Special Report : CM Captain के District का ये Village बिकाऊ है, देखें क्यों ?

Sdílet
Vložit
  • čas přidán 12. 09. 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

Komentáře • 252

  • @jagdishsingh9965
    @jagdishsingh9965 Před 5 lety +14

    ਪਿੰਡ ਵਿੱਕ ਜਾਵੇ ਭਾਵੇਂ ਸ਼ਹਿਰ ਵਿਕ ਜਾਵੇ ਲੀਡਰਾਂ ਦੀ ਜਮੀਰ ਮਰ ਚੁੱਕੀ ਹੈ ਇਹ ਸਿਰਫ਼ ਪੈਸੇ ਇੱਕਠੇ ਕਰਨ ਤੇ ਲੱਗੇ ਹੋਏ ਹਨ ਪਰ ਇਹ ਵੀ ਯਾਦ ਰੱਖਣ ਕਿ ਲੇਖਾ ਦੇਣਾ ਪਵੇਗਾ

  • @Easycheesyvibes
    @Easycheesyvibes Před 2 měsíci +1

    ਬੋਹਤ ਦਿਲ ਦੁੱਖ ਘੱਟਣਾ। ਸਰਕਾਰ ਵੱਲੋਂ ਸੂਬੇ ਵਿੱਚ ਸਹੂਲਤ ਦਿੱਤੀ ਜਾਵੇ।

  • @sukhpalsingh7059
    @sukhpalsingh7059 Před 5 lety +2

    ਬਹੁਤ ਮੰਦਭਾਗੀ ਗੱਲ ਹੈ ਜੀ । ਇਹ ਸ਼ਰਾਬ ਫੈਕਟਰੀ , ਗੱਤਾ ਫੈਕਟਰੀ , ਗੋਦਾਮ ਵਗੈਰਾ ਬੰਦ ਕਰਵਾਏ ਜਾਣ ਜੀ । ਬਹੁਤ ਜਲਦ

  • @gurpreetrandhawa5118
    @gurpreetrandhawa5118 Před 5 lety +71

    ਅਜੇ ਤਾਂ ਢਾੲੀ ਸਾਲ ਹੋੲੇ,ਕੈਪਟਨ ਤਾਂ ਸਾਰਾ ਪੰਜਾਬ ਵਿਕਾੳੂ ਕਰਕੇ ਜਾੳੂ,ਵੋਟਾਂ ਪਾੳੁਣ ਵੇਲੇ ਸੋਚਿਅਾ ਕਰੋ,ੳੁਦੋ ਕਿੳੁ ਜ਼ਮੀਰ ਮਰ ਜਾਦੀ ਹੈ

    • @gssandhu1129
      @gssandhu1129 Před 5 lety +3

      Bilkul sehi gal veere

    • @kuljitkaursohal7889
      @kuljitkaursohal7889 Před 5 lety +5

      ਸਾਰਾ ਪੰਜਾਬ ਵਿਕਾਊ ਵੀ ਕਰਤਾ ਲੋਕਾਂ ਨੂੰ ਅਕਲ ਫੇਰ ਵੀ ਨਹੀ ਆਉਣੀ ਜਿਨ੍ਹਾਂ ਚਿਰ ਲੀਡਰਾਂ ਤੋਂ ਜੁਤੀਆ ਨਹੀਂ ਖਾਂਦੇ ਉਨ੍ਹਾਂ ਚਿਰ ਇਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਅਜੇ ਜਿਉਂਦੇ ਆ

    • @KulwinderSingh-cs1pt
      @KulwinderSingh-cs1pt Před 5 lety +4

      you are right

    • @amnindersingh2903
      @amnindersingh2903 Před 5 lety +2

      @@kuljitkaursohal7889 hloo

    • @truetalk852
      @truetalk852 Před 5 lety

      Na fir badl nu paunde

  • @jwalagaget8057
    @jwalagaget8057 Před 2 lety

    ਪਿੰਡ ਨੂੰ ਉੱਜੜਨ ਤੋਂ ਬਚਾਉਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਸੁੱਸਰੀ ਦਾ ਪੱਕਾ ਪ੍ਰਬੰਧ ਜਾਵੇ ਜੀ । ਧੰਨਵਾਦ ਜੀ

