Diljit ਨਾਲ ਫਿਰ ਹੋਇਆ ਧੱਕਾ Anandpur Act ਕੀ ਹੈ ? New Punjabi Podcast EP 28

Sdílet
Vložit
  • čas přidán 6. 09. 2024
  • CONTACT ME BUDDIES - / skullpunjabi

Komentáře • 1K

  • @avihair1878
    @avihair1878 Před rokem +22

    ਸੱਚ ਅੱਗੇ ਲੇਉਣ ਲਈ ਤੁਹਾਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸੇ❤️🙏🏻⛳

  • @manpreetgill4598
    @manpreetgill4598 Před rokem +224

    ਦੇਸ਼ ਭਗਤੀ ਦਾ ਸਬੂਤ ਏ ਵੀ ਆ ਕੀ ਜਦੋਂ India di defence ਬਣਾਉਣੀ ਸੀ ਤਾਂ ਇਕੱਲੇ ਪੰਜਾਬ ਨੇ 272 ਕਿੱਲੋ ਸੋਨਾ ਦਿੱਤਾ ਸੀ financial help ਕਰਨ ਲਈ ਤੇ ਬਾਕੀ ਸਾਰੇ ਹਿੰਦੁਸਤਾਨ ਨੇ ਸਿਰਫ 5 ਕਿੱਲੋ ਸੋਨਾ ਦਿੱਤਾ ਸੀ defence ਨੂੰ ਬਣਾਉਣ ਲਈ

    • @Animationlyf
      @Animationlyf Před rokem +4

      Other hand raj. And mp govt ne 1 lakh acre di announcement kiti c sikha lyi pura article padhla phela🤞

    • @royallrajput1235
      @royallrajput1235 Před rokem +5

      Hindhu rajeya ne 566 riyasta daan kitiaa c tn hindhustan bnya c

    • @manpreetgill4598
      @manpreetgill4598 Před rokem +12

      @@Animationlyf koi in brother don’t worry main jo padna pad lavangi tuc pehla Bolan di Akal Sikh Lao

    • @Animationlyf
      @Animationlyf Před rokem +2

      @@manpreetgill4598 bro pyar naal keha aadha gyan na lwo.....the tribune the article waah pura mil ju ga Google te padh lo sikha lyi mp te raj di state ne 1 lakh acre di announcement kari c oss tym

    • @manpreetgill4598
      @manpreetgill4598 Před rokem +14

      @@Animationlyf ਇਹ ਮੇਰਾ ਆਖਰੀ ਜਵਾਬ ਇਸ ਤੋਂ ਬਾਅਦ ਤੁਸੀਂ ਜੋ ਬੋਲਣਾ ਬੋਲੋ ਲਕੀਰ ਦੇ ਫਕੀਰ ਨਾ ਬਣਿਆਂ ਕਰੋ ਜਦੋਂ ਪੰਜਾਬ ਦੇ ਲੋਕਾਂ ਨੇ ਸੋਨਾ ਦਿੱਤਾ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਹੁਤ ਮਾੜੀ ਸੀ ਕਿਉਂਕਿ ਲੋਕ ਵੰਡ ਕਰਕੇ ਘਰੋਂ ਬੇਘਰ ਹੋਏ ਸੀ ਲੋਕਾਂ ਲਈ ਇੱਕ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਸੀ ਤੇ ਉਸ ਸਮੇਂ 272 ਕਿੱਲੋ ਸੋਨਾ ਦੇਣਾ ਛੋਟੀ ਗੱਲ ਨਹੀਂ ਸੀ ਜੇ ਪੰਜਾਬ ਨੇ ਸੋਨਾ ਦਿੱਤਾ ਫੇਰ ਜ਼ਮੀਨ ਦੇਣ ਦੀ ਗੱਲ ਹੋਈ ਏਦਾਂ ਤਾਂ ਨਹੀਂ ਹੋਇਆਂ ਕੀ ਸਰਕਾਰ ਨੇ ਜ਼ਮੀਨ ਪਹਿਲਾ ਦਿੱਤੀ ਸੀ ਜੇ ਉਹ ਸੋਨਾ ਪੰਜਾਬ ਦੇ ਵਿਕਾਸ ਤੇ ਲਾਇਆ ਜਾਂਦਾ ਤਾਂ ਸਾਨੂੰ ਲੋੜ ਨਹੀਂ ਸੀ ਜ਼ਮੀਨ ਦੀ ਜਿਹੜੇ ਸੰਵਿਧਾਨ ਜੇ ਇਹ ਲਿਖਿਆਂ ਸੀ ਕਿ ਪੰਜਾਬ ਨੂੰ ਸਹੂਲਤਾਂ ਵੱਧ ਮਿਲਣਗੀਆਂ ਸਿੱਖਾ ਨੂੰ ਜਿਹੜੇ ਹੱਕ ਓ ਮੰਗਦੇ ਨੇ ਓ ਦਿੱਤੇ ਜਾਣਗੇ ਓ ਸੰਵਿਧਾਨ ਨਹੀਂ ਪੜਿਆ ਤੁਸੀਂ ਕਿੱਥੇ ਨੇ ਸਾਡੇ ਹੱਕ ਉਸ ਤੋਂ ਉਲਟ ਧੱਕਾ ਹੁੰਦਾ ਹਰ ਵਾਰ ਪੰਜਾਬ ਨਾਲ ਜਿਹੜੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਸੋਨਾ ਦਿੱਤਾ ਸੀ ਪੰਜਾਬ ਤੋਂ ਲਿਜਾ ਕੇ ਉਹਨਾਂ ਦਾ ਕਤਲ ਹੋ ਗਿਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆਂ ਅੱਜ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਕਿਸੇ ਨੂੰ ਜਵਾਬ ਦੇਣਾ ਹੋਵੇ ਸਾਰਾ ਕੁਝ ਜ਼ਮੀਨੀ ਪੱਧਰ ਤੋਂ ਪਤਾ ਕਰੀ ਦਾ ਹੁੰਦਾ ਏ ਸਾਰਾ ਕੁਝ ਲ਼ਿਖਿਆ ਸੀ ਉਸ ਆਰਟੀਕਲ ਚ ਬਾਕੀ ਅੱਜ ਸਾਨੂੰ ਹੀ ਅੱਤਵਾਦੀ ਕਿਹਾ ਜਾਂਦਾ ਕਦੇ ਕੁਝ ਕਦੇ ਕੁਝ ਬਾਕੀ ਵੀਰ ਏ ਸੀ ਮੇਰਾ ਆਖਰੀ ਜਵਾਬ ਹੁਣ ਸੋਚੀ ਜ਼ਰੂਰ ਰੱਟੇ ਮਾਰ ਕੇ ਨਾ ਆਇਆ

