ਬਾਬਾ ਸ਼੍ਰੀ ਚੰਦ ਜੀ ਦਾ ਉਹ ਅਸਥਾਂਨ ਜਿੱਥੇ ਮੈਡੀਕਲ ਸਾਇੰਸ ਵੀ ਪੈ ਜਾਂਦੀ ਹੈ ਸੋਚੀ

Sdílet
Vložit
  • čas přidán 23. 08. 2024
  • ਉਹ ਅਸਥਾਂਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ 62 ਸਾਲ ਤਪ
    ਉਹ ਅਸਥਾਂਨ ਜਿੱਥੇ ਦੀ ਬਾਬਾ ਜੀ ਦੇ ਹੱਥੀਂ ਉਸਾਰੀ ਬਾਉਲੀ ਦਾ ਜਲ ਲੋਕਾਈ ਦੇ ਦੁਖੜੇ ਕਰ ਰਿਹਾ ਦੂਰ
    ਉਹ ਅਸਥਾਂਨ ਜਿੱਥੇ ਪੰਜਵੇਂ ਪਾਤਸ਼ਾਹ ਨੇ ਕੀਤੀ 5 ਮਹੀਨੇ 27 ਦਿਨ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ
    ਉਹ ਅਸਥਾਂਨ ਜਿੱਥੇ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ ਗਈ ਉਦਾਸੀ ਮਤ ਦੀ ਗੱਦੀ
    #BarthSahib #Gurusarsahib #babashreechandji #itihasdijhalak #sanjhamudda #dharamlive #guruhargobindsahibji #historicalgurudwara #pathankot
    For more News Login @ :
    Facebook : / sanjhamudda08
    CZcams : / sanjhamudda
    / muddasanjha
    / channel
    Instagram : / channel
    website: sanjhamudda.com/

Komentáře • 2,1K

  • @Lotus-jf9fk
    @Lotus-jf9fk Před 2 lety +42

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ, ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ 🙏🙏🙏🌹🌷🌹🌷🌹🌷💐💐💐🌷🌷🌷

    • @kanwaljitkaur4300
      @kanwaljitkaur4300 Před 2 lety

      ਇਹ ਸਥਾਨ ਸਰਨਾ ਨਜ਼ਦੀਕ ਪਠਾਨਕੋਟ ਵਿਖੇ ਹੈ

  • @baljitkaurkaur9514
    @baljitkaurkaur9514 Před 3 lety +5

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਅਸੀ ਹਰ ਮੱਸਿਆ ਜਾਂਦੇ ਹਾਂ ਮੇਰੀ ਸੱਤ ਸਾਲ ਬਾਅਦ ਇਥੋ ਹੀ ਗੋਦ ਭਰੀ ਹੈ

  • @adhillon3633
    @adhillon3633 Před 3 lety +2

    ਅੰਬਾ ਦੇ ਰੁੱਖ ਨਹੀਂ ਸੀ ਕੱਟਣੇ ਚਾਹੀਦੇ। ਸਾਡੇ ਗੁਰੂ ਦੇ ਹੱਥਾਂ ਦੇ ਲਾਏ ਰੁੱਖ ਸਾਂਭ ਕੇ ਰੱਖਣੇ ਚਾਹੀਦੇ ਸੀ। ਬਹੁਤ ਦੁੱਖ ਹੋਇਆਂ ਇਹ ਜਾਣ ਕੇ 🙏🏻

  • @jaswantsinghsingh5783
    @jaswantsinghsingh5783 Před 3 lety +4

    ਮੈਂ ਇਸ ਅਸਥਾਨ ਦੇ ਦਰਸ਼ਨ ਕੀਤੇ ਹਨ , ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ , ਧੰਨ ਗੁਰੂ ਨਾਨਕ ਦੇਵ ਜੀ

    • @jaswantsinghsingh5783
      @jaswantsinghsingh5783 Před 3 lety

      ਧੰਨ ਬਾਬਾ ਸ੍ਰੀ ਚੰਦ ਜੀ

    • @mannuthind912
      @mannuthind912 Před 2 lety

      Full address deo jii

    • @jaswantsinghsingh5783
      @jaswantsinghsingh5783 Před 2 lety

      @@mannuthind912 ਵੀਰ ਜੀ postal address ਤਾਂ ਮੈਨੂੰ ਵੀ ਨਹੀਂ ਪਤਾ....ਅਸੀਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਬਾਹਰ ਸਾਲਮ ਟੈਂਪੂ ਲੈ ਲੈਂਦੇ ਸੀ ਬਾਰਠ ਸਾਹਿਬ ਵਾਸਤੇ.... ਮੈਂ ਇਸ ਅਸਥਾਨ ਦੇ ਚਾਰ ਪੰਜ ਵਾਰ ਦਰਸ਼ਨ ਕੀਤੇ ਹਨ ਜੀ...ਧੰਨਵਾਦ

  • @cmrshorts5576
    @cmrshorts5576 Před 3 lety +97

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸਿਰੀ ਚੰਦ ਜੀ ਮਹਾਰਾਜ ਜੀ ਨੂੰ ਵਾਰ-ਵਾਰ ਨਮਸਕਾਰ

