ramkumarjain4269
    @ramkumarjain4269 Před dnem +1

    Views are very up type but filhaal result of Punjab government is not as per kind views

  • @mohankahlon4563
    @mohankahlon4563 Před dnem +1

    ਮਾਨ ਸਾਹਿਬ ਹੁਣ ਬਹੁਤ ਗਲਾਂ ਕਰ ਲਈਆਂ ਕੁਝ ਕਰ ਕਿ ਵੀ ਵਖਾਓ ਜੋ ਅਸਲ ਦੋਸੀ ਜਿਨਾਂ ਪੰਜਾਬ ਦਾ ਬੁਰਾ ਹਾਲ ਕੀਤਾ ਉਨਾਂ ਨੂੰ ਵੀ ਹੁਣ ਕਟਿਹਰੇ ਵਿਚ ਲਿਆਓ ਮਹਾਰਾਜਾ ਰਣਜੀਤ ਸਿਂਘ ਦੇ ਰਾਜ ਬਾਰੇ ਸਭ ਜਾਣਦੇ ਹਨ ਗਲਾਂ ਨਾ ਕਰੋ ਸੁਧਾਰ ਕਰੋ ਜੋ ਅਖਾਂ ਨਾਲ ਦੇਖਿਆ ਜਾਵੇ।

  • @user-nw3uj4oj1n
    @user-nw3uj4oj1n Před dnem +1

    Let them sleep do not awake them

  • @devidayal8620
    @devidayal8620 Před dnem +2

    ਪੰਜਾਬ ਹੋਮ ਗਾਰਡਜ/ਸਿਵਲ ਡਿਫੈਂਸ ਵਿਭਾਗ,ਚੰਡੀਗੜ੍ਹ, ਪੰਜਾਬ ਦੇ ਵਿੱਚ ਪੂਰਨਕਾਲੀ (ਪੱਕੇ) ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰੱਲ ਮਿਲ ਕੇ ਕਰੋੜਾਂ, ਅਰਬਾਂ ਰੁਪਏ ਵਗੈਰਾ ਦਾ ਭ੍ਰਿਸ਼ਟਾਚਾਰ ਕਰ ਲਿਆ ਅਤੇ ਵਿਭਾਗ ਵਿੱਚ ਸ਼ਰੇਆਮ ਭ੍ਰਿਸ਼ਟਾਚਾਰ ਚੱਲ ਰਿਹਾ ਹੈ।
    ਡੀ, ਜੀ, ਪੀ, ਸਾਹਿਬ ਵਿੱਜੀਲੈਂਸ ਬਿਊਰੋ, ਪੰਜਾਬ ਨੂੰ ਵਿਭਾਗ ਵਿੱਚ ਕੀਤੇ ਗਏ ਭਿਰਸ਼ਟਾਚਾਰ ਦੀ ਬਾਈਨੇਮ ਦਰਖ਼ਾਸਤ ਮਿਤੀ:11/01/23 (ਸਕਾ: ਨੰ:14/ 23) ਪਰ ਦਿੱਤੀ ਗਈ ਹੈ।
    ਵਿਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਿ੍ਸਟਾਚਾਰ ਕਰਨ ਵਾਲਿਆਂ ਦੇ ਖਿਲਾਫ ਬਣਦੀ ਵਿਭਾਗੀ ਕਾਨੂੰਨੀ ਕਾਰਵਾਈ ਗਿ੍ਫਤਾਰੀ ਕਰਨ ਤੋਂ ਕੌਂਣ ਰੋਕ ਰਿਹਾ ਹੈ।
    ਮੇਰੇ ਵੱਲੋਂ ਦਿੱਤੀ ਗਈ ਦਰਖ਼ਾਸਤ ਉੱਤੇ ਕਾਰਵਾਈ ਗਿ੍ਫਤਾਰੀ ਕਰਨ ਦੀ ਜਾਂਚ ਪੜਤਾਲ ਕਰਵਾਈ ਜਾਵੇ ਜੀ।
    ❤ ਸ੍ਰੀ ਦੇਵੀ ਦਿਆਲ ਸ਼ਰਮਾ,98155-47158, ਪ੍ਰਧਾਨ,ਹੋਮ ਗਾਰਡਜ ਟਰੇਂਡ ਵੈਲਫ਼ੇਅਰ ਐਸੋਸੀਏਸ਼ਨ, ਪੰਜਾਬ, ਰਜਿ ਨੰ 169❤