  • @simarsingh401
    @simarsingh401 Před rokem +34

    25:53 ਅਨੰਦਪੁਰ ਸਾਹਿਬ ਮਤਾ। ਯਾਰ ਮੇਰੀ ਹੱਥ ਬੰਨ ਕੇ ਬੇਨਤੀ ਸਾਰੇ ਜਾਣੇ ਇਹ 18 ਮੰਗਾਂ ਜਰੂਰ ਸੁਣਿਓ ❣️🙏

    • @user-fr4th5ek9b
      @user-fr4th5ek9b Před rokem

      ਮੈਂ ਪੂਰੀ ਵੀਡੀਓ ਨੀ ਵੇਖੀ ਵੀਰ ਜੀ ਬੱਸ ਏਨਾ ਕ ਦੱਸ ਦੂ ਕੀ ਵੀਡੀਓ ਚ ਪਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਚੰਗਾ ਕਿਆ ਜਾ ਮਾੜਾ

  • @rajveerkaur4205
    @rajveerkaur4205 Před rokem +9

    ਬਿਲਕੁਲ ਸਹੀ ਗੱਲ ਆ ਤੁਹਾਡੀ ਸਭ ਸਿੱਖਾਂ ਨੂੰ ਹੀ ਮਾੜਾ ਸਮਝਦੇ ਨੇ ਹੋਰ ਕਿਸੇ ਨੂੰ ਕੋਈ ਕੁੱਝ ਨਈ ਬੋਲਦਾ। ਵਾਹਿਗੁਰੂ ਜੀ ਮਿਹਰ ਕਰਨ ਸਭ ਸਿੱਖ ਭਾਈਆ ਤੇ 🙏🏻

  • @bhullar1779
    @bhullar1779 Před rokem +43

    ਜ਼ਿੰਦੇ ਵੱਸਦੇ ਰਹਿਣ ਦੋਵੇਂ ਵੀਰ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ। ਵਾਹਿਗੁਰੂ ਸਾਡੇ ਪੰਜਾਬ ਤੇ ਵੀ ਮੇਹਰ ਕਰੇ। ਮੇਰਾ ਭਰਾ।

  • @kuljinderpandit07
    @kuljinderpandit07 Před rokem +11

    ਜੀ ਆਇਆ ਨੂੰ ਦੋਵੇ ਵੀਰਾ ਨੂੰ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜਿਉਂਦੇ ਵੱਸਦੇ ਰਹੋ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਘੈਂਟ ਪੋਡਕਾਸਟ 👌👌👌

  • @DeepikaSharma-qx5mo
    @DeepikaSharma-qx5mo Před rokem +34

    Veere I am from Hindu family and I got married with Sikh boy. And we never hate other religions. No hate for others.

    • @Aman-hm6cw
      @Aman-hm6cw Před rokem +3

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Hinda__Thandal
      @Hinda__Thandal Před rokem

      ​@@Aman-hm6cw to sachi dasso kon krda kehri community da banda krda ?

    • @Aman-hm6cw
      @Aman-hm6cw Před rokem

      @@Hinda__Thandal what do u mean?

