Lakha Sidhana ਬਣਕੇ ਭੇਜੀਆਂ ਕੁੜੀਆਂ ਨੂੰ ਅਸ਼ਲੀਲ ਵੀਡੀਓ ! ਫੜੇ ਜਾਨ ਤੇ ਕੀਤੀ ਸੇਵਾ || Open Punjabi

Sdílet
Vložit
  • čas přidán 11. 09. 2024
  • Lakha Sidhana Live
    Website. www.openpunjab...
    Email: OpenPunjabi@Gmail.Com
    / openpunjabiofficial
    / openpunjabicom

Komentáře • 579

  • @ManjitKaur-dj7mq
    @ManjitKaur-dj7mq Před 3 lety +13

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੈ ਤੁਸੀ ਇਸ ਤਰਾਂ ਦੇ ਲੋਕਾ ਤੋਂ ਥੋੜੀ ਦੂਰੀ ਬਣਾ ਕੇ ਰੱਖਿਆ ਕਰੋ ਕਿਉਂਕਿ ਲੋਕੀਂ ਜਾਣ ਬੁੱਝ ਕੇ ਤੁਹਾਨੂੰ ਬਦਨਾਮ ਕਰਨਾ ਮੰਗਦੇ ਹਨ ਤੁਸੀ ਆਪਣਾ ਖਿਆਲ ਰੱਖਣਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @user-jp1ns1yv1u
    @user-jp1ns1yv1u Před 11 měsíci +12

    ਲੱਖੇ ਵਾਈ ਇਹਦੇ ਦੋਹੇ ਹੱਥ ਵੱਡ ਕੇ ਇਹਨੂੰ ਅਹਿਸਾਸ ਕਰਾਉਂਦੇ ਕਿ ਕਿਵੇਂ ਕਿਸੇ ਨੂੰ ਬਦਨਾਮ ਕਰੀ ਦਾ ਡਰਾਈਵਰ ਮਹਿਕਮਾ ਜ਼ਿੰਦਾਬਾਦ ❤

  • @gurjitsingh-vn7yz
    @gurjitsingh-vn7yz Před 2 lety +16

    ਲਖੀਆਂ ਤੇਰੇ ਨਾਲ ਪਰਮਾਤਮਾ ਹੈ। ਜਦੋਂ ਪਰਮਾਤਮਾ ਨਾਲ ਕਿਸਮਤ ਤਾਂ ਹੱਥ ਬੰਨੀ ਫਿਰਦੀ ਐ। ਜਿਉਂਦਾ ਰਹਿ ਸ਼ੇਰਾਂ।

  • @ManjitSingh-wt5xl
    @ManjitSingh-wt5xl Před 3 lety +47

    ਲੱਖੇ ਜਿਉਂਦਾ ਰਹਿ ਤੇਰੇ ਤੋਂ ਬਹੁਤ ਉਮੀਦਾਂ ਨੇ
    ਪੰਜਾਬੀਆਂ ਨੂੰ

  • @user-ou9nq7qc4s
    @user-ou9nq7qc4s Před 2 lety +10

    ਮੇਰਾ ਛੋਟਾ ਵੀਰ ਸਿੱਧੂ ਮੂਸੇ ਵਾਲਾ😭😭Miss you y ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ

  • @surinderkaur9310
    @surinderkaur9310 Před 9 měsíci +6

    ਲਖਾਂ ਵੀਰ ਸਿੰਘ ਜੀ ਰੱਬ ਤੁਹਾਨੂੰ ਬਚਾਵੇ ਗੱਦੇ ਲੋਕ ਤੋਂ ❤❤❤❤❤❤❤❤❤❤❤❤❤❤❤❤❤❤❤❤❤

  • @jaswindersingh6776
    @jaswindersingh6776 Před 11 měsíci +5

    ਲਖੇ ਵੀਰ ਨੇ ਕੋਈ ਚੰਗਾ ਕੰਮ ਕੀਤਾ ਹੈ ਜਿਹੜਾ ਬਚ ਗਿਆ ਪਰਮਾਤਮਾ ਲੱਖੇ ਵੀਰ ਨੂੰ ਖਸ਼ੀਆਂ ਬਖਸ਼ੇ

  • @JoginderSingh-mp1jw
    @JoginderSingh-mp1jw Před 10 měsíci +5

    ਲੱਖਿਆ ਸ਼ੁਕਰ ਕਰ ਛੇਤੀ ਪਤਾ ਲੱਗ ਗਿਆ। ਜੇ ਨਾ ਪਤਾ ਲੱਗਦਾ ਸੋਨੇ ਵਰਗੇ ਬੰਦੇ ਦੀ ਮਿਟੀ ਪਲੀਤ ਕਰ ਦੇਣੀ ਸੀ ਅੱਖਾਂ ਮੀਟ ਕੇ ਐਨਾ ਵਿਸ਼ਵਾਸ ਨਹੀਂ ਕਰਨਾਂ ਚਾਹੀਦਾ ਲੱਖਾਂ ਸਿਧਾਣਾ ਜ਼ਿੰਦਾਬਾਦ ਪਰਮਾਤਮਾ ਲੱਖੇ ਦੀ ਲੰਬੀ ਉਮਰ ਕਰੇ

