ਚਾਰੇ ਖੂੰਜੇ ਹਿੱਲੇ ਬਾਪ ਨੇ ਧੀ ਤੋਰੀ, ਘਰ ਵੀ ਖਾਲੀ ਢਿੱਡ ਵੀ ਖਾਲੀ 😢 || pind Punjab de new vlog

Sdílet
Vložit
  • čas přidán 11. 09. 2024
  • AT SHREE AAKAL ji 🙏🙏🙏🙏.
    WELCOME to my channel, " Pind Punjab De "
    Please Subscribe my channel and like and share my video .
    Thanq so much.
    This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
    Pind Punjab De
    Pind Punjab De Video
    Pind Punjab De Vlog
    Pind Punjab De New Video
    Pind Punjab De New Vlog
    Pind Punjab De Gurmeet Kaur
    Punjabi Vlogger
    Punjabi Working Lady
    New Punjabi Vlog
    Punjabi Vlog
    My Contact Number 98770 78606
    My Email I D 👇👇👇
    jawandagurmeet3@gmail.com
    Ripan Instagram - ripan_jawandha
    My Instagram link 👇👇👇👇
    / jawanda.gurmeet
    My Second Channel Punjabi Corner
    Punjabi Corner Channel 👇👇
    / @punjabicorner
    Facebook page 👇👇👇
    / pind-punjab-de-1128878...

Komentáře • 221

  • @Virk-2022
    @Virk-2022 Před 21 dnem +24

    ਭੈਣੇ ਤੁਹਾਡੀਆਂ ਗੱਲਾ ਚ ਦਰਦ ਦਿਖਾਈ ਦੇ ਰਿਹਾ । ਹੋਸਲਾ ਕਰੋ ਪੈਲ ਪਲੇਠੀ ਧੀ ਬਹੁਤ ਪਿਆਰੀ ਹੁੰਦੀ ਆ ਹੋਲੀ ਹੋਲੀ ਠੀਕ ਹੋਏ ਗਾ ਪ੍ਰਮਾਤਮਾ ਮਨਵੀਰ ਨੂੰ ਤਰੱਕੀ ਦੇਵੇ ❤❤

  • @user-gw3ku9pz4w
    @user-gw3ku9pz4w Před 21 dnem +29

    Job ta bhene bot khuldiya hun punjab ch bus loka nu bherchl hogi ithe mehnat Karni Pandi aa parna penda aa bache parde ta hai ni othe ja ke khule ho jande aa othe v bot mehnat Karni Pandi aa

  • @pamkaur630
    @pamkaur630 Před 21 dnem +4

    I am in UK, these countries are very safe for girls. God give her happy healthy successful life.

  • @DimpleBrar-od6zz
    @DimpleBrar-od6zz Před 21 dnem +4

    Todi ਬੇਟੀ ਬਹੁਤ ਸਿਆਣੀ ਆ ਰੱਬ ਓਨੂੰ ਹਮੇਸ਼ਾ ਖੁਸ਼ ਰੱਖੇ

  • @user-gw3ku9pz4w
    @user-gw3ku9pz4w Před 21 dnem +34

    Kalkatta vale Kand canada ch v bot hunde aa bhene eh thonu bhulekha aa meri friend aa othe bot bura haal aa ji othe kuriya da lok pagal Hoge ikaliya kuriya nu tor ke vele ho jande aa

  • @kuldipkaur5688
    @kuldipkaur5688 Před 21 dnem +21

    ਭੈਣੇ ਹੁਣ ਉੱਥੇ ਵੀ ਇਹ ਸਾਰਾ ਕੁਝ ਆ ਜਿੱਥੇ ਪੰਜਾਬੀ ਪਹੁੰਚ ਗਏ ਇੱਕ ਦੂਜੇ ਦੀਆਂ ਲੱਤਾਂ ਇੱਥੋਂ ਵਾਂਗ ਹੀ ਖਿੱਚਦੇ ਨੇ ਕਾਫ਼ੀ ਸੋਚ ਸਮਝ ਕੇ ਰਹਿਣਾ ਪੈਂਦਾ ਦੂਜਿਆਂ ਦੀ ਪਰਖ ਕਰਨੀ ਬੱਚਿਆਂ ਲਈ ਔਖਾ ਹੋ ਜਾਂਦਾ |

