ਭਾਖੜਾ ਨਹਿਰ ਭਰੀ ਤੋਂ ਪਾਣੀ ਦੀ ਵਾਰੀ ਦਾ ਚਾਅ । Gur Brar Vlogs

Sdílet
Vložit
  • čas přidán 27. 08. 2024
  • ਭਾਖੜਾ ਨਹਿਰ ਭਰੀ ਤੋਂ ਪਾਣੀ ਦੀ ਵਾਰੀ ਦਾ ਚਾਅ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪਾਣੀ #ਦੀ #ਵਾਰੀ, #ontrending, #viralvideo #khetibaadi, #ਖੇਤੀਵਾੜੀ, #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ #panjabi

Komentáře • 108

  • @GurBrarVlogs
    @GurBrarVlogs  Před měsícem +3

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @Lalapatti345
      @Lalapatti345 Před měsícem

      22sadee5.dee.hougee.moutribad.keetyihi.meehnee.vatidee.outuhugee.

    • @user-bj7lm4oq6p
      @user-bj7lm4oq6p Před měsícem

      🌾🌾🌾🌾🙋‍♂️🙋‍♂️🙋‍♂️

    • @PreetKahlon-wx1ft
      @PreetKahlon-wx1ft Před měsícem

      22 sade ta 2 vari pya meeh dove Ari vta tor gya nale nve lge jhone vicho vicho dob gya mar gye boote hun lai jane aa ajj ta meeh vich hi boote late ⏰ time tpai jane aa

    • @JagjeetGill-md6mb
      @JagjeetGill-md6mb Před měsícem

      Patele pital de la ka aoo nale pind dasso ma ana ha gift la ke

  • @jeetsingh4413
    @jeetsingh4413 Před měsícem +1

    ਮਾਤਾ ਜੀ , ਸਤਿ ਸ੍ਰੀ ਆਕਾਲ ਜੀ , ਰੱਬ ਤੁਹਾਨੂੰ ਲੰਮੀ ਉਮਰ ਬਕਸ਼ੇ ਜੀ ,

  • @NirmalSingh-sj7dc
    @NirmalSingh-sj7dc Před měsícem

    Bahut hi vdhiya ji...

  • @harmanmann5130
    @harmanmann5130 Před měsícem

    ❤😊❤ good work

  • @HarbhajanSingh-dj5lx
    @HarbhajanSingh-dj5lx Před měsícem

    Chatni.lajabab.ji

  • @SukhdevSingh-br2hv
    @SukhdevSingh-br2hv Před měsícem

    ❤❤❤❤❤❤❤❤

  • @jashansandhu2966
    @jashansandhu2966 Před měsícem +2

    ਬਾਪੂ ਜੀ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ

  • @vishalmattu7877
    @vishalmattu7877 Před měsícem +2

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏 ਤੇ ਬਹੁਤ ਵਧੀਆ ਲੱਗਿਆ ਨਹਿਰ ਦੀ ਵਾਰੀ ਦਾ ਬਲੋਗ ਤੇ ਵੀਰ ਜੀ ਮੋਘੇ ਦੀ ਵੀ ਵੀਡੀਓ ਬਣਾਓ ❤️

  • @NirvairSekhon-ir4gu
    @NirvairSekhon-ir4gu Před měsícem +1

    Nice 👍🏻👍🏻👍🏻👍🏻👍🏻👍🏻👍🏻👍🏻👍🏻🎉🎉🎉🎉🎉

  • @user-ij4dg8dp5q
    @user-ij4dg8dp5q Před měsícem +1

    ਵਾਹਿਗੁਰੂ ਦੀ ਕਿਰਪਾ ਨਾਲ ਫੱਕਰਾ ਦੇ ਵੀ ਵਿਉਜ ਵੱਧ ਰਿਹੇ ਨੇ😊

  • @shanigujjar550
    @shanigujjar550 Před měsícem +1

    Bhai pinda ch hale vi chatni bnonda na sahra ch hon radimate khana khanda na Baki matta nu sada walo bohat ziada pyaar a bhai matta nu sada walo ss Akal zror khana 🥰🇵🇰🩷🩷🩷🩷