  • @amritvarkha541
    @amritvarkha541 Před 3 lety +9

    ਸ਼ੁਕਰ ਕਰ ਲੱਖੇ ਵੀਰ ਪ੍ਰਮਾਤਮਾ ਦਾ ਕੀ ਐਹੋ ਜੇ ਗਦਾਰ ਕੋਲੋਂ ਬਚ ਗਿਆ ਨਹੀਂ ਮਰਵਾਓਦਾ ਵੀਰ ਇਹ ਤੈਨੂੰ ਲੱਖਾ ਸਿਧਾਣਾ ਜ਼ਿੰਦਾਬਾਦ

    • @kirandeepkaur4858
      @kirandeepkaur4858 Před 9 měsíci

      ਸਰਕਾਰਾਂ ਇੰਝ ਹੀ ਘੁਸਪੈਠ ਕਰਵਾਉਂਦੀ ਹਨ ਜੀ।

  • @JoginderSingh-mp1jw
    @JoginderSingh-mp1jw Před 10 měsíci +3

    ਲੱਖਾਂ ਸਿਧਾਣਾ ਬਹੁਤ ਵਧੀਆ ਇਨਸਾਨ ਹੈ ਜਿਸ ਤਰ੍ਹਾਂ ਗਾਲਾਂ ਕੱਡਦਾ ਜੋ ਸ਼ੋਭਾ ਨਹੀਂ ਦਿੰਦੀਆਂ ਉਦਾਂ ਸਮਾਜ ਸੇਵੀ ਹੈ ਧੀਆਂ ਭੈਣਾਂ ਵੀ ਵੀਡੀਓ ਦੇਖਦੀਆਂ ਜਿਸ ਤਰ੍ਹਾਂ ਬੋਲਦਾ ਗੈਂਗਸਟਰੀ ਦੀ ਬੋਅ ਆਉਂਦੀ ਹੈ ਲੱਖੇ ਵਧੀਆ ਬੰਦਾ ਹੈ ਪਰ ਬੋਲੀ ਗੈਂਗਸਟਰਾ ਵਾਲੀ ਹੈ

  • @manpreetmidda2582
    @manpreetmidda2582 Před 3 lety +32

    ਲੱਖਾ ਸਾਫ਼ ਸੁਥਰਾ ਬੰਦਾ ਬਾਈ ਸਾਡੇ ਨਾਲ ਜੇਲ੍ਹ ਵਿਚ ਰਿਹਾ ਬਾਈ

  • @surinderkaur9310
    @surinderkaur9310 Před 9 měsíci +3

    ਲਖਾਂ ਵੀਰ ਸੇਰ ਵੀਰ ਜੀ ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰਖਿਆ 🎉🎉🎉🎉🎉🎉🎉🎉🎉🎉❤❤

  • @RajinderBal-g3n
    @RajinderBal-g3n Před 9 měsíci +8

    ਲੱਖਾ ਸਿੰਘ ਸਿਧਾਣਾ ਈਮਾਨਦਾਰ ਅਤੇ ਸੱਚਾ ਹੈ. .ਵਾਹਿਗੁਰੂ ਜੀ ਸਿਰ ਤੇ ਹੱਥ ਰੱਖੇ
    🙏

  • @baldevsingh5505
    @baldevsingh5505 Před 4 lety +47

    ਬਹੁਤ ਵਧੀਆ ਸੋਚ ਵੀਰੇ ਤੁਹਾਡੀ, ਇਹ ਤਾਂ ਹੁਣ ਮਰੀ ਹੋਈ ਜਿੰਦਾ ਲਾਸ਼ ਹੈ, ਪ੍ਰਮਾਤਮਾ ਇਸ ਨੂੰ ਮਾਫ ਨਹੀਂ ਕਰੂਗਾ

  • @JagtarSingh-AJaad
    @JagtarSingh-AJaad Před 3 lety +20

    ਬਾਈ ਜੀ ਸਤਿ ਸ੍ਰੀ ਆਕਾਲ,ਬਾਈ ਜੀ,, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਦਾ ਨਹੀਂ ਖੱਤਮ ਹੋਇਆ ,,ਲੱਖੇ ਵਿਰੇ ,ਇੰਦਾ ਦੇ ਗਾਂਧਾਰਾ ਨੇ ਰਾਜ ਖੱਤਮ ਕਰਾਇਆ ਸੀ,