    • @MandeepKaur-ve7qx
      @MandeepKaur-ve7qx Před 2 lety

      🙏🙏 Satnam Waheguru Ji Mehar Karo Waheguru ji 🙏🙏🙏

  • @manjitkaur4607
    @manjitkaur4607 Před 3 lety +66

    🙏🏻🌹ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🌹🙏🏻

  • @forman9813
    @forman9813 Před 3 lety +1

    ਏਹ ਆਪ ਜੀ ਦੀ ਬਹੁਤ ਹੀ ਵੱਡੀ ਸੇਵਾ ਹੈ ਜੀ

  • @paramjeetshingparamjeetshi1810

    ਧੰਨ ਧੰਨ ਬ੍ਰਹਮਗਿਆਨੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਇਤਿਹਾਸ ਦੀ ਜਾਣਕਾਰੀ ਦੇਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @sukkh9559
    @sukkh9559 Před 3 lety +121

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਿਹਰ ਕਰਿਓ ਸਾਰਿਆ ਤੇ 🙏🙏🙏

    • @sarbjeetsinghbrarr7807
      @sarbjeetsinghbrarr7807 Před 2 lety

      Shri Chand ta Sikhi sidhant de ult khilaaf si,, sachai jaano,, kiouki ih Banda chamatkaari karamaati kahani suna riha,, Jo Guru Nanak Dev Ji de sidhant de ult khilaaf hai,, Guru sahib ji kissey JAP TAP duara koi chamatkaari shaktian karamaati shaktian lain nu Galat kehnda si,, ta hi jogian bhagta nu Banaras k THUGG kiha si,, tuhada dimaag te common sense Kum ni kerdey,,, ih Galat kahani suna riha hai,,, 2,, fir dujey Guru sahib ji ne kartaar Pur (Pakistan) nu kiou chadia si,, kiouki Shri Chand gurgaddi mangda si,,,, yaar kuj ta socho,, ih lok chamatkaari karamaati kahaniyan suna suna k amm logon ko Gumrah ker k bevkoof jahal andhvisvassi bna k Sikhs nu te amm logon ko Brahmnvaad Pujarivaad Andhvishwas Pakhandvaad Hinduvaad de rah pa rehey ne,,,,

    • @KuldipSingh-yc7bd
      @KuldipSingh-yc7bd Před 2 lety +2

      ਵਾਹਿਗੁਰੂ ਜੀ🙏🙏🙏

    • @harpreetwalia203
      @harpreetwalia203 Před 2 lety +1

      Near pathankot distt Gurdaspur

    • @sarbjeetsinghbrarr7807
      @sarbjeetsinghbrarr7807 Před 2 lety +1

      Bai ji Shri Chand ta Brahmnvaad Pujarivaad Andhvishwas Pakhandvaad Hinduvaad da chela si Guru Nanak ji ne usnu nahin mania si te udo likhia si,, k puttri kol na palio,, ki kadey Sikhi sidhant te Guru sidhant Barey padhia hai,, nahin,, padho pehley,, Shri Chand ne hi apney pita da murder ker k dead body nu khurd burd kita si,, Brahmnvaad Pujarivaad Andhvishwas Pakhandvaad Hinduvaad de pandits naal mil k,, Ki kadey sochia k Guru Nanak ji di dead body kithey gai,, jad k Guru sahib khud chamatkar karamaat de ult khilaaf si,, socho Sikhi sidhant te Guru sidhant anusaar,, Brahmnvaad Pujarivaad Andhvishwas Pakhandvaad Hinduvaad anusaar Na socho,, kiouki Hinduvaad Brahmnvaad Pujarivaad Andhvishwas ne Sikhi sidhant da vi brahmnikern ker ditta te chamatkar karamaat nu Sikhi sidhant Guru sidhant Cho jorr ditta,,, Gurbani nu padho Samzo discuss Karo sachai jaano,,, Andhvisvassi Andhbhakt Na bano

    • @sarbjeetsinghbrarr7807
      @sarbjeetsinghbrarr7807 Před 2 lety +1

      Shri Chand ta Guru sahib de khilaaf si, Shri Chand ne hi Guru sahib ji de dead body nu khurd burd kita si Brahmnvaad Pujarivaad Andhvishwas Pakhandvaad Hinduvaad de pandits naal mil k,, Shri Chand dhan kivey ho gaya,, matlab tussi vi Andhvisvassi Andhbhakt Brahmnvaad Pujarivaad Andhvishwas Pakhandvaad Hinduvaad anusaar soch rehey ho Na k sikhi sidhant te Gurbani sidhant anusaar nahin

  • @melasingh9214
    @melasingh9214 Před 2 lety +22

    Bath sahib guruduwara sahib is 10 km from Pathankot on Gurdaspur road.I have visited this blessed place many times and have experienced kramats.Also my wishes were fulfilled.I crave to visit the place at age of 77.

