ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ | Dharna Kirtan | Bhai Ranjit Singh Ji Dhadrianwale

Sdílet
Vložit
  • čas přidán 12. 09. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Dharna
    #dharnakirtan
    #Dhadrian

Komentáře • 124

  • @Gursharanbenipal
    @Gursharanbenipal Před 4 měsíci +1

    ਗੁਰੂ ਦੇ ਦਰਸ਼ਨ ਤਾਈ ਮੇਰਾ ਮਨ ਲੋਚੇ ਮੇਰਾ ਮਨਲੋਚੇ ਵਾਹ ਵਾਹ ਵਾਹ ਜੀ

  • @Gursharanbenipal
    @Gursharanbenipal Před 4 měsíci +1

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਦਿਨਰਾਤ ਅਨੰਦ ਅਨੰਦ ਅਨੰਦ ਵਿੱਚ ਰਹਿੰਦੇ ਹਾਂ

  • @baljindersingh7322
    @baljindersingh7322 Před 10 měsíci +27

    ਸਮਾ ਗਵਾਹ ਆ k
    ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈
    ਮਰਦਾਨਾ ਜੀ ਦੀ ਰਬਾਬ 🪕
    ਢੱਡਰੀਆਂ ਵਾਲੇ ❤ ਦੇ ਵਾਜੇ 🎹
    ਦਾ ਕੋਈ ਮੁਕਾਬਲਾ ਨਹੀਂ
    ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

  • @KamaljitKaur-fy3uu
    @KamaljitKaur-fy3uu Před 10 měsíci +23

    ਰਾਤ ਬਹੁਤ ਆਨੰਦਮਈ ਦੀਵਾਨ ਸੀ ਜੀ 🙏🏻 ਪੂਰਾ ਮਨ ਜੁੜਿਆ ਹੋਇਆ ਸੀ ਸਾਡਾ ਦੂਰ ਬੈਠਿਆਂ ਦਾ ਵੀ ਦਿਵਾਨ ਵਿੱਚ ਹੀ ਜੀ 🙏🏻 ਸੱਚੇ ਪਾਤਸ਼ਾਹ ਜੀ ਸਾਰੇ ਦੀਵਾਨਾਂ ਤੇ ਆਪਣੀ ਮਿਹਰ ਕਰਨ ਜੀ 🙏🏻

  • @PremjeetKaur-bs1bc
    @PremjeetKaur-bs1bc Před 3 měsíci

    ਹਰਿ ਬਿਨੁ ਰਹਿ ਨ ਸਕਉ ਇਕ ਰਾਤੀ। ਜੀ।

  • @DavinderSingh-pt9ix
    @DavinderSingh-pt9ix Před 9 měsíci

    ਰੂਹ ਨੂੰ ਸਕੂਨ ਦੇਣ ਵਾਲੀ ਧਾਰਨਾ

  • @KamaljitKaur-fy3uu
    @KamaljitKaur-fy3uu Před 10 měsíci +17

    ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹੈ 🙏🏻💐

  • @Gopisinghsohi
    @Gopisinghsohi Před 10 měsíci +7

    ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ
    ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਜੀ 🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr Před 10 měsíci +14

    "ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿੱਛੜੇ ਨੂੰ ਗੁਰੂ ਮਿਲਾਵੇ "
    "ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜ਼ਾਰੀ "
    🙏🙏🙏🙏🙏🙏🙏.........