  • @devindersangha4584
    @devindersangha4584 Před 3 lety +30

    ਲੱਖੇ ਨੂੰ ਬਦਨਾਮ ਕਰਨ ਦੀਆ ਸਾਜਸ਼ਾ

  • @sukhdhaliwal4826
    @sukhdhaliwal4826 Před 2 lety +4

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @harshaansangha8887
    @harshaansangha8887 Před 3 lety +13

    ਲੱਖੇ ਵੀਰੇ ਦੇਖ ਇਹ ਕਿੰਨੀ ਲਾਪਰਵਾਹੀ ਨਾਲ ਜਵਾਬ ਦਿੰਦਾ ਹੈ ਜਿਵੇਂ ਕੋਈ ਖ਼ਾਸ ਗੱਲ ਨਹੀਂ ਹੈ ਉਹ ਵੀਰੇ ਆਪਣੇ ਘਰ ਬਾਹਰ ਦੇ ਪੇਪਰ ਦੇਖ ਲਈ ਜਹਿੜਾ ਤੇਰੇ ਘਰ ਦੇ ਅੰਦਰ ਸਕਦਾ ਉਹ ਸਭ ਕੁਛ ਕਰ ਸਕਦਾ ਹੈ ਇਹ ਜਿਹੇ ਲੋਕਾਂ ਤੋਂ ਬਚੱਕੇ ਬਾਈ ਜੀ ਬੇਈਮਾਨੀ ਦੀਕੋਈ ਹੱਦ ਨਹੀਂ

  • @ravindersekhon7119
    @ravindersekhon7119 Před 9 měsíci +1

    ਲੱਖਾਂ ਸਿਧਾਣਾ ਜੀ ਜ਼ਿੰਦਾਬਾਦ ਨਸਾ ਚਿੱਟੇ ਬੰਦ ਕਰਾਓ

  • @manindermaan3197
    @manindermaan3197 Před 4 lety +59

    ਲੱਖਾ ਸੱਚਾ ਬੰਦਾ ਯਾਰ

    • @baldevbhullar2394
      @baldevbhullar2394 Před 10 měsíci +2

      ਵਾਹਿਗੁਰੂ ਸੱਪ ਸੱਪ ਹੀ ਰਹਿੰਦਾ ਏ ਮੌਕ਼ਾ ਮਿਲ਼ਨ ਤੇ ਡੰਗ ਮਾਰਨੋ ਨਹੀਂ ਹਟਦਾ ਆਪ ਹੀ ਬਚਣਾ ਪੈਦਾ ਐਂ

  • @PardeepKumar-mt3dq
    @PardeepKumar-mt3dq Před 2 lety +7

    ਲੱਖਾ ਸੂਰਮਾਂ ਬੰਦਾ ਦਰਦ ਆ ਪੰਜਾਬ ਲਈ ਦਰਦ ਆ ਦਿਲ ਦੇ ਅੰਦਰ

  • @singhsj5841
    @singhsj5841 Před 3 lety +21

    ਬਜ਼ੁਰਗ ਏਸੇ ਕਰਕੇ ਪਰਾਏ ਬੰਦਿਆਂ ਨੂੰ ਘਰੇ ਕੁੜੀਆਂ ਬੁੜੀਆਂ ਵਿਚ ਨਹੀਂ ਵੜਨ ਦਿੰਦੇ ਸੀ ਮੇਰੇ ਨਾਨਾ ਜੀ ਕਹਿੰਦੇ ਸੀ ਬਗਾਨੇ ੍ ਬਗਾਨੇ ਹੁੰਦੇ ਐ ਪਰ ਮੁੰਡੇ ਕਿਸੇ ਵੀ ਨਹੀਂ ਸੁਣਦੇ

  • @PargatSingh-zf8rh
    @PargatSingh-zf8rh Před 10 měsíci +9

    ਵਾਹਿਗੁਰੂ ਮੇਹਰ ਕਰਨ ਜੀ

  • @GurjeetsinghDhillon-jg6zd
    @GurjeetsinghDhillon-jg6zd Před 10 měsíci +3

    ਸਭ ਤੋ ਬੁਰਾ ਜੋ ਜਾਰ ਮਾਰ ਕਰ ਦਾ ❤❤❤❤❤❤❤❤❤❤❤

  • @amritvarkha541
    @amritvarkha541 Před 3 lety +8

    ਤੇਰੇ ਨਾਲ ਆਂ ਬਾਈ ਲੱਖੇ ਡੱਟ ਕੇ ਕਿਸਾਨ ਅੰਦੋਲਨ ਨੂੰ ਅੱਗੇ ਲੈ ਕੇ ਜਾਓ ਵੀਰ ਜੀ

  • @savindersingh7457
    @savindersingh7457 Před 3 lety +13

    Lakha veer I watch your all videos and I’m your big fan

  • @user-kf3is3tp5k
    @user-kf3is3tp5k Před 3 měsíci

    Lakha veer ji ਈਮਾਨਦਾਰ ਆ bhna dhea thaa sagha aa veer ਵਹਿਗੁਰੂ ਜੀ ਥੋੜਾ ਨਾਲ ਆ lambi omer kara lakha veer sacha aa❤❤❤❤❤