    • @Aman-hm6cw
      @Aman-hm6cw Před rokem

      @@Hinda__Thandal tum log bc hote kaun ho hmare rlgn pe bolne wale

    • @Hinda__Thandal
      @Hinda__Thandal Před rokem

      ​@@Aman-hm6cw i mean which community people do beadbi of guru granth sahib?

  • @RakeshKumar-ql1wy
    @RakeshKumar-ql1wy Před rokem +17

    ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
    ਦੋਵੇਂ ਵੀਰਾਂ ਨੂੰ

    • @Aman-hm6cw
      @Aman-hm6cw Před rokem

      He is spreading lies bro

    • @Aman-hm6cw
      @Aman-hm6cw Před rokem

      Amritpal ne saaf kaha tha ki hin..yaha punjab me moorti poojke aur janev pehnke beadbi krte h

  • @gurneksingh5126
    @gurneksingh5126 Před rokem +7

    ਬੁਹਤ ਵਧੀਆ ਗੱਲਾਂ ਕੀਤੀਆਂ ਵੀਰ ਜੀ
    ਰੱਬ ਤੁਹਾਨੂੰ ਖ਼ੁਸ਼ ਰੱਖੇ ❤️
    ਰੱਬ ਮੇਹਰ ਭਰਿਆ ਹੱਥ ਰੱਖਣ ਪੰਜਾਬ ਤੇ ਅਰਦਾਸ ਕਰਦੇ ਹਾਂ

  • @KaurSandy951
    @KaurSandy951 Před rokem +55

    ਸੱਚੀਂ ਕੋਈ ਨੀ ਸਾਥ ਦਿੰਦਾ ਔਖੇ ਟਾਈਮ ਚ, ਪੰਜਾਬੀ ਹੀ ਨੀ ਸਕੇ ਕਿਸੇ ਦੇ. ਜਦੋ ਮੂਸੇਵਾਲੇ ਦਾ ਸਾਥ ਓਹਨਾ ਦੇ ਅਪਨੇ ਲੋਕਾਂ ਨੇ ਨੀ ਦਿੱਤਾ ਤਾਂ ਅਮ੍ਰਿਤਪਾਲ ਦਾ ਕਿਥੇ ਸਾਥ ਦੇਣਾ ਸੀ ਕਿਸੇ ਨੇ 😢

    • @jaspreetgill3576
      @jaspreetgill3576 Před rokem

      Absolutely truth

    • @pb07352
      @pb07352 Před rokem

      India 🇮🇳 cha mahol kharab karan walaya nall ta ada hi hova ga
      pols agai pols paa gai ja pichaa jaldi to jaldi viral kardooo😂😂😂😂😂😅😅😅😅😅😅😅😂😂😂😂😂😂

  • @gsingh1984
    @gsingh1984 Před rokem +30

    Thanks your explaining the Anandpur Sahib resolution to all. There was no unreasonable or seperatist demands.

  • @gurdeepkaur7005
    @gurdeepkaur7005 Před rokem +7

    ਬਹੁਤ ਹੀ ਵਧੀਆ ਪੋਡਕਾਸਟ ਵੀਰੇ, ਇਕ ਇਕ ਗੱਲ ਸੋਚਣ ਤੇ ਸਮਜਣ ਵਾਲੀ ਏ ਬਹੁਤ ਸੋਹਣਾ ਕੰਮ ਰਹੇ ਹੋ ਵੀਰ ਜੀ ਤੁਸੀ ਜਿਉਂਦੇ ਵਸਦੇ ਰਹੋ ਰੱਬ ਚੜਦੀਕਲਾ ਵਿੱਚ ਰੱਖੇ 👏👏👏

  • @KaurSandy951
    @KaurSandy951 Před rokem +36

    ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਰੱਬ ਮੇਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰੱਖੇ 😘

  • @ammusaini7771
    @ammusaini7771 Před rokem +3

    paji mai dubai ch rehndi meri company ch mere manager maharaster da aa sade nalo v jyada ohnu hindu ho k sade dharm te bharosa daily baba deep singh ji sheeda di jot lganda.main ithe tour guide da km krdi mainu ik turkey d family mili kada paya dekh boli you are sikh mai boli yes boleya u people are very amazing hr time tusi log langer lgande sadi turkey ch v mainu oh family ne google te check krke dikhaya which is bravest community in the world te aggo asi jihna nu 2 %wale bol k har koi dabaan nu firda

  • @indermann-nu4nn
    @indermann-nu4nn Před rokem +37

    ਸੱਤ ਸ਼੍ਰੀ ਆਕਾਲ ਦੋਨੋ ਵੀਰਾ ਨੂੰ 🙏🏻🙏🏻 ਸਹੀ ਬੋਲ ਰਹੇ ਹੋ ਵੀਰੇ ਤੁਸੀ ਦੋਨੋ। ਅਸੀ ਵੀ ਉਡੀਕ ਕਰ ਰਹੇ ਸੀ 🙏🏻 ਬਾਕੀ ਮਨਿੰਦਰ ਵੀਰੇ ਤੁਸੀ ਠੀਕ ਓ ਹੁਣ

