ਸਾਧੂ ਦੀ ਫਕੀਰੀ ਨੂੰ ਕਿਵੇਂ ਪਹਿਚਾਣ ਸਕਦੇ ਹੋ | Baba Kashmira Singh Ji Alhoran Sahib Wale | IsherTV

Sdílet
Vložit
  • čas přidán 9. 09. 2024
  • Join this channel to get access to perks:
    / @ishertv
    ISHER TV - 084370-47771
    IsherTV is The Best broadcasting CZcams channel of its kind in the world broadcasting Sikh religious from across the world.
    Artist: Baba Kashmira Singh Ji Alhoran Sahib Wale
    Music: Baba Kashmira Singh Ji Alhoran Sahib Wale
    Label: IsherTv
    Album: Barsi Samagam Alhoran Sahib June 2024
    Click here to Download Isher TV Official Android App - play.google.co...
    www.isher.tv
    ishertv
    #ishertv
    #alhoranwale
    #santbabakashmirasinghji
    #fakiri
    #sadhu

Komentáře • 14

  • @sukhwindersing5283
    @sukhwindersing5283 Před 28 dny

    ❤ Waheguru Ji 🌹 Waheguru Ji ❤

  • @bajsingh2985
    @bajsingh2985 Před 26 dny

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-gm3ti
    @KuldeepSingh-gm3ti Před 26 dny

    ਧੰਨ ਗੁਰ ਨਾਨਕ

  • @sidhurureke
    @sidhurureke Před 28 dny

    Waheguru ji

  • @baldeepsingh1292
    @baldeepsingh1292 Před 28 dny

    🙏🙏🙏🙏🙏

  • @rajuartsarts8391
    @rajuartsarts8391 Před 28 dny

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @misl_khalis
    @misl_khalis Před 28 dny

    ❤❤❤❤❤❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤❤❤❤❤❤❤❤❤

  • @punjabsingh1875
    @punjabsingh1875 Před 28 dny +1

    ਪ੍ਰਮਾਤਮਾ ਤੇ ਗੁਰਬਾਣੀ ਦੋਵੇ ਇੱਕ ਹੀ ਹਨ,,, ਪ੍ਰਮਾਤਮਾ ਹੀ ਗੁਰਬਾਣੀ ਹੈ ਤੇ ਗੁਰਬਾਣੀ ਹੀ ਪ੍ਰਮਾਤਮਾ ਹੈ,,, ਪ੍ਰਮਾਤਮਾ ਇੱਕ ਸੱਕਤੀ ਹੈ ਜੋਂ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ,,,,ਜਿਨ ਇਹ ਚਾਖੀ ਸੋਈ ਜਾਣੈ ਗੁਗੇ ਦੀ ਮਠਿਆਈ,,, ਜਿਵੇਂ ਗੁਗਾ ਮਠਿਆਈ ਖਾਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ,,, ਉਸ ਤੋਂ ਵੀ ਕਰੋੜਾਂ ਗੁਣਾਂ ਇਸ ਦਾ ਸਵਾਦ ਹੈ,,, ਪ੍ਰਮਾਤਮਾ ਦੀਆਂ ਗੱਲਾਂ ਮੈਂ ਮੂਰਖ ਆਦਮੀ ਤਹਾਨੂੰ ਦਸਾਂਗਾ,, ਤੁਸੀਂ ਅਸਰ ਕਰਨਾ ਜਾਂ ਨਹੀਂ ਕਰਨਾ,, ਪਰ ਮੇਰੀਆਂ ਗੱਲਾਂ ਲੋਕਾਂ ਨੂੰ ਪਖੰਡੀਆਂ ਦੱਸ ਕੇ ਪੈਸੇ ਇਕੱਠੇ ਕਰਨੇ ਨੇ,,, ਪ੍ਰਮਾਤਮਾ ਮੈਨੂੰ ਕਹਿਦਾ ਮੂਰਖਾ ਮੇਰੀਆਂ ਗੱਲਾਂ ਲੋਕਾਂ ਨੂੰ ਨਾ ਦਸਿਆ ਕਰ,,, ਇਹ ਲੋਕ ਮੈ ਆਪ ਹੀ ਕੁਰਾਹੇ ਪਾਏ ਹੋਏ ਨੇ,, ਇਨ੍ਹਾਂ ਨੂੰ ਵਾਹਿਗੁਰੂ ਦੇ ਜਾਪ ਤੋਂ ਜ਼ਿਆਦਾ ਇਤਬਾਰ ਬਾਬੀਆ ਤੇ ਹੈ,,,ਬਾਬੀਆ ਨੂੰ ਇਤਬਾਰ ਆਪਣੇ ਮੱਰੇ ਹੋਏ ਬਾਬਿਆਂ ਤੇ ਹੈ,,, ਪ੍ਰਮਾਤਮਾ ਨੂੰ ਕੋਈ ਵੀ ਮਿਲਣਾ ਨਹੀਂ ਚਾਹੁੰਦਾ,, ਪ੍ਰਮਾਤਮਾ ਮਿਲ ਪਿਆ ਤਾਂ ਖੋਟੀ ਮੱਤ ਛੱਡਣੀ ਪੈਣੀ ਹੈ,,, ਮਨੁੱਖ ਖੋਟੀ ,ਮੰਤ ਛੱਡਣੀ ਨਹੀਂ ਚਾਹੁੰਦਾ,, ਮੈਂ ਮਨੂਖ ਵਲ ਵਧਣਾ ਨਹੀਂ ਚਾਹੁੰਦਾ,,, ਸੱਚ ਬੋਲਣਾ ਔਖਾ,,,, ਸੱਚ ਸੁਣਨਾ ਔਖਾ,,,, ਸੱਚ ਲਿਖਣਾ ਔਖਾ,,,, ਤੇ ਸੱਚ ਨੂੰ ਹਜ਼ਮ ਕਰਨਾ ਵੀ ਬਹੁਤ ਔਖਾਂ,,,ਜੇ ਕਿਸੇ ਦੇ ਹਿਰਦੇ ਨੂੰ ਮੇਰੇ ਮਾੜੇ ਬੋਲਾ ਕਰਕੇ,,,ਸੱਟ ਲੱਗੇ,,ਤਾ ਮੈਨੂੰ,,,ਚਵਲ,, ਮੂਰਖ,,ਖੱਚ,, ਕੱਜਰ,, ਨੂੰ ਜ਼ਰੂਰ ਮਾਫ ਕਰ ਦੇਣਾਂ ਜੀ,,, ਮਹੇਰ ਬਾਨੀ ਕਰਕੇ,,,,