  • @user-wn9wb8kh7i
    @user-wn9wb8kh7i Před 21 dnem +5

    ਪਿਆਰੀ ਭੈਣ ਤੁਹਾਨੂੰ ਉਦਾਸ ਦੇਖ ਕੇ ਸਾਡਾ ਵੀ ਮੰਨ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਬੱਚੀ ਨੂੰ ਤਰੱਕੀਆਂ ਬਖਸ਼ੇ ਹਮੇਸਾ ਹੱਸਦੀ ਵੱਸਦੀ ਰਹੇ love you God bless you Dalwinder Kaur USA❤❤❤❤❤❤❤

  • @Manpreetkaur-ql9np
    @Manpreetkaur-ql9np Před 21 dnem +12

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਬੱਚਿਆਂ ਤੇ 🙏

  • @ParneetSingh-7
    @ParneetSingh-7 Před 21 dnem +2

    ਇਹ ਤਾਂ ਪਤਾ ਹੀ ਸੀ ਵਿਛੋੜੇ ਵਾਲਾ ਦਿਨ ਆਵੇਗਾ ਪਰ ਤੁਸੀਂ ਵੀਡੀਓ ਕਾਲ ਕਰਕੇ ਸਾਰੀਆਂ ਗੱਲਾਂ ਬਾਤਾਂ ਕਰ ਲਿਆ ਕਰੋ। ਵਾਹਿਗੁਰੂ ਜੀ ਮੇਹਰ ਕਰੋ ਜੀ

  • @sukhvirkaur-df3qb
    @sukhvirkaur-df3qb Před 21 dnem +34

    ਮੇਰੀ ਬੇਟੀ ਮਨਵੀਰ ਵਾਂਗ ਮੇਰੀ ਬਹੁਤ ਹੈਲਪ ਕਰਦੀ ਸੀ ਜਦੋਂ ਉਹ ਗਈ ਕਨੇਡਾ ਮੇਰਾ ਝਾੜੂ ਦੇਖ ਕਿ ਵੀ ਰੋਣ ਲੱਗ ਜਾਂਦੀ ਸੀ ਕਿਉਂਕਿ ਉਹ ਸਫਾਈ ਬਹੁਤ ਕਰਦੀ ਸੀ

  • @deepchahal7632
    @deepchahal7632 Před 13 dny

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏 ਬਹੁਤ ਸਾਰੀਆਂ ਤਰੀਕਿਆਂ ਬਖ਼ਸ਼ੇ

  • @Waheguru-cd7kw
    @Waheguru-cd7kw Před 21 dnem +3

    ਸਤਿ ਸ਼੍ਰੀ ਆਕਾਲ ਜੀ 🙏 ਦੀਦੀ ਆਸੀ ਰਾਜਸਥਾਨ ਗੰਗਾਨਗਰ ਤੋਂ ਜੀ ਵਾਹਿਗੁਰੂ ਮੇਹਰ ਕਰਨ ਜੀ ਮਨਂਵੀਰ ਤੇ

  • @jasdeepbrar1350
    @jasdeepbrar1350 Před 21 dnem +1

    Waheguru sare pardesi bachea te meher bharea hath rakhan

  • @bhupinderkaur9535
    @bhupinderkaur9535 Před 21 dnem +6

    Manveer nu kehna v pani mul le ke pive kiuke pani othe filter hoke tuttiya vich aunda kloreen nl

  • @mann223ywueeew
    @mann223ywueeew Před 21 dnem +15

    😢😢😢😢 ਸੋਨੂ ਰੋਂਦਿਆਂ ਵੇਖ ਕੇ ਤਾਂ ਸਾਡੇ ਵੀ ਰੋਣ ਆਈਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਕਰੋ

