Back To College (Lyrical Video) Kulbir Jhinjer | Tarsem Jassar | Rubal | BFAM | Latest Punjabi Song
Vložit
- čas přidán 8. 07. 2024
- Vehli Janta Records & Manpreet Johal Present
𝗦𝗼𝗻𝗴 : Back To College
𝗦𝗶𝗻𝗴𝗲𝗿 : Kulbir Jhinjer
𝗟𝘆𝗿𝗶𝗰𝘀 : Tarsem jassar
𝗠𝘂𝘀𝗶𝗰 : Mr Rubal
𝗣𝗿𝗼𝗱𝘂𝗰𝗲𝗿 : Manpreet Johal
Digitally Powered by - 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐊𝐮𝐥𝐛𝐢𝐫 𝐉𝐡𝐢𝐧𝐣𝐞𝐫 (Artist) :-
Facebook: bit.ly/KulbirJhinjerFB
Instagram: bit.ly/KulbirJhinjerIG
Snapchat: bit.ly/KulbirJhinjerSC
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
CZcams: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #bfam #kulbirjhinjer - Hudba
ਝਿੰਜਰ ਤੇ ਜੱਸੜ ਵੀਰ ਇਹ ਕੀ ਗੱਲ ਹੋਈ ਇਹਨਾਂ ਸੋਹਣਾਂ ਗਾਣਾ ਵੀਡੀਓ ਕਿਉਂ ਨਹੀਂ ਬਣਾਈ.....ਬਾਬਾ ਜੀ ਤੁਹਾਨੂੰ ਦੋਵੇਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤😊.... ਪ੍ਰਧਾਨ ਜੱਸੜ ਬਣਿਆਂ ਉਹ ਨਾਅਰੇ ਲਾਉਂਦੀ ਸੀ 😊❤❤❤
😊a❤
ਕਾਲਜ ਤੋਂ ਬਾਅਦ ਜ਼ਿੰਦਗੀ ਖਤਮ ਤੇ ਜ਼ਿੰਮੇਵਾਰੀਆ ਸ਼ਰੂ ਹੋ ਜਾਦੀਆ❤
sahi gal a
ਸੱਚ ਆ ਬਾਈ
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
❤
Tu copy paste kita hunda comment 😂
❤
ਤੇਰਾ ਹਰੇਕ ਪੰਜਾਬੀ ਗਾਣੇ ਤੇ comment ਹੁੰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਤੂੰ ਸਾਰਾ ਦਿਨ ਵਿਹਲੀ ਹੀ ਰੇਂਦੀ ਹੈ। ਕੋਈ ਵੀ ਕੰਮ ਕਾਰ ਨਹੀਂ ਕਰਦੀ। ਵੇਹਲੜ ਕਿਸੇ ਥਾਂ ਦੀ 🤣
@@satvirkalsi9513eh real ni paid bot hunde ne
ਹੁਣ ਬਣੀ ਗੱਲ 2013 ਸਾਲ ਵਾਲੀ ❤️❤️
same here bro..❤❤
ਝਿੰਜਰ ਤੇ ਜੱਸੜ ਵੀਰਾ ਤਾਂ ਜਮਾ ਹੀ ਜ਼ਜ਼ਬਾਤ ਹੀ ਦਸ ਦਿੰਦੇ ਆ ਯਰ ਜਿਉਂਦੇ ਰਹੋ ਵੀਰੇ ❤❤
1990 ਅਲਿਆ ਵਾਸਤੇ ਤਾਂ ਇਹ song dil nu cut da janda
ਜੱਸੜ ਤੇ ਝਿੰਜਰ ਦਾ ਤੋੜ ਕੋਈ ਨਾ..✍🏻🔥🔥🔥❤️❤️
ਝਿੰਜਰ ਤੇ ਜੱਸੜ ਦਾ ਕੌਈ ਤੋੜ ਨੀ ❤️❤️💯✍️❤️
ਝਿੰਜਰ ਵੀ ਭੁੱਲਦਾ ਨਈ❤
Jhinjer heera aa ❤
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Kulbir te tarsem di yaari lyi like karo ❤