  • @balwindersingh-nz2hm
    @balwindersingh-nz2hm Před 10 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਤਾ ਜੀ ਨੂੰ ਸਦਾ ਨਮਸਕਾਰ।😢❤

  • @user-oe2ce5io4h
    @user-oe2ce5io4h Před 9 měsíci

    ਬਹੁਤ ਵੱਡਾ ਦੁਕਾਨ ਦਾਰ
    ਬਣ ਗਿਆ ਇਹ ਸਾਧ
    ਲੁੱਟੀ ਜਾ ਰਿਹਾ
    ਤੇ ਪਤਾ ਵੀ ਨਹੀ
    ਲੱਗਣ ਦੇ ਰਿਹਾ

  • @ManjitKaur-wl9hr
    @ManjitKaur-wl9hr Před 10 měsíci +8

    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏

  • @Ravindersingh-fz3hq
    @Ravindersingh-fz3hq Před 10 měsíci +4

    ਭਾਈ ਸਾਬ ਤੁਸੀ ਦੀਵਾਨ ਸ਼ੁਰੂ ਕਰੋ। ਤੁਹਾਡੀ ਤੇ ਸਾਡੀ ਖੁਰਾਕ ਹੀ ਪਰਚਾਰ ਹੈ।
    ਕਰੋ ਜੀ ਸ਼ੁਰੂ

  • @ManjitKaur-wl9hr
    @ManjitKaur-wl9hr Před 8 měsíci

    ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ 🙏🙏

  • @SukhwinderSingh-wq5ip
    @SukhwinderSingh-wq5ip Před 10 měsíci +1

    ਵਾਹਿਗੁਰੂ ਜੀ

  • @gureksinghgill8279
    @gureksinghgill8279 Před 10 měsíci +12

    ਰਾਤ ਪੂਰਾ ਦੀਵਾਨ ਸੁਣਕੇ ਆਨੰਦ ਆਇਆ 🙏🙏ਧੰਨਵਾਦ ਭਾਈ ਸਾਹਿਬ ਜੀ🙏🙏🙏🙏🙏🙏🙏ਅਮਰਜੀਤ k moga

    • @gureksinghgill8279
      @gureksinghgill8279 Před 10 měsíci +1

      Bhai sahib ji ਦੀਵਾਨ ਸ਼ੁਰੂ ਕਰੋ ਤੇ ਮੋਗੇ ਆਓ ਜੀ bahottttttttt ਟਾਈਮ ਹੋ ਗਿਆ🙏🙏🙏🙏🙏ਅਮਰਜੀਤ ਕੌਰ ਮੋਗਾ

  • @championgamemap6485
    @championgamemap6485 Před 9 měsíci

    ਵਾਹਿਗੁਰੂ ਜੀ ❤

  • @paramjitkaur495
    @paramjitkaur495 Před 9 měsíci

    ❤ਵਾਹਿਗੁਰੂ ਜੀ❤👏

  • @jaspreetbhullar8398
    @jaspreetbhullar8398 Před 10 měsíci +4

    ਭਾਈ ਸਾਹਿਬ ਜੀ ਪੂਰਾ ਦਿਵਾਨ ਬਹੁਤ ਹੀ ਆਨੰਦਮਈ ਰਿਹਾ ਜੀ🙏🙏

  • @paramjitkaur495
    @paramjitkaur495 Před 10 měsíci +6

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ ਗੁਰੂ ਖਾਲਸਾ ਜੀ❤👏

  • @gurjeetkaur9238
    @gurjeetkaur9238 Před 10 měsíci +7

    ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਅਜ ਮੈਂ ਅਰਦਾਸ ਕਰਦੀ ਆਂ ਵਾਹਿਗੁਰੂ ਅਗੇ ਕਿ ਮੇਰੀਆਂ ਸਤਿਕਾਰਯੋਗ ਰੂਹਾਂ ਕੁਝ ਭੈਣਾਂ ਸਿਹਤ ਪੱਖੋਂ ਬਿਮਾਰ ਹਨ ਵਾਹਿਗੁਰੂ ਉਹਨਾਂ ਨੂੰ ਤੰਦਰੁਸਤ ਕਰਨ ਜਲਦੀ ਜੀ 🙏ਮੇਰਾ ਮਨੁ ਲੋਚੈ ਗੁਰੂ ਦਰਸ਼ਨ ਨੂੰ ਮਿਲਣੇ ਨੂੰ 🙏