  • @harshaansangha8887
    @harshaansangha8887 Před 3 lety +12

    ਵੀਰ ਜੀ ਇਸ ਬੰਦੇ ਇਸ ਦੀ ਛਿੱਤਰ ਪ੍ਰੇਟ ਕਰੋ
    ਲੱਖੇ। ਵੀਰੇ ਇਸਨੂੰ ਸਜ਼ਾ ਦੇਣੀ ਬਣਦੀ ਹੈ

  • @rinkukhanna756
    @rinkukhanna756 Před 3 lety +5

    ਜੂਤ ਫੇਰੋ ਵੀਰ ਜੀ

  • @jaswindersingh6776
    @jaswindersingh6776 Před 11 měsíci +6

    ਇਸਨੂੰ ਅਜੇ ਵੀ ਕੋਈ ਸ਼ਰਮ ਨਹੀਂ ਇਹ ਤਾਂ ਜਿਵੇਂ ਵਿਆਹ ਵਿੱਚ ਬੈਠਾ ਹੋਵੇ ਇਸਦੇ ਮੂੰਹ ਨੂੰ ਖੂਨ ਲਗ ਗਿਆ ਹੈ ਸੁਧਰ ਨਹੀਂ ਸਕਦਾ

  • @sonumattu6601
    @sonumattu6601 Před 7 měsíci

    ਲॅਖਾ ਪਾਜੀ ਤੁਸੀ ਅਾਪਨੇ ਬਾਰੇ ਜੋ ਬੁਰਾਈ ਦਸੀ ਹੇੇ ਕੋਏੀ ਨਹੀ ਦਸ ਸਕਦਾ very nice

  • @karma573
    @karma573 Před 8 měsíci +1

    ਕੀ ਕਹੀਏ ਇਸ ਬੰਦੇ ਨੂੰ ਗੋਲੀ ਦਾ ਹੱਕਦਾਰ ਐ।ਲੱਖਿਆ ਤੇਰਾ ਰੱਬ ਰਾਖਾ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ।

  • @HarjinderSingh-cz7pg
    @HarjinderSingh-cz7pg Před rokem +2

    Lakhe Veerji ,ess bande nu ajj bi koi sharm nhi jis tra bolda atey baitha hai, Thankyou ji

  • @HarjinderSingh-cz7pg
    @HarjinderSingh-cz7pg Před rokem +2

    Lakhe veerji enno koi fark ni ainda jis tra eh bolda koi dar nhi hai ji Thankyou ji

  • @manjitkaur1070
    @manjitkaur1070 Před 3 lety +1

    ਬਹੁਤ ਗਲਤ ਕੀਤਾ ਗਿਆ ਵੀਰ ਜੀ

  • @jattsshorts4975
    @jattsshorts4975 Před 3 lety +19

    Lakhe veer we like you
    You r such a good man from ur heart
    Sada ta dil krda Ke Tusi Punjab de next CM bn jao