  • @gurdeepbenipal8878
    @gurdeepbenipal8878 Před 21 dnem +13

    ਭੈਣ ਭਰਾ ਜਿੰਨਾਂ ਮਰਜ਼ੀ ਲੜੀ ਜਾਣ ਪਰ ਜਦੋਂ ਦੂਰ ਹੁੰਦੇ ਨੇ ਤਾਂ ਰੋਂਦੇ ਬਹੁਤ ਨੇ

  • @ranjitkaurseera1206
    @ranjitkaurseera1206 Před 21 dnem +1

    Gurmeet shi dascion hai manveer da canada girls lyi safe hai adminton sohna city hai waheguru ji sab bhli karnge

  • @SukhwinderSingh-wq5ip
    @SukhwinderSingh-wq5ip Před 21 dnem +2

    ਵਾਹਿਗੁਰੂ ਜੀ ਭਲਾ ਕਰੇ ❤

  • @ParmjeetSingh-ts1of
    @ParmjeetSingh-ts1of Před 21 dnem +1

    ਭੈਣ ਜੀ ਕੱਲ ਸਾਡੀ ਦੋਹਤੀ ਵੀ ਕਨੇਡਾ ਚਲੇ ਗਈ ਆ ਮੇਰੇ ਨਣਦ ਦਾ ਵੀ ਦਿਲ ਨਹੀਂ ਲੱਗ ਰਿਹਾ ਬਹੁਤ ਰੋਂਦੇ ਆ ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਕੱਲੀ ਕਦੇ ਵੀ ਨਹੀਂ ਸੀ ਜਾਂਦੀ ਕਿਤੇ, ਉਹਨਾਂ ਦੀ ਇੱਕ ਹੀ ਬੇਟੀ ਸੀ ਜੋ ਕਨੇਡਾ ਚਲੇ ਗਈ ਹੈ ਹੁਣ ਜੀਜਾ ਜੀ ਤੇ ਦੀਦੀ ਇਕੱਲੇ ਹੀ ਰਹਿ ਗਏ ਆ

  • @user-dd3xn3gt6j
    @user-dd3xn3gt6j Před 21 dnem

    Wehguru mehar ਰੱਖੇ ਮਨਵੀਰ ਤੇ

  • @VishavjotSidhu
    @VishavjotSidhu Před 21 dnem +1

    Waheguru g bahar sare bache khush rakhan ❤

  • @ParmjeetSingh-ts1of
    @ParmjeetSingh-ts1of Před 21 dnem

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @seemabhardwaj7305
    @seemabhardwaj7305 Před 21 dnem +7

    Bhene tuci bahut himmat rakhi c mera beta jado canada gaya pehla ta bahut himmat rakhi bt jis din usne jana c usne mrng uth ke jado menu hug kita us time to fer maij khud nu sambhal ni saki 😢sab keh dinde pata ni kis tarah bacche bhej dinde hai bhene aapa nu pata kis tarah bheje jo dish mere bete nu pasand c 1 saal to main ohh dish ghar ch ni banayi 😢jadd ki ohh aapne mame kol rehnda hai bt bahut aukha hai 😢

  • @KamalpreetKaur-bc8vm
    @KamalpreetKaur-bc8vm Před 21 dnem

    Bete nu dekh k rona a gya manu apni dee nu miss kr rea ripan 🥺

  • @user-jq3mg9lb4h
    @user-jq3mg9lb4h Před 21 dnem

    Hanji gurmeet bache yan nu form bej k eda hi feel hunda. Asada v tin char din dil nhi lga c koi nhi dil vda rkho g nice volog ❤❤❤❤❤

