ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਦਿਲ ਨਈਂ ਕੀਤਾ ਕਬੱਡੀ ਖੇਡਣ ਨੂੰ Manga Mithhapur Legend of Kabaddi।
Vložit
- čas přidán 12. 09. 2024
- ਕਬੱਡੀ ਦਾ ਪਹਾੜ ਸਿੰਘ
#dharmaharyau #motivational #viralvideo #kabaddilive #livekabaddi
Legend of Kabaddi Manga Mithhapur ਦੀ ਬੇਬਾਕ Interview। ਅੱਜ ਦਾ ਕੌੜਾ ਸੱਚ।
Malvinder Singh Pawar
Rang Punjab De
Dharma Haryau
9876155179
Facebook Page
www.facebook.c...
Instagram
...
Sandeep Nangal Ambia, Jeeti koonar
Shindri Fullanwal,
ਝੋਟਿਆ fan ਤੇ ਤੇਰੇ ਪਹਿਲਾ ਈ ਸੀ, ਬੋਲ ਬਾਣੀ ਨੇ ਦਿਲ ਮੋਹ ਲਿਆ। ਇਹ ਹੁੰਦੀ ਰੱਜੀ ਤੇ ਰੱਬੀ ਰੂਹ।
ਆਪਣਾ ਮਨਪਸੰਦ ਰੇਡਰ ਮੰਗਾ ਮਿੱਠਾਪੁਰੀਆ , ਬਹੁਤ ਸਾਫ ਦਿਲ ਇਨਸਾਨ ਲੱਗਾ। ਧੰਨਵਾਦ ਧਰਮਾ ਹਰਿਆਉ ਜੀ, ਇੰਟਰਵਿਊ ਲਈ ।
ਦੂਜਾ ਮੰਗਾ ਨੀ ਕੋਈ ਜੰਮਣਾ ਬਾਲਾ ਤੱਕੜਾ ♥️♥️
Manga is a legend. He played top Kabaddi.
Great man and good friend. Proud of him. Love you Manga.
ਸੱਚ ਮੁਚ ਹੀ ਪਹਾੜ ਵਰਗਾ ਐ ਨੇਕ ਦਿਲ ਬੰਦਾ। ਹੁਣ ਵੀ ਦਿਲ ਚਾਹੁੰਦਾ ਐ ਕਿ ਮੰਗਾ ਇੱਕ ਅੱਧਾ ਮੈਚ ਲਾ ਕੇ ਦਿਖਾਵੇ
Both mehar bani paji mange ka intar weu dekhaya ap ne ❤❤❤❤hum both fen h in ke
ਵੀਰ ਜੀ ਜਦੋ ਵੀ ਇੰਡੀਆ ਆਉਣਾ ਹੋਵੇ ਸਾਡੇ ਵਰਗੇ ਦਰਸ਼ਕਾ ਨੂੰ ਜਰੂਰ ਜਾਣ ਕਾਰੀ ਦਿਓ ਮੰਗਾ ਵੀਰ ਜੀ ਸਾਰਾ ਇੰਡੀਆ ਤੁਹਾਨੂ ਬਹੁਤ ਬਹੁਤ ਪਿਆਰ ਕਰਦਾ ਹੈ ਤੁਹਾਨੂ ਵੇਖ ਕੇ ਦਿੱਲ ਬਹੁਤ ਖੁਸ਼ ਹੋਇਆ ਵਾਹਿਗੁਰੂ ਸਦਾ ਮੇਹਰ ਰੱਖਣ ❤🙏
ਏਨੀ ਜ਼ਿਆਦਾ ਨਿਮਰਤਾ ਬਾਈ ਚ ਜਿਉਂਦਾ ਰਹਿ ਸੋਹਣਿਆ ਬਾਬਾ ਨਾਨਕ ਜੀ ਲੰਮੀਆਂ ਉਮਰਾਂ ਬਖਸਣ ਤੁਹਾਨੂੰ ਵਿਰਲੀ ਰੂਹ ਆਂਉਦੀ ਆ ਕਦੇ ਧਰਤੀ ਤੇ ਏਦਾਂ ਦੀ 💕
Bhaji Bhut Vadiya good
ਮੈਂ ਸੋਚਦਾ ਸੀ ਕਿ ਭਲਵਾਨ ਇੰਡੀਆ ਆ ਕੇ ਸੰਦੀਪ ਬਾਈ ਦੇ ਨਾਲ ਸ਼ਾਹਕੋਟ ਦੀ ਟੀਮ ਚ ਖੇਡੇ ਪਰ ਉਹ ਸੁਪਨੇ ਹੀ ਰਹਿ ਗਿਆ
Very. Nice. ❤
ਪਹਾੜ ਸਿੰਘ ❤
Siraa banda Aa Bai Manga Bai Main Adampur Mileya sai bai Gurpal Sallala Jet Paji salala
Pahaar Singh Istaad ji ❤️🦅🙏
ਮੰਗਾ ਵੀਰ ਜੀ ਵੇਖ ਕੇ ਦਿੱਲ ਬਹੁਤ ਖੁਸ਼ ਹੋਇਆ ਅਸੀ ਤੁਹਾਡੇ ਬਹੁਤ ਮੈਚ ਦੇਖੇ ਹਨ ਜਵਾਨੀਆ ਮਾਣੋ ❤👍🙏
ਪਹਾੜ ਵਰਗਾ ਚੋਬਰ ਬੰਦਾ ਸੀ,,,,,ਘੱਲ ਕਲਾਂ,,,,ਧੱਲੇਕੇ ਆਦਿ ਕਾਫੀ ਮੇਲੇ ਪੰਜਾਬ ਖੇਡੇਆ
Top player , best of all time
Super star 22, g
Legend of panjab❤
ਵਿਰਲੇ ਵਿਰਲੇ ਘਰਾ ਚ ਹੀ ਇਹੋ ਜਿਹੇ ਘੱਟ ਹੀ ਪੁੱਤ ਜੰਮਦੇ ਨੇ ❤❤
Legend ❤❤
Manga bai boht vadia insaan aa g boht sohna player v te dil da v boht saaf dil insaan te down to earth person aa baba meher kre legend player
Legend Player & Personality Manga Mithapur, Thank you Dharma ji for Motivational interview
Manga mithapur great player and personality.l
ਕਬੱਡੀ ਦਾ ਭੀਮ ਸੀ ਮੰਗਾ ਮਿਠਾਪੁਰੀਆ
ਨੇਕ ਦਿਲ ਬੰਦਾ ਮੰਗਾ …………
Gopi FRIDIPUR bahut time da khed rha bhai
Legend always leaned ..manga paji top 2000 .