  • @gurmeetkaur2974
    @gurmeetkaur2974 Před 5 lety +9

    ਕਿਨ੍ਹੇ ਦੁਖੀ ਹਨ ਲੋਕ 🙏🙏

  • @anmolbrar3391
    @anmolbrar3391 Před 3 lety +2

    ਬਾਈ ਜੀ, ਇਸ ਸਰਾਬ ਦੀ ਫੈਕਟਰੀ ਦੇ ਗੰਦੇ ਪਾਣੀ ਨੇ ਵੀ ਇਸ ਤਰ੍ਹਾਂ ਹੀ ਅਗਾਂਹ ਵਾਲੇ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੂੰ ਵੀ ਸੂਲੀ ਟੰਗ ਦਿੱਤਾ ਹੈ ਜੀ।

  • @amarjitsinghdhillondhillon776

    ਇਸ ਨਾਲ ਕੈਪਟਨ ਸਾਹਿਬ ਜੀ ਨੂੰ ਕੋਈ ਫਰਕ ਨਹੀ ਪੈਦਾ ।ਉਸ ਲਈ ਤਾ ਚਾਹੇ ਸਾਰਾ ਪੰਜਾਬ ਵਿਕ ਜਾਵੇ ।

    • @Justthink13
      @Justthink13 Před 5 lety +1

      Amarjit singh Dhillon Dhillon ਸਾਹਿਬ ਨੂੰ ਕੀ ਸਾਲੇ ਨੇ ਕੋਈ ਚੰਗਾ ਕੰਮ ਕਰਿਆ ਰੁਸਾ ਦਾ ਯਾਰ ਕਹਿ🤬🤬

    • @amarjitsinghdhillondhillon776
      @amarjitsinghdhillondhillon776 Před 5 lety

      @@Justthink13 ਉਸ ਨੇ ਤਾ ਫੋਜ ਵਿੱਚ ਕਦੇ ਚੰਗਾ ਕੰਮ ਨਹੀ ਕੀਤਾ ।

    • @Easycheesyvibes
      @Easycheesyvibes Před 2 měsíci

      ਸਹੀ ਕਿਹਾ

  • @FatehSingh-fv6ip
    @FatehSingh-fv6ip Před 5 lety +4

    Very good reporting , ਸਰਕਾਰ ਮਸਲਾ ਹੱਲ ਕਰੇ

  • @Easycheesyvibes
    @Easycheesyvibes Před 2 měsíci +1

    ਸਰਕਾਰ ਨੂੰ ਅਪੀਲ ਕੀਤੀ ਵੀ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ

  • @harvinderdhanday8716
    @harvinderdhanday8716 Před 5 lety +22

    ਇਹ ਮੈਣ ਪਿੰਡ ਦੀ ਖ਼ਬਰ ਆ ਜੀ ਉਰੇ ਮੇਰੇ ਤਿੰਨ ਚਾਰ ਭਾਈ ਵਿਆਹਰਖੇਂ ਨੇ ਅਰ ਆਹ ਗੱਲ ਜਮਾਂ ਸੱਚ ਆ ਸੁਸਰੀ ਆਲੀ।

  • @SandeepSingh-ls4vp
    @SandeepSingh-ls4vp Před 5 lety +16

    ਬੱਕਰੀ ਦੇ ਬੱਚੇ ਤੇ ਕੋਈ ਆਸ ਨਾ ਰੱਖੋ ਜੀ
    ਕੈਪਟਨ ਸਰਕਾਰ ਮੁਰਦਾਬਾਦ

    • @balwindersingh700
      @balwindersingh700 Před 3 lety

      BK ਗੁਦਾਮਾਂ ਨੂੰ ਨਾਲ਼ ਪਟਿਆਲੇ ਦੇ
      ਮਹਿਲਾ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ ਜੇ ਕੈਪਟਨ ਨੂੰ ਕੱਨਾ ਤੋਂ ਸੁਣਨ ਤੋਂ ਹੱਟ ਗਿਆ ਹੈ ਜੀ

