Video není dostupné.
Omlouváme se.

Guru Har Rai Sahib Ji ਨੇ ਜਦੋਂ ਕੀਤੀ ਜੰਗ ਦੀ ਤਿਆਰੀ I Dr Sukhpreet Singh Udhoke

Sdílet
Vložit
  • čas přidán 3. 07. 2024
  • ਗੁਰੂ ਹਰਿ ਰਾਏ ਸਾਹਿਬ ਜੀ ਨੇ ਜਦੋਂ ਕੀਤੀ ਜੰਗ ਦੀ ਤਿਆਰੀ
    ਇਨ੍ਹਾਂ ਚਾਰ ਪਰਿਵਾਰਾਂ ਨੇ ਦਿੱਤਾ ਸੀ ਸਾਥ ਕੌਣ ਸੀ ਇਹ?
    Dr Sukhpreet Singh Udhoke

Komentáře • 11

  • @bhupinder1966
    @bhupinder1966 Před měsícem +3

    ਬਹੁਤ ਵੱਡੀ ਜਾਣਕਾਰੀ ਹੈ ji, ਬਾਕੀ ਅਸੀਂ ਆਪਣੇ ਇਤਿਹਾਸ ਤੋਂ ਟੁੱਟ ਗਏ ਹਾਂ, ਅਸੀਂ ਖੋਜ ਭਰਪੂਰ ਮਾਨ ਮੱਤਾ ਇਤਿਹਾਸ ਪੜ੍ਹਨਾ ਛੱਡ ਦਿੱਤਾ ਏ,। ਜੋ ਸਾਨੂੰ ਬਿਪ੍ਰਵਾਦ ਪੜ੍ਹਾਉਣਾ ਚਾਹੁੰਦਾ ਸੀ ਜਾਂ ਸਾਡੀਆਂ ਬੇਟੀਆਂ ਸਾਡੀਆਂ ਮਾਵਾਂ ਇਤਿਹਾਸ ਛੱਡ ਕੇ tiktok ਤੇ ਜਾਂ ਨੈੱਟ ਤੇ ਰੀਲਾਂ ਵਿਚ ਗੁਆਚ ਕੇ ਆਪਣੇ ਆਪ ਤੋਂ ਟੁੱਟ ਗਈਆਂ, ਇਤਿਹਾਸ ਤੋਂ ਟੁੱਟ ਗਈਆਂ।

  • @jagpalsingh2191
    @jagpalsingh2191 Před měsícem +2

    Good Veer ji

  • @GurumeetSingh-yj1lp
    @GurumeetSingh-yj1lp Před měsícem

    ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਆਪ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਰਹੋ ਬਹੁਤ ਹੀ ਵਧੀਆ ਜਾਣਕਾਰੀ ਇੱਕ ਬੇਨਤੀ ਮੈਂ ਆਪ ਜੀ ਨੂੰ ਪਹਿਲਾਂ ਵੀ ਕੀਤੀ ਹੈ ਤੇ ਅੱਜ ਵੀ ਕਰਨਾ ਚਾਹੁੰਦਾ ਹਾਂ ਕਿ ਡਾਕਟਰ ਸਾਹਿਬ ਜੀ ਇਹ ਜਿੰਨੇ ਵੀ ਲੈਕਚਰ ਹਨ ਜਿਸ ਤਰ੍ਹਾਂ ਆਪ ਜੀ ਨੇ ਇਤਿਹਾਸ ਦੀ ਖੋਜ ਕੀਤੀ ਹੈ ਇਹ ਏ ਤੋਂ ਲੈ ਕੇ ਜਟ ਤੱਕ ਇਹਨੂੰ ਕਲਮ ਬੰਦ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwindersingh9579
    @kulwindersingh9579 Před měsícem +2

    Bhai Sahib G
    I don’t have words to express myself how great full we are by having you as our historian !
    Waheguru app nu Chardiyan Kalan Karan G

  • @jagtargill1784
    @jagtargill1784 Před měsícem +2

    ਬੇਹੱਦ ਖੋਜ਼ ਭਰਪੂਰ 🙏🏼🙏🏼

  • @ugrahanwalapoppy4621
    @ugrahanwalapoppy4621 Před měsícem +1

    ਵਾਹਿਗੁਰੂ...

  • @BalochiPimpin
    @BalochiPimpin Před měsícem +2

    0:20 wohat vadiya bhaji tusi jankari de rahe aa waheguru bless you bhaji

  • @LaddiBhullar-iv2jy
    @LaddiBhullar-iv2jy Před měsícem +3

    ❤❤