Faridkot Kisan ਦੀ ਨਿਕਲੀ 1.5 Crore ਦੀ Lottery, ਪਰ Lottery Ticket ਹੋਈ ਗੁੰਮ | D5 Channel Punjabi

Sdílet
Vložit
  • čas přidán 27. 08. 2024
  • Faridkot Kisan ਦੀ ਨਿਕਲੀ 1.5 Crore ਦੀ Lottery, ਪਰ Lottery Ticket ਹੋਈ ਗੁੰਮ, CM Mann ਤੱਕ ਪਹੁੰਚਿਆ ਮਾਮਲਾ! | D5 Channel Punjabi
    #FaridkotKisan #LotteryTicket #FaridkotNews #CMMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3reufW8
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 58

  • @nirmalkaur7683
    @nirmalkaur7683 Před 9 měsíci +18

    ਫੋਨ ਇਸ ਵਾਸਤੇ ਹੀ ਦਿੱਤਾ ਹੁੰਦਾ ਨਾਮ ਰਲ ਜਾਂਦਾ ਪਰ ਫੋਨ ਨੰਬਰ ਕਿਸੇ ਹੋਰ ਨਾਲ ਨਹੀਂ ਰਲਦਾ ਇਹਨਾ ਨੂੰ ਇਨਾਮ ਮਿਲਣਾ ਚਾਹੀਦਾ ਹੈ

  • @gill-punjab
    @gill-punjab Před 9 měsíci +14

    ਲਾਟਰੀ ਦੀ ਫੋਟੋ ਕਾਪੀ ਕਰਵਾਂ ਕੇ ਰੱਖਣੀ ਚਾਹੀਦੀ ਏ

    • @sandeepsuthar6204
      @sandeepsuthar6204 Před 14 dny

      Bhai sahab inam milta hai to aage original ticket mangte Hain photo ko bhi se nahin milati hai inam

  • @parmindersandhusandhusab6757
    @parmindersandhusandhusab6757 Před 9 měsíci +6

    ਇਹ ਜੱਟ ਲੱਗਦਾ ਜੱਟ ਭੋਲੇ ਹੁੰਦੇ ਕੋਈ ਨਹੀਂ ਇਹ ਗਲਤ ਗੱਲ ਹੈ

  • @rajwantraj8666
    @rajwantraj8666 Před 9 měsíci +3

    ਲਾਟਰੀ ਐਮ ਪੀ ਤੇ ਐਮ ਐਲ ਏ।ਦੀ ਮਿਲੀ ਭੁਗਤ ਨਾਲ। ਨਿਕਲਦੀਆਂ।ਅਪਣੇ ਬੰਦਿਆਂ ਦੀਆਂ

  • @parmjeetkaurpannu4060
    @parmjeetkaurpannu4060 Před 9 měsíci +13

    ਲਾਟਰੀ ਵਾਲਾ ਬੇਈਮਾਨ ਹੈ

  • @parmjeetkaurpannu4060
    @parmjeetkaurpannu4060 Před 9 měsíci +8

    ਵਾਹਿਗੁਰੂ ਜੀ ਟਿਕਟ ਲੈਣ ਵੇਲੇ ਕਦੇ ਪਿੰਡ ਨਹੀ ਦਰਜ ਕਰਵਾਉਂਦੇ ਬਹੁਤ ਵਾਰ ਇਸ ਤਰਾਂ ਹੁੰਦਾ ਹੈ,ਟਿਕਟ ਲੈ ਕੇ ਘਰ ਆ ਜਾਂਦੇ ਹਾਂ