  • @labhdhillon359
    @labhdhillon359 Před 2 lety +3

    lakha ਵੇਰਾ mera jinda bad

  • @baldevsingh9872
    @baldevsingh9872 Před 3 lety +10

    ਬਾਈ ਇਹ ਬੰਦਾ ਨਾਲੇ ਉਂਗਲ ਰਿਹਾ ਨਾਲ ਹੀ ਮੁਛਾਂ ਤੇ ਹੱਥ ਫੇਰੀ ਜਾਂਦਾ ਕਮਾਲ ਹੈ

  • @kalabrar4625
    @kalabrar4625 Před 3 lety +9

    ਬਾਈ ਜੀ ਜੇਹਾ ਬੀਜਿਆ ਹੋਵੇ ਤੇਹਾ ਵਡਣਾ ਪੈਦਾ ਇਹ ਤੋਹਾਡਾ ਬੀਜਿਆ

  • @gurjeetkaur8558
    @gurjeetkaur8558 Před rokem +4

    ਲੱਖੇ ਵੀਰੇ ਇਸ ਮੁੰਡੇ ਨੂੰ ਜੋ ਮਰਜ਼ੀ ਕਰ ਪਰ ਭੈਣ ਦੀ ਗਾਲ ਨਾਂ ਕੱਠ

  • @jaswindersingh6776
    @jaswindersingh6776 Před 11 měsíci +1

    ਵੀਰ ਜੀ ਨੰਬਰ ਨਾਂ ਡਲੀਟ ਕਰੋ ਲੋਕਾਂ ਨੂੰ ਬਹੁਤ ਜਰੂਰਤ ਹੈ

  • @bholydhesy5375
    @bholydhesy5375 Před 3 lety +14

    ਇਸਨੂੰ ਸ਼ਰਮ ਆਉਣੀ ਚਾਹੀਦੀ ਆ

  • @sukhwantsingh8091
    @sukhwantsingh8091 Před 3 lety +42

    ਲੱਖੈ ਬਾਈ ਸੱਤ ਸ਼ਿਰੀ ਅਕਾਲ ਬਾਈ ਜੀ ਏਹੇ ਜੇ ਬੰਦੇ ਦੇ ਸਿਦੀ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਜ਼ੋ ਹੋਰਾਂ ਨੂੰ ਵੀ ਪਤਾ ਲੱਗ ਜਾਵੇ

  • @funnyshorts8079
    @funnyshorts8079 Před 3 lety +10

    ਬਾਈ ਜੀਂ ਇਹ ਗਦਾਰ ਨੂੰ ਗੋਲੀ ਮਾਰ ਦੇਣੀ ਚਾਹੀਦੀ

  • @jaswindersingh6776
    @jaswindersingh6776 Před 11 měsíci +5

    ਕਿਨ੍ਹਾਂ ਕੋਨਫੀਡੈਂਟ ਹੈ ਇਹ ਗੁਦਾਰ

  • @manuelsingh5197
    @manuelsingh5197 Před 2 lety +2

    Me Germany toh likh reha ha mera dady indian Punjabi si te maa meri gori si i love you paji 🙏

  • @sumanarora1762
    @sumanarora1762 Před 7 měsíci

    Veer Ji tusi great ho ji khus raho ji bahut vadia keta ji 👍🏻🙏🏻

  • @RajveerSingh-lc7lz
    @RajveerSingh-lc7lz Před 3 lety +5

    ਲੱਖਾ ਬੀਰ ਜ਼ਿੰਦਾ ਵਾਦ

  • @sagargaur8127
    @sagargaur8127 Před 3 lety +3

    लखखा सिधाना जिन्दाबाद

  • @gurjitsingh-vn7yz
    @gurjitsingh-vn7yz Před 2 lety +3

    ਲੱਖਾਂ ਸ਼ੇਰ ਆ ਬਾਈ

  • @tycoonff
    @tycoonff Před 2 lety +2

    ਸਿਆਣੇ ਕਹਿੰਦੇ ਘਰ ਦਾ ਭੇਤੀ ਲੰਕਾ ਢਾਉਂਦਾ ਏ

  • @armaan6773
    @armaan6773 Před 3 lety +3

    ਲੱਖਾ ਜਿੰਦਾ ਬਆਦਾ ਜੀ

  • @user-ct1pp8zw6e
    @user-ct1pp8zw6e Před 9 měsíci +3

    ਲਖਾ ਸਾਹਿਬ ਜੀ ਇਹ ਬੰਦਾ ਮਾਫੀ ਦੇ ਲਾਇਕ ਨਹੀਂ ਗਾ ਇਹ ਨੂੰ ਜੱਟ ਸਮਝੇ ਮਾਫ ਨਾ ਕਰਿਓ ਇਹ ਨੂੰ ਚਜ ਨਾਲ ਖ਼ਕਾਓ ਗਨਾ ਤੇ ਗਨਾ ਹੈ ਮਾਫੀ ਦੇ ਲਿਕ ਨਹੀਂ ਗਾ ਭੈਣਾਂ ਤਾ ਭੈਣਾਂ ਹੁੰਦਿਆਂ ਹਨ ਇਸ ਦਾ ਇਕ ਹੱਥ ਵਡ ਦਿਓ ਫਿਰ ਨਹੀਂ ਗਲਤੀ ਕਰੂਗਾ ਲਾਲ ਸਿੰਘ ਮਾਨ ਨਵਾਂ ਸ਼ਹਿਰ ਤੋਂ। ਸਤਸ਼ਿਰੀ ਅਕਾਲ ਜੀ

  • @rajsinghchauhan8453
    @rajsinghchauhan8453 Před 3 lety +7

    ਯਾਰ ਮਾਰ ਕਰਨ ਵਾਲੇ ਨੂੰ ਤਾ ਗੋਲੀ ਮਾਰ ਦੇਣੀ ਚਾਹੀਦਾ ਹੈ ਇਹ ਜਿਉਦੀ ਲਾਸ ਹੈ

  • @sarbjeetmaan8849
    @sarbjeetmaan8849 Před 3 lety +6

    ਬਾਈ ਲੱਖਾ ਇਹ ਬੰਦੇ ਦਾ ਭਾਂਡਾ ਤਿਆਗ ਦੇ
    ਵਿਸਵਾਸ ਨਾ ਕਰੀ ,,,,ਸਤ ਸ਼੍ਰੀ ਅਕਾਲ ਬਾਈ

  • @RajveerSingh-lc7lz
    @RajveerSingh-lc7lz Před 3 lety +7

    22 ਸਲਾਮ ਆਂ ਤੈਨੂ

  • @skjoshi8301
    @skjoshi8301 Před 2 lety +1

    Lakha ver rab nal hove koi kisi da kug ni vigadd skda....acha kam kr reha...bai...do.....contineww.....great work....
    Kisan majur ekta zindabad....

