ਖਾਲਸਾ ਵਹੀਰ ਨੂੰ 🔴 Aman Rozi 🔴 Khalsa Vaheer nu

Sdílet
Vložit
  • čas přidán 28. 04. 2024
  • ਖਾਲਸਾ ਵਹੀਰ ਨੂੰ 🔴 Aman Rozi 🔴 Khalsa Vaheer nu #punjabisinger #amanrozi #newsong #khalsavaheer #live
    SUBSCRIBE THE CHANNEL 🙌🏻👍
    CONTACT FOR LIVE TELECAST 📞📞
    📞📞 78149-26766📞📞
  • Zábava

Komentáře • 98

  • @user-ny6uh5jb3e
    @user-ny6uh5jb3e Před 27 dny +6

    ਵਾਹ ਜੀ ਵਾਹ ਕਮਾਲ ਹੀ ਕਰਤੀ ਬੀਬਾ ਅਮਨ ਰੋਜ਼ੀ ਨੇ ਬਹੁਤ ਵਧੀਆ ਸੁਰੀਲੀ ਅਤੇ ਮਿੱਠੀ ਆਵਾਜ਼ ਵਿਚ। ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ।

  • @AvtarSingh-dm8vh
    @AvtarSingh-dm8vh Před měsícem +10

    ਬਹੁਤ ਵਧੀਆ ਸਬਕ ਦਿੱਤਾ ਆਪਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @user-tk3fv3of9c
    @user-tk3fv3of9c Před měsícem +12

    ਵਾਹਿਗੁਰੂ ਸਿੱਖਾਂ ਨੂੰ ਤੇ ਪੰਥਕ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @user-bt5hv3ci8v
    @user-bt5hv3ci8v Před 15 dny +2

    ਬਹੁਤ ਸਮਾਂ ਹੋ ਗਿਆ ਸੀ ਇਹੋ ਜਿਹਾ ਗੀਤ ਸੂਣੇ ਨੂੰ ਵਾਹਿਗੂਰੁ ਜੀ ਭਲਾ ਕਰਨ

  • @abhijotsinghjot704
    @abhijotsinghjot704 Před 10 dny +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @user-xl8ew6zz5p
    @user-xl8ew6zz5p Před 16 dny +2

    ਚੜਦੀ ਕਲਾ ਚ ਰੱਖੇ ਭੈਣੇ ਤੈਨੂੰ ਰੱਬ

  • @SukhchainSingh-ps7oy
    @SukhchainSingh-ps7oy Před 28 dny +5

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @surindersinghraju2346

    ਰੋਜੀ ਜੀ
    ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ
    ਤੁਸੀਂ ਸਦਾ ਚੜਦੀਕਲਾ ਵਿੱਚ ਰਹੋ

  • @HardeepSingh-ol9ff
    @HardeepSingh-ol9ff Před 25 dny +4

    ਬਹੁਤ ਵਧੀਆ ਹੈ ਜੀ ਆਪ ਜੀ ਦੀ ਅਵਾਜ

  • @HarjinderSinghbagibhaike
    @HarjinderSinghbagibhaike Před 26 dny +5

    Dhan wad Bibi g gugu hargobind sid fir dhan wad

  • @HardeepSingh-ol9ff
    @HardeepSingh-ol9ff Před 24 dny +1

    ਓਸ ਆਤਮਾ ਨਾਲੋਂ ਵਧੀਆ ਖੇੜਾ ਛੁੱਟ ਗਿਆ ਭੈਣ ਜੀ ਜੁੱਗ ਜੁੱਗ ਜੀਉ

  • @SuperPaulmann
    @SuperPaulmann Před 5 dny

    ਗਲਤੀਆਂ ਨਾ ਲੱਭੋ ਪਰ ਪ੍ਰੇਰਿਤ ਕਰੋ। ਸਾਨੂੰ ਪੰਜਾਬ ਅਤੇ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਹੈ।