  • @sukhpalgrewal5003
    @sukhpalgrewal5003 Před 9 měsíci +3

    ਉਹ ਦੁਕਾਂਨਦਾਰ ਨਾਲ ਦੀ ਦੁਕਾਂਨ ਵਾਲੇ ਨਾਂਲ ਖ਼ਾਰ ਖਾਂਦਾ ਸੀ ਕਿਉਂ ਕਿ ਕਮਿਸ਼ਨ ਕਰਕੇ ਲੱਗਦਾ ਸੀ

  • @karmjitsingh5624
    @karmjitsingh5624 Před rokem +7

    ਮਿਲਣਾ ਚਾਹੀਦਾ

  • @sukhdeepsinghladdisingh8038
    @sukhdeepsinghladdisingh8038 Před 9 měsíci +5

    ਟਿਕਟ ਹੀ ਗੁੰਮ ਹੋ ਗਈ ਹੁਣ ਤਾਂ ਬਹਾਨੇ ਆ ਬਸ

  • @subhashheer7841
    @subhashheer7841 Před 9 měsíci +3

    ਵਾਹਿਗੁਰੂ ਜੀ

  • @manpreetkaur2608
    @manpreetkaur2608 Před 3 měsíci

    ਅੰਕਲ ਜੀ ਸਾਡੀ ਮੱਦਦ ਕਰ ਦਿਉ ਸਾਨੂੰ ਪੈਸਿਆ ਦੀ ਲੋੜ ਹੈ ਅਸੀ ਕਿਸੇ ਦੇ ਦੇਣੇ ਹਨ

  • @bhalwindersingh6082
    @bhalwindersingh6082 Před rokem +6

    Chalo bahut Hoya veer g nu support mili

  • @tomhawk0008
    @tomhawk0008 Před 9 měsíci +1

    ਲਾਟਰੀ ਤੁਸੀਂ ਸਾਬੋ ਤਲਵੰਡੀ ਪਾਈ ਸੀ ਫਿਰ ਫ਼ਰੀਦਕੋਟ ਕਿਉ ਦਿਖਾਉਣ ਗਏ ਸੀ 😂😂😂

  • @jaggisingh536
    @jaggisingh536 Před 3 měsíci

    ਲਾਟਰੀ ਜਿਸ ਦੇ ਹੱਥ ਵਿੱਚ ਹੁੰਦੀ ਉਹੀ ਮਾਲਕ ਹੁੰਦਾ ਮੋਬਾਈਲ ਚ ਫੋਟੋ ਖਿੱਚ ਲੈਣੀ ਚਾਹੀਦੀ ਸੀ ਇਹਨਾਂ ਨੂੰ ਤਾਂ ਲਾਟਰੀ ਦਾ ਨੰਬਰ ਵੀ ਨਹੀਂ ਹੋਣਾ ਹੁਣ ਕੁਝ ਨਹੀਂ ਬਣ ਸਕਦਾ

  • @MandeepSingh-og9im
    @MandeepSingh-og9im Před 9 měsíci +2

    🤞

  • @harbhajansinghbhajan4498
    @harbhajansinghbhajan4498 Před rokem +10

    लाटरी वेचन वाला बईमान,खरीदन वाला ईमानदार इस नु सारे पैसे मिलन यही असली हकदार है

  • @mukhtiarsingh2697
    @mukhtiarsingh2697 Před 9 měsíci +1

    Best of luck

  • @sweetmindboy
    @sweetmindboy Před 9 měsíci +2

    register check karo lottery no te mobile number likhiya hovega.

  • @rajubutal
    @rajubutal Před 6 měsíci

    ਪੱਰਚੀ ਆਲੇ ਬਾਈ ਨੂੰ ਫੱੜੋ ਜਿਸ ਨੂੰ ਪੱਰਚੀ ਦਿੱਤੀ ਹੈ ਪੱਰਚੀ ਲਿਆਉ ਜੀ

  • @studyfun7875
    @studyfun7875 Před rokem +4

    Aaah dukandar baeman ho gaya hai.

  • @JaswinderSingh-gf7xk
    @JaswinderSingh-gf7xk Před 9 měsíci +2

    lateri wala beiman ho geya ,es bai nu es da hak dita jawe.

  • @jagdevsingh1342
    @jagdevsingh1342 Před 9 měsíci +2

    4 killa vall v Grib aa
    Very good
    Ana Garib

  • @manoharlal4488
    @manoharlal4488 Před rokem +7

    Result de nal number check kar ke beiman ho gya faridkot wala agent

  • @AmritpalSingh-ey7lj
    @AmritpalSingh-ey7lj Před 25 dny

    Lok kadar nahi karde jado rab dinda😂

  • @balkarn.yessingh3917
    @balkarn.yessingh3917 Před 8 měsíci

    ਟਿਕਟ ਸੰਭਲੀ ਨੀ ਗਈ ਇਨੀ ਰਕਮ ਕਿਥੋ ਸੰਭਲ ਲਿਉ

  • @harmeetkahlon4917
    @harmeetkahlon4917 Před 9 měsíci +1

    Inam millea k nhi fir news ta purani e ...4 month ho gye

  • @JagjitSingh-zg9yr
    @JagjitSingh-zg9yr Před 3 měsíci +1

    ਸਾਰੇ ਝੂਠ

  • @mdmnbjj5031
    @mdmnbjj5031 Před rokem +6

    Hak milnaa chadida garaab nu

  • @RamjiDass-jk8lh
    @RamjiDass-jk8lh Před 3 měsíci

    27:35

  • @sukhdeepsinghladdisingh8038
    @sukhdeepsinghladdisingh8038 Před 9 měsíci +2

    Delores bad moment

  • @user-wc5vf6ci9d
    @user-wc5vf6ci9d Před 3 měsíci

    Dukandar menu lagta hai ki t dukandar jealous Ho Gaya si jealous kar Gaya si usne hi lottery usne p Parditi