  • @manjitkaurgrewal1971
    @manjitkaurgrewal1971 Před 3 lety +6

    Please Lakha veer gaalan na ka kado. Iss taran de bandhay tr bharosa na dubara kario

  • @RamSingh-gg2no
    @RamSingh-gg2no Před 9 měsíci +1

    ਲੱਖਿਆ ਤੂੰ ਏਹਨੂੰ ਲਾਹਨਤਾਂ ਪਾਈ ਜਾਂਦਾ ਹੈ ਇਹ ਜੋ ਤੇਰੇ ਅਨੁਸਾਰ ਤੇਰਾ ਗੱਦਾਰ ਹੈ ਇਹ ਤਾਂ ਤੇਰੇ ਕੋਲ ਬੈਠਾ ਮੁੱਛਾਂ ਤੇ ਹੱਥ ਫੇਰੀ ਜਾਂਦਾ ਹੈ।
    ਇਸ ਦੀ ਆਵਾਜ ਵਿੱਚ ਵੀ ਕੋਈ ਨਮੋਸ਼ੀ /ਹਲੀਮੀ ਜਾਂ ਉਦਾਸੀ ਨਹੀਂ।
    ਇਸ ਦੀ ਅੱਖ ਵੀ ਨੀਵੀਂ ਨਹੀਂ ਹੋ ਰਹੀ।
    ਇਹ ਇਉਂ ਗੱਲਾਂ ਕਰਦਾ ਹੈ ਜਿਵੇਂ ਇਹ ਕਹਾਣੀ ਇਸ ਦੀ ਨਹੀਂ ਕਿਸੇ ਹੋਰ ਦੀ ਸਾਂਝੀ ਕਰ ਰਿਹਾ ਹੋਵੇ।
    ਲਗਦਾ ਨਹੀਂ ਕਿ ਇਸ ਗੱਲ ਵਿਚ ਉਹ ਸੱਚ ਹੈ ਜੋ ਦੱਸਿਆ ਜਾ ਰਿਹਾ ਹੈ।
    ਇਵੇਂ ਲਗਦੈ ਜਿਵੇਂ ਇਹ ਨਾਟਕੀ ਪੇਸ਼ਕਾਰੀ ਹੋਵੇ।

  • @jaggisinghaulakh9287
    @jaggisinghaulakh9287 Před 3 lety +5

    ਅਸੀਂ ਵੀਰ ਜੀ ਫੈਨ

  • @surinderkaur9310
    @surinderkaur9310 Před 9 měsíci +1

    ਗੱਦੇ ਲੋਕ ਦਾ ਸਾਥ ਛੱਡ ਦਵੋ ਵੀਰ ਜੀ ❤

  • @user-ep2vt4nx7m
    @user-ep2vt4nx7m Před 9 měsíci +1

    ਬਾਈ ਇਹੋ ਜਿਹੇ ਕੰਜਰਾਂ ਤੋਂ ਬਚਕੇ ਰਹਿ
    ਇਹ ਕਿਸੇ ਦੇ ਹੱਥ ਤੇ ਚੜ੍ਹਿਆ ਹੋਇਆ

  • @surinderkaur9082
    @surinderkaur9082 Před 9 měsíci

    Hello lakha veerji sat Siri Akal ur very great man. U forgive this Man U have big heart I respect u that’s very nice of u. God bless u veerji live long life. (Sunny)

  • @gurdevdhillon7279
    @gurdevdhillon7279 Před 3 lety +25

    ਇਹੋ ਜਿਹੇ ਬੰਦਿਆਂ ਦਾ ਯਕੀਨ ਨਾ ਕਰਿਆ ਕਰ ਛੋਟੇ ਵੀਰ

  • @surinderkaur9310
    @surinderkaur9310 Před 9 měsíci +2

    ਚੰਗੇ ਬੰਦੇ ਲੌਕੀ ਚੱਗਾ ਨਹੀਂ ਰਹਿ ਦਿੰਦੇ ਵੀਰ ਜੀ ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖ ਲੱਖਾਂ ਵੀਰ ਜੀ ਤੁਸੀਂ ਸੱਚੇਸੁੱਚੇ ਵਧੀਆ ਬੱਦਾ ਹੈ ਲਂਖਾਜੀ ❤❤❤❤❤❤❤❤❤❤❤❤❤❤❤❤❤❤

