Chamkile nu galat bolan waleya nu Mahi Sharma da karara jawaab | Sardar’s Take

Sdílet
Vložit
  • čas přidán 10. 05. 2024
  • After the super success of Maahi Sharma's first interview with us, we are back with another one. This time its more fun. Let me know what you thought about this conversation!
    For collaborations mail on teamjagmanvirk@gmail.com
    Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
    #mahisharma #sardarstake
  • Zábava

Komentáře • 54

  • @NirmalSingh-vq9gv
    @NirmalSingh-vq9gv Před 2 měsíci +13

    ਚਮਕੀਲਾ ਤਾਂ ਫਿਰ ਚਮਕੀਲਾ ਹੀ ਹੈ

  • @gurbaxsingh471
    @gurbaxsingh471 Před 2 měsíci +15

    ਜੇਹੜੇ ਲੋਕ ਸੱਚ ਬੋਲਣ ਵਾਲੇ ਆ ਅਸਲੀ ਇਨਸਾਨ ਹੈਗੇ ਆ ਉਹ ਕਦੇ ਇਸ ਮਜ਼ਲੂਮ ਹੱਤਿਆ ਨੂੰ ਸਹੀ ਨੀ ਕਹਿਣਗੇ ... ਬਹੁਤ ਵਡਾ ਪਾਪ ਹੋਇਆ ਇਹ ਅਦਾਕਾਰੀ ਅਤੇ ਸੰਗੀਤ ਜਗਤ ਵਿੱਚ...

  • @tirathsingh6539
    @tirathsingh6539 Před 2 měsíci +11

    ਮੇਰੀ ਮਨਪਸੰਦ ਅਦਾਕਾਰਾ ਮਾਹੀ ਜੀ ❤❤❤❤

  • @kesarsinghghumaan1793
    @kesarsinghghumaan1793 Před 2 měsíci +10

    ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਮਾਹੀ ਨੇ ਐਨੀ ਵਧੀਆ ਮਲਵਈ ਬੋਲੀ ਨੂੰ ਅਪਣਾਇਆ ਧੰਨਵਾਦ ਜੀ ਚੜ੍ਹਦੀ ਕਲਾ ਚ' ਰਹੋ।👍👌🙏

  • @sidher13
    @sidher13 Před 2 měsíci +12

    Chamkila ❤

  • @armaanranga6932
    @armaanranga6932 Před 2 měsíci +8

    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ

  • @SandeepSingh-qx9ke
    @SandeepSingh-qx9ke Před 2 měsíci +8

    Living legend chamkila ji

  • @sidher13
    @sidher13 Před 2 měsíci +17

    Legend chamkila ❤

  • @harneksingh8105
    @harneksingh8105 Před 2 měsíci +6

    Va kamaal amar singh chamkila amarjot sarbat da bhala

  • @iqbalsinghmann8022
    @iqbalsinghmann8022 Před 2 měsíci +5

    ਵਧੀਆ ਦੇਸੀ ਮਾਹੋਲ ਵਿੱਚ ਗੁਫ਼ਤਗੂ ਸੀ, ਬਹੁਤ ਚੰਗੀ ਲੱਗੀ।

  • @hardeepbhullar5289
    @hardeepbhullar5289 Před 2 měsíci +2

    ਚਮਕੀਲਾ ਤੇ ਅਮਰਜੋਤ ਕੌਰ ਜੀ ਸਾਡੇ ਦਿਲਾਂ ਦੀ ਧੜਕਨ ਸੀ ਸਾਡੇ ਦਿਲ ਦੀ ਜਾਨ ਸੀ ਸਾਰੀ ਉਮਰ ਯਾਦ ਰਹੂ ਗਾ ਚਮਕੀਲਾ

  • @parmmsingh
    @parmmsingh Před 2 měsíci +4

    ਸੁਚੱਜੇ ਡੰਗ ਨਾਲ ਜੁਵਾਬ ਦੇਣ ਦੀ ਕਲਾ ਚੋਬਰ ਚ ਤੁਨ ਕੇ ਭਰੀ ਆ

  • @jagjitkumar2446
    @jagjitkumar2446 Před měsícem

    ਮਾਹੀ ਸ਼ਰਮਾ ਜੀ ਬਹੁਤ ਸੁਲਝੇ ਹੋਏ ਕਲਾਕਾਰ ਤੇ ਉਸ ਤੋਂ ਵੱਧ ਚੰਗੀ ਸੋਚ ਵਾਲੇ ਇਨਸਾਨ ਹਨ, ਆਪਣੀ ਜ਼ਿੰਦਗੀ ਚ ਬਹੁਤ ਤਰੱਕੀ ਕਰਨ ਇਹੀ ਮੈਂ ਕਾਮਨਾ ਕਰਦਾ ਹਾਂ ❤🙏