ਉਸ ਰੱਬ ਦੀ ਧਰਤੀ ਤੋਂ ਬੱਸ ਯਾਰ ਹੀ ਖੱਟੇ ਨੇ ਬਹੋਤੇ ਬੱਦਕਾ ਛੱਡ ਤੁਰਗੇ 2 4 ਲੱਠੇ ਨੇ ❤️🤞
ਬਹੁਤੇ ਵੱਗ ਤਾ ਛੱਡ ਤੁਰ ਗਏ ਦੋ ਚਾਰ ਹੀ ਲੱਠੇ ਨੇ ❤❤
Sahi gall a bai
ਓਹ ਦਿਨ ਕਾਲਜ ਦੇ ਮੁੱੜ ਲੱਭਦੇ ਨਈਂ 💔💯
ਨਾਂ ਲੱਭਦੀਆਂ ਨੇਂ ਓਹ ਯਾਰੀਆਂ 💕❎
Jassar te jhinjer koi tod ni yaari daa
Jassar X Jhinjer ❤❤🎉🎉
ਵਾਹ ਬਈ ਜੀ ਜਿਸ ਕੁਲਬੀਰ ਤੇ ਜੱਸੜ ਦੇ ਅਸੀਂ fan ਆ ਓਹ ਦੁਬਾਰਾ ਆ ਗਏ ❤❤
Trending ਚ ਚਲ ਰਿਹਾ ❤❤
Akhaaa vich pani a gaya gana sunnn kaaa
ਸਹੀ ਗੱਲ ਆ ਜਿਸ ਨੇ ਕਾਲਜ ਵਿਚ ਯਾਰ ਵੱਧ ਬਣਾਏ ਹੋਣ ਉਹ ਯਾਦਾਂ ਕਿੱਥੇ ਭੁੱਲ ਦੀਆਂ ਨੇ❤❤
ਵਾਹ🎉 ਪ੍ਰਧਾਨ ਜੱਸੜ ਬਣਿਆ ਉਹ ਨਾਅਰੇ ਲਾਉਂਦੀ ਸੀ ❤
Bnya c Pardan Jassar
mata gujri college fatehgarh sahib 🙂✌🏻❤️.. 🧿Yaar hi khte ne
Siraaaa sonG ਬਾਈ ਦਿਲ ਚੀਰ ਦਿਤਾ sonG ਨੇ ❤❤❤❤❤❤❤❤❤❤❤❤❤❤❤❤❤❤❤❤
ਮੇਰੇ ਅਨੁਸਾਰ ਕਾਲਜ ਪੜ੍ਹਨ ਲਈ ਹਨ,
ਪਰ ਅਫਸੋਸ ਪੂਰੇ ਗੀਤ ਵਿੱਚ ਪੜ੍ਹਾਈ ਦਾ ਜਿਕਰ ਨਹੀਂ ।
ਕਾਲਜ ਚ ਅਸੀਂ ਬਿੱਲੋ ਝਿੰਜਰ ਸੀ ਸੁਣਦੇ ❤
Collge jo phila c ma school 2012 ch party de gaeya c te aj collge chd te 12 saal baad a geet aeya bhi ne sab kuj yaad krda love u dono veer ave hi mil ke rhin ❤
❤️❤️ waahh bai yaadan cheete aggi collage tym di
Prdhan jasser bnya ❤
ਯਾਰਾਂ ਦੀ ਯਾਦ 🥹ਆ ਗਈ।❤
❤❤shi bhi
Shi bai hun saree alag alag pardesan ch baithe kde kathe hi ni ho reha ❤❤😢😢
ਝਿੰਜਰ ✍️✍️❤️
Jassar
Jassar ne likhiaa😂😂
😂
Agar kisi nu translate to hindi aunda pya ta kreo😂
@@kartarsingh4803 kyo
Jhinjer x jassar 🔥💯💯
O ਯਾਰੀ ਭੁੱਲ ਦੀ ਨਹੀਂ ❤❤
Purana din yaad karwa ta 🎉
ਝਿੰਜਰ❤❤❤❤❤🎉🎉🎉
Jhinjar bai yaar tere sare gaane sune aa bai hun tu gane late kyo krda bai vadho sare gane kri ❤❤❤
2024 ਦਾ ਬੈਸਟ ਸੋਂਗ ❤️ਕੁਲਬੀਰ ਬਾਈ❤️🌪️
Jhinger 22❤
Mr. Rubal in the house ☑️
Anna di yaari punjabi industry ch top te najar lagge kade ehna di yaari nu ❤❤