Kabddi khidarya te mehar bharya hath rakhna ji
Manga Jatt ne tur tur ke raida pai ne ajj tak manga 22ji varga player nhi aaai kabaddi vich
Super intero nd bai manga
So good interview
ਲੱਤਾਂ ਕੰਬਣ ਲਾ ਦਿੰਦਾ ਸੀ ਮੰਗਾ ਉਸਤਾਦ....
Good. 22g❤
Good👍
Good player
OG
Sera player
Nic parsn
Great player
Jussa chobbar darshani Big fan 22
Bai bhut time de udeek krde c mange bai di interview di manga vargi dikh aj v kise player di ni hegi💪💪
Legend player Manga veer love you jatta ❤
❤❤❤
Respect aa veer ji
ਮੰਗੇ ਬਾਈ ਲੱਕੀ ਕੁਰਾਲੀ ਨਾਲ ਵੀ ਇੰਟਰਵਿਊ ਕਰੋ
Legend……
good
❤️🦅🙏
One of the biggest player
Love you bro
🎉🎉❤❤❤❤❤
Very very nice veer g
Very nice
Kabbdi theek ae ..but bhar ja ke rang saaf ho gaya..dharma harau ji da
Legend...Real jhota of kabaddi
Bhaji Tuhade Channel te video wadia par..information bhut mildi..but .Audio thik ni hundi.. Please Noise Cancellation layi kam kro. phr wadia video bngugi..Audio Quality set kro g ..🙏🏻🙏🏻
Okay ji thanks
Bhinda Bariwala top raider England sira kraya
Bai jado khed da si oh time bahut vadia si
Very good player
Manga is great 22 ji.
Paji kbi mali ka intar weu bi leen Jo 20011 kabadi kupp me khelta rha h
ਮਹਾਂਬਲੀ
Very nice 👍 veer ❤️🥰😘😘
Paji da 2017 wala match v end c pale hunna to fdya ni gya
Manga bahi wadia insan h
Hikk jor nal raid paun vala raider
Pardarsni body vala player🙏
Jeri pic show hundi aa interview to pehla os match da link kise kol hega te dseo 2010 ya 11 da match a
paji m v Shindri A
Main bhaji usa new york mileage c
❤❤
Bittu dugal 😢 menu keh geya c ki tere munde nu boht vadda bhalwaan banaouna aa 😣 viyaah da card aaj v mere kol peya bittu da 😢😢😢😢😢😢😣😭😭😭😭🙏🙏🙏🙏
Nice 👍
Good player y
Mange pajji 2010 ch wlod cup hoya odo thde kolo ik munde de sat lag gi c odo o ki hoya c
Respected player❤
Allah pak adiat dya
Manga
Gama baji gutt da peer bhi tuhade pind da aaa
Veer Pala Jalalpur di vi kro interview ji
ਚੋਬਰ ਦੀ ਵੱਖਰੀ ਦਿੱਖ ਸੀ ਪਲੇਅਰਾਂ ਚੋਂ
Y tenu dekh k lata kmbdiya dekhiya jafiya diya 140 wate crunt full 4x4
Jagtar mamma g Hun v fit ne full power 👌💪vjn 65. 70
Bori nu pani ch gilli kr k nibbu wagu nchodh c tahe hatta ch eni power c ❤
Jagtar kehra veer
Jo Indiyaa me howa tha
A kon a
Sound 👎🏻
ਮੰਗਾ ਵੀਰ ਜੀ ਅਸੀ ਤੁਹਾਡੇ ਦਰਸ਼ਨ ਕਰਨੇ ਚੋਹਦੇ ਹਾ ਪਲੀਜ ਕੋਈ ਆਪਣਾ ਨੰਬਰ ਵੀ ਜਰੂਰ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ 👍🙏❤
Great player
❤❤
Good player
❤❤❤❤