  • @parmmsingh
    @parmmsingh Před 2 měsíci +3

    ♥️🕊️

  • @yugplayz2474
    @yugplayz2474 Před měsícem +1

    Love u chamkila & amarjyot g.❤❤❤

  • @Amriksingh-wh4ji
    @Amriksingh-wh4ji Před 2 měsíci +2

    Very nice ji mahi madam

  • @salindernarr1864
    @salindernarr1864 Před 2 měsíci +2

    22 Amar singh chamkila group of all artists legends always.

  • @majorverygoodbhatti4101
    @majorverygoodbhatti4101 Před 2 měsíci +1

    Very quite

  • @humanbody580
    @humanbody580 Před 2 měsíci +3

    Legend man cmkella ji zindabad

  • @madharKumar-mm7ud
    @madharKumar-mm7ud Před 2 měsíci +1

    Very nice song Chamkila ❤❤❤❤❤❤

  • @virenderchamkila2627
    @virenderchamkila2627 Před 2 měsíci +3

    ਸਿਰਾ

  • @mrajmraj6133
    @mrajmraj6133 Před 2 měsíci +2

    ❤❤🌹🌹❤❤ VERY NICE 🙏🙏

  • @Choudhry-12
    @Choudhry-12 Před 2 měsíci +2

    Mahi sharma g or sardaar anchor g very good work sir tussi ik ghantaay da lamaa interview Karn di bjaay 20/20 mint day 3 interview kar laya karo 🤔🤔 attraction ravaay gi 💦

  • @satnamsattu8461
    @satnamsattu8461 Před 2 měsíci +1

    Good ❤❤❤🎉🎉

  • @paulpaul6963
    @paulpaul6963 Před 2 měsíci +2

    Chamkila is nice singer

  • @NirmalSingh-vq9gv
    @NirmalSingh-vq9gv Před 2 měsíci +5

    ਇਹ ਪੰਡਿਤ ਕੌਮ ਚੋਂ ਹੈ ਨਾ ਤਾਂ ਨਹੀਂ ਸੁਣਨ ਨੂੰ ਮਿਲੀਆਂ

  • @happyrandhawa6759
    @happyrandhawa6759 Před měsícem +1

    Chamkila 22 ji ❤️

  • @satpalsinghsingh2571
    @satpalsinghsingh2571 Před 2 měsíci +1

    ਚਮਕੀਲਾ ❤

  • @randhirs1256
    @randhirs1256 Před 2 měsíci +1

    ਚਮਕੀਲੇ ਨੇ ਸਿਰਫ ਤਿਨ ਚਾਰ ਗੀਤ ਹੀ ਕਰਾਰੇ ਗਾਏ. ਗਲਤ ਗਾਣਿਆਂ ਦੀ ਰਿਕਾਰਡਿੰਗ ੳਸਨੇ ਬੰਦ ਕਰ ਦਿਤੇ ਸੀ. ਸਿਰਫ ਅਖਾੜਿਆ ਞਿਚ ਲੋਕਾ ਦੀ ਫਰਮਾਇਸ਼ ਤੇ ਔਰਤਾ ਨੂ ਘਰ ਜਾਣ ਲਈ ਕਹਿ ਦਿਦਾ ਸੀ. ਦੋ ਚਾਰ ਚਲੀਆ ਜਾਦੀਆਂ ਸੀ. ਜਿਆਦਾਤਾਰ ਨਹੀ ਜਾਦੀਆਂ ਸੀ. ਪਰ ਆਖਰੀ ਕੈਸੇਟ ਞਿਚ ਕੋੲਈ ਞੀ ਗਲਤ ਗੀਤ ਨਹੀ.

  • @randhirs1256
    @randhirs1256 Před 2 měsíci +1

    ਕੋਈ ਞੀ ਇਨਸਾਨ ਪੂਰਾ ਨਹੀ ਹੈ. ਹਰ ਕਿਸੇ ਞਿਚ ਕੇੲਈ ਨਾ ਕੋਈ ਔਗਣ ਹੁੰਦਾ ਹੈ. ਦੋ ਚਾਰ ਐਗਣ ਚਮਕੀਲੇ ਞਿਚ ਞੀ ਹੋਣਗੇ. ਜਿਹੜੇ ਗਿਆਨ ਦੇਣ ਬੈਠ ਜਾਂਦੇ ਹਨ.. ਇਹਨਾ ਦੀਆ ਕਰਤੂਤਾ ਸਭ ਨੂ ਪਤਾ ਹੈ.. ਚਮਕੀਲੇ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਬੂਚਂਆ ਕੇਲ ੲੈ ਕੇ ਸਤਾਲੀ.
    ਬੜੇ ਆਰਾਮ ਨਾਲ ਇਕੱਲਾ ਮ ਜਾ ਸਕਦਾ ਸੀ. ਅਮਰਜੋਤ ਦੇ ਬੱਚੇ ਯਤੀਮ ਕਰਨ ਦੀ ਕੀ ਲੋੜ ਸੀ. ਇਹ ਸਭ ਕਹਾਣੀਆ ਬਣਾੳਦੇ ਹਨ. ਅਸਲ ਕਰਤੂਤ ਛਪਾਉਣ ਲੲਈ