College time yaad aa gye sir
Great, att song ❤❤🎉🎉
Pardhan jassar bnaya oh naare laundi c waah yr ❤️
❤️🔥
Bhot sonya likhya veer ❤️❤️
Dil khush ho gya bde time baad ajj❤❤
Love you jassar Saab nd jhinjer Saab nd all vehli janta team✌️✌️✌️❤❤❤❤❤❤❤
❤❤❤❤❤
Full ep di w8 aa paji
Atta song bai❤
Oooo 22 ji❤🔥
Jhinjra swaad agyea geet sunke
❤❤💐🔥🔥🔥
ਜਿੳਦੈ ਰਹੋ
👌🏻👌🏻👌🏻👌🏻👌🏻👌🏻❤️🥺
Ghaint song best jodi tarsem jassar and kulbir jhinger
❤❤❤
🔥🔥🔥👌🏻
22 ahh gaana di video college ch hi bnaaio te college te gaana krya kro
❤❤🔥
Bhut he sohna gaana
Ghaint song bai yr miss you college time love you yarro ❤️🥂
🔥🔥🔥
Love you veere ❤ sira geet
❤️🙌🏻
Jhinjer ta fr jhinjer aw ❤
❤❤❤❤💯💯💯💯💯@kulbir jhinjer @tarsem jassar siraa all new album
ਬਹੁਤ ਬਹੁਤ ਘੈਂਟ ਗਾਣਾ
Waheguru agge ehi ardas aa eh jodi kde tutte na bs eda hi sirra hunda rhe❤❤
Bahut sohna ❤❤❤❤
Jhinjer and jassar ❤
Siraa hai Ustaad jassar aur kulbir ustaad ji jodi
ਝਿੰਜਰ ਬਾਈ all tym fav.❤
Jassar ❤
❤❤🔥🔥🔥
Always jhinjer ❤
Bhut Sohna gaaana bro best lyrics 🎉
ਜਦੋਂ ਹੱਸ ਕੇ ਲੱਗ ਜਾਂਦੀ ਸਾਡੀ ਖਾਂਦੀ ਖਿੜਦੀ ਸੀ❤❤❤❤❤ਜੱਸੜ ਝਿੰਜਰ❤❤
Puran jhinjer aa geya
Jama ciraaaa 22 j
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
Tarsem jassar fans like kro
❤✌🏻
❤❤ no words
🔥🔥
siraaaaaaaaa❤❤❤❤❤❤
kulbir jhinjer 💝😘 jaan ❤❤ 💯💯
ਬਹੁਤ ਵਧੀਆ ਗੀਤ ਲਿਖਿਆ ਹੈ ਜੀ।
❤❤😊
Very nice song❤❤❤❤
Only jhinjer❤
ਸਤਿ ਸ੍ਰੀ ਅਕਾਲ ਜੀ
Jma okk report bai, Love u❤️
College Memories :(
ਜੱਸੜ ਤੇ ਝਿੰਜਰ ਦਾ ਕੋਈ ਤੋੜ ਨੀ ❤❤❤❤
ਮੁੰਡਾ ਝਿੰਜਰਾਂ ਦਾ 🔥🔥🔥( ਖਰੋੜਾ)
❤❤❤ nice song bro
Wah jii wah sachii collage de din yaad aagya 🥺🥺😍😍
Ghaint ❤ Lyrics Tarsem Jassar🔥
Jhinjer❤❤
ਪਹਿਲੀ ਐਲਬਮ ਵਾਲਾ ਸਵਾਦ ਆ ਰਿਹਾ ❤