  • @jaspreetbhullar8398
    @jaspreetbhullar8398 Před 10 měsíci +8

    ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ 🙏ਵਾਹਿਗੁਰੂ ਜੀ 🙏

    • @jaspreetbhullar8398
      @jaspreetbhullar8398 Před 10 měsíci +2

      ਮਨ ਲੋਚੇ ਤਰਸਣ ਅੱਖੀਆਂ ਜੀ 🙏ਮਨ ਲੋਚੇ ਤਰਸਣ ਅੱਖੀਆਂ 🙏ਵਾਹਿਗੁਰੂ ਜੀ 🙏

    • @KuldeepSingh-nj2sb
      @KuldeepSingh-nj2sb Před 10 měsíci +1

      ਡਾ ਕੁਲਦੀਪ ਸਿੰਘ ਖੇੜੀ ਗੁਰਨਾ ਰਾਜਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @ManjitKaur-lu7oy
    @ManjitKaur-lu7oy Před 10 měsíci +4

    ਅਜ ਦਾ ਕਲਿਪ ਬਹੂਤ ਸੋਣਾ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਸਾਮ ਨੂੰ ਦਿਵਾਨ ਚ ਮਨਜੀਤ ਵਲੋ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ।

  • @dalvirsingh-vh7uc
    @dalvirsingh-vh7uc Před 10 měsíci

    Waheguru ji🙏 waheguru ji🙏 waheguru ji🙏 waheguru ji🙏 waheguru ji🙏🙏

  • @GurpreetSingh-zi1hx
    @GurpreetSingh-zi1hx Před 10 měsíci +3

    ਵਾਹ ਜੀ ਵਾਹ 🌹🌹 ਵਾਹਿਗੁਰੂ ਜੀ 🙏🌹

  • @ManjitKaur-lu7oy
    @ManjitKaur-lu7oy Před 10 měsíci +30

    ਹੈਰੀ ਵੀਰ ਬਲਵੰਤ ਮਾਨ ਵੀਰ ਜੀ ਹੈਪੀ ਵੀਰ ਜੀ ਪਰਮਜੀਤ ਸਿੰਘ ਗਿਲ ਵਿਰ ਜੀ ਅਮੋਲਕ ਵੀਰ ਜੀ ਗੂਰਜੰਟ ਵੀਰ ਜੀ ਤੇ ਜਗਤਾਰ ਸਿੰਘ ਮਟੂ ਵੀਰ ਜੀ ਮਨਜੀਤ ਵਲੋ ਸਾਰੇ ਵੀਰਾ ਨੂੰ ਸਤ ਸ੍ਰੀ ਅਕਾਲ ਜੀ।🎉🎉🎉🎉🎉🎉🎉🎉

    • @gurjeetkaur9238
      @gurjeetkaur9238 Před 10 měsíci +1

      ਆਪਣੇ ਮੇਲਾ ਰਾਮ ਵੀਰ ਜੀ ਰਹਿਗੇ ਦੀਦੀ ਲਿਖਣਾ ਜੀ 😂

    • @Ramanjot-creativity
      @Ramanjot-creativity Před 10 měsíci +1

      ਗੁਰਜੀਤ ਕੌਰ ਜੀ 😂😂

  • @AjitSingh-er1ly
    @AjitSingh-er1ly Před 8 měsíci

    Waheguru ji ka kalsa waheguru ji ke fathe ❤❤❤❤❤❤❤❤🙏🏻🙏🏻🙏🏻🙏🏻🙏🏻🙏🏻

  • @ManjitKaur-lu7oy
    @ManjitKaur-lu7oy Před 10 měsíci +2

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।

  • @raj9121
    @raj9121 Před 9 měsíci

    WAHEGURU JI , BHAI JI TVADI AVAJ BAHUT SURILI HAI JI 💗

  • @pskhalsa5878
    @pskhalsa5878 Před 7 měsíci

    ਵਾਹਿਗੁਰੂ ਜੀ🙏🙏

  • @JagdeepSingh-of2tx
    @JagdeepSingh-of2tx Před 10 měsíci

    ਵਾਹਿਗੁਰੂ

  • @sharanbenipal4876
    @sharanbenipal4876 Před 10 měsíci +1

    Waheguru ji 🙏

  • @amitsandhu_
    @amitsandhu_ Před 10 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @gurinderkaur5637
    @gurinderkaur5637 Před 10 měsíci +2

