ਜ਼ਿੰਦਗੀ ਦੇ ਰਾਹ | Zindagi De Raah | New Punjabi Film | Jaskarn Maluka | Sim Media

Sdílet
Vložit
  • čas přidán 23. 07. 2020
  • ਜ਼ਿੰਦਗੀ ਦੇ ਰਾਹ
    ਲੇਖਕ : ਸੰਦੀਪ ਸਿੰਘ ਸੋਨੀ
    ਕੈਮਰਾਮੈਨ : ਬਲਵਿੰਦਰ ਸਿੰਘ ਜੰਡਾਂਵਾਲਾ
    ਨਿਰਮਾਤਾ : ਰਾਜ ਮਾਨ
    ਨਿਰਦੇਸ਼ਕ : ਜਸਕਰਨ ਸਿੰਘ ਮਲੂਕਾ
    ਕਲਾਕਾਰ
    ਆਕਾਸ਼ਦੀਪ ਸਿੰਘ (ਜੱਗਾ)
    ਸੁਰਿੰਦਰ ਸਾਹੋ(ਜੱਗੇ ਦੀ ਮਾਂ)
    ਜਸਕਰਨ ਲੰਡੇ
    ਵੀਰਪਾਲ ਘਾਰੂ (ਪਤਨੀ)
    ਜਗਦੀਸ਼ ਪ੍ਰੀਤਮ (ਮਾਸਟਰ)
    ਅਤਿੰਦਰ ਸਿੰਘ (ਕੱਪੜੇ ਵਾਲਾ)
    ਸੁਖਚੈਨ ਸਿੰਘ ਠੱਠੀ ਭਾਈ (ਖੇਤ ਵਾਲਾ)
    ਪ੍ਰੀਤ ਕਟਾਰੀਆਂ (ਸਬਜ਼ੀ ਵਾਲਾ)
    ਕੁਲਦੀਪ ਸਿੰਘ (ਸਬਜ਼ੀ ਵਾਲਾ)
    ਗੁਰਜੰਟ ਸਿੰਘ( ਸਬਜ਼ੀ ਵਾਲਾ)
    ਜਗਰੂਪ ਸਿੰਘ (ਗਾਹਕ)
    ਤੇਜਾ ਸਿੰਘ (ਗਾਹਕ)
    ਜਗਜੀਤ ਸਿੰਘ
    ਟੈਣੀ ਸਿੰਘ
    ਸਤਿ ਸ੍ਰੀ ਆਕਾਲ ਜੀ।
    ਮੈਂ ਜਸਕਰਨ ਸਿੰਘ ਮਲੂਕਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ।
    ਦੋਸਤੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਅੱਜ ਦਾ ਪੰਜਾਬ ਵਧੀਆ ਚੱਲ ਰਿਹਾ ਹੈ ਜੀ। ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਮਸਲਿਆਂ ਤੇ ਵਿਚਾਰਾਂ ਤੋਂ ਇਲਾਵਾ , ਅਸੀਂ ਵਾਅਦਾ ਕਰਦੇ ਹਾਂ ਕਿ ਜੋ ਵੀ ਵੀਡੀਓ ਅਸੀਂ ਚੈਨਲ ਤੇ ਪਾਵਾਂਗੇ ਉਹ ਤੁਸੀਂ ਆਪਣੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹੋ। ਤੁਹਾਡੇ ਮਨੋਰੰਜਨ ਦੇ ਵਾਸਤੇ ਸਾਰਥਿਕ ਭਾਸ਼ਾ ਵਿਚ ਕਮੇਡੀ ਵੀਡੀਓ ਵੀ ਪਾਵਾਂਗੇ।
    ਦੋਸਤੋ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ Like, Comment& share ਜ਼ਰੂਰ ਕਰਦਿਆਂ ਕਰੋ ਜੀ।
    ਧੰਨਵਾਦ।
    ਜ਼ਰੂਰੀ ਨੋਟ--- ਦੋਸਤੋ ਬੇਨਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸਾਡੀ ਵੀਡੀਓ Facebook ਪੇਜ਼ ਤੇ Upload ਕਰਦਾ ਹੈ ਤਾਂ CZcams Facebook policy ਦੇ ਮੁਤਾਬਿਕ ਉਸਦੇ ਪੇਜ਼ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਉ ਸਾਡੀ Property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਸਾਡੀ ਵੀਡੀਓ ਕੋਈ ਵੀ ਵਿਅਕਤੀ ਆਪਣੇ ਪੇਜ਼ ਤੇ Upload ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ। ਧੰਨਵਾਦ।
    #jaskarnmaluka #simmedia #newvideo

Komentáře • 298