  • @manjit3540
    @manjit3540 Před 5 lety +47

    ਜੇਕਰ ਲੋਕਾਂ ਨੂੰ ਕੋਈ ਸਮੱਸਿਆ ਹੋਵੇ ਤਾਂ ਸਰਕਾਰਾਂ ਉਸ ਨੂੰ ਦੂਰ ਕਰਦੀਆ ਹਨ। ਪੰਜਾਬ ਦੀ ਸਰਕਾਰ ਤਾਂ ਬਿਲਕੁਲ ਮਰ ਚੁੱਕੀ ਹੈ।ਲੀਡਰ ਢੀਠ ਤੇ ਬੇਸ਼ਰਮ ਹੋ ਚੁੱਕੇ ਹਨ । ਪੰਜਾਬ ਵਿੱਚ ਸਮੱਸਿਆਵਾਂ ਇਨੀਆ ਵੱਧ ਚੁਕੀਆ ਹਨ ਕਿ ਲੋਕਾਂ ਦਾ ਜੀਣਾ ਹਰਾਮ ਹੋ ਚੁੱਕਿਆਂ ਹੈ ।ਕੈਪਟਨ ਜੀ ਬੇਨਤੀ ਹੈ ਕਿਇਹਨਾ ਲੋਕਾਂ ਦੀਆ ਸਮੱਸਿਆਵਾਂ ਦੂਰ ਕਰੋ।

  • @deepgagan7116
    @deepgagan7116 Před 5 lety +19

    ਹਾਲੇ ਵੀ ਵਕਤ ਆ ਅਕਾਲੀ ਕਾਂਗਰਸੀਆਂ ਦਾ ਖਹਿੜਾ ਛੱਡੋ

  • @rajbarn8599
    @rajbarn8599 Před 5 lety +3

    ਹੋਲੀ ਹੋਲੀ ਸਾਰੇ ਪੰਜਾਬ ਦਾ ਇਦਾ ਹਾਲ ਹੋਜੋ ਬਸ ਕਾਗਰਸ ਤੇ ਅਕਾਲੀ ਨੂੰ ਪਾਈ ਜਾਉ ਵੋਟਾ ਬਸ

  • @yaartera383
    @yaartera383 Před 3 lety +5

    ਸਰਕਾਰਾ ੲਿਹਦਾ ਵਕਾਓਣੇ ਤੁਸੀ ਪਿੰਡ ਤੇ ਜਮੀਨਾ ਬੇੜਾ ਗਰਕ ਕਰਤਾ ਸਰਕਾਰਾ ਨੇ ਪੰਜਾਬ ਦਾ ਸਾਰਾ ਪੰਜਾਬ ਹੀ ਵੇਚਣਗੇ

  • @gillgillgholia1225
    @gillgillgholia1225 Před 3 lety +5

    ਜਦੋ ਕੈਪਟਨ ਨੇ ਕੁਸ਼ ਕਰਨਾ ਹੀ ਨਈ ਇਸ ਪਿੰਡ ਵਾਸਤੇ ਤਾ ਕੈਪਟਨ ਫਿਰ ਇਸ ਪਿੰਡ ਫਿਰ ਕੀ ਸਾਕ ਕਰਨ ਆਉਂਦਾ, ਰਿਸ਼ਤਾ ਤਾ ਫਿਰ ਹੁਣ ਕੈਪਟਨ ਹੀ ਕਰ ਕੇ ਜਾਉਗਾ

  • @KuldeepKaur-pd7lm
    @KuldeepKaur-pd7lm Před 3 lety +4

    ਸਾਰਾ ਪਿੰਡ ਰਲ ਕੇ ਗਦਾਮ ਨੂੰ ਅੱਗ ਲਗਾ ਦੇਵੋ

  • @ekonkar7481
    @ekonkar7481 Před 5 lety +67

    ਮਰਜੋ ਲੀਡਰੋ ਤੁਹਾਡਾ ਜ਼ਮੀਰ ਮਰ ਗਿਆ ਮਦਰਚੋਦੋ ਸੁਣ ਲਵੋ ਕੰਨ ਖੋਲ ਕੇ ਪੀੜ੍ਹੀਆਂ ਗਰਕਣਗੀਆ ਤੁਹਾਡੀਆਂ

    • @vaneetkumar672
      @vaneetkumar672 Před 3 lety

      Veer ji eh nuhar sanu aam public nu hi samne auna pena kica v sarkar ne sanu hi lutya hai aci tax pay karde. Basic sahulta ta ki daniya nasha te shrab ton paise khai jande system hi sara koi kharab kita hai

  • @pendujatt7279
    @pendujatt7279 Před 5 lety +2

    ਬਾਈ DC ਦੇ ਗਲ ਤੇ ਚੜੋ ਜਾਕੇ ਸ਼ਾਇਦ ਕੋਈ ਮਸਲਾ ਹੱਲ ਹੋਵੇ

  • @RanjitSingh-xd7rj
    @RanjitSingh-xd7rj Před 5 lety +6

    ਕਲਯੁਗ ਆ ਗਿਆ ।ਲੋਕਾਂ ਨਾਲ ਏਦਾਂ ਹੀ ਹੋਣੀ ਚਾਹੀਦੀ ਆ। ਪਾ ਲਓ ਵੋਟਾਂ ਪਰਨੀਤ ਨੂੰ ।ਲੋਕਾਂ ਨੂੰ ਛਿੱਤਰ ਖਾਣ ਦੀ ਆਦਤ ਪੈ ਗਈ ਆ।

