Bhai Harpal Singh ਦੀ ਇਹ ਸਪੀਚ ਤੁਹਾਡੀ ਜਿੰਦਗੀ ਬਦਲ ਦਵੇਗੀ | Fatehgarh sahib

Sdílet
Vložit
  • čas přidán 22. 02. 2020
  • Bhai Harpal Singh ਦੀ ਇਹ ਸਪੀਚ ਤੁਹਾਡੀ ਜਿੰਦਗੀ ਬਦਲ ਦਵੇਗੀ | Fatehgarh sahib
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr...
    ** Subscribe and Press Bell Icon also to get Notification on Your Phone **

Komentáře • 136

  • @satyakijeet1815
    @satyakijeet1815 Před 4 lety +24

    ਐਨਾ ਪੰਜਾਬੀ ਨੂੰ ਸੁਪਨੇ ਕਨਾਡਾ ਦੈ ਓਦੈ ਪੜਨ ਵੱਲ ਧਿਆਨ ਨਹੀਂ ਹੁੰਦਾ ਸੁਰੂ ਤੋ ਕਨੈਡਾ ਵੱਲ ਧਿਆਨ ਹੁੰਦਾ ਕਿਲਾ ਵੈਚ ਕੈ ਬੱਸ ਬਾਹਰ ਜਾਣਾ ਸ਼ੁਰੂ ਤੋ ਸੋਚਿਆ ਹੁੰਦਾ ਏਥੈ ਪੜ੍ਹਾਈ ਕਰ ਕੇ ਕੁੱਝ ਬਣਨ ਵੱਲ ਧਿਆਨ ਨਹੀਂ ਹੁੰਦਾ ਐਨਾ ਪਿਹਲਾ ਸੋਚ ਲੇਦੈ ਸਾਨੂੰ ਨੋਕਰੀਆਂ ਨਹੀਂ ਮਿਲਨੀ ਐਸ ਕਰਕੇ ਪੰਜਾਬ ਵਿੱਚ ਓਚੈ ਪੋਸਟ ਤੇ ਹੁਣ ਕੋਈ ਦਿਖਾਈ ਨਹੀਂ ਦਿੰਦਾ ਬੱਸ ਬਾਹਰ ਦੇ ਡਾਲਰ ਈ ਦਿਖਾਈ ਦਿੰਦਾ ਕੁੱਝ ਸੋਚਿਆ ਕਰੋ ਵੀਰੋ ਪੰਜਾਬ ਦਾ ਵੀ

  • @kanwarsingh2224
    @kanwarsingh2224 Před 4 lety +10

    ਖਾਲਸਾ ਜੀ ਥੋਡੇ ਵਰਗੇ ਪ੍ਰਚਾਰਕਾਂ ਦੀ ਸਿੱਖ ਕੌਮ ਨੂੰ ਲੋੜ ਹੈ ਸਾਡੇ ਅਖੌਤੀ ਅਕਾਲੀਆਂ ਨੇ ਤਾਂ ਸਿੱਖ ਧਰਮ ਨੂੰ ਪਿੱਛੇ ਛੱਡ ਕੇ ਸਿਰਫ ਕਰਪਟ ਸਿਆਸਤ ਨੂੰ ਅਪਣਾ ਲਿਆ ਹੈ

  • @gurmelsingh-1967
    @gurmelsingh-1967 Před 4 lety +1

    ਭੰਗਾ ਬਾਰੇ ਪਹਿਲਾਂ ਨਿਹੰਗਾ ਸਿਘਾਂ ਵੱਲ ਧਿਆਨ ਦੇਣਾ ਜਰੂਰੀ ਹੈ, ਤਾਂ ਹੀ ਬੱਚਿਆਂ ਨੂੰ ਅਸਰ ਹੋਵੇਗਾ ਜੀ

  • @jaspreetkaur-bc5fl
    @jaspreetkaur-bc5fl Před 4 lety +1

    ਵਾਹਿਗੁਰੂ ਜੀ ਚਡਦੀਆ ਕਲਾ ਕਰਨ ਬਹੁਤ ਚੰਗਾ ਉਪਰਾਲਾ ਕੀਤਾ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਬਲ ਬਖਸ਼ੇ ਸੇਵਾ ਕਰਨ ਦਾ