  • @rajkang69
    @rajkang69 Před měsícem

    ਦੋਆਬੇ ਵਿਚ ਵੀ ਚਿੱਬੜ ਹੀ ਕਿਹਾ ਜਾਂਦਾ ਹੈ ਜੀ ! ਪਰ ਹੁਸ਼ਿਆਰਪੁਰ ਵਿੱਚ ਤਾਂ ਬਰਸਾਤਾਂ ਵਿੱਚ ਜਾਂ ਮੱਕੀ ਵੱਢਣ ਸਮੇਂ ਹੀ ਹੁੰਦੇ ਸਨ ! ਪਰ ਹੁਣ ਤਾਂ 35/40ਸਾਲਾਂ ਤੋਂ ਇਹ ਵੀ ਖਤਮ ਹੋ ਗਏ ਲੱਗਦੇ ।

    • @GurBrarVlogs
      @GurBrarVlogs  Před měsícem

      ਹਾਂਜੀ 👍🏻

    • @SukhrajSingh-li7vy
      @SukhrajSingh-li7vy Před měsícem

      ਅਸੀਂ ਵੀ ਚਿੱਬੜ ਬੋਲਦੇ ਹਾਂ ਇੰਨਾ ਨੂੰ ਪਰ ਹੁਣ ਬਹੁਤ ਘੱਟ ਨੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਪਿੰਡ ਗੋਗੋਮਾਹਲ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਂ ਆਪਣੀ ਸਿੱਖ ਕੌਮ ਨੂੰ 🙏🙏🙏🙏

  • @Hardeeppendu
    @Hardeeppendu Před měsícem

    ਬਹੁਤ ਵਧੀਆ ਬਾਈ

  • @sukhasandhusukha9981
    @sukhasandhusukha9981 Před měsícem

    ਬਾਈ ਮੈ ਇੰਗਲੈਂਡ ਵਿਚ ਰਹਿਨਾ ਰੋਜ ਤੇਰਾ ਸਵੇਰ ਨੂੰ ਤੇਰਾ ਬਲੋਕ ਦੇਖਦਾ ਜਦੋ ਮਾਤਾ ਦੇਖਦਾ ਮੈਨੂੰ ਆਪਣੀ ਮਾਤਾ ਦਾ ਚੇਤਾ ਆ ਜਾਂਦਾ ਮਾਤਾ ਨੂੰ ਰਬ ਲੰਮੀ ਉਮਰ ਦਖਸੇ ਉਹ ਵੀ ਸਾਨੂੰ ਗਰਮੀਆਂ ਵਿੱਚ ਚਟਣੀ ਕੁਟ ਕੇ ਦੇਦੀ ਸੀ ਹੁਣ ਵੀਹ ਸਾਲ ਹੋ ਗਏ ਬਸ ਤੇਰੀਆਂ ਵਿਡਿੳ ਦੇਖ ਕੇ ਚੇਤਾ ਕਰ ਲੈਈ ਦਾ ਜਿਊ ਵਸਦਾ ਰਿਹ ਸਜਣਾ ਪ੍ਰਮਾਤਮਾ ਬੇਬੇ ਬਾਪੂ ਚੜਦੀ ਕਲਾ ਵਿੱਚ ਰੱਖੇ ਹੁਣ ਤਾ ਇਹ ਸਾਡੇ ਵੀ ਬੇਬੇ ਬਾਪੂ ਨੇ ਧੰਨਵਾਦ

    • @GurBrarVlogs
      @GurBrarVlogs  Před měsícem

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🏻😍

  • @PunjabiRecipes000
    @PunjabiRecipes000 Před měsícem +1

    ਬਰਾੜ ਬਾਈ ਜੀ ਭੜੋਲੀਆਂ ਪੈਣ ਤੋਂ ਬਾਦ ਵੀ ਵਰਮਾ ਲਾਉਣਾ ਪੈਂਦਾ ਇਹ ਕੋਈ ਜੁਗਾੜ ਲਾਕੇ ਸਿਧਾ ਪਾਣੀ ਵਾਹਣ ਚ ਨੀ ਪੈ ਸਕਦਾ ਤੇ ਬਾਈ ਪੈਲਾਂ ਤਾਂ ਵਾਰੀ ਰਾਤ ਨੂੰ ਲਾਉਂਦੇ ਸੀ ਹੁਣ ਦਿਨੇ ਕੇ ਇਹ ਪਾਣੀ ਦੀ ਵਾਰੀ ਬਦਲ ਦੀਆ ਮੋਟਰਾਂ ਵਾਲੀ ਵਾਰੀ ਵਾਗ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