  • @rajbirdhillon1386
    @rajbirdhillon1386 Před 3 lety +13

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @enhance8197
    @enhance8197 Před 3 lety +21

    Dhan Dhan Sri Guru Nanak Dev Ji Maharaj

  • @OppoOppo-rl2sn
    @OppoOppo-rl2sn Před 3 lety +237

    ਧੰਨ ਧੰਨ ਬ੍ਰਹਮਗਿਆਨੀ ਬਾਬਾ ਸ੍ਰੀ ਚੰਦ ਜੀ

    • @kksharma5389
      @kksharma5389 Před 3 lety +2

      🙏🙏🙏🙏🙏🙏🙏🙏

    • @satpalsingh5839
      @satpalsingh5839 Před 2 lety

      ਮੇਰੀ ਸਹਿਮਤੀ ਨਹੀ ਸਵਾਲ ਨੇ ਕੁਝ ਜਵਾਬ ਦੇ ਦੇਵੋ ਫਿਰ ਮੰਨਾਗੇ🙏🏻

    • @PrabhjotSingh-it6dm
      @PrabhjotSingh-it6dm Před 2 lety +3

      @@satpalsingh5839 ਭਾਈ ਸਾਹਿਬ ਤੁਹਾਡੇ ਖਿਆਲ ਗਲਤ ਹਨ ਤੁਸੀ ਸ੍ਰੀ ਚੰਦ ਜੀ ਬਾਰੇ ਗਲਤ ਸੁਣਿਆ ਹੋਇਆ

    • @sarabjitsinghaujla2991
      @sarabjitsinghaujla2991 Před 2 lety

      @@PrabhjotSingh-it6dm jn

  • @NarinderSingh-qu9gy
    @NarinderSingh-qu9gy Před 3 lety +5

    ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ, ਧੰਨ ਧੰਨ ਮਹਾਂ ਤਪੱਸਵੀ ਸਾਹਿਬ ਬਾਬਾ ਸ੍ਰੀ ਚੰਦ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਬਾਬਾ ਸ੍ਰੀ ਗੁਰਦਿੱਤਾ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਇਸ ਤਪ ਅਸਥਾਨ ਦਾ ਪੂਰਾ ਐਡਰੈੱਸ ਵੀ ਦੱਸਣਾ ਜੀ

  • @HMT5911di
    @HMT5911di Před 3 lety +29

    ਪ੍ਰਭ ਕਾ ਸਿਮਰਨ🙏 ਰਿਧ ਸਿਧ ਨੌ ਨਿਧ,
    ਪ੍ਰਭ ਕਾ ਸਿਮਰਨ ਗਿਆਨ ਧਿਆਨ ਤੱਤ ਬੁੱਧ ।।

  • @balbirkaursandhu2368
    @balbirkaursandhu2368 Před 3 lety +15

    ਵਾਹਿਗੁਰੂ ਜੀਤੁਸੀ ਧਨ ਹੋ

  • @MohanSingh-cn7mn
    @MohanSingh-cn7mn Před 3 lety +62

    ਵੀਰ ਜੀ ਆਪ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੋ ਮਹਾਂਪੁਰਸ਼ਾਂ ਦੇ ਸਥਾਨ ਦੇ ਦਰਸ਼ਨ ਕਰਾਏ ਹਨ ਪ੍ਰਚਾਰਕਾਂ ਦੇ ਮੂੰਹ ਬੰਦ ਹੋ ਜਾਣੇ ਚਾਹੀਦੇ ਹਨ ਜੋ ਇਹ ਜੇ ਮਹਾਂਪੁਰਸ਼ਾਂ ਦੇ ਖ਼ਿਲਾਫ਼ ਬਿਆਨ ਕਰਦੇ ਹਨ

  • @khushdevsingh2696
    @khushdevsingh2696 Před 3 lety +47

    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਹਿਬ ਧੰਨ ਆਪ ਜੀ ਅੰਸ਼ ਵੰਸ਼ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਹਿਬ

  • @manjitkaur4607
    @manjitkaur4607 Před 3 lety +11

    🙏🏻🌹ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 🌹🙏🏻

  • @satwinderpawar9532
    @satwinderpawar9532 Před 2 lety

    ਬਹੁਤ ਖੁੱਬ। ਬਹੁਤ ਤਪਸਵੀ ਬਾਬਾ ਸ੍ਰੀ ਚੰਦ ਜੀ।ਪਰ ਇਹ ਸਭ ਬਾਬਾ ਨਾਨਕ ਤੇ ਸਿੱਖ ਧਰਮ ਦੇ ਅਸੂਲਾਂ ਦੇ ਉਲਟ ਏ।

  • @harviderkaur5348
    @harviderkaur5348 Před 3 lety +9

    Mere sohne Vaddi Baanh vale piare Baba g menu apahij nu iss sthan de darshan krva deo...tuci samrath ho ...daya kro Hey mere Baba Shri Chand geo..🙏

  • @rajbirkaur9037
    @rajbirkaur9037 Před 3 lety +16

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।

    • @garvitmunjal2655
      @garvitmunjal2655 Před 2 lety +1

      Waheguruji Nanak nam jahaj😇😇 Jo cahdhy so uatary paar waheguruji waheguruji waheguruji

  • @balvirsingh8738
    @balvirsingh8738 Před 5 měsíci

    ਬਹੁਤ ਵਧੀਆ ਲੱਗਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @manujoga7722
    @manujoga7722 Před měsícem

    ਮੇਰੇ ਮਾਲਕ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਮੇਰੇ ਮਾਲਕ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਮੇਹਰ ਕਰੋ ਬਾਬਾ ਜੀ