  • @satnamdhaliwal6331
    @satnamdhaliwal6331 Před měsícem +3

    ਭੈਣ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @HardeepSingh-ol9ff
    @HardeepSingh-ol9ff Před 24 dny +1

    ਆ ਜੇਹੜੇ ਪੱਥਰ ਬੈਠੇ ਹਨ ਇਹਨਾਂ ਨੂੰ ਵੀ ਸਿਰ ਤੇ ਕਪੜਾ ਲੈਣਾ ਚਾਹੀਦਾ ਰੁਮਾਲ ਹੀ ਲੈ ਲੈਂਦੇ ਪੱਥਰ 😢

  • @user-ef8vm4io9j
    @user-ef8vm4io9j Před 2 dny

    BHOUT viadeai song WAHEGURU ji chardekall biakshe siare group nu

  • @baljindersinghsahota9239
    @baljindersinghsahota9239 Před měsícem +3

    ਵਾਹਿਗੁਰੂ ਜੀ ਭੈਣ ਜੀ ਤੇ ਅੰਗ ਸੰਗ ਸਹਾਈ ਦਾਤਾਰ ਹੋਣਾ ਵਾਹਿਗੁਰੂ ਜੀ

  • @parladhsingh9793
    @parladhsingh9793 Před měsícem +16

    ਭੈਣ ਜੀ ਗੁਰੂ ਹਰਗੋਬਿੰਦ ਸਿੰਘ ਨਹੀਂ ਸਾਹਿਬ ਸੀ ਸਿੰਘ ਸ਼ਬਦ ਦਸਵੇਂ ਪਾਤਸ਼ਾਹ ਨੇ ਦਿੱਤਾ ਸੀ 🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🙏

    • @GurpreetSingh-dt5cl
      @GurpreetSingh-dt5cl Před 28 dny +2

      Pehle veer ji puri jankari lo sikha di pehli jang Guru Hargobind Singh ji maharaj ne ladi se baaj de krke

  • @AtmaSingh-id5ek
    @AtmaSingh-id5ek Před 23 dny

    ਆਤਮਾ ਸਿੰਘ ਖਾਰਾ ਫਰੀਦਕੋਟ
    ਭੈਣ ਰੋਜੀ ਜੀ ਬਹੁਤ ਵਧੀਆ ਸਤਿਗੁਰੂ ਆਪ ਜੀ ਨੂੰ ਵੀ ਚੜਦੀ ਕਲਾ ਰੱਖੇ

  • @user-qi3jc1rf8v
    @user-qi3jc1rf8v Před měsícem +2

    ਬਹੁਤ ਹੀ ਸੋਹਣਾ ਗਾਇਆ ਭੈਣੇ ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖਣ ਭੈਣ ਨੂੰ

  • @user-wv1uo2lm4t
    @user-wv1uo2lm4t Před 17 dny +1

    ਵਾਹ ਜੀ ਵਾਹ ਬਹੁਤ ਸੋਹਣਾ ਗੀਤ

  • @prempalsingh4115
    @prempalsingh4115 Před měsícem +1

    ਬਹੁਤ ਵਧੀਆ ਪਿਆਰਾ ਗੀਤ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਇਹੋ ਜਿਹੇ ਫੁਨਕਾਰਾਂ ਦੀ

  • @user-vt7rh3py1c
    @user-vt7rh3py1c Před 7 dny

    Very good song rozi well done ji

  • @abhisidhu3649
    @abhisidhu3649 Před 13 dny

    ਵਾਹਿਗੁਰੂ ਜੀ

  • @DiljotHanda-zn4kc
    @DiljotHanda-zn4kc Před 23 dny

    ਬਹੁਤ ਵਦੀਆ ਲਿਖਿਆ ਤੇ ਗਾਇਆ ਗਿਆ.. ਇਸ ਤਰਾਂ ਜੀ ਪੰਜਾਬੀ ਗਾਇਕ ਬੋਲਣ ਤੇ ਸੁਣਾਉਣ. ਸਾਡਾ ਪੰਜਾਬ ਨਸ਼ਾ ਮੁਕਤ ਹੋਜੂ ਆਪਣੀ ਹੋਂਦ ਨੂੰ ਪਹਿਚਾਣ ਲਵੇਗਾ...