    • @Harpalsingh-bi3fx
      @Harpalsingh-bi3fx Před 27 dny

      Bilkul hi khach . Chahal. Mahamurakh he

    • @kamal7777
      @kamal7777 Před 27 dny

      Waheguru ji je Aap nu kuch ras Guru Maharaj ne baksheya hai tan jar lavo Sadu Santan di nindya karn walia di pustan tak asar painda.

  • @punjabsingh1875
    @punjabsingh1875 Před 28 dny +1

    ਪ੍ਰਮਾਤਮਾ ਏਨਾ ਦੂਰ ਨਹੀਂ ਹੈ,,, ਜਿਨ੍ਹਾਂ ਤੁਸੀਂ ਲੋਕਾਂ ਨੂੰ ਝੂਠ ਮਾਰ ਕੇ ਗੁਮਰਾਹ ਕਰ ਰਹੇ ਹੋ,,,,ਜਹੇੜਾ ਆਦਮੀ,ਆਪ ਪ੍ਰਮਾਤਮਾ ਨੂੰ ਨਹੀਂ ਜਾਣਦਾ ਉਹ ਲੋਕਾਂ ਨੂੰ ਪ੍ਰਮਾਤਮਾ ਬਾਰੇ ਦੱਸ ਰਿਹਾ ਹੈ,,,ਜਹੇੜੇ ਆਦਮੀ ਨੂੰ ਪ੍ਰਮਾਤਮਾ ਜਾਣਦਾ ਹੈ,, ਉਹ ਆਪਣੇ ਘਰ ਖੁਸੀ ਦੇ ਭੱਗੜੇ ਪਾ ਰਿਹਾ ਹੈ,,, ਭੈਣੋ ਤੇ ਭਰਾਵੋ ਮੈ ਆਪ ਜੀ ਦੇ ਚਰਨਾਂ ਤੇ ਕਰੋੜਾਂ ਵਾਰੀ ਸਿਰ ਰੱਖ ਕੇ ਬੇਨਤੀ ਕਰਦਾ ਹਾਂ ,,ਜੇ ਤੁਸੀਂ ਵਾਕਿਆ ਹੀ,, ਦਿਲੋਂ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹੋ,, ਤਾਂ ਅੱਜ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੱਨਾ ਨਾਲ ਸੁਣਨਾ ਸ਼ੁਰੂ ਕਰੋ,,, ਤੁਸੀਂ ਪ੍ਰਮਾਤਮਾ ਤੋਂ ਦੂਰ ਹੋ ਪ੍ਰਮਾਤਮਾ ਤੁਹਾਡੇ ਮਗਰ ਮਗਰ ਫਿਰ ਰਿਹਾ ਹੈ,,, ਤੁਸੀਂ ਪ੍ਰਮਾਤਮਾ ਨੂੰ ਮਿਲਣਾ ਨਹੀਂ ਚਾਹੁੰਦੇ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਪ੍ਰਮਾਤਮਾ ਦੇ ਘਰ ਦੀ ਚਾਬੀ ਹੈ,,,, ਪ੍ਰਮਾਤਮਾ ਬਾਬਿਆਂ ਦੇ ਡੇਰਿਆਂ ਵਿੱਚ ਨਹੀਂ ਹੈ,,,,, ਪ੍ਰਮਾਤਮਾ ਤੁਹਾਡੇ ਘਰ ਵਿੱਚ ਹੈ,,, ਤੁਸੀਂ ਬਹਾਰ ਲੱਬਦੇ ਫਿਰਦੇ ਹੋ,,,

    • @Harpalsingh-bi3fx
      @Harpalsingh-bi3fx Před 27 dny

      Je te waheguru kiha hunda ta ajehia gala na karda wahegur kahen wale ta ustat ninda to para ho jande ne

  • @Harpalsingh-bi3fx
    @Harpalsingh-bi3fx Před 27 dny

    Waheguru

  • @tanujking2150
    @tanujking2150 Před 28 dny +1

    Waheguru ji😇🙇📿💐🙏❤️