    ਵਾਹ ਜੀ ਵਾਹ ਭਾਈ ਸਾਹਿਬ ਜੀ

  • @KULVEER-f5e
    @KULVEER-f5e Před 10 měsíci +1

    Waheguru ji

  • @Ramanjot-creativity
    @Ramanjot-creativity Před 10 měsíci +1

    ਵਾਹ ਵਾਹ ਵਾਹ ਜੀ ਆਨੰਦ ਹੀ ਆਨੰਦ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤

  • @ManjitKaur-lu7oy
    @ManjitKaur-lu7oy Před 10 měsíci +2

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਸਾਰੀ ਸੰਗਤ ਠੀਕ ਆ ਜੀ।

  • @kuljeetsingh2359
    @kuljeetsingh2359 Před 10 měsíci

    Wah baba ji bhut time baad ah dharna sunii ❤

  • @jaswinderhans1611
    @jaswinderhans1611 Před 10 měsíci +2

    Waheguru ji mihir 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @diljotsingh1189
    @diljotsingh1189 Před 10 měsíci +1

    Waheguru ji waheguru ji 🙏🙏🙏🙏😅

  • @knock1vs4gaming31
    @knock1vs4gaming31 Před 10 měsíci +3

    Waheguru ji waheguruji ji

  • @ManjitKaur-lu7oy
    @ManjitKaur-lu7oy Před 10 měsíci +4

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਗੁਰਜੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਤੇ ਸੁਖਪ੍ਰੀਤ ਦੀਦੀ ਇਨਾ ਸਾਰੀਆ ਭੈਣਾ ਨੂੰ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ ।❤❤❤❤❤❤❤❤

    • @jaspreetbhullar8398
      @jaspreetbhullar8398 Před 10 měsíci +1

      ਮਨਜੀਤ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

    • @gurjeetkaur9238
      @gurjeetkaur9238 Před 10 měsíci +1

      ਮਨਜੀਤ ਭੈਣ ਜੀ ਗੁਰੂ ਫਤਹਿ ਜੀ ਤੰਦਰੁਸਤ ਰਹੋ ਜੀ

    • @gureksinghgill8279
      @gureksinghgill8279 Před 10 měsíci

      Manjit bhainji sat Sri akal ji,,🙏🙏

    • @Ramanjot-creativity
      @Ramanjot-creativity Před 10 měsíci

      ਮਨਜੀਤ ਦੀਦੀ ਜੀ ਗੁਰੂ ਫ਼ਤਹਿ 🙏

  • @parkashsingh6577
    @parkashsingh6577 Před 10 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਕਾਸ਼ ਸਿੰਘ ਪਿੰਡ ਬਾੜਾ ਸੁਲੋਰਾ ਨੇੜੇ ਰੁਪੜ

  • @nitnamgurbani4416
    @nitnamgurbani4416 Před 10 měsíci +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🏼🙏🏼🙏🏼🙏🏼

  • @sakshidevi6285
    @sakshidevi6285 Před 10 měsíci +1

    🙏🏻🙏🏻🙏🏻ram ram g

  • @vpvp4130
    @vpvp4130 Před 10 měsíci

    वाहेगुरु जी 🎉🎉

  • @KuldeepSingh-nj2sb
    @KuldeepSingh-nj2sb Před 10 měsíci

    ਡਾ ਕੁਲਦੀਪ ਸਿੰਘ ਖੇੜੀ ਗੁਰਨਾ ਰਾਜਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @user-ec2pd4kh7t
    @user-ec2pd4kh7t Před 10 měsíci +1