  • @sukhpreetsingh6935
    @sukhpreetsingh6935 Před 21 dnem

    Waheguru ji tuhanu bahut kush rakhan ji 🌹🌹🌹🌹🌹

  • @jaswinderkaur6000
    @jaswinderkaur6000 Před 5 dny

    waah rozi ji kmaal karti

  • @DavinderSingh-wx3hn
    @DavinderSingh-wx3hn Před 19 dny

    Very nice video Amna Rozi

  • @VijaySingh-qj6sy
    @VijaySingh-qj6sy Před 16 dny

    बहुत बढ़िया जी

  • @DilbagBaga-tf6mt
    @DilbagBaga-tf6mt Před 7 dny

    Waheguru chardi kalan ch Rakha 🙏

  • @jaswindersingh119
    @jaswindersingh119 Před 13 dny

    ਸਿਰਾ ਕਰਤਾ

  • @gurmeetsingh6903
    @gurmeetsingh6903 Před 10 dny

    Weheguru Sahab ji

  • @HardeepSingh-ol9ff
    @HardeepSingh-ol9ff Před 25 dny +2

    ਬਹੁਤ ਵਧੀਆ ਜੀ ਸਿਰ ਤੇ ਚੁੰਨੀ ਨਾਲ ਭੈਣੇ

  • @NirvairBaba
    @NirvairBaba Před měsícem +1

    ਵਾਹਿਗੁਰੂ ਚੜਦੀਕਲਾ ਕਰੇ ਭੈਣ ਮੇਰੀਏ ਲੰਮੀਆਂ ਉਮਰਾਂ ਬਖਸ਼ੇ ਪਾਤਸ਼ਾਹ ਬਾਬਾ ਵੀਰ ਸੋਹ ਨੌਰੰਗਾਬਾਦ ਵਾਲੇ

  • @DrsukhwantSingh
    @DrsukhwantSingh Před 10 dny

    Kamal krati v good

  • @RanjitSinghRana-xh8if

    Waheguru ji

  • @rangu-ot7xx
    @rangu-ot7xx Před 11 hodinami

    Good sister je

  • @SuperPaulmann
    @SuperPaulmann Před 5 dny

    Very good. Keep it up.

  • @parladhsingh9793
    @parladhsingh9793 Před měsícem +1

    🙏🙏ਵਾਹਿਗੁਰੂ ਭੈਣ ਨੂੰ ਚੜ੍ਹਦੀ ਕਲਾ ਚ ਰੱਖੇ

  • @sukhdevsaini7129
    @sukhdevsaini7129 Před 21 dnem

    Waaaaaahhhh bhen waaaaàaaaahh❤

  • @RAJINDERSINGH-bk1lv
    @RAJINDERSINGH-bk1lv Před 22 dny

    ਸੁਪਰ

  • @josansaab6818
    @josansaab6818 Před 21 dnem

    Waheguru Ji 🙏 🙏 🙏

  • @NirmalsinghKalsi-si6sh

    Wehguru ji

  • @paramjitmaan8899
    @paramjitmaan8899 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤❤❤