  • @AmarSingh-wj6bf
    @AmarSingh-wj6bf Před rokem

    OpVCR

  • @gurdeshsingh7824
    @gurdeshsingh7824 Před 9 měsíci

    Litery k back side sig kar k mob no likh k or photo state kar k dena c

  • @RamjiDass-jk8lh
    @RamjiDass-jk8lh Před 3 měsíci

    Yah number Punjab sarkar d naam hai AK suno nikala hai jaanch karo

  • @binderkaurbhullar4559
    @binderkaurbhullar4559 Před 9 měsíci +1

    Es te carwae karwou agle da dahed caror da nukshan karwa deeta koe panj char hajjar da ne bake punjab sarkar nu es veer de jaror madad karne cahede a vitch envolev hoke keonke ticket ta kahrede he hae es veer ne jdo ke kese de koe v cheej gum ho jawe oh v new banun lae khuj farmente paore karke duple ate ta neklde he a

  • @BABARODESHA
    @BABARODESHA Před 9 měsíci +1

    A sakl to hi cor lagda

  • @shreefshreef
    @shreefshreef Před 6 měsíci

    Hi

  • @ParamjeetKaur-gj3qu
    @ParamjeetKaur-gj3qu Před 9 měsíci +1

    ਝੂਠ ਬੋਲਦੇ ਨੇ ਹੁਣ ਸਾਰੇ ਸਰਕਾਰ ਦੇ ਖਜ਼ਾਨੇ ਚ ਜਮਾ ਹੋ ਜੇ

  • @waryamsingh4509
    @waryamsingh4509 Před 2 měsíci

    😅😅

  • @baldeepsharma5219
    @baldeepsharma5219 Před rokem +2

    😂

  • @JagmeetSingh-sk9kl
    @JagmeetSingh-sk9kl Před rokem

    Oss dukaan da Naam dasso

  • @ParminderSingh-yg1qh
    @ParminderSingh-yg1qh Před 9 měsíci +1

    ਇਹ ਬੰਦਾ ਸੱਚ ਨਹੀਂ ਬੋਲਿਆ

  • @ashvirsingh4395
    @ashvirsingh4395 Před rokem

    Tenu v kuj ne milna jis da hak aa os nu mil jana kise time ta ਜਮਾ ਕਰਾਉਣ ਜਾਉ ਗਾ app he fas jana tu

  • @Onkarsingh-ln8cf
    @Onkarsingh-ln8cf Před 4 měsíci

    😂😂😂😂😂😂😂😂

  • @barshapanti6641
    @barshapanti6641 Před 4 měsíci

    2517

  • @mayakaur2572
    @mayakaur2572 Před 7 měsíci

    🇲🇾🙋🤦🤦😅😅👌👌

  • @kulwimdersingh1221
    @kulwimdersingh1221 Před 9 měsíci

    Andar no neal lo

  • @SarwanSingh-dd3fb
    @SarwanSingh-dd3fb Před 9 měsíci

    Bhai. Nu. Payse. Milne. Chaheday

  • @PankajKumar-tu6ny
    @PankajKumar-tu6ny Před 8 měsíci

    MENU LAGDA AMRIT SHAKAN WALE VEER NU ADA ENAM DE DENA CHAHIDA HA. ❤FER TA MIL JAO GA ENAM❤2.5000000 CRORH ❤😂😂😂😂

  • @rajendersingh-tk8ko
    @rajendersingh-tk8ko Před 9 měsíci

    V Yb
    Ybh
    M

  • @JSBHAKKNEWS
    @JSBHAKKNEWS Před 4 měsíci

    ਕਰਮਜੀਤ ਸਿੰਘ ਜੀ ਦਾ ਨੰਬਰ ਮਿਲ ਸਕਦਾ

  • @sonymittal4702
    @sonymittal4702 Před 3 měsíci

    Contact number karmjit da.hakdar y hai