  • @sajansandhu4932
    @sajansandhu4932 Před 4 lety +1

    ਭਾਈ ਸਾਹਿਬ ਜੀ ਸ਼ਾਸਤਰ ਰਖਣ ਲਈ ਵੀ ਕਹੋ

  • @gulfcraneoperator3071
    @gulfcraneoperator3071 Před 4 lety +38

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @GurvinderSingh-li2nc
    @GurvinderSingh-li2nc Před 4 lety +28

    ਵਹਿਗੁਰੂ ਤੇਰਾ ਸ਼ੁਕਰ ਹੈ ਵਹਿਗੁਰੂ ਤੇਰਾ ਸ਼ੁਕਰ ਹੈ ਵਹਿਗੁਰੂ ਹੈ ਵਹਿਗੁਰੂ ਤੇਰਾ ਸ਼ੁਕਰ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਹੈ

  • @sakinderboparai3046
    @sakinderboparai3046 Před 4 lety +15

    🌷 ਖਾਲਸਾ ਜੀ ਬੱਚਿਅਾਂ ਨੂੰ ਕਿਤਾਬਾਂ ਦੇ ਨਾਮ ਦੱਸੋ ਅਤੇ ਸਰੋਮਣੀ ਕਮੇਟੀ ਵੱਲੋਂ ਬੱਚਿਅਾਂ ਨੂੰ ਕਿਤਾਬਾਂ ਦੇਵੋ ਜੀ 🌷🌷

  • @manjitsingh7838
    @manjitsingh7838 Před 4 lety +11

    ਭਾਈ ਸਾਹਿਬ ਜੀ ਵਾਹਿਗੁਰੂ ਮੇਹਰ ਕਰੇ ਇਸੇ ਤਰ੍ਹਾਂ ਦੇ ਪ੍ਰਚਾਰ ਕਰਨ ਵਾਲੇ ਹੋਣ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਣਾ ਕਿਤਾ ਭਾਈ ਸਾਹਿਬ ਜੀ ਬਹੁਤ ਵਧਾਈਆਂ ਆਪ ਜੀ ਨੂੰ

  • @JasbirSingh-fy8vy
    @JasbirSingh-fy8vy Před 4 lety +20

    ਬਹੁਤ ਵਧੀਆ ਵੀਚਾਰ ਸਿੰਘ ਸਾਹਿਬ ਦੇ ਵਾਹਿਗੁਰੂ ਜੀ ਭਲਾ ਕਰੇ

  • @harpreetpannu987
    @harpreetpannu987 Před 4 lety +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ। ਵਾਹਿਗੁਰੂ ਕ੍ਰਿਪਾ ਕਰੇ ਸਾਰੇ ਪ੍ਰਚਾਰਕ ਭਾਈ ਸਾਹਿਬ ਜੀ ਤੁਹਾਡੀ ਸੋਚ ਮੁਤਾਬਕ ਚੱਲਣ ਦੀ ਸਮਰੱਥਾ ਰੱਖਣ। ਗੁਰੂ ਭਲਾ ਕਰੇ।

  • @iqbalsinghshahi
    @iqbalsinghshahi Před 4 lety +1

    ਭਾਈ ਸਾਹਿਬ ਤੁਸੀਂ ਬਹੁਤ ਸੋਹਣੀਆਂ ਗੱਲਾਂ ਬੱਚਿਆਂ ਨੂੰ ਦੱਸੀਆਂ।

  • @GurwinderSingh-dl6hy
    @GurwinderSingh-dl6hy Před 4 lety +18

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਸਮਰੱਥਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹🙏🙏

  • @gurcharnsingh3048
    @gurcharnsingh3048 Před 4 lety +2

    ਜੱਥੇਦਾਰ

  • @rajwinderhundal8271
    @rajwinderhundal8271 Před 4 lety +4

    ਸਤਿ ਸੀ੍ ਅਕਾਲ ਜੀ 🙏

  • @singhjasbir4977
    @singhjasbir4977 Před 4 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaswirsingh6141
    @jaswirsingh6141 Před 4 lety +14

    ਵਾਹਿਗੁਰੂ ਜੀ

  • @sukhdevsingh617
    @sukhdevsingh617 Před 4 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ

  • @nirmalsingh3674
    @nirmalsingh3674 Před 4 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waheguru172
    @waheguru172 Před 4 lety +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