  • @AmandeepSingh-sh1il
    @AmandeepSingh-sh1il Před 21 dnem +7

    22 ta kalnu sister,

  • @harjitsahota6476
    @harjitsahota6476 Před 21 dnem +1

    ਸਤਿ ਸ੍ਰੀ ਆਕਾਲ ਭੈਣ ਜੀ ਮਨਵੀਰ ਧੀ ਬਹੁਤ ਸਿਆਣੀ ਆ ਤੁਸੀਂ ਫ਼ਿਕਰ ਨਾ ਕਰੋ

  • @User19navneet
    @User19navneet Před 21 dnem +5

    Didi ji waheguru ji tuhadi beti nu bhutt khush te tandrust rakhe eni door ma baap to gyia aa vichari study job sabh kuj vdiya hove ji ❤❤❤❤❤❤❤❤❤❤❤❤❤❤

  • @jivanpannu9998
    @jivanpannu9998 Před 21 dnem

    ਦੀਦੀ ਬਹੁਤ ਬਹੁਤ ਵਧਾਈਆਂ ਮਨਵੀਰ ਦੇ ਜਾਣ ਦੀਆਂ

  • @harryjoshi1722
    @harryjoshi1722 Před 20 dny

    bhain tuc beti nu ithe hi rkhde bhut aulha torna

  • @user-mg3pw2nc5s
    @user-mg3pw2nc5s Před 21 dnem

    Waheguru sare bachia te mehar karnge ❤

  • @AmanSahota-qj4bv
    @AmanSahota-qj4bv Před 21 dnem

    ਦੀਦੀ ਮੇਰੇ ਵੀ ਦਰਦ ਹੋਣ ਲੱਗ ਜਾਦਾ ਵੀਰ ਜੀ ਵਾਂਗ ਟੈਨਸ਼ਨ ਨਾਲ ਕੋਈ ਗੱਲ ਨੀ ਵੀਰ ਜੀ ਨੂੰ ਹੌਸਲਾ ਦਿਉ ਜੀ

  • @ranjitkaur6445
    @ranjitkaur6445 Před 21 dnem +1

    TusiMedical speclist nu dikha lwo Rat nu saun to pehla thora jeha desi ghee garm karke thora thota sides te launa aa Bahad ch cottan da dupatta nal cover kr laina jaldi theek ho jaoge❤❤❤❤

  • @Navanghuman
    @Navanghuman Před 21 dnem +1

    Di di g bachiea di Judai sehni bahut aukhi aa Mera beta Calgary gyea aa menu v lagi janda bete nu tor ke galti kar lai bilkul v dil ni lagda three months ho gye beta gaye nu😢😢

  • @JassBrar-kf4ff
    @JassBrar-kf4ff Před 21 dnem +7

    ਹਾ ਜੀ ਭੈਣ ਹੌਲੀ ਹੌਲੀ ਜੀ ਲਗਾਉ ਸਾਡੇ ਵੀਰ ਵੀ ਜੌਦ ਗਿਆ ਸੀ ਸਾਡੇ ਵੀ ਜੀ ਬਹੁਤ ਔਖਾ ਲੱਗਿਆ ਸੀ 4 ਭੈਣ ਦਾ ਇੱਕ ਵੀਰ ਏ

  • @sukhvirkaur-df3qb
    @sukhvirkaur-df3qb Před 21 dnem +10

    ਦੀਦੀ ਸਾਡੇ ਵੀ ਮੇਰੀ ਬੇਟੀ ਗਈ ਸੀ ਜਦੋਂ ਉਸ ਦਾ ਪਹਿਲੀ ਵਾਰ ਫ਼ੋਨ ਅਇਆ ਸੀ ਸਾਨੂੰ ਇਹ ਲੱਗ ਰਿਹਾ ਸੀ ਪਤਾ ਨੀ ਕੀ ਲੱਭ ਗਿਆ

  • @rampreetkaur5376
    @rampreetkaur5376 Před 21 dnem

    ਗੁਰਮੀਤ ਭੈਣ ਅਸੀ ਵੀ ਆਪਣੇ ਪੁੱਤਰਾ ਨੂੰ ਭੇਜ ਕੇ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਸੀ ।ਕਨੇਡਾ ਦੇ ਪਾਣੀ ਦਾ ਬਹੁਤ ਫਰਕ ਹੈ ।