  • @inderjitmdmldh1464
    @inderjitmdmldh1464 Před 3 lety +3

    Dhan Dhan Sahib Satguru NANAJ DEV JI ,dhan DHAN baba SHRI CHAND MAHARAJ JI ,AAP JI DI KAMAEE NU KOT KOT PARNAM, REHAMAT KARAN DI ARDAS MANZOOR KRO JI ,BAXO BABA JI

  • @ManmohanSingh-fd1tb
    @ManmohanSingh-fd1tb Před 3 lety +12

    Dhan Dhan Baba Siri chand ji Maharaj 🙏waheguru ji tuhada boht boht dhanwad ji Das 1975 to 2009tak Pathankot reha ji es sthan de jaande rhe ji. Waheguru waheguru waheguru ji

  • @rajmehra6348
    @rajmehra6348 Před 2 lety +1

    Dhan2baba shari chand ji koti 2 namskar jisab da bhala krna sab te daya mehar bnai rakhna ji benti manzour krna ji❤🙏🙏🙏🙏🙏🙏🙏🙏🌹🌹🌹🌹🌹🌼🌻🌻🌲🌲🍁🍎🍎🍏🍏🥭🥭🍇🍓

  • @minturandhawaminturandhawa706

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🌷🌷🌹🌹🙏🙏

  • @kamalgirishsingh2482
    @kamalgirishsingh2482 Před 3 lety +14

    🙏🏻Dhan Guru Nanak Ji Mere Sweet Babaji🙏🏻

  • @jagjitsingh7543
    @jagjitsingh7543 Před 3 lety +13

    Satnam Shri Waheguru ji 🙏🌸🌹 Dhan Dhan Baba Sri Chand ji... Mehar karna Waheguru ji 🙏🌸🌹🌹🌷

  • @harwinderkang8380
    @harwinderkang8380 Před rokem

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਤਪ ਅਸਥਾਨ ਦੇ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @ripdamansingh6142
    @ripdamansingh6142 Před 3 lety +1

    Dhan Dhan Baba shri chand ji

  • @Waheguru784
    @Waheguru784 Před 3 lety +10

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ।

  • @ranjitbrar2449
    @ranjitbrar2449 Před 3 lety +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @Enthusiastic0811
    @Enthusiastic0811 Před 3 lety +1

    Bhut hi badiya lajwab parwchan Satnam Shiree Vaheguru Ji Vaheguru Ji

  • @manjitkaur8073
    @manjitkaur8073 Před 3 lety +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਦਰਸ਼ਨ ਕੀਤੇ ਬਹੁਤ ਬਹੁਤ ਧੰਨਵਾਦ ਜੀ 🙏🙏

  • @gurlalsingh8685
    @gurlalsingh8685 Před 3 lety +110

    ਬਹੁਤ ਅਨੰਦਮਈ ਸਥਾਨ ਬਾਰਠ ਸਾਹਿਬ ਬਹੁਤ ਸ਼ਲਾਘਾਯੋਗ ਉਪਰਾਲਾ ਆਪ ਜੀ ਦਾ ਵੀਡਿਉ ਪਾਉਣ ਦਾ ਇਤਿਹਾਸ ਦੱਸਣ ਦਾ 🌹🙏🏻 ਧੰਨ ਗੁਰੂ ਨਾਨਕ ਨੰਦਨ ਬਾਬਾ ਸ੍ਰੀ ਚੰਦ ਜੀ🌹🌹🙏🏻