  • @RakeshKumar-ql1wy
    @RakeshKumar-ql1wy Před rokem +10

    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @KaurSandy951
    @KaurSandy951 Před rokem +32

    ਸੱਚੀਂ ਗੱਲ ਆ, ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਲੋਕ ਫਜ਼ੂਲ ਸਮਝਦੇ ਆ, ਲੋਕਾਂ ਦੀ ਮਤ ਨੂੰ ਪਤਾ ਨੀ ਕੀ ਹੋ ਗਿਆ 😢

  • @kulbirsingh4137
    @kulbirsingh4137 Před rokem +13

    Waheguru hmesha chardikla ch rakhe dove veeran nu❤

  • @czarholystone4059
    @czarholystone4059 Před rokem +19

    Very good content, you guys are doing great job 👏🏻. As a follower of both of you this podcast is next level.

  • @Shelly_1shorts
    @Shelly_1shorts Před rokem +24

    As a Hindu sare matte pass hone chahide bs 1 nu shad k note te Gandhi di hi photo Rehan do kyunki note ta changi maadi har tha use hunde te shaheed ya bhagwaan di photo nahi use honi chahidi oh bahut upper aa ina chiza to te tusi bahut achi Tarah explain kiti har cheeze bhagwaan Karke sab di soch ise Tarah ho jave ⭐⭐⭐⭐

  • @singhdhillon1
    @singhdhillon1 Před rokem +2

    ਪੰਜਾਬ ਜਿੰਦਾਬਾਦ
    ਬਹੁਤ ਵਧੀਆ ਪੌਡਕਾਸਟ
    ਭਾਰਤ ਦੀ ਅਜਾਦੀ ਲਈ ਕੁਲ 121 ਲੋਕ ਫਾਂਸੀ ਚੜ੍ਹੇ ਜਿਨਾ ਵਿੱਚੋਂ 93 ਸਿਖ ਸੀ । ਜਦਕਿ ਅਸੀ 2% ਹਾਂ । ਪਰ ਕੁਰਬਾਨੀ ਚ ਸਭ ਤੋਂ ਮੂਹਰੇ ।

  • @angrejcheema577
    @angrejcheema577 Před 9 měsíci +2

    ਇਹ ਹਿੰਦ ਪੰਜਾਬ ਦੀ ਜੰਗ ਅ ਤੁਸੀ ਕੋਈ ਵੀ ਆਪਣਾ ਵਿਚਾਰ ਰੱਖ ਸਕਦਿਓ ਪਰ ਹੁਣ ਗੱਲ ਜਿਆਦਾ ਅਦਿਕਾਰਾਂ ਦੀ ਨਹੀਂ ਰਹੀ ਖ਼ਾਲਿਸਤਾਨ❤️

  • @jassekhon5696
    @jassekhon5696 Před rokem +5

    Shabash, bravo.. much needed poscast for these days. I was waiting for it. Please make more podcast..

  • @punjabihistory
    @punjabihistory Před rokem +8

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ❤

  • @meetk670
    @meetk670 Před rokem +1

    Freshy bhaji, italy wale bhaji
    Twade warga aj tak kise ne nai smjaya na hi dasya kise v youtuber ne eda dia video nai bnaiya….
    Twanu sachiii salute aa …. Dilo
    Veere twanu rub sada chardi kala ch rakhe te sukhi wassso tusi jithe v howo…
    Waheguru twanu sada khushia den

  • @PrinceSharmaChicago
    @PrinceSharmaChicago Před rokem +7

    Bilkul 22 g… thonu dona nu pasand e is krk kita janda tusi sach bolde o, dono paaseo di gal krde o… galat nu galat kene o sahi nu sahi kehne o… sooo bs ehi kamm jaari rakheeo…

    • @Aman-hm6cw
      @Aman-hm6cw Před rokem

      Really??
      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Před rokem

      He too is biased for his religion

    • @PrinceSharmaChicago
      @PrinceSharmaChicago Před rokem

      @@Aman-hm6cw I’m talking about these guys… not about amritpal… me amritpal dia kuch gallan nal agree krda kuch gallan nal agree nahi krda… but jo govt kar rhi aa oh v theek nahi,

  • @vickyvickt1477
    @vickyvickt1477 Před rokem +2

    Tera freesy paji kehan ta style dil jit lenda aa sadda darling❤❤❤👌👌👌😘😘

  • @freebird2380
    @freebird2380 Před rokem +4

    Great job..May Waheguru ji bless u both… specially Italy wala bro jehra kam karan di kise hor di himmat nahi bro you doing that.. sei molto bravo 🙌 👏

  • @harmeetkaur1468
    @harmeetkaur1468 Před rokem +2

    The way you guys did show today nobody can even imagine to do it.
    They always care more abt thier bread and butter instead on their community.
    Waheguru meher kare.