  • @babachahal9381
    @babachahal9381 Před 5 lety +19

    ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ ਪਿੰਡ ਵਾਸੀਆਂ ਨੂੰ

  • @rajwindersing6415
    @rajwindersing6415 Před 5 lety +2

    ਜੇ ਸਰਕਾਰ ਕੋਈ ਸੁਣਵਾਈ ਨਹੀ ਕਰਦੀ ਤਾ ਪਿੰਡ ਵਾਸੀਆ ਨੂੰ ਖੁਦ ਹੀ ਮਿਲ ਵੇਅਰ ਹਾਊਸ ਢਾਹ ਦੇਣਾ ਚਾਹੀਦਾ ਆਪੇ ਸੁਣਵਾਈ ਹੋਊ

  • @Punjab1494
    @Punjab1494 Před 5 lety +8

    Salute to your channel ......braveheart Team.....share it frnds

  • @GurpalSingh-dr5ss
    @GurpalSingh-dr5ss Před 3 lety

    ਪੈਟਰੋਲ ਦੀਆਂ ਬੋਤਲਾਂ ਲੈ ਲਓ ਸਾਰੇ ਪਿੰਡ ਵਾਸੀ ਫੈਕਟਰੀ ਨੂੰ ਅੱਗ ਲਾ ਦਿਓ ਸਰਕਾਰਾਂ ਆਪਿ ਸੁਣਵਾਈ ਕਰ ਲੈਣਗੀਆਂ

  • @jaggasidhu561
    @jaggasidhu561 Před 3 lety

    ਸਰਕਾਰ ਤਾਂ ਮਰ ਚੁੱਕੀ ਹੈ ਪਰ ਸੰਗਤਾਂ ਕੈਪਟਨ ਸਰਕਾਰ ਲਈ ਆਪਣੀ ਗੌਰਮਿਲਟ ਆਵਦੇ ਪਾਰਥਨਾ ਭੰਗਾਲਾ ਗਾਰਮੈਂਟ ਸਰਕਾਰ ਦੇ

  • @sabranwale
    @sabranwale Před 5 lety +26

    ਬਾਈ ਅੱਗ ਲਾਦੋ ਗੋਦਾਮਾਂ ਨੂੰ

  • @gurpreetbhathal6931
    @gurpreetbhathal6931 Před 5 lety +2

    ਬਾਦਲ ਐਂਡ ਕੈਪਟਨ ਨੂੰ ਇੱਥੇ ਕਿਸੇ ਦਰੱਖਤ ਨਾਲ ਬੰਨ ਦੋ ਸੁਸਰੀ ਦੇ ਵਿੱਚ

  • @gurdeepsekhon772
    @gurdeepsekhon772 Před 3 lety +1

    Sir te macherdani da top sioun ke pao jide vich sara sir kaan naak muhun kaller tak dor naal bano taki susree na vad sake

  • @BaljeetSingh-fr3by
    @BaljeetSingh-fr3by Před 3 lety +2

    🙏🙏

  • @SukhwinderSingh-hh6nd
    @SukhwinderSingh-hh6nd Před 5 lety +12

    ਇਹ ਦਾ ਤਾਂ ਸਾਰਾ ਜਿਲਾ ਈ ਵਿਕਾਊ ਬੂਰਾ ਹਾਲ

  • @prabhjotsingh9675
    @prabhjotsingh9675 Před 5 lety +1

    ਵੀਰ ਜੀ ਸਾਡੇ ਨਾਭੇ ਦੀ ਵੀ ਖਬਰ ਲਾਉ ਮਿਲਟਰੀ ਏਰੀਏ ਦੀ ਅਸੀਂ ਵੀ ਸੁਸਰੀ ਤੋਂ ਬਹੁਤ ਤੰਗ ਆ ਜੀ

  • @jaggasidhu561
    @jaggasidhu561 Před 3 lety

    ਕੈਪਟਨ ਸਰਕਾਰ ਮੁਰਦਾਬਾਦ ਕੈਪਟਨ ਤੋਂ ਲੋਕਾਂ ਨੂੰ ਹੋਰ ਢੰਗ ਕੰਮ

  • @arshgill7608
    @arshgill7608 Před 5 lety +5

    Good reporting channel waleo,
    Aiven hi lokan diyan problems agge leh k aunde raho, ground level te reporting kr k, jo eh sarkaran neend toh jaaggan.