  • @user-cn1ox3le4i
    @user-cn1ox3le4i Před 8 dny

    Jio bata jio

  • @ranaartstudio9635
    @ranaartstudio9635 Před 6 dny

    Waheguru ji 🙏🙏🙏🙏🙏

  • @GopiBhullar-xr5zn
    @GopiBhullar-xr5zn Před 18 dny

    Waheguru ji 🙏

  • @sonugill4082
    @sonugill4082 Před 27 dny +1

    Bohut badhiya verry nice 👍👍

  • @gulamhussainchgulamhussain5090

    Good🇵🇰🇵🇰

  • @gurpreetsinghsaab-tm6zn
    @gurpreetsinghsaab-tm6zn Před 28 dny +1

    ❤ ਵਾਹਿਗੁਰੂ ਜੀ 🙏

  • @aishsandh
    @aishsandh Před 2 měsíci +1

    ਅਮਨ ਜੀ ਦਿਲ ਜਿੱਤ ਲਿਆ ਤੁਸੀਂ

  • @kuldeepbhuller9398
    @kuldeepbhuller9398 Před 26 dny

    Good

  • @user-fv1un4sm1n
    @user-fv1un4sm1n Před měsícem +1

    Very nice song amam rozi ji

  • @harwinderkaur5383
    @harwinderkaur5383 Před 22 dny

    Nice

  • @GurpreetSingh-wh5ug
    @GurpreetSingh-wh5ug Před 27 dny +1

    Good song Aman Roji ji

  • @harcharansingh1038
    @harcharansingh1038 Před 8 dny

    Nice ji
    Srinaghar se

  • @user-fv1un4sm1n
    @user-fv1un4sm1n Před 5 dny

    ❤❤

  • @user-pl6fh3wl6i
    @user-pl6fh3wl6i Před 6 dny

    ❤❤❤❤❤❤

  • @hardeepbajwa4464
    @hardeepbajwa4464 Před 21 dnem

    👌👌👌👌👌🙏🏻🙏🏻🙏🏻🙏🏻

  • @AjayKumar-n4g8j
    @AjayKumar-n4g8j Před 25 dny

    🙏🙏💯💯💯👌

  • @sarvanjitsingh1163
    @sarvanjitsingh1163 Před 27 dny

    Waheguru ji very good Malik mehar karan ji

  • @aishsandh
    @aishsandh Před 2 měsíci

    ਵਾਹਿਗੁਰੂ ਸਦਾ ਚੜ੍ਹਦੀ ਕਲਾ ਰਖੇ

  • @sandeepbajwa8856
    @sandeepbajwa8856 Před 22 dny

    🙏🙏🙏🙏

  • @ParamjitKaur-s6j
    @ParamjitKaur-s6j Před 2 dny

    😊

  • @sukhchainsinghrana176
    @sukhchainsinghrana176 Před 27 dny +3

    ਬਹੁਤ ਵਧੀਆ ਲਿਖਿਆ ਹੈ ਭੈਣ ਜੀ ਤੇ ਗਾਇਕੀ ਵੀ ਵਧੀਆ ਹੈ ਤੇ ਬੁਲੰਦ ਅਵਾਜ਼ ਹੈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ ਜੀ ਤੇ ਹੋਰ ਵੀ ਇਸੇ ਹੀ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ ਮੈਂ ਆਸ ਕਰਦਾ ਹਾਂ ਕਿ ਤੁਸੀਂ ਦੇ ਹੀ ਗਾਇਕੀ ਦਾ ਸੰਜੋਗ ਦਿਉਂ ਗੇ ਅਰਦਾਸ ਕਰਦਾ ਹਾਂ ਕਿ ਬੇਨਤੀ ਪ੍ਰਵਾਨ ਕਰੋਗੇ ਧੰਨਵਾਦ ਕਰਦਾ ਹਾਂ ❤❤❤❤❤🎉🎉🎉🎉