  • @GurvinderSingh-jg4nn
    @GurvinderSingh-jg4nn Před 21 dnem +13

    ਭੁਲੇਖੇ ਨਾਲ ਮਨਵੀਰ ਨੂੰ ਅਵਾਜ਼ਾਂ ਤਾਂ ਮਾਰਦੇ ਹੋਵੋਂਗੇ ਭੈਣੇ 🙏🙏

  • @sunnybhatia2149
    @sunnybhatia2149 Před 21 dnem +1

    Asi vi punjab shambhu border to dekh rahe ha tusi tension n lo parmta tuhade nal hai

  • @jasneetkaur3604
    @jasneetkaur3604 Před 21 dnem +3

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @amanmehlanwali8637
    @amanmehlanwali8637 Před 21 dnem +1

    Mera beta 1 saal hogeya gye hoye didi hale tak ve g ni lagda te nale iniyan jada fees O my god

  • @Gagan_dhillon2015
    @Gagan_dhillon2015 Před 20 dny

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤🎉🎉🎉

  • @ramanpreetsingh9435
    @ramanpreetsingh9435 Před 21 dnem

    ਦੀਦੀ ਬਹੁਤ ਬਹੁਤ ਵਧਾਈਆ ਮਨਵੀਰ ਦੇ ਜਾਣ ਦੀਆ ਜੀ❤❤❤❤

  • @baljinderhunjan8188
    @baljinderhunjan8188 Před 21 dnem +1

    Ssa bhen ji tuc 7 feet Tak tiles lagva lo ta ki salab na ave

  • @Danveer_522
    @Danveer_522 Před 21 dnem

    Sat Shri akal didi g waheguru g Maher Karan saria te g

  • @patialashahizaika3903
    @patialashahizaika3903 Před 21 dnem

    Didi tuhadiyan ankha das rahiyea ne tusi miss kar rahe ho bete nu rub tarkiyan bakhsahan satsriakal didi ji 🙏🌹❤

  • @user-qv8jt9hn6t
    @user-qv8jt9hn6t Před 21 dnem

    Ssa g nice vlog g koi gel nhi g tusi tenshan na lo thuhadi beti beti bhot samjdaar a g syaani a g sab holi holi set ho jawega ik waar ty legda e hunda 🙏🙏🙏🙏🙏🙏hosla rekho g

  • @manminderkaur2060
    @manminderkaur2060 Před 21 dnem

    Aa gal ta sahi h ji master bhai ji ne sotti uamar to hi dhukh bohut bade bade dhekhe ji bhai da dukh bap da dukh es to bada dukh hor ki huyu ga ji

  • @Soniadogra620
    @Soniadogra620 Před 21 dnem

    Jisdin saare ghr aaye manveer nu miln te jdo oho gyi eh dono vlogs dekhde hoyi m bht Jada royi ...ikk mnt v hanju nhi ruke....bht okha hunda kise nu v bahr pejna......😢

  • @Rashidshah-s1n
    @Rashidshah-s1n Před 21 dnem +1

    بہن ہمارى بھى اتنى فىملى ہے ہمارى دعا اپ کے ساتھ ہے

  • @ManjeetSandhu-q7w
    @ManjeetSandhu-q7w Před 20 dny

    Meri beti injured ho gya c foot mera beta seven years old par didi nu dekh k bahut ro rha c