  • @kuwaitkuwait6218
    @kuwaitkuwait6218 Před 2 lety +1

    ਬਾੲੀ ਤੇਰਾ ਰਬ ਰਾਖਾ

  • @BalwinderKaur-py8jt
    @BalwinderKaur-py8jt Před 10 měsíci +2

    ਪੈਸੇ ਵਾਪਿਸ ਕਰਾਓ ਓਹਨਾ ਲੋਕਾ ਨੂੰ ਦਸੋ

  • @angrejsingh6799
    @angrejsingh6799 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderKaur-py8jt
    @BalwinderKaur-py8jt Před 10 měsíci +2

    ਹਦਾਂ ਬੰਨੇ ਟੱਪ ਗਿਆ ਮੁਆਫ ਨਾ ਕਰੋ ਉਸੇ ਤਰਾ ਵਾਪਿਸ ਕਰਾਓ

  • @MANPREETSINGH-fh5lh
    @MANPREETSINGH-fh5lh Před rokem +1

    Eh hun v ਤੇਰੇ naalhor v tohkhaakr ਸਕਦਾ he ਵੀਰ lakhe ege to v ਤੇਰੇ ਨਾਲ tokha ਕਰ ਸਕਦਾ hei ਹਾਏ

  • @saimadhuji2667
    @saimadhuji2667 Před 4 lety +10

    LAKHA SINGH GOOD MAN

  • @dharamkumar9816
    @dharamkumar9816 Před rokem +3

    Paji, tuhanu dekhke Manu Shri Krishn rab di yad a gai, jive osne shishupal nu maff kitta si eda hi tusi maff kitta.

  • @reshamlali2546
    @reshamlali2546 Před 3 lety +16

    Lakha is a lion.I love you son. God bless you you . Keep peace. Get together. I am proud of you.

    • @gurlalsingh4740
      @gurlalsingh4740 Před 3 lety

      Lakhe 22 ehda nasha keeta lagdda

    • @geetagurmeetsingh565
      @geetagurmeetsingh565 Před 2 lety

      Gali Gali hi Nahin lagta Goli maar de gayi re ek choti Apne

    • @rahulgogia5063
      @rahulgogia5063 Před 2 lety

      Bye bye Inu 9:30 Tod Ke bhai yaar market Dushman Dada Aapan pata hai ki Dushman hai Yaar Da kya Udaipur idhar Lagta Tod De Bhai bhai Changi Tarah to na tirdari Karke Hath Jod Diya bhai Idhu Changi Tarana taslli kara de koi yaar maarna Karen yah video Dekhkar Waheguru Ji Da Khalsa Waheguru Ji Di Fateh Bhai Main Tera bahut bada fan main bhai Raipur to bol rahe hain mera naam Rahul Gogia Bhai Tere Aage Hath Jod De Jarur

  • @sukhdevbajwa2136
    @sukhdevbajwa2136 Před 3 lety +39

    ਇਹੈ ਬੰਦੇ ਤੋ ਬਚੀ ਬਾਈ ਲੱਖੇ

  • @sajansandhu4932
    @sajansandhu4932 Před 3 lety +24

    ਲੱਖੇ ਵੀਰ ਤੇਰੀ ਮੋਰਚੇ ਨੂੰ ਬਹੁਤ ਲੌੜ ਹੈ ਆਗੂ ਗਦਾਰ ਹੋਗੇ
    ਇਸ ਕੁੱਤੇ ਨੂੰ ਘਰ ਨਾ ਵੜਨ ਦਈਂ

  • @herabhullar1009
    @herabhullar1009 Před 3 lety +4

    Lakha VEER GOOD BANDA LOVE YOU BAI JI

  • @inderjagraon2806
    @inderjagraon2806 Před rokem +2

    Saloot lakha veer tnu

  • @JagjitSingh-om5kq
    @JagjitSingh-om5kq Před 6 měsíci

    ਸਾਡੇ ਰਾਝੇ ਮਿਰਜੇ ਜੰਮਦੇ ਨਾ ਿਸੱਧੂ❤❤❤❤❤❤

  • @teksandhu8291
    @teksandhu8291 Před 4 lety +6

    Right lakha bai

  • @jk3907
    @jk3907 Před 3 lety +9

    "Yar mar" this kinda of people have low life Lakha Veer God Bless

  • @singhsj5841
    @singhsj5841 Před 3 lety +4

    ਲੱਖੇ ਦੇ ਇਸ ਯਾਰ ਤੋ ਬਚਣ ਤੋ ਤਾ ਸਤਿਗੁਰੂ ਦੀ ਕਿਰਪਾ ਨਾਲ ਲਗਦੀ। ਐ

    • @simarjitkaurkaur1395
      @simarjitkaurkaur1395 Před rokem

      ਲੱਖੇ ਵੀਰ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਆ ਕਰ ਇਹ ਬੰਦਾ ਕਦੋਂ ਵੀ ਧੋਖਾ ਦੇਸਕਦਾ ਇਹ ਤੈਨੂੰ ਤੇਰੀ ਭੈਣ ਕਹਿਰਹੀ ਆ