  • @amnindersinghgill7958
    @amnindersinghgill7958 Před měsícem

    Chardikala wala song,very nice SONG rozi

  • @JugrajSran-g7z
    @JugrajSran-g7z Před 29 dny

    ਵਹਿਗੁਰੂ ਮੇਹਰ ਕਰੇ

  • @AmritSingh-gn6ny
    @AmritSingh-gn6ny Před 24 dny

    ਵਾਹਿਗੁਰੂ, ਜੀ

  • @user-jz2mr1pv8u
    @user-jz2mr1pv8u Před měsícem

    ❤ਬੀਬਾ ਜੀ ਧੰਨਵਾਦ ❤

  • @avtarmaan9017
    @avtarmaan9017 Před 29 dny

    ❤❤❤❤😀🙏👏🇸🇦

  • @ManpreetSingh-id1xh
    @ManpreetSingh-id1xh Před 25 dny

    ਕਰਦੋ ਕਿਰਪਾ ਵਾਹਿਗੁਰੂ ਜੀ ❤

  • @RajwantKaur-zc3op
    @RajwantKaur-zc3op Před 28 dny

    ⛳⛳⛳⛳🌹🌹🌹🌹♥️♥️♥️♥️🙏🙏🙏🙏🙏🙏

  • @AjitSingh-vp5jh
    @AjitSingh-vp5jh Před 29 dny

    Good rozi ji 💐💐💐💐💐

  • @Ramneetaulakh
    @Ramneetaulakh Před měsícem

    Very nice God bless you ji

  • @ManjitSingh-sy9zj
    @ManjitSingh-sy9zj Před měsícem

    Weahguru ji 🙏

  • @BaljeetGhubaya-ic6lx
    @BaljeetGhubaya-ic6lx Před měsícem

    Love meri bhaan ji

  • @sukhpreetsukhpreet2960
    @sukhpreetsukhpreet2960 Před měsícem

    Very nice ❤❤❤❤

  • @user-ps2ug6qy7p
    @user-ps2ug6qy7p Před 29 dny

    Bole so Nihal sat sri akal

  • @BaljeetGhubaya-ic6lx
    @BaljeetGhubaya-ic6lx Před měsícem

    Very good ❤❤❤❤

  • @BaljeetGhubaya-ic6lx
    @BaljeetGhubaya-ic6lx Před měsícem

    Very nice ❤

  • @gopijwandha432
    @gopijwandha432 Před měsícem

    Very 🎉🎉🎉 good

  • @user-gj7zr7mb9y
    @user-gj7zr7mb9y Před 24 dny

    V.nice

  • @user-et9uf1cl3g
    @user-et9uf1cl3g Před 29 dny

    Sister ❤❤❤❤❤

  • @AjitSingh-vp5jh
    @AjitSingh-vp5jh Před 29 dny

    👏👏👏👏👏👏👏👏

  • @SukhwinderSingh-em3fs
    @SukhwinderSingh-em3fs Před měsícem

    Awaz bhot vdiya hai rozi ji di

  • @BaljeetGhubaya-ic6lx
    @BaljeetGhubaya-ic6lx Před měsícem +1

    Tusi sadde pind ghubaya mela te aae se ji

  • @prabkaur7325
    @prabkaur7325 Před 2 měsíci +1

    Sangat Yamuna Ngr Haryana IndiAAA

  • @HarbansSingh-kp2ou
    @HarbansSingh-kp2ou Před 3 dny

    Waa. Waa. Karwaati. Guddi. Tu

  • @9815215947
    @9815215947 Před 28 dny

    God bless you sis🎉🎉

  • @sukhbajwa6231
    @sukhbajwa6231 Před 21 dnem

    Waheguru ji

  • @harmeetsingh3461
    @harmeetsingh3461 Před 28 dny

    ❤❤

  • @labhsingh9765
    @labhsingh9765 Před měsícem

    Waheguru ji 🙏

  • @gurjitinsingh4567
    @gurjitinsingh4567 Před měsícem

    Waheguru ji 🙏 🙏

  • @gurbhejaulakh2138
    @gurbhejaulakh2138 Před měsícem

    Waheguru ji

  • @rajinderpalsingh9666
    @rajinderpalsingh9666 Před měsícem

    Waheguru ji

  • @jaskahlonjaskahlon3741
    @jaskahlonjaskahlon3741 Před měsícem

    Waheguru ji