  • @yuvisethi7187
    @yuvisethi7187 Před rokem +3

    Ajj full siraaa podcast bro waheguru meher kre🙏🏻🙏🏻🙏🏻🙏🏻🙏🏻👈👌👌👌👌👈

  • @bajwasaab4967
    @bajwasaab4967 Před rokem +7

    ਜਿਉਂਦੇ ਰਹੋ ਸ਼ੇਰੋ💯👌🏻🔥

  • @jacksparowyt1557
    @jacksparowyt1557 Před rokem +11

    ਅਨੰਦਪੁਰ ਪੁਰ ਨੀ ਸ਼੍ਰੀ ਅਨੰਦਪੁਰ ਸਾਹਿਬ ਲਿਖੀ ਮਨਿੰਦਰ ਵੀਰ ❤ ਬਾਕੀ ਦੇਖਦੇ ਸਾਰਾ ਪੋਡਕਾਸਟ ਘੈਂਟ ਹੀ ਹੋਣਾ ਭਰਾ ਇਨੀ ਮੇਹਨਤ ਕਰਦੇ ਨੇ ❤❤

  • @majhaalapau2676
    @majhaalapau2676 Před rokem +6

    Love that accent of itlay ala 22 freshy pajiiiii😂😂

  • @gazalmanchanda8676
    @gazalmanchanda8676 Před rokem +5

    Waheguru mehar kre❤️❤️ freshy bai and Italy wala bai❤️ respect from heart ❤️

  • @jasmeenkaur658
    @jasmeenkaur658 Před rokem +3

    Pajji mera ek suggestion se… mnu lagda thonu video de nl english ch subtitles ve dena chahide ne nl …. I think ehda non punjab jn non hinduan tk ve thodi gl ve pounch skdi aa..everyone should know what punjabi people think about punjabi matter

  • @No_Name9046
    @No_Name9046 Před rokem +2

    Veer ji bohat vadia kam kar rahe tuc 🙏🏻🙏🏻🙏🏻🙏🏻🙏🏻🙏🏻❤ hun tan tuhade nal hor vi pyar vadh gya ❤❤❤❤
    Waheguru khush rakhe😇

  • @all_in_all4
    @all_in_all4 Před rokem +5

    ❤ we were just waiting for your podcast 😌🥺❤

  • @simanpreetkaur1410
    @simanpreetkaur1410 Před rokem +17

    Super informative podcast. Good job you both guys. THE BEST THING ABOUT THIS PODCAST WAS THAT YOU WERE SPEAKING WITH ALL THE FACTS AND KNOWLEDGE. BRAVO ♥️😊

  • @kulwant3066
    @kulwant3066 Před rokem +4

    ਪੰਜਾਬੀਆ ਨੂੰ ਟਵੀਟਰ ਤੇ ਆਉਣਾ ਚਾਹੀਦਾ ਕਾਉੰਟਰ ਅਂਟੈਕ ਲਈ।

  • @Typing82
    @Typing82 Před rokem +2

    Very nicely explained ✅

  • @Dhillonjatt13
    @Dhillonjatt13 Před rokem +4

    ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਦੋਵੇ ਵੀਰਾ ਨੂੰ ਬਹੁਤ ਸੋਹਣਾ ਕੰਮ ਕਰ ਰਹੇ ਜੀ

  • @jacksparowyt1557
    @jacksparowyt1557 Před rokem +16

    ਬਹੁਤ ਸੋਹਣਾ ਪੋਡਕਾਸਟ ਬਣਾਇਆ ਦੋਨਾਂ ਭਰਾਵਾ ਨੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਇਦਾ ਹੋਈ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ ਹਮੇਸ਼ਾ ਸੱਚ ਝੂਠ ਲੋਕਾ ਨੂੰ ਦਸਦੇ ਰਹੋ ❤

  • @aulakh_234
    @aulakh_234 Před rokem +2

    Bhut sohni video Dona Veera dii shukr aa koi ta sach bolda 💯💯

  • @jattprabhnoor9532
    @jattprabhnoor9532 Před rokem +20

    Your podcast should be viral among whole world specially in India, te sarkaara chngia hundia te sikha nu koi lordh ni vakh mannga rakhan di,, but we demand peace and respect ✊

  • @SukhPreet-yg6li
    @SukhPreet-yg6li Před rokem +2

    Vry good 👍job bro ❤️

  • @kimjongun161
    @kimjongun161 Před rokem +5

    Ooo bale aa gye mere veer..tu c jo v bolde tol moll ke ni bolde bs ohi bolde jo schayi aa pave kise nu v gussa lge❤❤

  • @robinpreetk.1696
    @robinpreetk.1696 Před rokem +1

    hrr vaar di trah boht hi vdia hoyuga for sure bs thoda jldi upload krya kro wait rehndi 💕🔥

  • @Gs_vlogs01
    @Gs_vlogs01 Před rokem +5

    Very good paji keep it up ❤ bahut vadia c podcast, bahut sone mudde chakke tusi aaj, sadi marjburi aa paji nhi BOL sakde, Ithe te police wale munde chak chak ke lai jande paye ne, Kal saade pind vicho 8 munde chuk ke lai gye ne

    • @jowanghuman7051
      @jowanghuman7051 Před rokem

      Kis gl piche veer??