  • @user-cb9dx7kt2v
    @user-cb9dx7kt2v Před dnem +1

    Man Shab GE CM GE Not Nice

  • @ramkumarjain4269
    @ramkumarjain4269 Před dnem +1

    Casteism is in your MLA's

  • @gursewakboparai-bc7rn
    @gursewakboparai-bc7rn Před dnem +2

    C M. Jidabad

  • @ranjitdhillon759
    @ranjitdhillon759 Před dnem +7

    ਤੂੰ ਬੇਦੋਸ਼ ਲੋਕਾ ਨੂੰ ਡਿਬੜੂਗੜ ਭੇਜੀ ਜਾਂਦਾ ਗੱਲਾਂ ਮਹਾਰਾਜ ਰਣਜੀਤ ਸਿੰਘ ਜੀ ਬਾਰੇ ਸ਼ਰਮ ਕਰ!

  • @HardevsinghSihra-br2yy

    ਬਹੁਤ ਵਧੀਆ ਜੀ,, ਸ਼ੇਰ ਏ ਪੰਜਾਬ,, ਦੀ ਰੀਸ,, ਕਿਤੇ ਵੀ ਕੋਈ ਵੀ ਨਹੀਂ ਕਰ ਸਕਦਾ ,, ਮਹਾਰਾਜਾ ਜੀ ਦੇ, ਰਾਜ ਵਿੱਚ,, ਕੋਈ, ਲੜਾਈ ਝਗੜਾ ਨਹੀਂ ਸੀ,, ਕੋਈ, ਭੁੱਖਾ ਨਹੀਂ ਰਿਹਾ,, ਕੋਈ,, ਅਨਪੜ੍ਹ, ਨਹੀਂ ਸੀ,, ਸਾਰੇ ,, ਲੋਕ ਖੁਸ਼ ਰਹੋ,,
    ਮਹਾਰਾਜਾ,, ਰਣਜੀਤ ਸਿੰਘ ਦੇ,, ਰਾਜ ਵਿੱਚ,, ਲੋਕਾਂ ਨੂੰ , ਬਹੁਤ ਵਧੀਆ, ਸਹੂਲਤਾਂ ਸਨ ,, ਖ਼ਜ਼ਾਨਾ, ਲੋਕਾਂ ਦੇ, ਲੲਈ ਵਰਤਿਆ ਜਾਂਦਾ ਸੀ, ਮਹਾਰਾਜ ਜੀ ਦਾ,, ਇੱਕ, ਰੁਪਿਆ,, ਲੰਡਨ ਦੇ,, 11,, ਡਾਲਰ,‌ਕੀਮਤ ਦਾ ਕੰਮ ਕਰਦਾ ਸੀ,, ਮਹਾਰਾਜਾ ਜੀ,,
    ਖੁਦ ਭੇਸ ਬਦਲ ਕੇ,, ਲੋਕਾਂ ਵਿੱਚ, ਵਿਚਰਦੇ ਰਹੇ,, ਆਪਣੇ,ਧਰਮ ਵਿੱਚ,, ਬਹੁਤ ਪ੍ਰਪੱਕਤਾ ਸੀ, ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ,,
    ਸਭ ਲੋਕ ,, ਖੁਸ਼ ਸਨ ਜੀ। ਧੰਨਵਾਦ ਜੀ।

  • @KULWANTSINGH-u1s
    @KULWANTSINGH-u1s Před dnem +1

    Ab ka raja gode ka kahana poha riha hai

  • @user-mv7rh7xd9b
    @user-mv7rh7xd9b Před dnem +1

    You have done nothing for punjab only lecture

  • @narinderpal1854
    @narinderpal1854 Před dnem +2

    ਚੰਗਾ ਭਾਈ,,,,,ਹੁਣ ਤੇਰੀ ਵੀ ਸ਼ਕਤੀ ਲੰਘ ਜਾਣੀ ਆ।,,,,ਸਾਰੇ ਦੁਖੀ ਨੇ ਖ਼ੱਚਰ ਰੇੜੇ ਆਲ਼ੇ ਵੀ ਰੇਹੜੇ ਆਲ਼ੇ ਵੀ।