  • @jasman8242
    @jasman8242 Před 21 dnem

    Bhut vadia gallan krde ji tusi whats te add kro ji asi kapde bnone a

  • @jaswinderkaur-yu6sx
    @jaswinderkaur-yu6sx Před 18 dny

    ਦੀਦੀ ਬਹੁਤ ਵਧੀਆ ਕੀਤਾ ਜੀ ਬੇਟੀ ਬਾਹਰ ਤੋਰ ਦਿੱਤੀ ਮੇਰੇ ਤਿੰਨ ਬੇਟੀਆਂ ਨੇ ਮੈ ਤਿੰਨਾਂ ਨੂੰ ਬਾਹਰ ਭੇਜੋ ਜੀ ਕਿਉ ਦੀਦੀ ਮੈਂ ਆਪਣੀਆਂ ਬੇਟੀਆ ਦੀ ਜ਼ਿੰਦਗੀ ਬਣਾਉਣੀ ਆ ਜਿਹਨਾਂ ਆਪਣੇ ਇੱਥੇ ਗੰਦ ਪੈ ਰਿਹਾ ਕੋਈ ਨੋਕਰੀ ਨਹੀ ਦਿੰਦਾ ਜੀ ਮੇਰਾ ਦਿਲ ਤਾ ਹੋਲਦਾ ਦੀਦੀ ਕਿਉ ਕਿ ਮੇਰੀ ਦੁਨੀਆਂ ਮੇਰੀ ਤਿੰਨੇ ਹੀ ਬੇਟੀਆ ਨੇ ਇਹਨਾ ਦਾ ਡੈਡੀ ਹੈ ਨੀ ਨਾ ਦਾਦਾ ਦਾਦੀ ਨਾ ਕੋਈ ਚਾਚਾ ਤਾਇਆ ਫਿਰ ਵੀ ਮੈਂ ਆਪਣੀ ਆ ਬੇਟੀਆਂ ਨੂੰ ਬਾਹਰ ਤੋਰੋ ਜੀ

  • @sukhvirkaur-df3qb
    @sukhvirkaur-df3qb Před 21 dnem +2

    ਦੀਦੀ ਤੁਸੀਂ ਇਕ ਕਮਰਾ ਤਿਆਰ ਕਰਾ ਲਉ

  • @saktisaharan1125
    @saktisaharan1125 Před 21 dnem +2

    Radhe Radhe bhan ji ❤

  • @user-nk8xc7qk3o
    @user-nk8xc7qk3o Před 21 dnem

    Nice n real talking same here gurmeet ji

  • @sudeshpal1155
    @sudeshpal1155 Před 21 dnem

    Jdo mera beta bety bahr gay mera v bilkul dil ni lgda c mnu oh seen bar yaad aye jada c jdo airport de ander chl gy mera ta rona hi band ni ho rha c mn kha mnu ek bar mil jaye te mnu mumma kh k chl jaye bhut muskil a bache bhejne😢😢😢😢😢

  • @gurpreetsingh-kn9so
    @gurpreetsingh-kn9so Před 21 dnem

    Sadi v beti Canada 🇨🇦 gyi five months hu gye but sada hun v dil ni lgda

  • @guranshdeepkaur8764
    @guranshdeepkaur8764 Před 21 dnem

    Didi mera ta ripan nu dekh ke rona aa janda

  • @HarpalSingh-pt3ti
    @HarpalSingh-pt3ti Před 19 dny

    Mere nal v eve ee hoea g mere husband gae aa month ho gae hale v ehi lagi janda v eve ee chale gae mann ni lagda bache v chote aa bhain bhra v koi ni jeth jethani v bahr ne

  • @ManjitMaanManjit
    @ManjitMaanManjit Před 21 dnem +2

    Manveer vancuber ch a ji

  • @karendhindsa994
    @karendhindsa994 Před 21 dnem

    Tusi kosa pani salt paa ke mooh bhar ke side to rakho uss naal swelling less hundi hai

  • @SukhwantSingh-f3n
    @SukhwantSingh-f3n Před 10 dny

    Good

  • @user-wm8sl2ej4h
    @user-wm8sl2ej4h Před 21 dnem +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ 🙏🙏🙏🙏🙏🙏👍👍👍👍👍👍👍👍

  • @user-wi4hc9lu1u
    @user-wi4hc9lu1u Před 21 dnem

    God bless you sister ji 🙏

  • @User19navneet
    @User19navneet Před 21 dnem +5

    Didi mera dil kehnda tusi sachi door nhi krni c waheguru ji ne tuhanu bhutt kuj dita agge bhutt kuj hor v denge par sachi menu tan eda lgda mnveer meri hi beti aa 😢😢😢😢😢😢😢sachi di dil ja nhi lgda par waheguru ji mehnat da mul pave mnveer khush rahe 😊😊😊😊😊😊😊😊😊😊😊