    • @ashokchandwani3561
      @ashokchandwani3561 Před 3 lety +3

      Bhai ji full address daso ji gurudwara
      Gurudwara bahath sahib

    • @balvindersinghsingh6291
      @balvindersinghsingh6291 Před 3 lety +1

      @@ashokchandwani3561 app

    • @jodhveervirk796
      @jodhveervirk796 Před 3 lety +1

      6yģsgģsgsgyrysyyryeyeyyeyeyeeyyýyýyeeeyeyryeyeyyeyeyeyeyeýyeyyeyyeyysyysyddygxvrcdbsvshdgdgsgssgshshhddvvvďhbsbùjsiejejdjendnxbxhxhxhxhxhxhxh hxhchhhhchxchhchcurjhu3hei8ruurufururur8r8ruyfyfudduufuffhfydhchchyccyyyxchchfhhxhhxhcfhcyhchhh🐮🐄🐯🐅🐮🐆🐮🐆🐮🐄🐮🐃🐮🐄🐄🐂🐂🐐🐯🐯🐐🐐🐽🐐🐽🐐🐐🐽🐐🐄🐮🐄🐮🐃🐮🐅🐅🐃🐂🐅🐂🐃🐂🐃🐏🐏🐽🐐🐐🐄🐐🐐🐐🍺🍳🍳🍺🍷🍺🍹🍷🍺🍷🍺🍷🐼🐣🐥🐣🐣🐥🐊🐥🐣🐥🐥🐥🐣🐥🐣🐍🐍🐊🐍🐊🐍🐊🐢🐲🐢🐢🐲🐢🐲🐲🐲🐢🐉🐉🐳🐳🐳🐹🐰🐰🦃🐭🐮🐄🐄🐄🐮🐮🐄🐮🐄🐄🐮🐄🐮🐄🐄🐄🐄🐆🐮🐮🐆🐮🐮🐆🐄🐄🐄🐮🐮🐄🐄🐮🐄🐄🐄🐮🐄🐄🐮🐄🐮🐄🐮🐄🐮🐄🐝💐🐝💮💐🐛🐝🐝🐛💮🐌💮💐🐝🦂🐝🐞🦂💮🦂💮💐💮🐜🐜💐💮🐛🐛🐜🐜🐜🐜💮🐜🐜🐜🐜🐛🐜💐💮💐💮💮🌼💮🌼💮💮🦂💮⚘🌼⚘⚘🌼🌱💐💐💐💐🌼💐💐💐⚘🌼⚘💮💐💮🐛🐞🏵💐🍇🍎🍍🍏🍍🍍🍏🍍🍏🍍🍏🍏🍍🍏🍌🍏🍏🍌🌶🌽🍆🌽🌶🌶🍆🍉🍎🍉🍇🍐🍉🍅🌶🌶🍄🍄🍄🌶🌶🌶🌶🌶🌶🌶🌶🌶🌶🍄🌶🍄🌶🍄🍐🍄🌶🍄🌶🍄🌶🍄🌶🍤🍛🍜🍜🍤🍜🍜🍤🍛🍤🍛🍤🍤🍛🍤🍛🍝🍝🍝🍝🍸🍺🍺🎂🎂🍼☕🍸☕🍺🍺🐮🐄🐦🐤🏵💮💐🦂💮🦂💮💮💐🌸💐💐🌸🐛🌸💮💐💮💐🌸💮🐛💮💮🐛💮💐💮💐💮🐛💮🍏🍅🍏🍎🍍🍏🍍🍏🍏🍍🍏🍍🍏🍍🍏🍏🍏🍅🌽🍅🍅🍉🍅🍐🍆🍐🍆🍐🍅🍐🍐🍐🍐🍐🍐🍑🍅🍐🍓🍏🍝🍤🍤🍝🍤🍤🍤🍛🍤🐒🦁🐒🐒🐒🐒🐒🐒🐒🐒🐒🐒🐯🦁🐴🐮🐄😍🙂🤗🤗😑🤗🤗🤗😑😑😎☺☺🤗🤗😶🤗😶🤗😶😏😶😏😶😘😁🤗😚🙂😇😇😇😇😇😇😇😇😇😇😇😇😇😇😇😴🙁😕🙁😕😪😴😪😝😪😪😜😪😝😝😝😒😒😝😴😫😫😴😫😴😴😪😪👳👳👷👲👷👲👷👲👷👲👲👷👷👲👯💆👼👸👯👸💇😿💇😿👲👴🙈👴😿🙉👨👴👲👷👲👷👲👸😾👬💑🗣💑👭💑💑💑👭💑👭💑💏👭💑👂👎👂🖎👂🖓💅👂💅👂💅👅👄💋💘❤👋👅👋🖎👃🖎👂👂🖎👂💣💟💟💣💟💖💖💖💞💦🗯💦🗯💦💦🗯💦😷😞🤒😖🤒😖🤒🙃🤒🙃🤒😝🤒😷🙃😫😫☹💀👽💀😸👽👽😹😸👽😸👽👻👻😹😹👾👻😹👻👻👻👻👻👻👻👾👻👻👾👾👽😸☹☹👽😸👽👽👺👷👯👷👻💀💀👻

    • @manukaur7226
      @manukaur7226 Před 3 lety +2

      @@ashokchandwani3561 ptankot me hai .

    • @amandeepattari7727
      @amandeepattari7727 Před 2 lety

      @@manukaur7226 Pathankot kaha

  • @HarjeetSingh-mt9bn
    @HarjeetSingh-mt9bn Před 3 lety

    Bhot hi Sundar gurdwara Sahib ji taann taann baba Shiri chand ji aanand aaya bari kirpa hoyee guru sahib ji di waheguru waheguru waheguru waheguru waheguru

  • @gurdevpurewal2504
    @gurdevpurewal2504 Před 2 lety +3

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮੇਹਰ ਕਰਨ

  • @gulabkaur2492
    @gulabkaur2492 Před 3 lety +4

    Bahut hi vadhia uprala ae bhai sahib ji 🙏 koti koti parnamDhan dhan Baba Sri Chand ji

  • @GurnamSingh-iq4qd
    @GurnamSingh-iq4qd Před 3 lety +173

    ਵਾਹਿਗੁਰੂ ਜੀ ਵਾਹਿਗੁਰੂ ਜੀ,ਆਪ ਜੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ।

    • @kiranbagga1945
      @kiranbagga1945 Před 3 lety +2

      Dndnguruna!.nkji.mehrkro.injlga.asius.wele.babajide.chrna, wich. Betheha. 🌹🌹🌹🌹🌹🌹🌹🙏🙏🙏🙏🙏🙏

    • @indiankiddoes3793
      @indiankiddoes3793 Před 3 lety +2

      CD TV TV TV ex sex was a a

    • @kuldeepsinghballamgarh333
      @kuldeepsinghballamgarh333 Před 3 lety

      @@kiranbagga1945 i

    • @shingarasinghnirman7504
      @shingarasinghnirman7504 Před 3 lety +1

      Dhan Dhan guru baba shri Chand j maharaj ji

    • @harbindersingh7758
      @harbindersingh7758 Před 3 lety +2

      ਭਾਈ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਜੀ ਕਿਹੜੇ ਜਿਲੇ ਵਿੱਚ ਹੈ ਜੀ ਜਰੂਰ ਦੱਸੋ ਜੀ ਵਾਹਿਗੁਰੂ ਜੀ