  • @singhharpal5578
    @singhharpal5578 Před 5 lety +5

    ਵੀਰ ਜੀ ਸਾਰਾ ਪਿੰਡ ਮਿਲ ਕੇ ਗੁਦਾਮ ਨੂੰ ਅੱਗ ਲਾ ਦਿਉ ਸਰਕਾਰ ਵੀ ਸਾਰੇ ਪਿੰਡ ਉਤੇ ਮੁਕਦਮਾ ਨਹੀ ਕਰ ਸਕਦੀ

  • @s.kmalhishab8726
    @s.kmalhishab8726 Před 5 lety +3

    ਨਾਭੇ ਵਿੱਚ ਵੀ ਬਹੁਤ ਬੁਰਾ ਹਾਲ ਹੈ

  • @santokhsinghramram5720
    @santokhsinghramram5720 Před 5 lety +1

    Sister you are right

  • @ravdeep211
    @ravdeep211 Před 5 lety

    Horr pao captain nu votan. Mazza aa gya salyo tuhade naal changi hoi . Tusi lokk 3rd front chadd k congress vall gaye te avde sir khae pvayi . Very good

  • @jaggasidhu561
    @jaggasidhu561 Před 3 lety

    ਕੈਪਟਨ ਹੋਣੀ ਤਾਂ ਬਹੁਤ ਢੀਠ ਬੰਦਾ ਹੈਂ ਇਹਦਾ ਵੱਡਾ ਭਾਈ ਮੋਦੀ ਵੀ ਇਹੀ ਕੰਮ ਕਰ ਰਿਹਾ ਮਾੜੀ ਮੋਟੀ ਸ਼ਰਮ ਮੰਨਣ ਸੀ ਅਨੁਭਵ ਰਾਹੀਂ ਤੁਹਾਡੇ ਬੱਚਿਆਂ

  • @jagsirsingh5361
    @jagsirsingh5361 Před 5 lety +1

    ਜੇ ਇਹ ਪਿੰਡ ਪਾਕਿਸਤਾਨ ਚੋ ਹੁੰਦਾ ਤਾ ਇੱਥੇ ਸੁਸਰੀ ਤਾ ਕਿ ਇੱਥੇ ਕੀੜੀ ਵੀ ਨੀ ਦਿਖਣੀ ਸੀ ਕਿਊਂਕਿ ਅਰੂਸਾ ਐਦਰ ਨਹੀ ਪਾਕਿਸਤਾਨ ਚ ਆ

  • @Maskgirl014
    @Maskgirl014 Před 5 lety +4

    Raat nu tail pa ke agg la do factory/ warehouse nu.. 🔥🔥

  • @GurpreetSingh-sj1df
    @GurpreetSingh-sj1df Před 5 lety +3

    ਇਹ ਹੈ ਕੈਪਟਨ ਤੇ ਬਾਦਲਾ ਦੀ ਦੇਣ, ਹੈ

  • @GurpreetSingh-jg3pg
    @GurpreetSingh-jg3pg Před 3 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @rajbarn8599
    @rajbarn8599 Před 5 lety +2

    ਹਾਲੇ ਵੀ ਜਾਗ ਜਾਉ ਲੋਕੋ ਕਿਉ ਸੋਡੀ ਕਿਉ ਜਮੀਰ ਹੋਈ ਐ

  • @jaggasidhu561
    @jaggasidhu561 Před 3 lety

    ਸੁਸਰੀ ਦਾ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੀ ਕੈਪਟਨ ਸਾਹਿਬ ਤੁਸੀਂ ਤਾਂ ਬਹੁਤ ਨਾ ਮੁਰਾਦ ਬਿਮਾਰੀ ਨੂੰ ਜਨਮ ਦਿੱਤਾ ਕਰੋਨਾ ਵਾਇਰਸ ਨੂੰ ਜਨਮ ਮੈਂ ਤਾਂ ਪਹਿਲਾਂ ਹੋਈ ਅਧਿਆਪਕਾਂ ਦੇ ਸਾਰੇ ਖ਼ਾਨਦਾਨ ਨੂੰ ਕੋਰੋਨਾ ਵਾਇਰਸ