    • @GurBrarVlogs
      @GurBrarVlogs  Před měsícem +1

      ਪਾਣੀ ਤਾਂ ਬਿਨਾ ਬਰਮੇ ਤੋਂ ਵੀ ਲੱਗ ਜਾਂਦਾ ਫੇਰ ਘੱਟ ਲੱਗੂਗਾ ।

  • @Manraj__Singh_0786
    @Manraj__Singh_0786 Před měsícem

    ਸਤਿ ਸ਼੍ਰੀ ਅਕਾਲ ਵੀਰ ਜੀ ਮਾਤਾ ਜੀ ਸਾਰੇ ਪਰਿਵਾਰ ਨੂੰ 🙏🙏 ਬਰਾੜ ਬਾਈ ਮਹਿਨਤ ਕਰਿ ਜਾ ਰਬ ਸੁਨੁ ਗਾ ॥❤

  • @manreetbehniwal2813
    @manreetbehniwal2813 Před měsícem

    Very nice video keep it up 👍

  • @narindersohi7335
    @narindersohi7335 Před měsícem

    Sara job

  • @inderpalsandhu6987
    @inderpalsandhu6987 Před měsícem

    Nice vlog bro

  • @malkiatsingh2306
    @malkiatsingh2306 Před měsícem

    Good job bai

  • @gurpreetmangat5820
    @gurpreetmangat5820 Před měsícem

    Nice vlog ❤

  • @shantysingh2980
    @shantysingh2980 Před měsícem

    ❤❤❤❤❤❤

  • @jagdevsingh5997
    @jagdevsingh5997 Před měsícem

    Good job y

  • @Gtiwana13
    @Gtiwana13 Před měsícem

    ਸਤਿ ਸ੍ਰੀ ਅਕਾਲ 22ਜੀ bahut vadia vlogs #roti #chaa siraa 👍🏻🙂 #brampton baithe vlogs dekhde a tuhade Pind di yaad taro taza rehndi aa keep it up. Wmk

    • @GurBrarVlogs
      @GurBrarVlogs  Před měsícem

      ਸਤਿ ਸ਼੍ਰੀ ਅਕਾਲ ਜੀ 🙏🏻 ਧੰਨਵਾਦ ਬਾਈ

  • @SleepyBabyOctopus-yc6ks
    @SleepyBabyOctopus-yc6ks Před měsícem

    Good job

  • @pachitarsingh9580
    @pachitarsingh9580 Před měsícem

    🙏🙏🙏🙏🙏

  • @CharanjitSingh-xg7xz
    @CharanjitSingh-xg7xz Před měsícem

    🙏🙏🤳🤘✌️👌

  • @Preet.390
    @Preet.390 Před měsícem

    Nice vdo brother ❤❤❤❤❤❤

  • @KishanSingh-xg6vi
    @KishanSingh-xg6vi Před měsícem

    Good 22g

  • @jassbrarvlog1143
    @jassbrarvlog1143 Před měsícem

    Nice brother ❤

  • @Ndndj-bs4cy
    @Ndndj-bs4cy Před měsícem

    Jandusingh sundeepkaur uk 🇬🇧 ❤❤

  • @GaganDeep-vi3it
    @GaganDeep-vi3it Před měsícem

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਮੈਹਰ ਕਰੀ ਸਾਰਿਆਂ ਤੇ

  • @Deepsandhu123
    @Deepsandhu123 Před měsícem

    ਸਤਿ ਸ੍ਰੀ ਅਕਾਲ ਜੀ

  • @jaatshab8295
    @jaatshab8295 Před měsícem

    Love from Rohtak sampla ❤

  • @Manraj__Singh_0786
    @Manraj__Singh_0786 Před měsícem

    Sade v kunda vich karda aa mata huni mata ji ❤

  • @rohitbali8627
    @rohitbali8627 Před měsícem

    Sat shri akaal mataji no

  • @lakhveersinghmallan4273
    @lakhveersinghmallan4273 Před měsícem

    ❤❤❤❤

  • @KarnailSingh-iy9cd
    @KarnailSingh-iy9cd Před měsícem

    ਗਗੂ ਤਾ ਝਾਕ ਦਾ ਜਿਵੇ ਬਾੜ ਵਿਚ ਬਿਲਾ ਫਸੀਅਆ ਹੁੰਦਾ

  • @surdipkaur5909
    @surdipkaur5909 Před měsícem

    Sat shri akal gursewak and family me jad India ayi tuhadi mummy nu mil ke jaugi sade v cibad pehla buhat hunde c meri nani buhat chatni kutdi c very testy lagdi c very beautiful video from Germany❤