    Waheguru waheguru waheguru waheguru waheguru g ❤❤❤❤❤❤❤❤❤❤❤❤❤

  • @SimranjeetKaur-vi2uj
    @SimranjeetKaur-vi2uj Před 10 měsíci +1

    Waheguru g satnam g waheguru g satnam g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐🌷🌷🌷🌷🌷🌼🌼🌼🌼🌼🌸🌸🌸🌸🌸🌻🌻🌻🌻🌻🌻🌻🌻🌻🌻

  • @arshvirk_09
    @arshvirk_09 Před 10 měsíci +2

    Mera pritam pyara❤

  • @user-bb8xo3cj7h
    @user-bb8xo3cj7h Před 9 měsíci

    Wah bhai sab ji

  • @KhushiBenipal-b2k
    @KhushiBenipal-b2k Před 10 měsíci +1

    Wehegrur ji

  • @hardeepkaur3004
    @hardeepkaur3004 Před 10 měsíci +2

    🙏🙏🙏🙏

  • @BaljinderKaur-fu1ci
    @BaljinderKaur-fu1ci Před 10 měsíci +2

    Waheguru ji waheguru ji ❤❤❤❤❤❤❤❤❤❤❤❤❤

  • @jagtar.singh.abheypur.w
    @jagtar.singh.abheypur.w Před 10 měsíci +1

    🙏🏻

  • @RamanDeep-zc1ln
    @RamanDeep-zc1ln Před 10 měsíci

    Waheguru mehr krn

  • @akashghuman7675
    @akashghuman7675 Před 9 měsíci

    Wmk 🙏

  • @sudeshrani8825
    @sudeshrani8825 Před 10 měsíci +1

    Wahe guru ji 🙏🙏

  • @jagtar.singh.abheypur.w
    @jagtar.singh.abheypur.w Před 10 měsíci +1

    👍🏻

  • @JaswantSingh-gc7qx
    @JaswantSingh-gc7qx Před 10 měsíci +2

    💐🙏♥️🙏🙏🙏🙏🙏🙏🙏🙏🙏🙏🙏🙏🙏🙏🙏🙏

  • @lakhveersingh3555
    @lakhveersingh3555 Před 10 měsíci

    ❤❤❤

  • @jagtar.singh.abheypur.w
    @jagtar.singh.abheypur.w Před 10 měsíci +1

  • @DaljitSingh-ed2et
    @DaljitSingh-ed2et Před 10 měsíci

    Good

  • @sukhmailsingh1868
    @sukhmailsingh1868 Před 9 měsíci

    🙏🙏🙏🙏🌺🌺🌺🌺🌺

  • @KulwantkaurKaur-q4i
    @KulwantkaurKaur-q4i Před 10 měsíci +1

    🙏🙏🙏❤❤

  • @bhagwantkaur674
    @bhagwantkaur674 Před 9 měsíci

    🙏🙏🙏🙏🙏🌺🌺🌺🌺🌺👍👍

  • @LakhwinderKaur-vo7nh
    @LakhwinderKaur-vo7nh Před 10 měsíci

    Waherguru ji waherguru ji

  • @ginni404
    @ginni404 Před 10 měsíci +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏🙏

  • @vsawtantra
    @vsawtantra Před 9 měsíci

    Wahaguru ji Wahaguru Wahaguru ji 😂

  • @Parvinderkaur-ns2es
    @Parvinderkaur-ns2es Před 10 měsíci +1

    😇😇😇😇🥰🥰🥰😊😊😊👋👋👋👋

  • @nobbydhillon1990
    @nobbydhillon1990 Před 10 měsíci

    Ma.nahi.jandha.kon.......kaari.........