  • @SukhdevSingh-pz8ii
    @SukhdevSingh-pz8ii Před dnem +1

    ਮਾਨ ਸਾਹਿਬ ਪੰਡਿਤ ਨਹੀ ਭਾਈ ਗੁਦੜ ਸੀ ਭਾਈ ਰੂਪਾ ਦੇ ਖਾਨਦਾਨ ਵਿਚੋ ।।

  • @user-cb9dx7kt2v
    @user-cb9dx7kt2v Před dnem +1

    Not Nice To you

  • @baljindersingh-ew3dx
    @baljindersingh-ew3dx Před 15 hodinami

    Tu ਮੁੱਖ ਮੰਤਰੀ ਹੈ ਜਾ ਕੌਈ ਸੱਸ ਨੂੰਹ ਦਾ ਇੱਸਾ ਹੁਣ ਉਨ੍ਹਾਂ ਦਾ ਰਾਜ ਨਹੀ ਤੇਰਾ ਰਾਜ ਹੈ ਕੁਝ ਕਰ

  • @Vindaarora
    @Vindaarora Před dnem +1

    Ehse. Daru band karo

  • @BalwinderBhullar-oq4de

    ਜਦੋ ਮਹਾ ਰਾਜਾ ਰਣਜੀਤ ਸਿੰਘ ਦਾ ਜਦੋ ਜਨਮ ਹੋਇਆ ਸੀ ਮਾਨ ਸਾਹਿਬ ਉਦੋ ਤੁਸੀ ਕਿਥੇ ਸੀ ਮਾਨ ਸਾਹਿਬ ਤੁਸੀ ਜਿਹੜਾ ਰੰਗਲਾ ਪੰਜਾਬ ਬਣਾਇਆ ਲੋਕ ਭਲੀਭਾਂਤ ਜਾਣਦੇ ਨੇ ਕਿਸੇ ਕਹਿਣਾ ਸੋਖਾ ਪਰ ਕਰਣਾ ਬਹੁਤ ਔਖਾ ਜੋ ਤੁਸੀ

  • @NirmalSingh-nc7fx
    @NirmalSingh-nc7fx Před dnem +1

    cm.sahab.ji.ka.lya.gàlan.nal.ña.saró..greeba.da..2.parsañt.kota.vé.lagu.karo.dhanwad.jí

  • @mevasingh2955
    @mevasingh2955 Před dnem +2

    ਤੈ ਕੀ ਦਿੱਤਾ ਪੰਜਾਬ ਨੂੰ

  • @Malwabelt-bl3wg
    @Malwabelt-bl3wg Před dnem +3

    ਤੂੰ ਤਾਂ ਤੂੰ ਤਾਂ ਪੰਜਾਬੀ ਮੁੰਡੇ ਡਿਬਰੂਗੜ ਭੇਜਤੇ

  • @BalwinderBhullar-oq4de

    ਮਾਨ ਸਾਹਿਬ ਜਿੰਨਾ ਦੀ ਤੁਸੀ ਗਲ ਕਰਦੇ ਹੋ ਉਨਾ ਵਾਂਗ ਤੁਸੀ ਵੀ ਪ੍ਰਵਾਰ ਪਾਲਿਆ ਤੁਸੀ ਉਨਾ ਨਾਲੋ ਘਟ ਕਮਾਈ ਨੀ ਕੀਤੀ ਭੋਰਾ ਵਧ ਕੀਤੀ ਹੈ ਇਕ ਗਲ ਹੋਰ ਤੁਸੀ ਮੁਖਮੰਤਰੀ ਹੋ ਹੁਣ ਸਟੇਜ ਤੇ ਮੁਦੇ ਦੀ ਗਲ ਕਰੋ ਕਮੇਡੀ ਨਾ ਕਰੋ

  • @PawanGhumman-ft1hp
    @PawanGhumman-ft1hp Před dnem +1

    Gallan bahut wadia karde j pr chita thade kolon v bnd nahi hoia hun te lagda chite da business tusi kr liya

  • @user-pt6tp9jp2u
    @user-pt6tp9jp2u Před dnem +1

    Tere raj ch 500 r v kho k le jande

  • @MapleLeaf-ip3jt
    @MapleLeaf-ip3jt Před 14 hodinami

    Enu dar lagda badla to ,jado vari ayi shittar bahut firna