  • @jasdeepkaur3802
    @jasdeepkaur3802 Před 21 dnem

    Ssa di hosla rakho di tusi Ghar sare ho manveer ekely hi

  • @kuljitkaurgill3359
    @kuljitkaurgill3359 Před 21 dnem

    bhene mera 1 hi beta 23 saal da c ethe IT. vich job karda c 1.75000 salary c. oh masters karn lai canada university of waterloo giya December 2022 vich asi v 6 mhine bout ronde rhe 1 vaar tan eve lagda k bahut waddi galti kr lai bacha bhej k jive sab kus hi khatm ho giya hove. chalo tusi tension na lvo kus time baad sab kus vadia ho janda

  • @kulwinderaus6534
    @kulwinderaus6534 Před 21 dnem

    Congratulations. Koi na holi holi dil lag jao. Par hun u turn nahi lai hona. Ik var pardes ja k koi nahi muria. Eh kahani Punjab de har ghar di a . Hun tarakia enjoy kareo. Eh kothi Jo tusi bana rahe ho is te paisa ghat layo .holi holi sarya ne Bahar chale jana es nu lock hi lona payna . Canada wale ban gye hun tusi v tayari karo. Beti vali canada wali kothi ch jan layi. Punjab tan narak a canada swarg

  • @LakhvirsinghTiwana
    @LakhvirsinghTiwana Před 21 dnem +1

    Sat shri akal ji kive O thik O manvir kive aaa miss u manvir❤❤

  • @gurpreetbrar7138
    @gurpreetbrar7138 Před 21 dnem

    waheguru ji 🙏

  • @tarangill9798
    @tarangill9798 Před 21 dnem

    Ripan bhut emotional bacha 😢😢😢h

  • @sudeshpal1155
    @sudeshpal1155 Před 21 dnem

    Hnji jdo asi v chad k aye ta asi v ghr a bhut roye😢😢😢😢😢

  • @arneetkaur6847
    @arneetkaur6847 Před 21 dnem

    Mera husband kihede teri fav vloger es same face parminder sandhu vrga aa

  • @amandeepKaur-xo7ox
    @amandeepKaur-xo7ox Před 21 dnem

    Mera brother a eadmintin de Aman Deep Faridkot to a

  • @user-cr9pj6xy8f
    @user-cr9pj6xy8f Před 21 dnem

    Dee kina karcha aya ji duseo jaroor

  • @karamvirk4555
    @karamvirk4555 Před 21 dnem

    Didi es da fanda krvao baad ch tuhanu bhut aukha hovega mere vi hoya c hun arms bhut drd hundiya ne doctor kehnde es nl hi infection hoya hai