  • @s-singh-
    @s-singh- Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupisandhu3190
    @bhupisandhu3190 Před 3 lety +8

    🌾🌸🌷Dhan Dhan Guru Nanak Dev Ji Pita Parmatma Ji Vaheguru Ji 🌹🌷🌾👏🏻👏🏻👏🏻

  • @rupinderkour3441
    @rupinderkour3441 Před 3 lety +52

    Dhan dhan Baba shri chand ji

    • @zorasingh6301
      @zorasingh6301 Před 2 lety +1

      ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮੇਹਰ ਕਰੀ ਮੇਰੇ ਮਲਿਕ 🙏🙏🙏

  • @rajmehra6348
    @rajmehra6348 Před 3 lety +1

    Dhan2 shri baba shari chand ji aap de shri charna vich kot 2 namskar hai ji aap ji sab te mehar bharya hath rakhna ji kul dunia te day mehar bnai rakhna benti manzor kreo ji❤🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲👏👏

  • @HighSpirit12
    @HighSpirit12 Před 3 lety +1

    Dhan dhan baba Sri Chand ji.

  • @jsbtechno
    @jsbtechno Před 3 lety +6

    🙏🙏🙏🙏🙏🙏🙏🙏
    🌼ਧੰਨ ਗੁਰੂ ਨਾਨਕ ਦੇਵ ਜੀ🌼
    🌷ਧੰਨ ਬਾਬਾ ਸ਼੍ਰੀ ਚੰਦ ਜੀ🌷
    🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

  • @dilpreetsandhu3890
    @dilpreetsandhu3890 Před 3 lety +29

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @gorkhichatha8412
    @gorkhichatha8412 Před 3 lety

    Waheguru ji ka khalsa waheguru ji ki fateh bhut wadia waheguru ji chardi kala bakshn 🙏🙏🙏

  • @tarlochanrai6339
    @tarlochanrai6339 Před 2 lety +8

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @amritkaur6831
    @amritkaur6831 Před 3 lety +31

    ਵਾਹਿਗੁਰੂ ਜੀ🙏🙏🙏👍 ਬਹੁਤ😘💕 ਵਧੀਆ ਉਪਰਾਲਾ ਹੈ🙏🙏🙏

    • @mandeepkaur7360
      @mandeepkaur7360 Před 2 lety +1

      ਵਾਹਿਗੁਰੂ ਜੀ

    • @mandeepkaur7360
      @mandeepkaur7360 Před 2 lety +1

      🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲

  • @singhvir68
    @singhvir68 Před 3 lety +13

    ❤️🌹Dhan Dhan Baba Sri chand ji maharaja ji🙏🌹

  • @harshkumaraujla8197
    @harshkumaraujla8197 Před 3 lety +1

    SATNAM SHRI WAHEGURU JI

  • @Brandizm
    @Brandizm Před 3 lety +49

    ਮੇਰਾ ਸਿਰ ਤੇਰੇ ਚਰਨਾ ਚ' ਹੋਵੇ ਜਦੋ ਮੇਰੀ ਜਾਨ ਨਿਕਲੇ 🙏🏽 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ❤️

  • @satnamkhangura1116
    @satnamkhangura1116 Před 3 lety +12

    Satnam shri waheguru ji 🙏

  • @RajwinderKaur-oq5vp
    @RajwinderKaur-oq5vp Před 3 lety +3

    Sab se vadda satgur nanak sab to vaddiyan os diayan vdeyaian .🙏🙏waheguru ji mehr kro apni 🙏🙏🌹🌹🌹🌻🌻🌻🌺🌺🌷🌷🌷🌷

  • @rajenderkaur7293
    @rajenderkaur7293 Před 18 dny

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਬੱਚਿਆਂ ਤੇ ਮੇਹਰ ਕਰੋ ਜੀ 🎉🎉

  • @BhupinderSingh-ul8im
    @BhupinderSingh-ul8im Před 2 lety +6

    ਵਾਹਿਗੁਰੂ ਜੀ ਸਭ ਤੇ ਮੇਹਰ ਕਰੇ।

  • @ramanchaudhary5733
    @ramanchaudhary5733 Před 3 lety +6

    Dhan Dhan Baba shri chand ji🙏🙏

  • @surindersinghsosshan7057
    @surindersinghsosshan7057 Před 3 lety +14

    धन धन बाबा श्री चंद जी महाराज
    धन धन गुरु नानकदेव देव जी
    शंनहनशाह सचखंड दे वाली,
    🙏🏿🙏🏿🙏🏿🙏🏿🌹🌹🌹🌹🌹🌹