  • @dhaliwaldakala4324
    @dhaliwaldakala4324 Před 5 lety +1

    ੲਿਹ ਪਿੰਡ ਸਾਡੇ ਲਾਗੇ ਅਾ ਸੱਚੀ ਗੱਲ ਅਾ

  • @makhankalas660
    @makhankalas660 Před 5 lety +1

    Wahe Guru Ji Mehr Kiro Ji

  • @jaggasidhu561
    @jaggasidhu561 Před 3 lety

    ਕੈਡਿਟਾਂ ਅਤੇ ਬਾਦਲ ਨੂੰ ਮੇਰੀ ਸੁਸਰੀ ਦਾ

  • @paramjitshergill1490
    @paramjitshergill1490 Před 5 lety +2

    ਬਹੁਤ ਮਾੜਾ ਹਾਲ ਆ ਲੋਕਾਂ ਦਾ ਸੁਸੱਰੀ ਨਾਲ ਸਰਕਾਰ ਦਾ ਕੋਈ ਧਿਆਨ ਨਹੀਂ ਲੋਕਾਂ ਦੀਆਂ ਮੁਸ਼ਕਲਾਂ ਵੱਲ ਸੱਭ ਲੀਡਰ ਚੋਰ ਬੇਈਮਾਨ ਝੂਠੇ ਆ

  • @kuldeepsappal4097
    @kuldeepsappal4097 Před 3 lety

    ਦੋਵੇਂ ਪਾਰਟੀਆਂ ਚੋਰ ਨਮੀ ਪਾਲਟੀ ਲਾਇਉ ਹੋਰ ਹੋਰ

  • @psbajwa9621
    @psbajwa9621 Před 3 lety

    Very poor show..
    Still people will vote for Amrinder
    I appeal to these people to reject this government

  • @Jasii222
    @Jasii222 Před 5 lety +2

    Whaheguru meher kare

  • @Easycheesyvibes
    @Easycheesyvibes Před 2 měsíci

    Lutt lea Punjab di khushi ena leadera ne

  • @navdeepsingh9611
    @navdeepsingh9611 Před 5 lety +1

    ਵਾਹਿਗੁਰੂ ਜੀ ਮੇਰ ਕਰਿਓ

  • @avtarsingh275
    @avtarsingh275 Před 5 lety

    ਸਾਰੇ ਗੁਦਾਮਾ ਨੂੰ ਅੱਗ ਲਗਾ ਦਿਉ ਜੀ

  • @saihbaazsingh6527
    @saihbaazsingh6527 Před 5 lety

    ਕੈਪਟਨ ਅਮਰਿੰਦਰ ਸਿੰਘਦੇ ਮਹਿਲਾ ਤੇ ਕਬਜ਼ਾ ਕਰਲੋ ਕੈਪਟਨ ਨੂੰ ਇਸ ਪਿੰਡ ਭੇਜ ਦਿਉ

  • @jaggasidhu561
    @jaggasidhu561 Před 3 lety

    ਕੈਪਟਨ ਸਾਬ ਤਾਂ ਰੋ ਸ਼ਾਹ ਆਲਮ ਨੇ ਨਾਲ ਬਾਹਰ ਐ ਕੰਮ ਕਰਦੇ ਪੰਜਾਬ ਦੀ ਮਾਂ ਡੋਬ ਡੋਬ ਕੇ ਮਰ

  • @rajneeshkumarsharma3181
    @rajneeshkumarsharma3181 Před 3 lety +1

    Eh pind vasian di problem nahi sare Hindustan di problem hai ..........
    . 🇳🇪 ?

  • @jaggasidhu561
    @jaggasidhu561 Před 3 lety

    ਲੋਕਾਂ ਨੇ ਕੱਢੀਆਂ ਜਾਂਦੀਆਂ ਦਿੱਲੀ ਨੂੰ ਕੈਪਟਨ ਦਾ ਟਰੈਕਟਰ ਗੇਮ ਦਾ pakistan ਅਰੂਸਾ ਆਲਮ ਹਾਲੇ ਵੀ ਦੁਨੀਆਂ ਨੂੰ ਬੁੱਧੂ ਬਣਾਈ ਸਾਡੇ ਕਿਸਾਨਾਂ ਅਤੇ

  • @SurinderSingh-zk4ki
    @SurinderSingh-zk4ki Před 2 lety

    Waheguruji

  • @baldishkaur9953
    @baldishkaur9953 Před 5 lety +2

    Kithe he sarkar ?