  • @AngrejSingh-om1vn
    @AngrejSingh-om1vn Před 28 dny

    Asli.farmer

  • @Fun836
    @Fun836 Před 2 měsíci

    40 ਸਾਲ ਬਾਅਦ ਚਮਕੀਲਾ ਯਾਦ ਆਉਣਾ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਹੈ॥ ਸਿੱਖ ਯੋਧਿਆਂ ਨੂੰ ਬਦਨਾਮ ਕਰਣ ਲਈ॥

  • @user-zi3uy1iy7l
    @user-zi3uy1iy7l Před 2 měsíci +1

    Kine lok ajj v chamkile nu Pasand karde ne

  • @gurdeepjhajj3550
    @gurdeepjhajj3550 Před 2 měsíci

    ਦੇਸੀ ਮਾਹੌਲ ਮੋਟਰ ਤੇ ਬੈਠ ਕੇ ਗੱਲਬਾਤ ਕਰਨੀ ਵਧੀਆ ਲੱਗਿਆ

  • @pittasingh6460
    @pittasingh6460 Před 2 měsíci

    Bhut vadia ❤😂

  • @JattFactor
    @JattFactor Před 2 měsíci

    😄😄😄

  • @charnjitsingh1126
    @charnjitsingh1126 Před 2 měsíci

    ਜਦ ਤੋਂ ਹੋਸ਼ ਸੰਭਾਲੀ ਮੈਂ ਔਰਤ ਦੇ ਹੱਕ ਵਿੱਚ ਸੀ ਜਾਤੀਵਾਦ ਦੇ ਖ਼ਿਲਾਫ਼ ਅਤੇ ਧਰਮ ਨਿਰਪੱਖ ਸੀ!
    ਇਸ ਦੁਨੀਆਂ ਨੇ ਮੈਨੂੰ ਐਸਾ ਲਾਇਆ ਸੱਜਣੋਂ ਚੰਡਾ ! ਔਰਤ ਦਾ ਡਰ, ਜਾਤੀਵਾਦ ਦਾ ਘਰ, ਤੇ ਧਰਮ ਦਾ ਚੋਭਿਆ ਦਿੱਲ ਵਿੱਚ ਕੰਡਾ !! ਹੁਣ ਤੇ ਬੱਸ ਐਹੋ ਲਗਦਾ ਔਰਤ ਦੇ ਦਿਲ ਚ ਪਿਆਰ ਨਹੀਂ ਜਾਤੀਵਾਦ ਤੋਂ ਬਿਨ ਸੰਸਾਰ ਨਹੀਂ ਧਰਮ ਤੋਂ ਬਿਨਾਂ ਲੋਕਾਂ ਦਾ ਸੱਜਣੋਂ ਕਾਰੋਬਾਰ ਨਹੀਂ...
    ਮੇਰਾ ਸੰਬਧ ਜੱਟ ਬਰਾਦਰੀ ਨਾਲ਼ ਹੈ ਜੱਟਾਂ ਨੂੰ ਜਾਤੀਵਾਦ ਦੇ ਨਾ ਤੇ ਭੰਡਿਆ ਜਾਂਦਾ ਹੈ ਪਰ ਪਛੜੇ ਲੋਕ ਆਪਣੀ ਜ਼ਾਤ ਆਪ ਹੀ ਛੱਡਣ ਨਹੀਂ ਚਾਹੁੰਦੇ ਮਜ਼ਬੀ ਸਿੱਖ ਭਾਈ ਜੈਤੇ ਨੂੰ ਉਜਦੀ ਜ਼ਾਤ ਕਰਕੇ ਪੂਜਦੇ ਹਨ ਤੇ ਚਮਾਰ ਲੋਕ ਭਗਤ ਰਵਿਦਾਸ ਨੂੰ ਉਸ ਦੀ ਜ਼ਾਤ ਕਰਕੇ !!! ਜੱਟਾਂ ਦਾ ਭਾਈ ਜੀਵਣ ਸਿੰਘ ਤੇ ਭਗਤ ਰਵਿਦਾਸ ਜੀ ਨਾਲ਼ ਕਦੇ ਕੋਈ ਵਿਤਕਰਾ ਨਹੀਂ ...