  • @parmjitkaur2020
    @parmjitkaur2020 Před 21 dnem

    ਹੋਸਲਾ ਰੱਖਣਾ ਸਭ ਠੀਕ ਹੋ ਜਾਣਾ ਮਨਵੀਰ ਸਮਝ ਦਾਰ ਹੈਲਪ ਫੂਲ ਕੰਮ ਵਾਲੀ ਬੇਟੀ

  • @amandhiman4099
    @amandhiman4099 Před 19 dny

    🙏🏻🙏🏻

  • @narinderpalkaur681
    @narinderpalkaur681 Před 21 dnem

    Sister mera beta b gaya ha g dil ta nahi lagda

  • @GoraSinghDhillon-kb1go
    @GoraSinghDhillon-kb1go Před 21 dnem +3

    Didi Kolkata vali news bethke lgda betya eethe sef ni hegiya

  • @jethalal-gadda
    @jethalal-gadda Před 21 dnem +1

    Kana kani puche da thola heji

  • @sunnybhatia2149
    @sunnybhatia2149 Před 21 dnem

    Aaj kneda thi video dekhi bhene grduvare di uthe job daela c

  • @karamvirsingh2007
    @karamvirsingh2007 Před 21 dnem

    Didi mere bete nu 4 month ho gy mera aje jee nhi lagga

  • @rajwindersandhu7802
    @rajwindersandhu7802 Před 21 dnem

    Hi I am in Edmonton it's been 20 years ,if you need help let me know

  • @iqbalbhuller1164
    @iqbalbhuller1164 Před 21 dnem

    Sat Sri Akal bhainji. Wish you and Manveer good health (ਟੁੱਟੇ ਤੇਰਾ ਕਾਨਾ ਕਾਨੀ ਜੀਵੇ ਮੇਰਾ ਨਾਨਾ ਨਾਨੀ)। with love and kind regards 😊🇩🇪🙏

  • @kiranbhullar7985
    @kiranbhullar7985 Před 21 dnem

    ਦੀਦੀ ਜੀ ਉਸ ਨੂੰ ਫੀਲਟਰ ਪਾਣੀ ਪੀਣ ਦਿਉ ਮੇਰੀ ਬੇਟੀ ਇਸਤਰਾ ਹੋਈਆਂ ਸੀ

  • @Deep_8352
    @Deep_8352 Před 20 dny

    Didi meri beti gyi aa 2 din baad g nhi lgya

  • @amardeepkaur642
    @amardeepkaur642 Před 21 dnem

    Mera beta London beach hai Ontario Canada

  • @Jitkaur552
    @Jitkaur552 Před 21 dnem +5

    ਦੀਦੀ ਮਨਵੀਰ ਕੇੜੀ ਕੰਟਰੀ ਵਿਚ ਗਈਅਾ ਮੇਰੀ ਭਾਨਜੀ ਸਰੀਂ ਕਟਰਿ ਵਿਚ ਗਈਅਾ

  • @SurendraSinghSirohi
    @SurendraSinghSirohi Před 21 dnem

    Beautiful vlog

  • @Rashidshah-s1n
    @Rashidshah-s1n Před 21 dnem

    کون سى کلاس مىں ہے manveer

  • @sarbjitkaur8643
    @sarbjitkaur8643 Před 21 dnem

    Didi ji jithe mitti De bartan bande ne uh mitti launde ne gamiyar hunde Bhut eh loka De nikle ne kanue kihinde ne

  • @manjitkaurhundal5018
    @manjitkaurhundal5018 Před 19 dny

    Manvir nu honsla deo. Eda dia gallan na kro. Uh v blog vekhdi hoegi😊

  • @JeetSingh-nu4vg
    @JeetSingh-nu4vg Před 21 dnem

    Hello didi ji sat siri akal ji nise video ji hor kivy ho hun ok ho

  • @narindershetrashetra2117

    Filter wala pani pive oh wala theek rehna aa nd os vich test india wala aa or seht theek rehni aa no 2tuci fikr na kro km vi milega foreign ch bache jldi self depand hon lag painde aa one month ch hi tuhanu manveer ch kafi frk lagna aa surry toranto nalo kafi ssta aa india ch private job krke ki krna log glt soch rkhde ne tuci fikr na kro km vi mil janda edmontn ch vdhiya aa asi dekh ayeaa

  • @tarangill9798
    @tarangill9798 Před 21 dnem

    Di manveer gti thudi face te smile km ho gyi

  • @komalpreetdeol8248
    @komalpreetdeol8248 Před 21 dnem

    Manvir khirae town vich ha

  • @gulbaharsandhu2941
    @gulbaharsandhu2941 Před 21 dnem

    Ssa didi g ki hal aa thoude didi thouda muhh ton leg rea thouda huje ji nii legya didi tusi ida kero ge manveer de man ch ki ayo ga baki ripen da tyaan rekho tusi o ho jeyda he sad ho gya waheguru ji sarya he khushiya den

  • @bhupinderkaur9535
    @bhupinderkaur9535 Před 21 dnem

    Mere dono bache brniswick vich hn othe v gore e ne