    • @Gs_vlogs01
      @Gs_vlogs01 Před rokem

      @@jowanghuman7051 ohna ne amritpal veer ji nu follow kita hoya c te, oh amritpal veer de hak vich post paa rahe c regular, shak te adhar te chak liya ki eh v ohde naal de sathi ne

    • @punjabipeople345
      @punjabipeople345 Před rokem

      Kehra pind aa????

  • @manpreetkaur3888
    @manpreetkaur3888 Před rokem +2

    Thode podcast di wait rhndi a veero bhut khoob

  • @amanbasra2568
    @amanbasra2568 Před rokem +3

    Well done Bhji tohadi video podcast cho bhit kuj sikhon nu milda kis da sath dena chida ki nai hak lyi bolde aa bhut vadia 🙏

    • @Aman-hm6cw
      @Aman-hm6cw Před rokem

      Amritpal ne saaf kaha tha ki hin..yaha punjab me moorti poojke aur janev pehnke beadbi krte h

  • @KaranCalifornia
    @KaranCalifornia Před rokem +1

    Bhot vdiya mere veero 🙏🏻💐 siraa lata .. 💯

  • @jasvirkaur3480
    @jasvirkaur3480 Před rokem +3

    ਬਹੁਤ ਵਧੀਆ ਪੋਡਕਾਸਟ ਵੀਰੋ 👍👍👍👍👍🙏🙏🙏🙏

  • @gurvinderkaur7229
    @gurvinderkaur7229 Před rokem +2

    Bhut vadia paji.. waheguru tuhde dowa Veera te mehar bharya hath rakhe 🙏

  • @satisfy_music
    @satisfy_music Před rokem +4

    Veer oh gaurv arya di ik hor video aa gayi lawerance nu spot kr riha ohde te reply kro 🙏

  • @sandipdhillon9858
    @sandipdhillon9858 Před rokem +2

    Brilliant show, taught me a few things about Punjab politics 👌🏾

  • @Gursanj2022
    @Gursanj2022 Před rokem +5

    Waheguru ji 🙏🏼

  • @cool9532
    @cool9532 Před rokem +9

    ਕੰਗਣਾ ਕੰਜਰੀ ਨੂੰ ਪੰਜਾਬੀਆ ਦੇ ਹੱਥ ਨੀ ਲੱਗੇ ਹੱਲੇ ਨਹੀ ਇਹਨੇ ਸਾਰੀ ਉਮਰ ਪੰਜਾਬੀਆ ਦੀ ਜੈ ਹੋ ਜੈ ਹੋ ਕਰਨਾ ਨੀ ਸੀ ਥੱਕਣਾਂ

  • @sukhisandhu1500
    @sukhisandhu1500 Před rokem

    Veere jaldi La k aia kro Podcast pls 🙏🏻❤️bhout he jyda vdya Lagda Veere ji soda Podcasts love u Mere Dono Bde Veera nal

  • @jassieesekhon4152
    @jassieesekhon4152 Před rokem +12

    ਜਿਉਂਦੇ ਵਸਦੇ ਰਹੋ ਭਰਾਵੋਂ 🥳👌🏻

  • @vickycheekuvaid6831
    @vickycheekuvaid6831 Před 10 měsíci +2

    ਜਿਓੰਦੇ ਰਹੋ ਵੀਰ ਇਹਨਾਂ ਗੋਦ੍ਹੀ ਭੇਡਾਂ ਨੂੰ ਚੂਰਨ ਦੇਣ ਲਈ 👍👍👍👍ਮਿਰਚਾਂ ਦੀ ਮੁੱਠ ਜੇਬ ਹੀ ਰੱਖੋ ਖ਼ਜ਼ਾਲਾ ਸਿੰਘ ਵਾਂਗੂ 🙏🏻🙏🏻🙏🏻🙏🏻

  • @gilljass2582
    @gilljass2582 Před rokem +5

    Keep it up Veera ❤

  • @arshdeepkaur_1138
    @arshdeepkaur_1138 Před rokem +1

    Waheguru dona verra te mehar pareya hath rakhe bahut vdia information dende ne ❤ jayda toh jayda lokka tak veere huna de prodcast pujne chaide ne ta ke ona no khalisatan da shi mtlb pta lage ❤

  • @reet7772
    @reet7772 Před rokem +5

    God bless you brothers❤️

  • @navusekhon2976
    @navusekhon2976 Před rokem +2

    Thanks for explaining Anandpur sahib resolutions ❤️🙏🏻such a informative podcast 💯keep it up brothers 🫶

  • @sharanjitsaroya2694
    @sharanjitsaroya2694 Před rokem +1

    Very good job you are doing .. keep it up and bring awareness in everyone

  • @moosedrilla8217
    @moosedrilla8217 Před rokem +13

    ਦੋਮੇ ਵੀਰਾ ਨੂੰ ਸਤਿ ਸ੍ਰੀ ਆਕਾਲ 🙏🙏ਜਿਊਂਦੇ ਬਸਦੇ ਰਹੋ।ਰੱਬ ਲਮੀਆ ਓਮਰਾ ਕਰੇ।ਮੈਂ ਥੋਡੇ ਕਹਿਣ ਤੇ ਵਰੌ ਟਵੀਟਰ ਚਲੁਣਾ ਸੁਰੂ ਕਰਤਾ। Godhi media murdabad murdabad murdabad murdabad 🤬🤬🤬🤬Singh is King 👑♥️