    • @GurBrarVlogs
      @GurBrarVlogs  Před měsícem

      ਸਤਿ ਸ਼੍ਰੀ ਅਕਾਲ ਜੀ 🙏🏻 ਜਰੂਰ ਜੀ ਆਇਆਂ ਨੂੰ 😍

  • @AmritpalSingh-mg6ix
    @AmritpalSingh-mg6ix Před měsícem

    congratulations Paji india final jitt giya 17 sal badh velog wich congratulations bol dena india nu love u

  • @rajkang69
    @rajkang69 Před měsícem

    ਠੰਡਾ ਠਾਰ ਨੀ ਕੱਸੀ ਦਾ ਪਾਣੀ -ਗੋਡੇ ਲਾ ਕੇ ਪੀ ਲੈ ਬੱਲ਼ੀਏ !

  • @rajwinder2539
    @rajwinder2539 Před měsícem

    ❤❤❤❤❤❤❤satshriakal g all family and friends

  • @Streetrai194
    @Streetrai194 Před měsícem

    ਝਿੱਬੜਾਂ ਦੀ ਚਟਣੀ

  • @palwindermalhi847
    @palwindermalhi847 Před měsícem

    Sat Shri akal veer , kheti badi karde jwan sira laga pia , mara pind mere khet navi gal bat agle vlog ch bye

  • @jashansandhu2966
    @jashansandhu2966 Před měsícem

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @tanveer4965
    @tanveer4965 Před měsícem

    Bahut Soni video broad

  • @gurvinderbrarchetewalia120
    @gurvinderbrarchetewalia120 Před měsícem

    Mazza ਦੇ ਸਿੰਗਾ ਨੂੰ ਤੇਲ ਲੋਂ ਵਾਲਾ

  • @OntheDay80
    @OntheDay80 Před měsícem

    Asi bhi cibadd hi kehnde aa ( Nawan shahr)

  • @Dhillon1995
    @Dhillon1995 Před měsícem

    Lok ta khnde kise nehr ch oki Pani ni aya hje tkkk

    • @GurBrarVlogs
      @GurBrarVlogs  Před měsícem

      ਨਹਿਰ ਭਰੀ ਚਲਦੀ ਆ 🙏🏻

  • @chamkourbrarabhun3193
    @chamkourbrarabhun3193 Před měsícem

    ਕਿਲੇ ਦੀ ਵਾਰੀ ਕਿੰਨੀ ਹੈ ਤੇ ਕਿੰਨੇ ਚਿਰ ਚ ਕਿਲਾ ਲੱਗ ਜਾਂਦਾ ਬਾਈ

    • @GurBrarVlogs
      @GurBrarVlogs  Před měsícem

      19 ਮਿੰਟ, ਘੰਟਾ ਕਿੱਲਾ ।

  • @HarjinderSingh-iq5lx
    @HarjinderSingh-iq5lx Před měsícem

    Saday aa kay vekh

  • @user-0733
    @user-0733 Před měsícem

    ਬਾਈ ਜੀ ਕਿੰਨੇ ਸਮੇਂ ਚ ਕਿਲਾ ਭਰਦਾ ਹੈ ਜੀ

  • @lakhwindersingh-fc7zq
    @lakhwindersingh-fc7zq Před měsícem

    Brar sab bibi ton chattni da trika puch k desyo ji

  • @LaddiDhaliwal-me9wq
    @LaddiDhaliwal-me9wq Před měsícem

    ਵੀਰ ਕਿੰਨੇ ਘੰਟੇ ਵਾਰੀ ਦੇ ਕਿੱਲਾ ਕਿੰਨੇ ਟਾਈਮ ਚ ਭਰਦਾ ਹੁਣ

    • @GurBrarVlogs
      @GurBrarVlogs  Před měsícem

      5 ਘੰਟੇ, ਘੰਟੇ ਦਾ ਕਿੱਲਾ

  • @GurpartapSinghCheema-fe6lj
    @GurpartapSinghCheema-fe6lj Před měsícem

    Veer ji thuda pind nahar tutge

  • @jashansandhu2966
    @jashansandhu2966 Před měsícem

    ਨਾਮ ਬੋਲ ਦੀਆਂ ਕਰੋ

  • @user-qe2xv3us4u
    @user-qe2xv3us4u Před měsícem

    Fake

  • @rohitbali8627
    @rohitbali8627 Před měsícem

    Good job

  • @parwinderbasati5942
    @parwinderbasati5942 Před měsícem

    Nhr wla pnni pelya