    • @avtarbanger9003
      @avtarbanger9003 Před 2 měsíci

      Nda bhali kisi ki nahi,mnmukh mugdh karn;
      mooh kale tinah nindakan,
      Narke ghor parhan.

    • @charnjitsingh1126
      @charnjitsingh1126 Před 2 měsíci

      @@avtarbanger9003
      Nida Te sach vich fark hunda hai !
      Jis nu knda chube o hi ronda hai !

  • @BharpoorSingh-ds6ef
    @BharpoorSingh-ds6ef Před 2 měsíci +1

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @SandeepSingh-qx9ke
    @SandeepSingh-qx9ke Před 2 měsíci

    Yaar eda vi thik a harik channel ta baithi hundi a

  • @gurdeepjhajj3550
    @gurdeepjhajj3550 Před 2 měsíci

    ਸ਼ੱਕਰਪਾਰੇ ਕਹਿੰਦੇ

  • @user-xg1st3qv9t
    @user-xg1st3qv9t Před 2 měsíci

    ਮਖਾਣੇ ਕਹਿੰਦੇ ਹਨ ।

  • @surmukhsingh1000
    @surmukhsingh1000 Před 2 měsíci

    M..v.vakhi

  • @randhirs1256
    @randhirs1256 Před 2 měsíci

    ਅਮਰਜੋਤ ਨੂ ਗਲਤੀ ਨਾਲ ਮਾਰ ਕੇ ਬੁਚੜਾ ਨੇ ਮਾਫੀ ਕਿੳ ਨਹੀ ਮੰਗੀ . ਪਰ ਚਮਕੀਲੇ ਨੂ ਮਾਰਨ ਦੀ ਜਿੰਮੇਵਾਰੀ ਲੈ ਲਈ ਸੀ.

  • @NirmalSingh-ys7wz
    @NirmalSingh-ys7wz Před 2 měsíci

    ਬੀਬੀ ਜੇ ਚਮਕੀਲੇ ਦੀ ਬਹੁਤੀ ਫੈਨ ਹੈਂ ਤਾਂ ਓਹੋ ਹਰਕਤਾਂ ਕਰਿਅਾ ਕਰ ਜਿਵੇਂ ਓਹਦੇ ਗੀਤਾਂ ਚ ਹੈ। ਜਦ ਤੇਰਾ ਵਿਅਾਹ ਹੋ ਗਿਅਾ ਫਿਰ ਮਾਂ ਦੀ ਤਲਾਸ਼ੀ ਲੈਣ ਵਾਲੇ ਗੀਤ ਤੇ ਵੀ ਵੀਡੀਓ ਬਣਾ ਲਵੀਂ । ਤੇਰੇ ੲਿਲਾਕੇ ਚ ਖਾਲੜਾ ਜੀ ਵੀ ਸ਼ਹੀਦ ਹੋੲੇ ਹਨ ਓਹਨਾਂ ਬਾਰੇ ਵੀ ਬੋਲ॥ ਮੂਸੇ ਵਾਲਾ ਹੀ ਸੀ ਜੋ ਕਿਸਾਨ ਮੋਰਚੇ ਚ ਮੋਦੀ ਨੂੰ ਸਿੱਧਾ ਹੋ ਗਿਅਾ ਸੀ ਝੋਟਾ ਤਾਂ ਫਿਰ ਝੋਟਾ ਹੀ ਹੈ ਲੰਡੀ ਬੁੱਚੀ ਵਿੳੂ ਲੈਣ ਲੲੀ ਮੂੰਹ ਮਾਰਦੀ ਰਹਿੰਦੀ ਹੈ।

  • @gulzarsidhu4490
    @gulzarsidhu4490 Před 2 měsíci +3

    Sardar ji chamkile nu samjhna ena aasan nahi oh asli punjab nu nanga kar giya c ese layi samajh nu pasannd nahi c ohda sach bolna hi usda gunah ban giya c

  • @GurdevSingh-uc4yc
    @GurdevSingh-uc4yc Před 2 měsíci

    Kanjera. Nu. Kanger change lag de ne tuhanu jutia di ghat. Jode jode. Hunde. Han bahi gurdip singh ji deepa jindabad Punjab vich. Gand nna pao

    • @avtarbanger9003
      @avtarbanger9003 Před 2 měsíci

      Veer ji ik tusi hi vadhiya ho,baki sara sansar kanjaran da.dekho na shadian ho jandian ne,te fr bachche,sochen wali gall kyon hoe,kidda hoe,.........hoi na galt gall............
      Girhisthy jivan da tyag karna chahida sb nu.......rabb aape duniya da vadha karoo,insan gande kamma ch kyon pve............gandgi to ta bachna hi chahida....??????

  • @sikanderSingh-kg6wi
    @sikanderSingh-kg6wi Před 2 měsíci

    Mam contact number