  • @JaspreetKaur-ey6dj
    @JaspreetKaur-ey6dj Před 7 dny +1

    Dhan dhan baba Shari Chand ji

  • @swarnsinghajji1224
    @swarnsinghajji1224 Před 3 lety +1

    Dhan dhan baba shrichand ji maharaj

  • @luckytanda
    @luckytanda Před 3 lety +26

    ਬਹੁਤ ਸੋਹਣਾ ਵਾਤਾਵਰਨ ਇਸ ਗੁਰਦੁਆਰਾ ਸਾਹਿਬ 2019 ਚ ਜਾਣ ਦਾ ਮੌਕਾ ਮਿਲਿਆ ਸੀ 🙏🙏🙏🙏❤❤❤❤❤❤😊😊

    • @daljitsingh6041
      @daljitsingh6041 Před 3 lety +4

      ਵੀਰ ਇਹ ਕਿਥੇ ਹੈ ਅਸਥਾਂਨ

    • @kulwinderkaurkaur5403
      @kulwinderkaurkaur5403 Před 3 lety +4

      @@daljitsingh6041 pathankot nu Jande hoye sarna gurdwara Barth sahib ji

    • @luckytanda
      @luckytanda Před 2 lety

      @@kulwinderkaurkaur5403 ਵੈਸੇ ਗੁਰਦਾਸਪੁਰ ਚ ਪੈਂਦਾ, ਪਠਾਨਕੋਟ ਇੱਕ ਪਾਸੇ ਰਹਿ ਜਾਂਦਾ

  • @JaswinderKaur-eb8rb
    @JaswinderKaur-eb8rb Před 3 lety +1

    ਯਤੀ ਸਤੀ ਅਵਧੂਤ ਮਹਾਰਾਜ ਬਾਬਾ ਸ੍ਰੀ ਚੰਦ ਜੀ

  • @narindersanghera7803
    @narindersanghera7803 Před 2 lety +1

    🌷🌹🙏ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ🙏🌹🌷
    🌷🌹🙏ਧੰਨ ਧੰਨ ਬਾਬਾ ਲੱਖਮੀ ਚੰਦ ਜੀ ਮਹਾਰਾਜ ਜੀ🙏🌹🌷
    ਬਹੁਤ ਵੱਧੀਆ ਓੁਪਰਾਲਾ ਜੀ ਆਪ ਜੀ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ 🙏🙏

  • @dronebaaz
    @dronebaaz Před 3 lety +7

    Thank You social media nu, jis karke ena pavitra asthaana de darshan hi pa rahe ne🙏🙏. Waheguru Chardi kala ch rakhan aapji nu🙏🙏🙌

    • @Bittertruth149
      @Bittertruth149 Před 3 lety

      Fer kaho jai science jis karke dekh rahe ho rabb na hai na hona ✌️✌️

  • @manjotkaurdhillonManjotdhillon

    ਵਾਹਿਗੁਰੂ ਜੀ ਬਹੁਤ ਧੰਨਵਾਦ 🙏ਜੀ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਵਾਹਗਿੁਰੂ ਜੀ

  • @sidhakskaur1860
    @sidhakskaur1860 Před 3 lety +4

    Dhan Dhan Baba Sri Chand Ji Maharaj Ji🙏🏻🙏🏻💐💐

  • @gurpreetsandhu9998
    @gurpreetsandhu9998 Před 3 lety +1

    ਧੰਨ ਧੰਨ ਬਾਬਾ ਸ਼੍ ਚੰਦ ਜੀ

  • @tarlokpunia403
    @tarlokpunia403 Před 3 lety +12

    ਬਾਬਾ ਜੀ👍 ਤੁਸੀਂ ਇਸ ਸਥਾਨ ਵਿੱਚ ਜਰੂਰ ਆਈਊ ਜੀ

  • @sonubajwa2108
    @sonubajwa2108 Před 3 lety +6

    Dahn baba shri chand ji 🙏maharaj sarbat duniya da bahla kario, apna mehra bahriya hath sarbat te rakhna ji 🙏

  • @kahlonjatti4015
    @kahlonjatti4015 Před 3 lety +1

    Dhan dhan baba Shri chand gg apni mehar kro waheguru g sade te

  • @GurjantSingh-is3vl
    @GurjantSingh-is3vl Před 2 lety +22

    ਬਹੁਤ ਵਧੀਆ ਉਪਰਾਲਾ ਹੈ ਜੀ ਇਤਿਹਾਸ ਦੱਸਣ ਦਾ
    ਵਾਹਿਗੁਰੂ ਮੇਹਰ ਕਰੇ 🙏

  • @sukhdev2723
    @sukhdev2723 Před 3 lety +8

    Dhan Dhan Shri Guru Granth Sahib Ji meharan bakshan ji waheguru ji

  • @paramjeetsinghkaraudian1551

    ਧਨਿ ਧਨਿ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਉਦਾਸੀਨ‌।

  • @manujoga7722
    @manujoga7722 Před měsícem

    ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਮੇਹਰ ਕਰੋ ਮੇਹਰ ਕਰੋ ਬਾਬਾ ਜੀ

  • @ramanpreetkaur936
    @ramanpreetkaur936 Před 3 lety +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🌹

  • @balwinderkaur7239
    @balwinderkaur7239 Před 3 lety +10

    Dhan dhan baba siri chand ji🙏

  • @SantoshSingh-ix5wd
    @SantoshSingh-ix5wd Před 3 lety +1

    Bahut Achha uprala Dhan BABA Shri Chand ji Bath Sahib GURU Divara Badhai hove🚩👌🤚💚💙💯

  • @caurparm3483
    @caurparm3483 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ੂਕਰ ਹੈ ਤੇਰਾ ਵਹਿਗੁਰੂ ਜੀ