  • @sunnyrana2126
    @sunnyrana2126 Před 3 lety +4

    Lakha tu End banda bai

  • @swatisharma1700
    @swatisharma1700 Před 4 lety +24

    Jutt fero sale de

  • @majarsingh7451
    @majarsingh7451 Před 3 lety +31

    22 ਇਹਦਾ ਮੁੰਹ ਕਾਲਾ ਕਰ ਕੇ, ਛਿਤਰਾ ਦਾ ਹਾਰ ਪਾ

  • @gurlalsinghsran8832
    @gurlalsinghsran8832 Před 3 lety +3

    ਲੱਖਾ ਵੀਰ ਸਹੀ ਅ

  • @RamSingh-gg2no
    @RamSingh-gg2no Před 9 měsíci +1

    ਹੇਠਲੀਆਂ ਕੁਮੈਂਟਾਂ ਪੜ ਕੇ ਇਉਂ ਪਤਾ ਲਗਦਾ ਹੈ ਕਿ ਇਹ ਵੀਡੀਓ 2 ਸਾਲ ਤੋਂ ਵੱਧ ਸਮਾਂ ਪਹਿਲਾਂ ਦੀ ਹੈ ਜਦੋਂ ਕਿਸਾਨ ਮੋਰਚਾ ਚਲਦਾ ਸੀ।ਇਉਂ ਪ੍ਰਤੀਤ ਹੁੰਦਾ ਹੈ।

  • @anwar1anwar246
    @anwar1anwar246 Před 3 lety +5

    Lata Saheb Tenu Rab has saved the great desert!

    • @simarjitkaurkaur1395
      @simarjitkaurkaur1395 Před rokem

      ਜਿਉਂਦਾ ਰਹਿ ਲੱਖੇ ਵੀਰ ਜੀ ਤੇਰੀ ਭੈਣ ਦੀਆਂ ਦੁਆਵਾਂ ਤੇਰੇ ਨਾਲ ਹੈ ਜੁਗ ਜੁਗ ਜੀਮੇਰੇਸੇਰਵੀਰ

    • @simarjitkaurkaur1395
      @simarjitkaurkaur1395 Před rokem

      ਵੀਰ ਤੂੰ ਦੁਖੀ ਭੈਣਾਂ ਮਾਵਾਂ ਦਾ ਸਹਾਰਾ ਹੈ ਤੂੰ ਮੇਰਾ ਸੂਰਮਾ ਵੀਰ ਆ

  • @avtarbenipal2409
    @avtarbenipal2409 Před 4 lety +10

    Waheguru ne bachata bai g juti fero eda de bande de

  • @arvindersingh8830
    @arvindersingh8830 Před 3 lety +2

    Lakha Zindabad

  • @SunnySunny-qi8wk
    @SunnySunny-qi8wk Před 2 lety +1

    Lakhe Bai ✊ Respect ❤️ 🥺🥺🥺

  • @inderjagraon2806
    @inderjagraon2806 Před rokem +2

    Bohat insaan vadiyaa veer tu

  • @PradeepSingh-iy2cn
    @PradeepSingh-iy2cn Před 3 lety +4

    Wheguru ji

  • @ranaWaqas-zb1tn
    @ranaWaqas-zb1tn Před 3 lety +3

    I love Pakistan
    Nice bro 👌 good yarr

  • @sunnyrana2126
    @sunnyrana2126 Před 3 lety +3

    Love u Lakha bai

  • @SahilKumar-kg3pd
    @SahilKumar-kg3pd Před 3 lety +2

    Lakha veer bht wadiya banda

  • @parmjitsharry947
    @parmjitsharry947 Před 3 lety +1

    Lakha good banda hay g thanks

  • @gurmeetkaur6381
    @gurmeetkaur6381 Před 3 lety +2

    Right Lakha veer ji

    • @gurnajrandhawa822
      @gurnajrandhawa822 Před 3 lety

      ਸਾਡੇ ਲੱਖਾ ਵੀਰ ਜੀ ਬਹੁਤ ਚੰਗੇ ਨੇ

  • @robinpreetsingh6530
    @robinpreetsingh6530 Před 4 lety +4

    Good

  • @navybath1255
    @navybath1255 Před 4 lety +3

    Tusi dil deh sache a koi b beimani krda rabb bacha ta lenda hi a tuhnu

  • @surinderpalsingh4397
    @surinderpalsingh4397 Před 2 lety +1

    Lakha sidhana vir g zindabad