  • @jaggasidhu561
    @jaggasidhu561 Před 3 lety

    ਵੱਢ ਕੇ ਲੈ ਲਿਆ ਕੈਪਟਨ ਤੋਂ ਸਹੀ ਤਰੀਕ ਬਦਲਣ ਅਤੇ ਨੌਕਰੀ ਕਰਨ

  • @lovegill9150
    @lovegill9150 Před 5 lety

    Government should take some action

  • @AmandeepSingh-td6wb
    @AmandeepSingh-td6wb Před 5 lety +1

    Waheguru ji duniya te bahut mada ho raha

  • @gurdeepsekhon772
    @gurdeepsekhon772 Před 3 lety +1

    Pind de duale zahreeli dawayi da sapre karo facktree wale nu aakho susree da parband kar nhi tton ehnu band kar sare di abadi jantta da sawal h

  • @YTshort4231
    @YTshort4231 Před 5 lety

    Waheguru waheguru waheguru
    Bhaut paresan hn Vichare lok

  • @manjindermaan2641
    @manjindermaan2641 Před 3 lety +1

    Wage guru

  • @ravindersinghsidhu7477
    @ravindersinghsidhu7477 Před 5 lety +3

    hor paa lo votan congress nu ... jdo ik bhala banda Thoda pichla MP dr. dharmvir ghandi rabb da bnda thode to din raat votan mngda c ohnu ta vote ni paa hoyi ... hun captain ne ki krna .... na kre thode ilake da MP mtlb captain di ghar wali ... jdo thonu shi glt bnde da hi pta ni lgda ta ehi haal hona

  • @lakhilak8938
    @lakhilak8938 Před 5 lety +3

    Jago loko ek jot ho jo

  • @tarloksingh5755
    @tarloksingh5755 Před 5 lety +4

    Punjab sarkar and persuasion bilkul fail hai ji

  • @khushpreetsingh543
    @khushpreetsingh543 Před 5 lety

    Veere saade pind naina kot (nain kalan , Akout) asmanpur , kule majre , bhattian Distt. :- Patiala da v ehi haal aa .
    Kyonki saade pind de nede v kyi ware house ne . 3 warehouse kule majre te 3 fatehpur pind vich .
    Jeena hraam karya pya ehna ne ..

  • @records3300
    @records3300 Před 5 lety +1

    Agg laa do godama nu sara pind katha ho k na koi case bane na kujj hor bass agg hi agg

  • @babbujathol143143
    @babbujathol143143 Před 5 lety +4

    Agg la do sara pind I Katha ho kye

  • @balwindergaba904
    @balwindergaba904 Před 3 lety

    Eh hal a caption da congrats nu vottan vi ta eic pind ne hi payian c

  • @Ranvirsaini325
    @Ranvirsaini325 Před 5 lety +1

    Chural kalan da v eh heal h g eh pind caption de nanke han

  • @malkeetdhillon0000
    @malkeetdhillon0000 Před 5 lety

    ਲੀਡਰ ਵਕ ਗਏ ਚਮਚੇ ਬਣ ਗਏ

  • @gouravgill2436
    @gouravgill2436 Před 5 lety +2

    International Channel Ajj tak nu v saddo pind vich ABP nu

  • @amanchandla2310
    @amanchandla2310 Před 5 lety +2

    CM ਨੂੰ ਗਾਲਾ ਕਡੋ

  • @jhinjerdarifarm619
    @jhinjerdarifarm619 Před 5 lety

    Veer g a koi choti gal nahi bout gambher masla ajj kal ta ghar da gujara bout oukha chalda ga far uper to bimereyaa y mere ik choti jahi sleha aa ki pind de uper d koi pani d nali begra bna do jis karan susri pani vicho ho k thouda gharA vich na aava jad tak koi hal ne hunda

  • @lakhwindersinggilllakhwind4836

    ਸਾਰੀਆਂ ਪਾਰਟੀਆਂ ਚੋਰ ਚੋਰ ਹਨ

  • @gurpreetsidhubobbysidhu399

    Employee's are suppose to often spray

  • @taarijatt3047
    @taarijatt3047 Před 5 lety

    Bai sada pind v jithe caption de nanke ne chullar Kalan Ethan v ehi hall aa ki susri wali problem sada pind v baht dukhi aa ji