  • @KarandeepSingh-sb2nn
    @KarandeepSingh-sb2nn Před 3 lety +7

    Dhan Dhan Baba Sri Chand Ji . Sanu tuhada Uprala bahut bahut wadhia lagga

  • @kamalgirishsingh2482
    @kamalgirishsingh2482 Před 3 lety +8

    🙏🏻🙏🏻🙏🏻🙏🏻Baba shree CHANDJI 🙏🏻🙏🏻🙏🏻 kirpa krani ji Babaji 🙏

  • @jagirsingh7369
    @jagirsingh7369 Před 2 lety

    ੴਸ਼ਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    (ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ)

  • @MangalSingh-vg1ib
    @MangalSingh-vg1ib Před 3 lety +3

    DHAN DHAN BABA SIRI CHAND SAHIB JI MAHRAJ JIO SARBAT DA BHALA KARNA JIO🙏🌹🙏🌹🙏🌹🙏🌹🙏

  • @nirmalsminhas366
    @nirmalsminhas366 Před 2 lety

    ਬਹੁਤ ਵਧੀਆ ਜੀ l ਪਠਾਨਕੋਟ service ਦੌਰਾਨ ਬਾਰਠ ਸਾਹਿਬ ਦਰਸ਼ਨ ਕਰਨ ਦਾ ਮੌਕਾ 1974-79 ਵਿਚ ਮਿਲਿਆ ਸੀ l

  • @harmanjeet7588
    @harmanjeet7588 Před rokem +3

    Satnam waheguru ji🙏🙏🙏🙏🙏

  • @KamalSingh-bh5oo
    @KamalSingh-bh5oo Před 3 lety +11

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨਮਹੇ

  • @jaswinderjawandha7830
    @jaswinderjawandha7830 Před 3 lety +5

    ਬਹੁਤ ਹੀ jayaada ਸੋਹਣਾ ਅਸਥਾਨ ਆ ਜੀ 🙏

  • @harri089
    @harri089 Před 3 lety +5

    Dhan dhan Baba shri Chand Ji....🙏🙏⚘⚘

  • @dalwindersingh1028
    @dalwindersingh1028 Před 3 lety +9

    ਵਾਹਿਗੁਰੂ ਜੀ ਕੋਟਿ ਕੋਟ ਪ੍ਰਣਾਮ ਗ਼ੁਰੂ ਚਰਨਾਂ ਨੂੰ ਧੰਨਵਾਦ ਜਿਨ੍ਹਾਂ ਨੇ ਗੁਰੂ ਘਰ ਦੇ ਦਰਸ਼ਨ ਕਰਵਾਏ

  • @kulwantbedi4669
    @kulwantbedi4669 Před 3 lety +5

    Dhan Dhan Sri Guru Arjan Dev ji

    • @gurnoorrandhawa961
      @gurnoorrandhawa961 Před 3 lety

      Weheguru ji 🙏🙏🙏🙏🙏🙏⚘⚘🌹🌹🌹🌹🙏🙏⚘⚘⚘⚘🌹🌹🌹🌹🙏🙏🙏🙏⚘⚘⚘🙏🙏🙏🙏⚘⚘🌹🌹🌹🙏🙏

  • @bajwa4032
    @bajwa4032 Před 3 lety

    ਧੰਨ ਧੰਨ ਧੰਨ ਧੰਨ ਬਾਬਾ ਸ਼ਿਰੀ ਚੰਦ ਜੀ ਮਹਾਰਾਜ ਆਪ ਜੀ ਦੇ ਚਰਨਾ ਵਿਚ ਲਖ ਲਖ ਵਾਰੀ ਨਮਸ਼ਕਾਰ

  • @tarsemazad6076
    @tarsemazad6076 Před 3 lety +4

    Dhan dhan baba shrichand ji

  • @JogaSingh-xs9jb
    @JogaSingh-xs9jb Před 3 měsíci

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswinderKaur-zz4ri
    @JaswinderKaur-zz4ri Před 3 lety +6

    🙏🙏🙏dhan dhan baba shri chand ji maharaj

  • @anandrecordz
    @anandrecordz Před 3 lety +5

    Dhan Dhan Baba Shri chand ji maharaj sab te kirpa krn ji 🙏🙏

  • @satwantsinghsssnahal8120
    @satwantsinghsssnahal8120 Před 3 lety +26

    Dhan baba Shri Chand ji

  • @bhaihardipsinghji5478
    @bhaihardipsinghji5478 Před 3 lety +48

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ

  • @Gurmeet_kaur_khalsa
    @Gurmeet_kaur_khalsa Před 2 lety +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ 👏🌹🙇‍♀️❤️🌹👏

  • @shamabedi9085
    @shamabedi9085 Před 3 lety +5

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ.. ਵਾਹਿਗੁਰੂ ਜੀ 👏👏👏👏

    • @janoonnetworking5223
      @janoonnetworking5223 Před 2 lety

      Kar Sewa de naam te Itihasak nishaaniyan khatam nahi karnia chahidiya Jee . ਕਾਰ ਸੇਵਾ ਦੇ ਨਾਮ ਤੇ ਇਤਿਹਾਸਕ ਨਿਸ਼ਾਨੀਆਂ ਖਤਮ ਨਹੀਂ ਕਰਨੀਆਂ ਚਾਹੀਦੀਆਂ ਜੀ॥