  • @aloneboyedits4439
    @aloneboyedits4439 Před rokem +1

    ਸਹੀ ਤੇ ਸੱਚੀਆ ਗੱਲਾਂ ਕੀਤੀਆਂ ਨੇ ਤੁਸੀ ਦੋਨੋ ਵੀਰਿਆ ਨੇ ਦਿਲੋ support ਵੀਰੇ।

  • @KaurSandy951
    @KaurSandy951 Před rokem +8

    Parmish verma ਨੂੰ ਤਾਂ ਮੈਂ ਬੰਦਾ ਹੀ ਨੀ ਮੰਨਦੀ

  • @kinderbrar2243
    @kinderbrar2243 Před rokem

    Bhut vdea nd very knowledgeable show.. great work done by both of you..

  • @navreet_randhawa26
    @navreet_randhawa26 Před rokem +3

    bhut vdia kar rhe o tuc veere....plus singers nu boycott kro sirf support onha nu kro jo Panjab bare khad de ne.

  • @sukhjosan1992
    @sukhjosan1992 Před 6 měsíci +1

    ਮੇਰਾ ਵੀਰ ਇਟਲੀ ਵਾਲਾ ਜਿਓੰਦਾ ਰਹੇ ਨਾਲ fresshy ਭਾਜੀ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਹੁਤ ਸੋਹਣੀ ਗੱਲ ਕਹੀ ਇਟਲੀ ਵਾਲੇ ਭਾਉ ਨੇ, ਕੇ majority ਵਾਲਿਆਂ ਨੂੰ ਸਗੋਂ ਗਲ ਨਾਲ ਲਾਉਣਾ ਚਾਹੀਦਾ minority ਵਾਲਿਆਂ ਨੂੰ ਬਈ ਓਹਨਾ ਨੂੰ ਕੀ ਤਕਲੀਫ ਏ ਪਰ ਨਹੀਂ ਇਹ ਖੋਤੀ ਦੇ ਬੱਚੇ ਸਗੋਂ ਲੱ........... ਨ ਤੇ ਚੜ੍ਹਦੇ ਆ ਭੈਣ ਦੇ ਲੋ......... ੜੇ

  • @S2R2srr
    @S2R2srr Před rokem +3

    bilkul agree kathey rll mill k ek duje de hkka lae nal khdna chahida va👌👌👌👌👌

  • @vickyvickt1477
    @vickyvickt1477 Před rokem +2

    Italy bale veer nu bhut knowdlege aa dunia dari di👌👌👌👌👌

  • @luckybhinder9179
    @luckybhinder9179 Před rokem +3

    Love you bro🤜🤜

  • @hakamsingh9509
    @hakamsingh9509 Před rokem +5

    Sat seri akhal dono veera nu ji. Very very podcast brother's. Waheguru ji veer Amritpal singh ji nu Tandrusty chardi kla wakshan ji. Kich ka rakho kam nu veero.couple👫 vloger naa bhoot gand paya hoya. Sikha nu cartoon bnya pya couple👫 vloger na.waheguru ji kra aap dono veer den dugnibraat chogni traki kran. Full sport brothers

  • @deepammu252
    @deepammu252 Před rokem +2

    Tohade podcast ch bohut zada knowledge mili thankyou vire❤❤❤❤❤❤❤

  • @mannilubana-x5k
    @mannilubana-x5k Před rokem +3

    i have been waiting for the posdcast finally its here 🎉 keep it up ❤

  • @navneet9811
    @navneet9811 Před rokem

    Bhut vdean lagi pra video!! So Satisfy dhanwad praa❤

  • @dhillon6449
    @dhillon6449 Před rokem +5

    Pajji twitter uthe ikk page aw punfact de naam da. Oh kisse punjabi modi bhakt sa page aw. Oh SGPC te sikh kilaaf kaffi galat tweet krda. Mai ta usnu bhout vari farya aw . Tusi v usdi service karo

  • @navjotjoyti8484
    @navjotjoyti8484 Před rokem +1

    Veere tuhanu dona veera nu bhot dhanwad gal sahi krde o tusi bhot bhot respect tuhade lyi

  • @deepammu252
    @deepammu252 Před rokem +3

    Freshy vire shirt kyu ni change krda. Lagda paji di girlfriend ne gift kiti aaaa. 😂😂freshy vire gussa na kreyo just mjak kr rahi aaa😅 ❤❤❤❤❤❤❤❤❤