  • @santoshrai8437
    @santoshrai8437 Před 3 lety +1

    PUNJAB DE VEERO AHNA LUTEREAN TOO PUNJAB BACHAO CAPTAIN BADAL NE PUNJAB BARBAD KAR DITTA JAGO JAGO PUNJAB DE VEERO

  • @sukhwindersinghbrar9591
    @sukhwindersinghbrar9591 Před 5 lety +3

    ਅੱਗ ਲਾਦੋ

  • @rajrani3061
    @rajrani3061 Před 5 lety

    Schhi gal h eh bilkul hi eh mere pind de nal lagda h mainn

  • @santoshrai8437
    @santoshrai8437 Před 3 lety +2

    AAP LAO PUNJAB BACHAO LUTEREAN TOO AB KI BAR KEJRIWAL SARKAR JINDABAD JINDABAD JAGO JAGO PUNJAB DE VEERO

  • @Jaswantsingh-wj1ey
    @Jaswantsingh-wj1ey Před 5 lety

    ਤੁਹਾਡਾ ਕੁਝ ਨਾ ਰਹੇ ਚੈਨਲਾਂ ਵਾਲੇਓ ਕਿਉਂ ਨਹੀਂ ਵਖਾਉਦੇ ਇਨ੍ਹਾਂ ਸਰਕਾਰਾਂ ਦੀਆਂ ਕਰਤੂਤਾਂ ਕਿਉਂ ਗਰੀਬਾਂ ਨੂੰ ਮਾਰਨ ਡਹੇ ਜੇ ਧੰਨਵਾਦ ਵਾ ਇਸ ਪੱਤਰਕਾਰ ਦਾ ਜਿਸ ਦੀ ਜ਼ਮੀਰ ਜਿਉਂਦੀ ਵਾ ਪਿੰਡ ਵਾਲੇਆ ਦਾ ਸੰਜੋਗ ਦਿਉ ਰੋਡ ਜਾਮ ਕਰੋ ਚੁਕਣ ਇਥੋਂ ਗਲੀ ਸੜੀ ਕਣਕ ਜਾਂ ਇਨ੍ਹਾਂ ਗਰੀਬਾਂ ਨੂੰ ਵੰਡ ਦੇਣ ਬਥੇਰਾ ਦੁਖ ਝਲਿਆ ਵਿਚਾਰੇਆ
    ਨੇ

  • @manpreetsingh5262
    @manpreetsingh5262 Před 5 lety +5

    ਕੈਪਟਨ ਵਰਗਾ ਮਹਾ ਫੂਦੁ ਮੰਤਰੀ ਨੀ

  • @bkghumaan4712
    @bkghumaan4712 Před 5 lety

    oh. ho. sabh. thik. ho. jawe. waheguru.......

  • @jasbirkaurgrewal5207
    @jasbirkaurgrewal5207 Před 3 lety

    Mamla CM SAHIB kol rakho .....

  • @jashangill8583
    @jashangill8583 Před 5 lety

    Y gudama nu pura cover karo lohe de jaal nal te upar chi machardani päo

  • @manpreetsinghkhangura9868

    Cap no need to live yaar do something for the people

  • @jaswindersingh-mq4pf
    @jaswindersingh-mq4pf Před 5 lety +1

    Khanne ch vi FCI godown ny othe vi ehi haal aa

  • @ParminderSingh-ug8wx
    @ParminderSingh-ug8wx Před 5 lety +2

    Wehguru ji ke hoo gy Punjab nu ik wr fr aaa Jo guru gobind sing ji bhout dukhi Lok ji

  • @yadwindersingh6020
    @yadwindersingh6020 Před 5 lety +2

    Captan da kan ch pauo susri fer jaggo sutti sarkar

  • @karamsingh2135
    @karamsingh2135 Před 5 lety

    ਸਾਡੇ ਪਿੰਡ ਦਾ ਵੀ ਇਹੋ ਹਾਲ ਹੈ

  • @deepsidhu1204
    @deepsidhu1204 Před 5 lety +2

    Kise leader ne kuch nai krke dena
    Loka nu aap ee karna paina aa...

  • @ajaypal6712
    @ajaypal6712 Před 5 lety

    Ena di help huni chihdi aa jina sir upr andi ohi jnda captain nu rakho 1 mahina apne ghr phr pta lgu onu...

  • @gs_munna2252
    @gs_munna2252 Před 3 lety

    Government is absolutely indifferent to the problems of the people.

  • @nirmaldhillon1252
    @nirmaldhillon1252 Před 5 lety +3

    hor pao votan congress nu akaliyan nu, lok ehne pagal aa punjab de agley election ch v lokan fer votan paa deni