  • @baljindersingh7322
    @baljindersingh7322 Před 10 měsíci +13

    ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈
    ਮਰਦਾਨਾ ਜੀ ਦੀ ਰਬਾਬ 🪕
    ਢੱਡਰੀਆਂ ਵਾਲੇ ❤ ਦੇ ਕੀਰਤਨ 🎹
    ਦਾ ਕੋਈ ਮੁਕਾਬਲਾ ਨਹੀਂ
    ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

  • @Balvirsingh-tn8bf
    @Balvirsingh-tn8bf Před 10 měsíci +2

    Waheguru ji 🙏

  • @GurdeepSinghSidhu-u9r
    @GurdeepSinghSidhu-u9r Před 13 dny

    Waheguru ji

  • @ramsinghkhalsa8220
    @ramsinghkhalsa8220 Před 10 měsíci +1

    ਵਾਹਿਗੁਰੂ ਜੀ 🙏🙏🙏🙏🙏

  • @amritpalkaur2063
    @amritpalkaur2063 Před 10 měsíci +1

    Waheguru ji waheguru ji

  • @daljitgrewal9641
    @daljitgrewal9641 Před 10 měsíci

    Waheguruji🎉🎉🎉🎉🎉❤❤

  • @manreetsinghpopli2587
    @manreetsinghpopli2587 Před 10 měsíci +2

    🙏🙏🙏🙏

  • @hardipsingh7691
    @hardipsingh7691 Před 10 měsíci +1

    🙏

  • @Fateh.2323
    @Fateh.2323 Před 10 měsíci +1

    ❤❤❤❤

  • @sukhwindersinghjiaspalawale
    @sukhwindersinghjiaspalawale Před 10 měsíci

    ਵਾਹਿਗੁਰੂ ਜੀ ❤❤❤

  • @sajan__sahota09
    @sajan__sahota09 Před 9 měsíci

    ਵਾਹਿਗੁਰੂ ਜੀ

  • @dishakour13
    @dishakour13 Před 10 měsíci +1

    🙏 Waheguru g 🙏

  • @ssbani6949
    @ssbani6949 Před 10 měsíci +3

    Waheguru ji❤❤

  • @shindershinderpalkaur5036
    @shindershinderpalkaur5036 Před 9 měsíci

    Waheguru ji waheguru ji ❤❤❤❤❤

  • @sarabjitkaur8997
    @sarabjitkaur8997 Před 10 měsíci +3

    Waheguru ji 🌷 🙏

  • @pargatdhillon5004
    @pargatdhillon5004 Před 10 měsíci +2

    Waheguru ji

  • @harjitkaur3753
    @harjitkaur3753 Před 10 měsíci

    Waheguru Ji 🙏🙏🙏🙏

  • @seerasingh4698
    @seerasingh4698 Před 10 měsíci +3

    Waheguru ji 🙏

  • @KhushpreetSidhu-fw2tx
    @KhushpreetSidhu-fw2tx Před 3 měsíci

    Waheguru ji 🙏

  • @jaswinderhans1611
    @jaswinderhans1611 Před 10 měsíci +2

    Waheguru ji

  • @Mandeep-ji2rf
    @Mandeep-ji2rf Před 7 měsíci

    Waheguru ji❤

  • @Mandeep-ji2rf
    @Mandeep-ji2rf Před 10 měsíci

    Waheguru ji❤

  • @parasdeepsingh3896
    @parasdeepsingh3896 Před 9 měsíci

    Waheguru Ji

  • @rupindersingh806
    @rupindersingh806 Před 9 měsíci

    Waheguru ji 🙏

  • @NaveenKumar-v5v1e
    @NaveenKumar-v5v1e Před 9 měsíci

    Waheguru Ji

  • @kaurbalwinder7538
    @kaurbalwinder7538 Před 10 měsíci

    Waheguru Ji

  • @NarinderKaur-tl7ue
    @NarinderKaur-tl7ue Před 4 měsíci

    Waheguru ji

  • @gurimaan9814
    @gurimaan9814 Před 10 měsíci +2

    Waheguru ji🙏🙏🙏🙏🙏🙏

  • @RamanDeep-zc1ln
    @RamanDeep-zc1ln Před 10 měsíci

    Waheguru waheguru waheguru ❤❤❤❤❤