  • @GurdeepSidhu-ok4yk
    @GurdeepSidhu-ok4yk Před rokem +2

    ਸਹੀ ਗੱਲ ਵੀਰੇ

  • @GurpreetSingh-qz4yw
    @GurpreetSingh-qz4yw Před rokem +4

    ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ

  • @hardeepmehra8840
    @hardeepmehra8840 Před rokem +2

    ਸਤਿ ਸ੍ਰੀ ਆਕਾਲ ਵੀਰੋ ਸੱਚੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ knowledge ਮਿਲਦੀ ਆ ਬਾਈ ❤️💯

  • @Baby_Funny334
    @Baby_Funny334 Před rokem +3

    God Job Bro

  • @maninderkaur227
    @maninderkaur227 Před rokem

    Bht bht shukriya sahi gal lokan tak leyon layi 🙏 lokan nu khalistan da mtlb hi nhi pta nahi anand pur sahib de mate vaare pta c bht vadiya kaam kar rahe ho keep it up! Waheguru ji mehr karn Punjab te punjabiyan te 🙏

  • @ruchivashishta6385
    @ruchivashishta6385 Před rokem +3

    Je Punjab de sare tuhde jihe ho jaan te fer koi v Punjab wal dekhe takk ni but Punjab de munde kudiaa nach nach k reels bana len vlogs okhaa janta da best of luck veero 👍👍🙏

    • @Aman-hm6cw
      @Aman-hm6cw Před rokem

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Před rokem

      He is just telling one sided story

    • @Aman-hm6cw
      @Aman-hm6cw Před rokem

      Bhindranwale ne bhi bahut kuchh bola tha
      But they consider him as saint

  • @bakhshinderkaur8021
    @bakhshinderkaur8021 Před rokem

    Boht wdia Galla kitia...vadia suneha ditta.... waheguru tuhanu dona veera nu chadhdikala ch rakhe.

  • @gurfatehsingh1014
    @gurfatehsingh1014 Před rokem +3

    ਵੀਰੇ ਤੁਸੀਂ ਸਹੀ ਕਿਹਾ ਕੀ ਸਰਕਾਰਾਂ ਤਿਰੰਗੇ ਦੀ ਆੜ ਲੈ ਕੇ ਆਪਣੇ ਕੰਮ ਕਰਦੇ ਹਨ। ਕਸੂਰ ਦੇਸ਼ ਦਾ ਨੀ ਸਰਕਾਰ ਦਾ ਕਦਾਰ ਸਰਕਾਰ ।

  • @jessy4517
    @jessy4517 Před rokem +1

    Really informative and Italy wale bhaji ene jada sensible aa...Good to know this side of urs...
    But really sad ke ehe knowledge boht ght loka kol ponch rhi aa... You should be representative of Punjab on international level❤

  • @singhhardeep3302
    @singhhardeep3302 Před rokem +6

    Parmish verma ne yr elvish yadav naal gaana kadya yr bda dukh lgya.... Punjabiyn ne sara kuch ditta parmish verma nu but ja k oh elvish nl gaane kadd riha....

  • @jodharandhawa9549
    @jodharandhawa9549 Před 8 měsíci +1

    Ghant aa jatto video atttttttttttttttttt aa 👍👍👌👌

  • @Xxxgamer6
    @Xxxgamer6 Před rokem +3

    G ta krda ah fudud media alya da sir wad da kalle kalle da bada gussa aunda ehna de salya te

  • @SurinderKaur-sz1uu
    @SurinderKaur-sz1uu Před rokem +2

    Satshri akal vere rab tuhau chade kala vich rakhe dasach di avaj ckirakho

  • @manindersingh1198
    @manindersingh1198 Před rokem +3

    Jee o jatta

  • @RajwinderKaur-qt1wq
    @RajwinderKaur-qt1wq Před rokem +1

    Bahut information mili ajj veere .. Anandpur sahib de sare ਮਤੇ ajj Pta lgge

  • @sukhibeagovalia9348
    @sukhibeagovalia9348 Před rokem +3

    Italy ale aa ek roasting video Tu v bna mera bhra elvish jadav te parmish verma te lagge inha nu v patta jedah doglapan eh lokan nal krde ne.

  • @sandhu11311
    @sandhu11311 Před rokem +2

    Veer jaldi jaldi podcast paya kro badi knowledge mildi aa 💙

  • @akashmand6704
    @akashmand6704 Před rokem +3

    Major gaurav arya is the best

    • @gamerboybeast186
      @gamerboybeast186 Před rokem +1

      Fir ethe bund den aaya odhi chatt jake sala

    • @sidhulovers13
      @sidhulovers13 Před rokem

      Chal salla Sikh sardar hoke major garav gandu di support krda jehriya Galla kad da hai 😢

  • @prabhkaur2170
    @prabhkaur2170 Před rokem

    Bhaji free ho k jd you tube kholya jaan ch jaan pegi 😂 dekh k podcast miss you badly 🥺 mai kine dina di ghre kri jani aa podcast ni aye aa you tube kholn nu v ni ji krda c daily chk kri da v ajj aye aa ajj aye chlo finally agya ❤️❤️ superb 🔥🔥🔥🔥🔥🔥🔥🔥🔥